Tuesday, November 24, 2026

Monthly Archives: December 2019

ਰੋਟਰੀ ਸਿਟੀ ਦੇ ਕੈਂਪ ‘ਚ ਇਕੱਤਰ ਕੀਤਾ 108 ਯੂਨਿਟ ਖੂਨ

432 ਲੋਕਾਂ ਦੀ ਬਚਾਈ ਜਾ ਸਕੇਗੀ ਜਾਨ – ਡੀ.ਐੱਸ.ਪੀ ਰਾਜੇਸ਼ ਸਨੇਹੀ ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਰੋਟਰੀ ਕਲੱਬ ਸਿਟੀ ਵੱਲੋਂ ਸਥਾਨਕ ਸ਼ਾਂਤੀ ਨਿਕੇਤਨ ਧਰਮਸਾਲਾ ਵਿੱਚ ਇੱਕ ਖ਼ੂਨਦਾਨ ਕੈਂਪ ਪ੍ਰਧਾਨ ਸੰਜੇ ਕਾਂਸਲ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿੱਚ 108 ਲੋਕਾਂ ਨੇ ਖੂਨਦਾਨ ਕੀਤਾ।ਡੀ.ਐਸ.ਪੀ ਰਾਜੇਸ਼ ਸਨੇਹੀ ਮੁੱਖ ਮਹਿਮਾਨ, ਰੋਟਰੀ ਦੇ ਸਾਬਕਾ ਗਵਰਨਰ ਭਾਗ ਸਿੰਘ ਪੰਨੂੰ ਅਤੇ ਇੰਡਸਟਰੀ ਚੈਂਬਰ …

Read More »

ਯੂਥ ਕਾਂਗਰਸ ਨੇ ਝੁੱਗੀ ਝੌਂਪੜੀ ਵਾਲੇ ਬੱਚਿਆਂ ਨਾਲ ਮਨਾਇਆ ਸੋਨੀਆ ਗਾਂਧੀ ਦਾ ਜਨਮ ਦਿਨ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਾਂਗਰਸ ਕੌਮੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦਾ ਜਨਮ ਦਿਨ ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਨਵ-ਨਿਯੁਕਤ ਪ੍ਰਧਾਨ ਸਾਜਨ ਕਾਂਗੜਾ ਦੀ ਅਗਵਾਈ ਹੇਠ ਸਥਾਨਕ ਬਰਨਾਲਾ ਫਾਟਕ ਨੇੜੇ ਝੁੱਗੀ ਝੌਂਪੜੀ ਵਿੱਚ ਜਾ ਕੇ ਉਨਾਂ ਦੇ ਬੱਚਿਆਂ ਨਾਲ ਮਨਾਇਆ ਗਿਆ।ਕੇਕ ਕੱਟਣ ਦੀ ਰਸਮ ਝੁੱਗੀ ਵਾਲਿਆਂ ਦੀ ਨੰਨੀ ਬੱਚੀ ਸੋਨੀਆ ਰਾਣੀ ਵਲੋਂ ਨਿਭਾਈ ਗਈ।ਜਿਲਾ ਯੂਥ …

Read More »

ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਵਲੋਂ ਲੌਂਗੋਵਾਲ ਦਾ ਸਨਮਾਨ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਕਮੇਟੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਬਣਨ ਤੇ ਗੋਬਿੰਦ ਸਿੰਘ ਲੌਂਗੋਵਾਲ ਦਾ ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਪ੍ਰਿੰਸੀਪਲ ਡਾ. ਰਣਜੀਤ ਸਿੰਘ ਧਨੋਆ ਅਤੇ ਸਮੂਹ ਸਟਾਫ਼ ਵਲੋਂ ਉਨਾਂ ਦਾ ਗੁਰਦੁਆਰਾ ਕੈਂਬੋਵਾਲ ਸਾਹਿਬ ਵਿਖੇ ਪਹੁੰਚ ਕੇ ਵਿਸ਼ੇਸ ਸਨਮਾਨ ਕੀਤਾ ਗਿਆ।ਲੌਂਗੋਵਾਲ ਨੇ ਬੰਗਾ ਕਾਲਜ ਦੀਆਂ ਪ੍ਰਾਪਤੀਆਂ ਦੀ ਸਲ਼ਾਘਾ ਕਰਦਿਆਂ ਕਿਹਾ ਇਸ …

Read More »

ਅਕੇਡੀਆ ਵਰਲਡ ਸਕੂਲ ਵਿਖੇ ਕੰਪਿਊਟਰ ਪ੍ਰਤੀਯੋਗਿਤਾ ਦਾ ਆਯੋਜਨ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਅਕੇਡੀਆ ਵਰਲਡ ਸਕੂਲ ਵਿਖੇ ਕੰਪਿਊਟਰ ਪ੍ਰਤੀਯੋਗਿਤਾ ਕਰਵਾਈ ਜਿਸ ਵਿੱਚ 5ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਸਾਰੇ ਵਿਦਿਆਰਥੀਆਂ ਨੂੰ ਪੀ.ਪੀ.ਟੀ ਪ੍ਰਤੀਯੋਗਿਤਾ ਲਈ ਵੱਖ-ਵੱਖ 8 ਵਿਸ਼ੇ ਦਿੱਤੇ ਗਏ।ਵਿਦਿਆਰਥੀਆਂ ਨੇ ਆਪਣੀ ਯੋਗਤਾ ਅਨੁਸਾਰ ਕੰਪਿਊਟਰ ਤੇ ਪੀ.ਪੀ.ਟੀ ਦੀਆਂ ਸਲਾਈਡਾਂ ਤਿਆਰ ਕੀਤੀਆਂ ਅਤੇ ਉਨ੍ਹਾਂ ਦੀ ਬਹੁਤ ਚੰਗੇ ਢੰਗ ਨਾਲ ਵਿਆਖਿਆ ਕੀਤੀ।ਨਤੀਜੇ ਦਾ …

Read More »

ਜਨਮ ਦਿਨ ਮੁਬਾਰਕ – ਪ੍ਰਾਨੀਲ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਚੀਮਾਂ ਮੰਡੀ ਸੰਗਰੂਰ ਵਾਸੀ ਰੋਹਿਤ ਸਿੰਗਲਾ ਅਤੇ ਆਸ਼ਾ ਸਿੰਗਲਾ ਵਲੋਂ ਹੋਣਹਾਰ ਬੱਚੇ ਪ੍ਰਾਨੀਲ ਨੂੰ ਜਨਮ ਦਿਨ ਦੀਆਂ ਮੁਬਾਰਕਾਂ।

Read More »

ਜਨਮ ਦਿਨ ਮੁਬਾਰਕ – ਕੁਲਜਿੰਦਰ ਸਿੰਘ ਚੌਹਾਨ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਪੱਤੀ ਸੁਨਾਮੀ ਵਾਸੀ ਜਸਵਿੰਦਰ ਸਿੰਘ ਚੌਹਾਨ ਅਤੇ ਗੁਰਮੀਤ ਕੌਰ ਵਲੋਂ ਹੋਣਹਾਰ ਬੇਟੇ ਕੁਲਜਿੰਦਰ ਸਿੰਘ ਚੌਹਾਨ ਨੂੰ ਜਨਮ ਦਿਨ ਦੀਆਂ ਬਹੁਤ ਮੁਬਾਰਕਾਂ।

Read More »

ਵਿਆਹ ਦੀ 33ਵੀਂ ਵਰੇਗੰਢ੍ਹ ਮੁਬਾਰਕ – ਪਟਵਾਰੀ ਗੁਰਜੀਤ ਸਿੰਘ ਦੁੱਲਟ ਤੇ ਜਸਵੀਰ ਕੌਰ ਦੁੱਲਟ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਜਿਲ੍ਹਾ ਸੰਗਰੂਰ ਵਾਸੀ ਪਟਵਾਰੀ ਗੁਰਜੀਤ ਸਿੰਘ ਦੁੱਲਟ ਤੇ ਜਸਵੀਰ ਕੌਰ ਦੁੱਲਟ ਨੂੰ ਵਿਆਹ ਦੀ 33ਵੀਂ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »

ਵਿਆਹ ਦੀ 14ਵੀਂ ਵਰੇਗੰਢ੍ਹ ਮੁਬਾਰਕ – ਗੁਰਵਿੰਦਰ ਸਿੰਘ ਰਿੰਕੂ ਢੀਂਡਸਾ ਤੇ ਸਰਬਜੀਤ ਢੀਂਡਸਾ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਉਭਾਵਾਲ ਜਿਲਾ ਸੰਗਰੂਰ ਵਾਸੀ ਗੁਰਵਿੰਦਰ ਸਿੰਘ ਰਿੰਕੂ ਢੀਂਡਸਾ ਤੇ ਸਰਬਜੀਤ ਕੌਰ ਢੀਂਡਸਾ ਨੂੰ ਵਿਆਹ ਦੀ 14ਵੀਂ ਵਰੇਗੰਢ੍ਹ ਮੁਬਾਰਕ।

Read More »

ਵਿਆਹ ਦੀ 19ਵੀਂ ਵਰੇਗੰਢ੍ਹ ਮੁਬਾਰਕ – ਗੁਰਜੰਟ ਸਿੰਘ ਦੁੱਲਟ ਅਤੇ ਰਣਵੀਰ ਕੌਰ ਦੁੱਲਟ

ਲੌਂਗੋਵਾਲ, 10 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿੰਡ ਲੌਂਗੋਵਾਲ ਪੱਤੀ ਦੁੱਲਟ ਵਾਸੀ ਗੁਰਜੰਟ ਸਿੰਘ ਦੁੱਲਟ ਅਤੇ ਰਣਵੀਰ ਕੌਰ ਦੁੱਲਟ ਨੂੰ ਵਿਆਹ ਦੀ 19ਵੀਂ ਵਰੇਗੰਢ੍ਹ ਮੁਬਾਰਕ।

Read More »

ਵਿਆਹ ਦੀ ਵਰੇਗੰਢ੍ਹ ਮੁਬਾਰਕ – ਪੰਕਜ ਸ਼ਰਮਾ ਅਤੇ ਅਕਸ਼ਿਤਾ ਸ਼ਰਮਾ

ਅੰਮ੍ਰਿਤਸਰ, 10 ਦਸੰਬਰ (ਪੰਜਾਬ ਪੋਸਟ – ਅਮਨ) – ਸਥਾਨਕ ਕ੍ਰਿਸ਼ਨਾ ਸਕੇਅਰ ਬਟਾਲਾ ਰੋਡ ਵਾਸੀ ਪੰਕਜ ਸ਼ਰਮਾ ਅਤੇ ਅਕਸ਼ਿਤਾ ਸ਼ਰਮਾ ਨੂੰ ਵਿਆਹ ਦੀ ਵਰੇਗੰਢ੍ਹ ਦੀਆਂ ਬਹੁਤ-ਬਹੁਤ ਮੁਬਾਰਕਾਂ।

Read More »