ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਕ੍ਰਿਸਮਿਸ ਮੌਕੇ ਬਿਆਂਡ ਇੰਗਲਿਸ਼ ਸਕੂਲ ਵਲੋਂ 10ਵੇਂ ਕ੍ਰਿਸਮਸ ਫੈਸਟੀਵਲ ਦੌਰਾਨ ਨਾਟਸ਼ਾਲਾ ਵਿਖੇ ਮੈਡਮ ਸ਼ਾਲਿਨੀ ਨਿਰਦੇਸ਼ਿਤ ਇੰਗਲਿਸ਼ ਨਾਟਕ ‘ਲੈਟ ਅਸ ਬੀ’ ਦਾ ਮੰਚਨ ਕੀਤਾ ਗਿਆ।ਜਿਸ ਵਿੱਚ ਮਿਸ਼ਨ ਦੀਪ ਸਕੂਲ ਦੇ ਵਿਦਿਆਰਥੀਆਂ ਸਮੇਤ 50 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।ਨਾਟਕ ਦੀ ਕਹਾਣੀ ‘ਚ ਦਰਸਾਇਆ ਗਿਆ ਹੈ ਕਿ ਮਾਤਾ-ਪਿਤਾ ਬੱਚਿਆਂ ‘ਤੇ ਆਪਣੇ ਵਿਚਾਰ …
Read More »Daily Archives: December 27, 2019
ਸ਼ਹੀਦੀ ਦਿਹਾੜੇ ਨੂੰ ਸਮਰਪਿਤ 6 ਦਿਨਾਂ ਸਮਾਗਮਾਂ ਦੀ ਲੜੀ ਆਰੰਭ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 23 ਤੋਂ 28 ਦਸੰਬਰ ਤੱਕ ਰੋਜ਼ਾਨਾ ਦੁਪਹਿਰ 3.00 ਵਜੇ ਤੋਂ ਸ਼ਾਮ 6 ਵਜੇ ਤੱਕ ਸ੍ਰੀ …
Read More »ਮਿੱਤਲ ਨੂੰ ਯੋਜਨਾ ਬੋਰਡ ਮਾਨਸਾ ਦਾ ਚੇਅਰਮੈਨ ਬਣਾਏ ਜਾਣ ‘ਤੇ ਲੋਕ ਖੁਸ਼
ਭੀਖੀ, 27 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਪੰਜਾਬ ਸਰਕਾਰ ਵਲੋਂ ਮਾਨਸਾ ਦੇ ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੂੰ ਜਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਨਿਯੁਕਤ ਕਰਨ ’ਤੇ ਜਿਲ੍ਹਾ ਮਾਨਸਾ ਦੀਆਂ ਵੱਖ ਵੱਖ ਸੰਸਥਾਵਾਂ ਦੇ ਆਗੂਆਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨੇ ਉਹਨਾਂ ਦੇ ਗ੍ਰਹਿ ਪਹੁੰਚ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਪ੍ਰੇਮ ਮਿੱਲ ਨੇ ਚੇਅਰਮੈਨ ਬਣਨ ’ਤੇ ਕੈਪਟਨ ਅਮਰਿੰਦਰ ਸਿੰਘ ਮੁੱਖ …
Read More »NSS Unit of BBK DAV College visits IVE School and Guru Ramdas Kusht Ashram
Amritsar, Dec 27 (Punjab Post Bureau) – NSS units of BBK DAV College for Women visited IVE (Initiative for Viable Education) School and Guru Ramdas Kusht Ashram. The visit aimed at inculcating the spirit of community service among the volunteers. The volunteers distributed soaps, clothes, food items to the 130 families living in Kusht Ashram. Simarti, Avni, Palak, and Harleen …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਦੇ ਐਨ.ਐਸ.ਐਸ ਯੂਨਿਟ ਵਲੋਂ ਆਈ.ਵੀ.ਈ ਸਕੂਲ ਤੇ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਦਾ ਦੌਰਾ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੇ ਐਨ.ਐਸ.ਐਸ ਯੂਨਿਟ ਵਲੋਂ 7 ਰੋਜ਼ਾ ਕੈਂਪ ਦੇ ਦੂਜੇੇ ਦਿਨ ਆਈ.ਵੀ.ਈ (ਇਨੀਸ਼ੀਏਟਿਵ ਫ਼ਾਰ ਵਾਇਬਲ ਐਜੂਕੇਸ਼ਨ) ਅਤੇ ਗੁਰੂ ਰਾਮਦਾਸ ਕੁਸ਼ਟ ਆਸ਼ਰਮ ਦਾ ਦੌਰਾ ਕੀਤਾ ਗਿਆ।ਇਸ ਕੈਂਪ ਦਾ ਉਦੇਸ਼ ਬੱਚਿਆ `ਚ ਸੋਸਾਇਟੀ ਦੇ ਦੁੱਖੀਆਂ ਦੇ ਦਰਦ ਨੂੰ ਮਹਿਸੂਸ ਕਰਨਾ ਅਤੇ ਉਹਨਾਂ ਲਈ ਕੁੱਝ ਕਰਨ ਦੀ ਭਾਵਨਾ ਨੂੰ ਜਾਗਰੂਕ …
Read More »ਇਟਲੀ ਤੋਂ ਆਏ ਖੇਡ ਪ੍ਰਮੋਟਰ ਅਨਿਲ ਸ਼ਰਮਾ ਨਾਲ ਰੂਬਰੂ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਇਟਲੀ ਦੇ ਨਾਮਵਰ ਖੇਡ ਪ੍ਰਮੋਟਰ ਅਨਿਲ ਸ਼ਰਮਾ ਨਾਲ ਅੱਖਰ ਸਾਹਿਤ ਅਕਾਦਮੀ ਵਲੋਂ ਰੂਬਰੂ ਸਮਾਗਮ ਆਯੋਜਿਤ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਪ੍ਰਧਾਨ ਇੰਦਰੇਸ਼ ਮੀਤ, ਸਰਪ੍ਰਸਤ ਡਾ. ਵਿਕਰਮਜੀਤ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ।ਅਕਾਦਮੀ ਦੇ ਜਨਰਲ ਸਕੱਤਰ ਅਤੇ “ਅੱਖਰ” ਮੈਗਜ਼ੀਨ …
Read More »ਚੰਡੀਗੜ ਦੀਆਂ ਕਲਾਕਰਾਂ ਨੇ ’38 ਵੁਮੈਨ ਆਰਟਿਸਟ ਇਨ ਅੰਮ੍ਰਿਤਸਰ’ ਦੇ ਬੈਨਰ ਹੇਠ ਲਾਈ ਪ੍ਰਦਰਸ਼ਨੀ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਚੰਡੀਗੜ ਦੀਆਂ ਇਸਤਰੀ ਆਰਟਿਸਟਾਂ ਵਲੋਂ ’38 ਵੁਮੈਨ ਆਰਟਿਸਟ ਇਨ ਅੰਮ੍ਰਿਤਸਰ’ ਦੇ ਬੈਨਰ ਹੇਠ ਲੱਗੀ ਕਲਾ ਪ੍ਰਦਰਸ਼ਨੀ ਚੰਡੀਗੜ ਲਲਿਤ ਕਲਾ ਅਕੈਡਮੀ ਵਲੋਂ ਇੰਡੀਅਨ ਅਕੈਡਮੀ ਆਫ ਫਾਈਨ ਆਰਟ ਦੇ ਸਹਿਯੋਗ ਨਾਲ ਸਥਾਨਕ ਆਰਟ ਗੈਲਰੀ ਵਿਖੇ ਲਗਗਾਈ ਗਈ। ਆਰਟ ਗੈਲਰੀ ਦੇ ਆਨ. ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਪ੍ਰਦਰਸ਼ਨੀ ਵਿੱਚ 38 …
Read More »ਜਨਮ ਦਿਨ ਮੁਬਾਰਕ – ਇਕਓਂਕਾਰ ਸਿੰਘ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਅਮਨ) – ਅੰਮ੍ਰਿਤਸਰ ਵਾਸੀ ਅੰਮ੍ਰਿਤਪਾਲ ਸਿੰਘ ਅਤੇ ਸ੍ਰੀਮਤੀ ਸੋਨੀਆ ਵਲੋਂ ਆਪਣੇ ਹੋਣਹਾਰ ਬੇਟੇ ਇਕਓਂਕਾਰ ਸਿੰਘ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਵਰ ਦੀ ਲੋੜ
ਰਾਮਗੜ੍ਹੀਆ 01-10-1991, 5`5“ ਐਮ.ਐਸ.ਸੀ. (ਇਕਨਾਮਿਕਸ ਆਨਰਜ਼) ਨੈਟ ਕਵਾਲੀਫਾਇਡ ਅਸਿਸਟੈਂਟ ਪ੍ਰੋਫੈਸਰ (ਸਰਕਾਰੀ ਏਡਿਡ ਪੋਸਟ) ਲੜਕੀ ਲਈ ਯੋਗ ਵਰ ਦੀ ਲੋੜ। ਸੰਪਰਕ : 98144-40361
Read More »ਕੜਾਕੇ ਦੀ ਠੰਡ ਤੋਂ ਬਚਣ ਲਈ ਲਿਆ ਅੱਗ ਦਾ ਸਹਾਰਾ
ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਗੁਰੂ ਨਗਰੀ ਵਿੱਚ ਤਕਰੀਬਨ ਇੱਕ ਹਫਤੇ ਤੋਂ ਧੁੰਦ ਤੇ ਕੋਹਰੇ ਦਾ ਜ਼ੋਰ ਹੈ।ਇਸੇ ਦੌਰਾਨ ਚੱਲ ਰਹੀਆਂ ਤੇਜ਼ ਹਵਾਵਾਂ ਅਤੇ ਪੈ ਰਹੀ ਕੜਾਕੇ ਦੀ ਠੰਡ ਤੋਂ ਬਚਣ ਲਈ ਜੀ.ਟੀ ਰੋਡ ਵਿਖੇ ਅੱਗ ਬਾਲ ਕੇ ਸੇਕਦੇ ਹੋਏ ਦੁਕਾਨਦਾਰ।
Read More »
Punjab Post Daily Online Newspaper & Print Media