Tuesday, November 24, 2026

Monthly Archives: December 2019

India to reduce logistic rates – Som Prakash

Union Minister of State for Industries Som Prakash visited Pitex   Amritsar, Dec 16 (Punjab Post Bureau) – Union Minister of State for Commerce and Industry Som Prakash said that the cost of logistics (undertaking to deliver goods to customers) in India is 30-40 percent higher than the global standards and reducing it is a big challenge.             Som Prakash was …

Read More »

ਪਾਈਟੈਕਸ ਮੇਲਾ ਵੇਖਣ ਵਾਲਿਆਂ ਦੀ ਗਿਣਤੀ ਢਾਈ ਲੱਖ ਤੋਂ ਪਾਰ ਹੋਈ

ਫੂਡ ਕੋਰਟ ਤੇ ਹੋਰ ਸਟਾਲਾਂ ‘ਤੇ ਲਗੀ ਰਹੀ ਭੀੜ ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਥਾਨਕ ਰਣਜੀਤ ਐਵਨਿਊ ਵਿਖੇ ਚੱਲ ਰਹੇ ਪਾਈਟੈਕਸ ਮੇਲੇ ‘ਚ ਲੋਕਾਂ ਦੀ ਵੱਡੀ ਆਮਦ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।ਅੋਰਤਾਂ ਅਤੇ ਬੱਚਿਆਂ ਨੇ ਅੱਜ ਪੂਰਾ ਦਿਨ ਮੇਲੇ ਵਿੱਚ ਮੌਜ ਮਸਤੀ ਕੀਤੀ।                 ਖਾਣ-ਪੀਣ ਦੇ ਮਾਮਲੇ ਵਿਚ …

Read More »

Revamping of 19 focal points in state soon – Sibin C

Director, Industries, Government of Punjab met traders during PITEX Amritsar, Dec 16 (Punjab Post Bureau) – With the initiation of Central Govt for one district, one focal point scheme, Punjab has chosen the 19 district focal points across the state which will be revamped soon. Informed, Sibin C while addressing the industry representatives at the ongoing Punjab International Trade Expo …

Read More »

ਸਾਜਨ ਕਾਂਗੜਾ ਨੂੰ ਕੈਪਟਨ ਸੰਧੂ ਨੇ ਦਿੱਤਾ ਥਾਪੜਾ

ਲੌਂਗੋਵਾਲ, 16 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਓ.ਐਸ.ਡੀ ਕੈਪਟਨ ਸੰਦੀਪ ਸੰਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਅਸ਼ੀਰਵਾਦ ਲਿਆ।ਸੰਦੀਪ ਸੰਧੂ ਨੇ ਸਾਜਨ ਕਾਂਗੜਾ ਨੂੰ ਥਾਪੜਾ ਦਿੰਦਿਆਂ ਜਿੱਤ ਦੀ ਵਧਾਈ ਦਿੱਤੀ ਅਤੇ ਕੈਪਟਨ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਜੋਰ ਸ਼ੋਰ ਨਾਲ …

Read More »

ਨੈਸ਼ਨਲ ਖੇਡਾਂ ‘ਚ ਪਹਿਲਾ ਸਥਾਨ ਲੈ ਕੇ ਪਿੰਡ ਪੁੱਜੇ ਫੁੱਟਬਾਲ ਕੌਮੀ ਖਿਡਾਰੀ ਰੁਜੋਤ ਸ਼ਰਮਾ ਦਾ ਨਿੱਘਾ ਸਵਾਗਤ

ਲੌਂਗੋਵਾਲ, 16 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਭਾਈ ਕੀ ਪਸ਼ੌਰ ਦੇ ਜੰਮਪਲ ਫੁੱਟਬਾਲ ਖਿਡਾਰੀ ਰੁਜੋਤ ਸ਼ਰਮਾ ਪੁੱਤਰ ਉਪਕਾਰ ਸ਼ਰਮਾ ਦਾ ਕੌਮੀ ਫੁੱਟਬਾਲ ਸਕੂਲ ਚੈਂਪੀਅਨਸ਼ਿਪ ਅੰਡਰ 19 ਸਾਲ (ਲੜਕੇ) ‘ਚੋਂ ਪਹਿਲਾ ਸਥਾਨ ਹਾਸਲ ਕਰਕੇ ਪਿੰਡ ਪੁੱਜਣ ‘ਤੇ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਕੋਆਪਰੇਟਿਵ ਸੁਸਾਇਟੀ, ਪਿੰਡ ਵਾਸੀਆਂ, ਪਤਵੰਤੇ ਵਿਅਕਤੀਆਂ ਅਤੇ ਫੁੱਟਬਾਲ ਖਿਡਾਰੀਆਂ ਵਲੋਂ ਨਿੱਘਾ ਸਵਾਗਤ …

Read More »

ਭੂਟਾਲ ਕਲਾਂ ਵਾਸੀਆਂ ਨੇ ਤ੍ਰਵੈਣੀ ਲਗਾ ਕੇ ਸੰਪੂਰਨ ਜੀਵ ਜਗਤ ਦੇ ਭਲੇ ਦਾ ਪ੍ਰਣ ਲਿਆ

ਲੌਂਗੋਵਾਲ, 16 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਤ ਬਾਬਾ ਨਰੈਣ ਗਿਰੀ ਜੀ ਮਹਾਰਾਜ ਡੇਰਾ ਬੁਰਜ ਭੁਟਾਲ ਕਲਾਂ ਵਾਲੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦਿਆਂ ਪੰਜ ਤੱਤਾਂ ‘ਚ ਵਲੀਨ ਹੋ ਚੁੱਕੇ ਹਨ।ਸੰਤ ਬਾਬਾ ਨਰੈਣ ਗਿਰ ਜੀ ਦੀ ਵਿਲੱਖਣ ਸ਼ਖ਼ਸੀਅਤ ਨੇ ਸਮਾਜ ਦੇ ਹਰ ਵਰਗ ਬੱਚੇ, ਨੌਜਵਾਨ ਅਤੇ ਬਜ਼ੁਰਗਾਂ ਨੂੰ ਆਪਣੀ ਸਕਾਰਾਤਮਕ ਸੋਚ ਨਾਲ ਪ੍ਰਭਾਵਿਤ ਕੀਤਾ।ਬਾਬਾ ਜੀ ਨੇ ਆਪਣੀ ਗੱਦੀ ਨਸ਼ੀਨ …

Read More »

30ਵਾਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਜਾਰੀ

ਸਪੋਰਟਸ ਕਾਲਜ ਲਖਨਊ ਦੀ ਹਾਕੀ ਭੋਪਾਲ ਤੇ 5-1 ਨਾਲ ਸ਼ਾਨਦਾਰ ਜਿੱਤ ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਵਿਚ ਖੇਡੇ ਜਾ ਰਹੇ 30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਵਿਚ ਸਪੋਰਟਸ ਕਾਲਜ  ਲਖਨਊ  ਦੀ ਟੀਮ ਨੇ ਹਾਕੀ ਭੋਪਾਲ ਤੇ 5-1 ਨਾਲ ਸ਼ਾਨਦਾਰ ਜਿੱੱਤ ਹਾਸਲ ਕਰਕੇ ਅਗਲੇ ਗੇੜ ਦੇ ਵਿਚ ਪ੍ਰਵੇਸ਼ ਕੀਤਾ।ਖਿਡਾਰੀਆਂ …

Read More »

‘ਇਨਵੈਸਟ ਪੰਜਾਬ’ ਇੱਕ ਲੱਖ ਕਰੋੜ ਤੋਂ ਵੱਧ ਦੇ ਨਿਵੇਸ਼ ਖਿੱਚਣ ‘ਚ ਕਾਮਯਾਬ ਰਿਹਾ – ਟਿੱਕਾ

ਕਿਹਾ ਨਿਵੇਸ਼ਕਾਂ ਨੇ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਭਰੋਸਾ ਪ੍ਰਗਟ ਕੀਤਾ ਅੰਮ੍ਰਿਤਸਰ, 16 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਬੀਤੇ ਦਿਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਨਿਵੇਸ਼ਕਾਂ ਲਈ ਕਰਵਾਏ ਸੰਮੇਲਨ ਵਿਚ ਭਾਵੇਂ ਪੰਜਾਬ ਸਰਕਾਰ ਦੀ ਕੋਸ਼ਿਸ਼ ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੂੰ ਉਤਸ਼ਾਹਿਤ ਕਰਨ ਉਤੇ ਰਹੀ, ਪਰ ਇਸ …

Read More »

ਖਾਣ-ਪਾਣ ਤੇ ਰਹਿਣ-ਸਹਿਣ ਤਰੀਕੇ ਬਦਲਣ ਨਾਲ ਵੱਧ ਰਹੀ ਹੈ ਦਿਲ ਦੇ ਰੋਗੀਆਂ ਦੀ ਗਿਣਤੀ – ਡਾ. ਸਿੰਗਲਾ

ਦਿਲ ਦੇ ਰੋਗਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਧੂਰੀ, 16 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਭਾਰਤ ਵਿਕਾਸ ਪ੍ਰੀਸ਼ਦ ਦੀ ਸਵਾਮੀ ਵਿਵੇਕਾਨੰਦ ਸ਼ਾਖਾ ਵੱਲੋਂ ਦੇਵ ਪ੍ਰਯਾਸ ਚੈਰੀਟੇਬਲ ਟਰੱਸਟ ਸੰਗਰੂਰ ਦੇ ਸਹਿਯੋਗ ਨਾਲ ਪ੍ਰੀਸ਼ਦ ਦੇ ਪ੍ਰਧਾਨ ਬਸੰਤ ਕੁਮਾਰ ਅਤੇ ਪ੍ਰਾਜੈਕਟ ਚੇਅਰਮੈਨ ਵਿਵੇਕ ਗੁਪਤਾ ਆਰਕੀਟੈਕਟ ਦੀ ਅਗਵਾਈ ਹੇਠ ਆਰੀਆ ਮਹਿਲਾ ਕਾਲਜ ਧੂਰੀ ਵਿਖੇ ਦਿਲ ਦੇ ਰੋਗਾਂ ਦਾ ਮੁਫਤ ਚੈਕਅੱਪ ਕੈਂਪ …

Read More »

ਤੀਸਰਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ

ਧੂਰੀ, 16 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਸ਼ਾਂਤੀ ਨਿਕੇਤਨ ਪਾਰਕ ਵਿਖੇ ਮੌਰਨਿੰਗ ਵਾ੍ਹਕਰ ਗਰੁੱਪ ਵੱਲੋਂ ਤੀਸਰਾ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ।ਜਿਸ ਦਾ ਉਦਘਾਟਨ ਰਾਈਸੀਲਾ ਹੈਲਥ ਫੂਡ ਲਿਮ: ਦੇ ਡਾਇਰੈਕਟਰ ਪ੍ਰਸ਼ੋਤਮ ਗਰਗ ਕਾਲਾ ਨੇ ਕੀਤਾ। ਕਲੱਬ ਦੇ ਪ੍ਰਧਾਨ ਸੀਤਾ ਰਾਮ ਜਿੰਦਲ, ਸੈਕਟਰੀ ਸੰਜੇ ਬਾਂਸਲ, ਚੇਅਰਮੈਨ ਰਮੇਸ਼ ਕੁਮਾਰ ਪੱਪੀ, ਵਿਪਨ ਕਾਂਝਲਾ ਪ੍ਰਧਾਨ ਇੰਡਸਟਰੀ ਚੈਂਬਰ, ਸ਼ੈਲੇਂਦਰ ਗਰਗ ਆਦਿ ਨੇ ਇਸ ਟੂਰਨਾਮੈਂਟ …

Read More »