ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀ.ਐਸ ਸੰਧੂ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਪਰਸਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਦੀ ਅਗਵਾਈ ਹੇਠ 14 ਦਸੰਬਰ 2019 ਦਿਨ ਸ਼ਨੀਵਾਰ ਨੂੰ ਜ਼ਿਲ੍ਹਾ ਅੰਮਿ੍ਰਤਸਰ ਦੇ ਸਬ ਡਵੀਜਨ ਅਜਨਾਲਾ ਅਤੇ ਬਾਬਾ ਬਕਾਲਾ ਦੀਆਂ ਸਾਰੀਆਂ ਦੀਵਾਨੀ ਅਤੇ ਫੌਜ਼ਦਾਰੀ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਲਗਾਈ ਜਾਵੇਗੀ ਇਹ ਜਾਣਕਾਰੀ ਦਿੰਦਿਆਂ ਸੁਮਿਤ ਮੱਕੜ ਸਿਵਲ ਜੱਜ ਸੀਨੀਅਰ ਡਵੀਜ਼ਨ/ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ …
Read More »Monthly Archives: December 2019
ਦਿਲ ਦੇ ਰੋਗਾਂ ਦਾ ਮੁਫਤ ਚੈਕਅੱਪ ਕੈਂਪ 15 ਨੂੰ
ਧੂਰੀ, 11 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤ ਵਿਕਾਸ ਪ੍ਰੀਸ਼ਦ ਧੂਰੀ ਦੀ ਸਵਾਮੀ ਵਿਵੇਕਾਨੰਦ ਸ਼ਾਖਾ ਵੱਲੋਂ ਦੇਵ ਪ੍ਰਯਾਸ ਚੈਰੀਟੇਬਲ ਟਰੱਸਟ ਸੰਗਰੂਰ ਦੇ ਸਹਿਯੋਗ ਨਾਲ ਪ੍ਰੀਸ਼ਦ ਦੇ ਪ੍ਰਧਾਨ ਬਸੰਤ ਕੁਮਾਰ ਦੀ ਅਗਵਾਈ ਹੇਠ 15 ਦਸੰਬਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਆਰੀਆ ਮਹਿਲਾ ਕਾਲਜ ਧੂਰੀ ਵਿਖੇ ਦਿਲ ਦੇ ਰੋਗਾਂ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਜਾਵੇਗਾ।ਪ੍ਰੀਸ਼ਦ ਦੇ …
Read More »ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਅਤੇ ਬੂਟੇ ਵੰਡੇ
ਧੂਰੀ, 12 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਪਰਿਵਰਤਨ ਮਾਲਵਾ ਫਰੈਂਡਜ ਵੈਲਫੇਅਰ ਸੁਸਾਇਟੀ ਵੱਲੋਂ ਔਲਖ ਪਰਿਵਾਰ ਦੇ ਸਹਿਯੋਗ ਨਾਲ ਹਰਮਿੰਦਰ ਸਿੰਘ ਔਲਖ ਗੁਗਨਾ ਕਨੇਡਾ ਦੀ ਯਾਦ ‘ਚ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿਚ ਸਰਕਾਰੀ ਬਲੱਡ ਬੈਂਕ ਬਰਨਾਲਾ ਵੱਲੋਂ 45 ਯੂਨਿਟ ਖੂਨ ਇਕੱਤਰ ਕੀਤਾ ਗਿਆ ਅਤੇ ਫਲਾਂ ਤੇ ਫੁੱਲਾਂ ਵਾਲੇ ਕਰੀਬ 500 ਬੂਟੇ ਵੀ ਪ੍ਰਸਾਦ ਰੂਪ ਵਿੱਚ ਵੰਡੇ ਗਏ।ਇਸ ਮੌਕੇ ਬਲਵਿੰਦਰ ਸਿੰਘ …
Read More »ਮਿੱਠੂ ਲੱਡਾ ਦਾ ਯੂਥ ਕਾਂਗਰਸ ਜਿਲ੍ਹਾ ਮੀਤ ਪ੍ਰਧਾਨ ਬਣਨ ‘ਤੇ ਸਨਮਾਨ
ਧੂਰੀ, 12 ਦਸੰਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਯੂਥ ਕਾਂਗਰਸੀ ਆਗੂ ਸਰਪੰਚ ਮਿੱਠੂ ਲੱਡਾ ਦਾ ਪਿਛਲੇ ਦਿਨੀਂ ਹੋਈ ਯੂਥ ਕਾਂਗਰਸ ਦੀ ਚੋਣ ਵਿੱਚ ਦੂਸਰੇ ਸਥਾਨ ‘ਤੇ ਆਉਣ ਅਤੇ ਯੂਥ ਕਾਂਗਰਸ ਦੇ ਜਿਲਾ ਸੰਗਰੂਰ ਦਾ ਮੀਤ ਪ੍ਰਧਾਨ ਬਣਨ ‘ਤੇ ਪਿੰਡ ਲੱਡਾ ਦੇ ਲੋਕਾਂ ਅਤੇ ਗ੍ਰਾਮ ਪੰਚਾਇਤ ਵਲੋਂ ਸਨਮਾਨ ਕੀਤਾ ਗਿਆ।ਯੂਥ ਕਾਂਗਰਸ ਦੇ ਜਿਲ੍ਹਾ ਮੀਤ ਪ੍ਰਧਾਨ ਬਣੇ ਸਰਪੰਚ ਮਿੱਠੂ ਲੱਡਾ ਨੇ …
Read More »Human Rights Day observed at DAV Public School
Amritsar, Dec 11 (Punjab Post Bureau) – DAV Public School, Lawrence Road, Amritsar, observed a special assembly to commemorate Human Rights Day. On this day in 1948 the United Nations General Assembly adopted the universal declaration of Human Rights Day. The day is celebrated to improve the physical, social, cultural and spiritual well being and welfare of the vulnerable group …
Read More »PFUCTO protest against Punjab Govt. today
Amritsar, Dec 11 (Punjab Post Bureau) – A meeting of the PCCTU and GNDUTA was held at University campus to make a necessary arrangement for the Rally cum Dharna to be held on 12/12/2019 at under the banner of PFUCTO to protest against the Punjab Govt. who fails to implement the 7th pay commission as notified by the Central Govt. …
Read More »ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਮਹੀਨੇਵਾਰ ਪੱਤ੍ਰਿਕਾ ‘ਕੈਂਪਸਨਾਮਾ’ ਰਲੀਜ਼
ਅੰਮ੍ਰਿਤਸਰ, 11 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨਸੰਚਾਰ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਪੱਤਰਕਾਰੀ ਬਾਰੇ ਵਿਹਾਰਕ ਸਿਖਲਾਈ ਦੇਣ ਅਤੇ ਕਾਲਜ ਕੈਂਪਸ ਦੀਆਂ ਸਰਗਰਮੀਆਂ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦੇਣ ਲਈ ਮਹੀਨੇਵਾਰ ਕੈਂਪਸ ਪਤ੍ਰਿਕਾ ‘ਕੈਂਪਸਨਾਮਾ’ ਆਰੰਭ ਕੀਤੀ ਗਈ ਹੈ।ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਕੈਂਪਸਨਾਮਾ’ ਦਾ ਸਥਾਪਨਾ ਅੰਕ ਕਾਲਜ ਪ੍ਰਿੰਸੀਪਲ ਡਾ. …
Read More »ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ਨੈਤਿਕ ਸਿੱਖਿਆ ਸੈਮੀਨਾਰ
ਛੀਨਾ ਨੇ ਚੱਠਾ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਟ ਕਰਕੇ ਕੀਤਾ ਸਨਮਾਨਿਤ ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਪਬਲਿਕ ਸਕੂਲ ਵਿਖੇ ‘ਜਗਤ ਪੰਜਾਬੀ ਸਭਾ ਸੁਸਾਇਟੀ ਬ੍ਰਹਮਟਨ ਕੈਨੇਡਾ ਵਲੋਂ ਨੈਤਿਕ ਕਦਰਾਂਕੀਮਤਾਂ ਭਰਪੂਰ ‘ਨੈਤਿਕ ਸਿੱਖਿਆ ਮੁਹਿੰਮ’ ਤਹਿਤ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੇ 5 ਸਕੂਲਾਂ ਦੇ ਪਿ੍ਰੰਸੀਪਲ ਅਤੇ ਕਰੀਬ 250 ਅਧਿਆਪਕਾਂ …
Read More »32nd free dental health fortnight concludes
Kapurthala, Dec 11 (Punjab Post Bureau) – The 32nd free dental health fortnight organized by Health Department Kapurthala under the supervision of Dr. Jasmeet Kaur Bawa concluded here today. On the occasion civil surgeon Dr. jasmeet Kaur Bawa said patient satisfaction is our motto. She added that healthy teeth are one of the indicators of human well being. She emphasized …
Read More »ਵਿਧਾਇਕ ਚੀਮਾ ਤੇ ਡੀ.ਸੀ ਵੱਲੋਂ ਗੋਬਰ ਤੋਂ ਲੱਕੜ ਤਿਆਰ ਕਰਨ ਵਾਲੇ ਪ੍ਰਾਜੈਕਟ ਦਾ ਸ਼ੁੱਭ ਆਰੰਭ
ਤਿਆਰ ਲੱਕੜ ਦੀ ਸ਼ਮਸ਼ਾਨ ਘਾਟਾਂ ਅਤੇ ਭੱਠਿਆਂ ਵਿਚ ਹੋਵੇਗੀ ਵਰਤੋਂ ਸੁਲਤਾਨਪੁਰ ਲੋਧੀ (ਕਪੂਰਥਲਾ), ਕਪੂਰਥਲਾ, 11 ਦਸੰਬਰ (ਪੰਜਾਬਪੋਸਟ ਬਿਊਰੋ) – ਬੇਸਹਾਰਾ ਪਸ਼ੂਆਂ ਦੇ ਰੱਖ-ਰਖਾਅ ਲਈ ਪਿੰਡ ਕਮਾਲਪੁਰ ਵਿਖੇ ਬਣਾਈ ਗਈ ਗਊਸ਼ਾਲਾ ਵਿਚ ਗੋਬਰ ਤੋਂ ਲੱਕੜ ਤਿਆਰ ਕਰਨ ਦੇ ਵਿਲੱਖਣ ਪ੍ਰਾਜੈਕਟ ਦਾ ਉਦਘਾਟਨ ਅੱਜ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਵੱਲੋਂ ਕੀਤਾ ਗਿਆ। ਪੰਜਾਬ ਦੀ ਕਿਸੇ …
Read More »
Punjab Post Daily Online Newspaper & Print Media