ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਟੇਟ ਰੈਡ ਕਰਾਸ ਵਲੋਂ ਸਥਾਨਕ ਭਵਨ ਐਸ.ਐਲ ਪਬਲਿਕ ਸਕੂਲ ਵਿਖੇ ਲਗਾਏ ਜਾ ਰਹੇ ਅੱਠ ਰੋਜ਼ਾ ਨੈਸ਼ਨਲ ਯੂਥ ਐਕਸਚੇਂਜ ਪ੍ਰੋਗਰਾਮ ਸ਼ੁਰੂ ਹੋ ਗਿਆ।ਇਸ ਪ੍ਰੋਗਰਾਮ ਦੇ ਉਦਘਾਟਨ ਸਮਾਰੋਹ ਵਿੱਚ ਸ਼ਿਵਦੁਲਾਰ ਸਿੰਘ ਢਿਲੋਂ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜਿਲ੍ਹਾ ਰੈਡ ਕਰਾਸ ਸ਼ਾਖਾ ਅੰਮ੍ਰਿਤਸਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਮੁੱਖ ਮਹਿਮਾਨ ਦੇ ਭਵਨ ਐਸ.ਐਲ ਸਕੂਲ ਵਿਖੇ …
Read More »Monthly Archives: December 2019
ਭਾਈ ਮਹਿਤਾ ਤੇ ਹੋਰਾਂ ਨੇ ਸੁਖਜਿੰਦਰ ਰੰਧਾਵਾ ਖਿਲਾਫ ਕਾਰਵਾਈ ਮੰਗੀ
ਮਾਮਲਾ ਪਹਿਲੇ ਪਾਤਸ਼ਾਹ ਜੀ ਬਾਰੇ ਅਪਸ਼ਬਦ ਬੋਲਣ ਦਾ ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮਜਾਕੀਆ ਸ਼ਬਦ ਬੋਲਣ ਅਤੇ ਗੁਰੂ ਸਾਹਿਬ ਦੀ ਤੁਲਨਾ ਕੈਪਟਨ ਅਮਰਿੰਦਰ ਸਿੰਘ ਨਾਲ ਕਰਨ ਬਾਰੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦਾ ਕਮੇਟੀ ਨੇ ਸਖਤ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਵਿਚ …
Read More »ਓ.ਪੀ ਸੋਨੀ ਵਲੋਂ ਰੂਪਨਗਰ ‘ਚ ਵਿਕਾਸ ਕੰਮਾਂ ਦੀ ਸ਼ੁਰੂਆਤ
ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਵਲੋਂ ਵਾਰਡ ਨੰ: 69 ਰੂਪਨਗਰ ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਅਤੇ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦੀ ਵੀ ਸ਼ੁਰੂਆਤ ਕੀਤੀ। ਸੋਨੀ ਨੇ ਦੱਸਿਆ ਕਿ ਵਾਰਡ ਨੰ: 69 ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਦੀਆਂ ਸੜਕਾਂ, ਨਾਲੀਆਂ …
Read More »ਖਾਲਸਾ ਕਾਲਜ ਵਿਖੇ ਲਾਈਫ਼ ਲੌਂਗ ਲਰਨਿੰਗ ਕੋਰਸ ਮੁਕੰਮਲ ਹੋਣ ’ਤੇ ਬੱਚਿਆਂ ਨੂੰ ਸਰਟੀਫ਼ਿਕੇਟ ਵੰਡੇ
ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੋਸਟ ਗਰੈਜ਼ੂਏਟ ਵਿਭਾਗ ਫ਼ੈਸ਼ਨ ਡਿਜ਼ਾਇਨਿੰਗ ਵਲੋਂ ਲਾਈਫ-ਲੌਂਗ ਲਰਨਿੰਗ ਪ੍ਰੋਗਰਾਮ ਅਧੀਨ ਚੱਲ ਰਹੇ ਮੁਫ਼ਤ 3 ਮਹੀਨੇ ਦੇ ਕੋਰਸ ’ਚ ਗਰੀਬ ਅਤੇ ਲੋੜਵੰਦ ਔਰਤਾਂ ਅਤੇ ਬੱਚਿਆਂ ਨੂੰ ਘਰ ਬੈਠੇ ਰੁਜ਼ਗਾਰ ਕਰਨ ਦਾ ਹੁਨਰ ਦਿੱਤਾ ਗਿਆ।ਜਿਸ ਦੇ ਮੁਕੰਮਲ ਹੋਣ ’ਤੇ ਸਰਟੀਫ਼ਿਕੇਟ ਦੀ ਵੰਡੇ ਗਏ ਅਤੇ ਬੱਚਿਆਂ ਦੇ ਕੰਮ ਦੀ ਵਿਭਾਗ …
Read More »ਜਨਮ ਦਿਨ ‘ਤੇ ਸਵ. ਅਰੁਣ ਜੇਤਲੀ ਨੂੰ ਸ਼ਰਧਾਂਜਲੀਆਂ ਭੇਟ
ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਾਬਕਾ ਕੇਂਦਰੀ ਖਜਾਨਾ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਸਵ. ਅਰੁਣ ਜੇਟਲੀ ਦੇ ਜਨਮ ਦਿਨ ‘ਤੇ ਪ੍ਰਦੇਸ਼ ਭਾਜਪਾ ਸਹਾਇਕ ਮੀਡੀਆ ਇੰਚਾਰਜ਼ ਜਨਾਰਦਨ ਸ਼ਰਮਾ ਦੀ ਪ੍ਰਧਾਨਗੀ ਹੇਠ ਉਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਸਮੇਂ ਗੱਲਬਾਤ ਕਰਦਿਆਂ ਜਨਾਰਦਨ ਸ਼ਰਮਾ ਨੇ ਅਰੁਣ ਜੇਟਲੀ ਨੂੰ ਭਾਰਤੀ ਰਾਜਨੀਤੀ ਦੇ ਚਾਣਕਿਆ ਦੱਸਿਆ। ਉਨਾਂ ਕਿਹਾ ਕਿ ਜੇਤਲੀ ਚਿੰਤਕ, ਸ਼ਾਂਤ …
Read More »ਸਾਲ! ਸਾਲ ਬਾਅਦ ਬਦਲੇ
ਸਾਲ! ਸਾਲ ਬਾਅਦ ਬਦਲੇ, ਬੰਦਾ ਰੋਜ਼ ਬਦਲਦਾ ਜਾਵੇ। ਗਿਰਗਟ ਨੂੰ ਮਾਤ ਪਾਉਂਦਾ, ਛੱਤੀ ਰੰਗ ਇਹ ਬਦਲਾਵੇ। ਮੈਂ ਚੰਗਾ, ਨਾਲੇ ਦੁੱਧ ਧੋਤਾ, ਉਂਗਲਾਂ ਦੂਜਿਆਂ `ਤੇ ਉਠਾਵੇ। ਕਰ ਦਾ ਕੁੱਝ ਤੇ ਦੱਸੇ ਕੁੱਝ, ਫਿਰ ਵੀ ਚੰਗਾ ਕਹਾਵੇ। ਲੱਖਾਂ ਤੋਂ ਬਣਾ ਲਏ ਕਰੋੜਾਂ, ਹੱਥ ਅਰਬਾਂ ਨੂੰ ਹੁਣ ਪਾਵੇ। ਝੂਠ ਨੂੰ ਸੱਚ, ਸੱਚ ਨੂੰ ਝੂਠ, ਬਣਾਉਂਦਿਆਂ ਰਤਾ ਦੇਰ ਨਾ ਲਾਵੇ। ਨਵੇਂ ਸਾਲ ਦੀ ਦੇਵੇ …
Read More »ਬਾਣੀ ਨਾਨਕ ਦੀ….
ਮੇਰੀ ਕਲਮ ‘ਚ ਨਹੀਂ ਇਹ ਤਾਕਤ, ਕਿਵੇਂ ਕਰੇਗੀ ਬਾਬਾ ਬਿਆਨ ਤੇਰਾ। ਤੂੰ ਮੇਰੀ ਬੁੱਧ ਨੂੰ ਸ਼ੁੱਧ ਜੇ ਕਰ ਦੇਵੇਂ, ਭੁੱਲਾਂ ਕਦੇ ਨਾ ਮੈਂ, ਅਹਿਸਾਨ ਤੇਰਾ। ਖਿੱਚ ਤੇਰੇ ਦੀਦਾਰ ਦੀ ਮਨ ਅੰਦਰ, ਕਿਸ ਅੱਖ਼ਰੀਂ ਕਰਾਂ ਸਨਮਾਨ ਤੇਰਾ। ਮਾਣ ਬਖ਼ਸ਼ਿਓ ਮੇਰੀ ਕਲਮ ਤਾਈਂ, ਲਿਖ ਥੱਕਾਂ ਨਾ ਕਦੇ ਫੁਰਮਾਨ ਤੇਰਾ। ਆਦਿ ਸਚ ਜੁਗਾਦਿ ਵੀ ਸੱਚ ਹੋਸੀ, ਗੁਰੂ ਨਾਨਕ ਦਾ ਸੋਹਣਾ ਸ਼ਬਦ ਸੱਚਾ। ਬਾਣੀ …
Read More »ਕਸੂਰ
ਮਾਨਾ ਸਿਓਂ ਸ਼ਹਿਰੋਂ ਆਪਣੇ ਕੰਮ-ਕਾਰ ਤੋਂ ਵਿਹਲਾ ਹੋ ਕੇ ਪਿੰਡ ਵਾਲੀ ਬੱਸ ‘ਤੇ ਚੜ੍ਹਿਆ।ਬੱਸ ਸਵਾਰੀਆਂ ਨਾਲ ਖਚਾਖਚ ਭਰੀ ਪਈ ਸੀ, ਫਿਰ ਵੀ ਕੰਡਕਟਰ ਸਵਾਰੀਆਂ ਨੂੰ ਬੱਸ ਵਿੱਚ ਇਉਂ ਤੁੰਨੀ ਜਾ ਰਿਹਾ ਸੀ, ਜਿੱਦਾਂ ਜਿਮੀਂਦਾਰ ਮੂਸਲ ਵਿੱਚ ਤੂੜੀ ਤੁੰਨਦਾ।ਇੱਕ ਬਜ਼ੁਰਗ ਮਾਈ ਬੱਸ ਦੀ ਬਾਰੀ ਦੇ ਕੁੰਡੇ ਨੂੰ ਹੱਥ ਪਾ ਕੇ ਲੱਤਾਂ ਘੜੀਸਦੀ ਉਪਰ ਨੂੰ ਚੜ੍ਹੀ, ਉਸ ਨੇ …
Read More »ਜਥੇਦਾਰ ਅਵਤਾਰ ਸਿੰਘ ਮੱਕੜ ਨੂੰ ਯਾਦ ਕਰਦਿਆਂ
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਚਾਂਸਲਰ, ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੇ ਗਿਆਤਾ, ਕੀਰਤਨ ਪ੍ਰੇਮੀ, ਗੁਰਮੁਖ-ਦਰਸ਼ਨੀ ਸ਼ਖ਼ਸੀਅਤ, ਹੱਸਮੁਖ-ਮਿਲਣਸਾਰ ਸੁਭਾਅ ਦੇ ਮਾਲਕ ਜਥੇਦਾਰ ਅਵਤਾਰ ਸਿੰਘ ਨੂੰ ਨਿਰੰਤਰ 11 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ।ਉਹ 23 ਅਕਤੂਬਰ 2005 ਤੋਂ 5 ਨਵੰਬਰ 2016 ਤੱਕ ਪ੍ਰਧਾਨ ਰਹੇ।ਉਹ ਸਵੀਕਾਰਦੇ ਸਨ ਕਿ “ਮੈਨੂੰ …
Read More »ਸਾਂਝ ਕੇਂਦਰਾਂ ਰਾਹੀਂ ਬਿਹਤਰੀਨ ਸੇਵਾਵਾਂ ਮੁਹੱਈਆ ਕਰਾਉਣ ਲਈ ਪੁਲਿਸ ਵਚਨਬੱਧ-ਐਸ.ਪੀ ਸਿੱਧੂ
ਲੌਂਗੋਵਾਲ, 29 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੀਨੀਅਰ ਕਪਤਾਨ ਪੁਲਿਸ ਸੰਗਰੂਰ ਡਾ. ਸੰਦੀਪ ਗਰਗ ਆਈ.ਪੀ.ਐਸ ਦੀ ਅਗਵਾਈ ਹੇਠ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ)-ਕਮ-ਜ਼ਿਲਾ ਕਮਿਉਨਿਟੀ ਪੁਲਿਸ ਅਫਸਰ ਸੰਗਰੂਰ ਗੁਰਮੀਤ ਸਿੰਘ ਸਿੱਧੂ ਪੀ.ਪੀ.ਐਸ ਵਲੋਂ ਜ਼ਿਲਾ ਸਾਂਝ ਕੇਂਦਰ ਦੇ ਕਮੇਟੀ ਮੈਂਬਰਾਂ ਨਾਲ ਇਕ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿਚ ਸਾਲ 2012 ਤੋਂ ਜੁਲਾਈ 2019 ਤੱਕ ਦੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਨੂੰ ਵਾਚਿਆ ਗਿਆ। ਐਸ.ਪੀ …
Read More »
Punjab Post Daily Online Newspaper & Print Media