ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਧਾਰਮਿਕ ਤੇ ਸਮਾਜ ਸੇਵੀ ਸੰਸਥਾ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸਲ ਵੈਲਫੇਅਰ ਸੁਸਾਇਟੀ ਰਜਿ: ਚੀਮਾਂ ਮੰਡੀ ਵੱਲੋ ਹਰ ਸਾਲ ਦੀ ਤਰਾਂ ਇਸ ਵਾਰ ਵੀ ਪਬਲਿਕ ਸੇਵਾ ਹਿੱਤ ‘ਚ ਨਵੇਂ ਸਾਲ 2020 ਦਾ ਕੈਲੰਡਰ ਰਲੀਜ਼ ਕਰਨ ਲਈ ਸਥਾਨਕ ਸ੍ਰੀ ਦੁਰਗਾ ਸ਼ਕਤੀ ਮੰਦਰ ਵਿਖੇ ਵਿਸਾਲ ਧਾਰਮਿਕ ਸਮਾਗਮ ਕਰਵਾਇਆ ਗਿਆ।ਜਿਸ ਦੀ ਅਰੰਭਤਾ ਸ੍ਰੋਮਣੀ ਦੀ ਅੰਤ੍ਰਿੰਗ ਕਮੇਟੀ …
Read More »Monthly Archives: December 2019
ਰਣਦੀਪ ਸਿੰਘ ਦਿਓਲ ਭਾਜਪਾ ਸੰਗਰੂਰ-1 ਦੇ ਜਿਲ੍ਹਾ ਪ੍ਰਧਾਨ ਬਣੇ
ਸੰਗਰੂਰ/ਲੌਂਗੋਵਾਲ, 31 ਦਸੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ ) – ਰਣਦੀਪ ਸਿੰਘ ਦਿਓਲ ਨੂੰ ਭਾਜਪਾ ਜਿਲ੍ਹਾ ਸੰਗਰੂਰ-1 ਦਾ ਜਿਲ੍ਹਾ ਪ੍ਰਧਾਨ ਚੁਣ ਲਿਆ ਦੌਰਾਨ ਗਿਆ ਹੈ।ਇਸ ਚੋਣ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਦਿਆਲ ਸਿੰਘ ਸੋਢੀ ਅਤੇ ਇੰਚਾਰਜ਼ ਜਗਦੀਪ ਸੋਢੀ ਮੌਜੂਦ ਰਹੇ। ਭਾਜਪਾ ਦੇ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਰਣਦੀਪ ਸਿੰਘ ਦਿਓਲ ਨੇ 2007 ਦੌਰਾਨ ਭਾਜਪਾ ਵਿੱਚ ਆਪਣਾ ਰਾਜਨੀਤਕ ਕੈਰੀਅਰ ਸ਼ੁਰੂ ਕੀਤਾ ਸੀ।ਇਸ ਦੌਰਾਨ ਉਨ੍ਹਾਂ ਪਾਰਟੀ …
Read More »ਕਪੂਰਥਲਾ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਜਲਦ ਹੋਣਗੀਆਂ ਹੱਲ – ਦੀਪਤੀ ਉਪਲ
ਟ੍ਰੈਫਿਕ, ਨਜਾਇਜ਼ ਕਬਜ਼ਿਆਂ ਤੇ ਅਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਜਲਦ ਹੋਣਗੀਆਂ ਹੱਲ ਕਪੂਰਥਲਾ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉਪਲ ਨੇ ਕਿਹਾ ਹੈ ਕਿ ਕਪੂਰਥਲਾ ਵਾਸੀਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਜਲਦ ਹੱਲ ਕੀਤਾ ਜਾਵੇਗਾ।ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਰੂ-ਬਰੂ ਹੁੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ, ਨਾਜਾਇਜ਼ ਕਬਜ਼ਿਆਂ, ਆਵਾਰਾ ਪਸ਼ੂਆਂ, ਸਫ਼ਾਈ ਅਤੇ ਹੋਰਨਾਂ ਸਮੱਸਿਆਵਾਂ …
Read More »ਮਿਸ਼ਨ ਤੰਦਰੁਸਤ ਜਾਗਰੂਕਤਾ ਮੁਹਿੰੰਮ ਨਾਲ ਜਿਲਾ ਪਠਾਨਕੋਟ ‘ਚ ਡੇਢ ਕਰੋੜ ਦੀ ਡਾਇਆ ਤੇ ਯੂਰੀਆ ਖਾਦ ਦੀ ਖੱਪਤ ਘਟੀ – ਡੀ.ਸੀ
2019 ਲਗਾਤਾਰ ਚੌਥੀ ਵਾਰ ਜਿਲਾ ਪਠਾਨਕੋਟ ਉਤਰੀ ਭਾਰਤ ਦਾ ਸਭ ਤੋਂ ਘੱਟ ਪ੍ਰਦੂਸ਼ਿਤ ਜਿਲਾ ਬਣਿਆ ਪਠਾਨਕੋਟ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਲ 2019 ਦੌਰਾਨ ਕੀਤੀਆਂ ਖੇਤੀ ਪਸਾਰ ਗਤੀਵਿਧੀਆਂ ਨਾਲ ਜਿਥੇ ਜ਼ਿਲੇ ਦੇ ਕਿਸਾਨਾਂ ਅੰਦਰ ਨਵੀਆਂ ਆਸਾਂ ਵਿਚ ਵਾਧਾ ਹੋਇਆ ਹੈ,ਉਥੇ ਇਹ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਪ੍ਰਾਪਤ ਕੀਤੀਆਂ ਮਾਣਮੱਤੀ ਪ੍ਰਾਪਤੀਆਂ ਕਾਰਨ …
Read More »ਸ਼੍ਰੋਮਣੀ ਕਮੇਟੀ ਭਾਈ ਰਾਜੋਆਣਾ ਸਬੰਧੀ ਸੁਪਰੀਮ ਕੋਰਟ ਜਾਏੇਗੀ – ਲੌਂਗੋਵਾਲ
ਭਾਈ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨਾਲ ਕੀਤੀ ਮੁਲਾਕਾਤ ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ – ਗੁਰਪ੍ਰਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਕਮੇਟੀ ਭਾਈ ਰਾਜੋਆਣਾ ਦੀ ਸਜਾ ਮੁਆਫੀ ਲਈ ਹਰ ਪੱਧਰ ’ਤੇ ਪੈਰਵਾਈ ਕਰੇਗੀ।ਉਨ੍ਹਾਂ ਕਿਹਾ ਕਿ ਜਲਦ ਹੀ ਉਹ ਦੇਸ਼ …
Read More »ਹੈਵੀ ਗੱਡੀਆਂ ਦੀ ਆਵਾਜਾਈ ‘ਤੇ ਲਾਈ ਰੋਕ
ਪਠਾਨਕੋਟ, 31 ਦਸੰਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦੇ ਹੋਏ 30-31 ਦਸੰਬਰ 2019 ਦੀ ਦਰਮਿਆਨੀ ਰਾਤ ਅਤੇ 31 ਦਸੰਬਰ 2019 ਅਤੇ 1 ਜਨਵਰੀ 2020 ਦੀ ਦਰਮਿਆਨੀ ਰਾਤ ਨੂੰ ਨਰੋਟ ਜੈਮਲ ਸਿੰਘ ਵਾਲੀ ਸਾਈਡ ਤੋਂ ਕਥਲੋਰ ਪੁੱਲ ਤੋਂ ਗੁਜਰਨ ਵਾਲੀਆਂ ਹੈਵੀ …
Read More »ਜਨਮ ਦਿਨ ਮੁਬਾਰਕ – ਲੈਵਿਨ
ਅੰਮ੍ਰਿਤਸਰ, 31 ਦਸੰਬਰ (ਪੰਜਾਬ ਪੋਸਟ- ਅਮਨ) – ਹੋਣਹਾਰ ਬੇਟੇ ਲੈਵਿਨ ਨੂੰ ਮਾਤਾ ਪਿਤਾ ਵਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਉਤਰ ਪ੍ਰਦੇਸ਼ ’ਚ ਨਗਰ ਕੀਰਤਨ ਸਜਾਉਣ ਤੋਂ ਰੋਕਣਾ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਹਮਲਾ -ਲੌਂਗੋਵਾਲ
ਕਿਹਾ, ਸਰਕਾਰ ਦੋਸ਼ੀ ਪੁਲਿਸ ਵਾਲਿਆਂ ਵਿਰੁੱਧ ਕਰੇ ਕਾਰਵਾਈ ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਉਤਰ ਪ੍ਰਦੇਸ਼ ‘ਚ ਨਗਰ ਕੀਰਤਨ ਕੱਢਣ ਸਮੇਂ ਪੁਲਿਸ ਵੱਲੋਂ ਸੰਗਤਾਂ ਖਿਲਾਫ ਕੇਸ ਦਰਜ਼ ਕਰਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਨੂੰ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਸਿੱਧਾ ਹਮਲਾ ਦੱਸਿਆ ਹੈ।ਉਨਾਂ ਕਿਹਾ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ …
Read More »ਚੰਡੀਗੜ੍ਹ ਯੂਨੀਵਰਸਿਟੀ ਦੇ ਸਿਰ ਸਜਿਆ `ਯੁਵਫੋਰੀਆ` ਦਾ ਤਾਜ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਫਸਟ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਸੈਕੰਡ ਰਨਅਰਜ਼-ਅੱਪ ਰਹੀ ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – 35ਵਾਂ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਯੁਵਕ ਮੇਲਾ `ਯੁਵਫੋਰੀਆ – 2019` ਅਮਿਟ ਅਤੇ ਪਿਆਰੀਆਂ ਯਾਦਾਂ ਛਡਦਾ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸੰਪੰਨ ਹੋ ਗਿਆ। ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਕਈ ਯੂਨੀਵਰਸਿਟੀਆਂ ਨੂੰ ਸਖਤ …
Read More »Chandigarh University wins YUVFORIA-2019
GNDU remained first and LPU second runners-up Amritsar, Dec 30 (Punjab Post Bueau) – In sound of clapping, whistling and hooting by student-artists, the Overall Championship Trophy representing ‘Meditating Mahatama Budh’ of Yuvforia-2019, 35th North Zone Inter-University Youth Festival was handed over to Chandigarh University, Mohali. This fest was organized Guru Nanak Dev University under the aegis of Association of Indian Universities, New …
Read More »
Punjab Post Daily Online Newspaper & Print Media