Tuesday, November 24, 2026

Monthly Archives: December 2019

‘ਪਾਠ, ਸਿਧਾਂਤ ਤੇ ਦਾਰਸ਼ਨਿਕਤਾ’ ਵਿਸ਼ੇ ‘ਤੇ ਦੋ ਰੋਜ਼ਾ ਕਾਨਫਰੰਸ 28-29 ਨੂੰ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਸੁਖਬੀਰ ਸੰਘ ਖੁਰਮਣਆਂ) – ਖੋਜ ਸੰਸਥਾ ਨਾਦ ਪ੍ਰਗਾਸੁ ਵੱਲੋਂ ਸਥਾਨਕ ਖ਼ਾਲਸਾ ਕਾਲਜ ਵੁਮੈਨ ਵਿਖੇ ‘ਪਾਠ, ਸਿਧਾਂਤ ਤੇ ਦਾਰਸ਼ਨਿਕਤਾ’ ਦੇ ਵਿਸ਼ੇ ‘ਤੇ ਦੋ ਰੋਜ਼ਾ ਕਾਨਫਰੰਸ 28-29 ਦਸੰਬਰ 2019 ਨੂੰ ਆਯੋਜਿਤ ਕੀਤੀ ਜਾ ਰਹੀ ਹੈ।ਜਿਸ ਦਾ ਉਦਘਾਟਨ 28 ਦਸੰਬਰ 2019 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੋ੍ਰ. ਸਰਬਜੋਤ ਸਿੰਘ ਬਹਿਲ, ਡੀਨ ਅਕਾਦਮਿਕ ਮਾਮਲੇ ਕਰਨਗੇ।ਕਾਨਫਰੰਸ ਦੌਰਾਨ ਸਾਹਿਤ, …

Read More »

Second Day of Yuvforia-2019, Social issues dominated in skits

Amritsar, Dec 27 (Punjab Post Bureau) – On the second day of ongoing Yuvforia-2019, 35th North Zone Inter-University Youth Festival, the competitions in skit, classical dance, folk orchestra, one act play, western solo, classical vocal solo, elocution, on the spot painting and clay modeling were organized.  This festival is being hosted by the University under the aegis of Association of Indian …

Read More »

30 ਲੱਖ ਦੀ ਲਾਗਤ ਨਾਲ ਗਲੀਆਂ ਦੀ ਹੋਵੇਗੀ ਸੀ.ਸੀ ਫਲੋਰਿੰਗ- ਮੇਅਰ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਕੌਂਸਲਰ ਵਿਕਾਸ ਸੋਨੀ ਵੱਲੋਂ ਵਾਰਡ ਨੰ: 69 ਅਧੀਨ ਪੈਂਦੇ ਇਲਾਕੇ ਭਾਈ ਵੀਰ ਸਿੰਘ ਅਤੇ ਮੂਲੇਚੱਕ ਵਿਖੇ ਸੀ.ਸੀ ਫਲੌਰ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦਾ ਉਦਘਾਟਨ ਕੀਤਾ। ਮੇਅਰ ਰਿੰਟੂ ਨੇ ਦੱਸਿਆ ਕਿ 30 ਲੱਖ ਰੁਪਏ ਦੀ ਲਾਗਤ ਨਾਲ ਇਨ੍ਹਾਂ ਇਲਾਕਿਆਂ ਵਿੱਚ ਸੀ.ਸੀ ਫਲੌਰ ਨਾਲ ਗਲੀਆਂ ਬਣਾਈਆਂ …

Read More »

ਸੂਚਨਾ ਅਧਿਕਾਰ ਦੀ ਵਰਤੋਂ ਕਰਕੇ ਆਪਣੀ ਸ਼ਕਤੀ ਦੀ ਸੁਚੱਜੀ ਵਰਤੋਂ ਕਰੋ – ਜੋਸ਼ੀ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਤਮਾ ਗਾਂਧੀ ਲੋਕ ਪ੍ਰਸ਼ਾਸਨ ਚੰਡੀਗੜ੍ਹ ਵਲੋਂ ਲੋਕਾਂ ਨੂੰ ਸੂਚਨਾ ਅਧਿਕਾਰ ਕਾਨੂੰਨ ਪ੍ਰਤੀ ਸੁਚੇਤ ਕਰਨ ਲਈ ਹਰਸ਼ਾ ਛੀਨਾ ਬਲਾਕ ਵਿਕਾਸ ਵਿਖੇ ਇਕ ਰੋਜ਼ਾ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਵਿੱਚ ਵਿਸ਼ੇਸ ਤੌਰ ‘ਤੇ ਪਹੁੰਚੇ ਮੈਗਸਿਪਾ ਦੇ ਨਿਰਦੇਸ਼ਕ ਐਸ.ਪੀ ਜੋਸ਼ੀ ਨੇ ਕਿਹਾ ਸੂਚਨਾ ਅਧਿਕਾਰ ਕਾਨੂੰਨ ਨਾਲ ਜਿਥੇ ਪ੍ਰਸ਼ਾਸਨ ਵਿਚ ਪਾਰਦਰਸ਼ਤਾ ਆਉਂਦੀ, ਉਥੇ ਜਵਾਬਦੇਹੀ ਵੀ …

Read More »

Capt Amarinder slams SAD for double standards on NRC/CAA

Asks them to clarify stand on relations with BJP Chandigarh, Dec 27 (Punjab Post Bureau) – Slamming the Shiromani Akali Dal (SAD) for their double standards on the issue of NRC and CAA, Punjab Chief Minister Captain Amarinder Singh on Thursday asked the party to clarify their stand on support to the Bharatiya Janata Party (BJP), of which they were …

Read More »

Allegations levelled by SAD,  a pack of Lies – Sadhu Singh Dharamsot

 Shares details of Post Matric Scholarship Scheme Chandigarh, Dec 27 (Punjab Post Bureau) –  The Social Justice, Empowerment and Minorities Minister Sadhu Singh Dharamsot has termed the allegations levelled by Shiromani Akali Dal (SAD) as a pack of lies and clarified that there is no bungling in the scholarship amount.             In a press communique here today, Mr. Dharamsot clearing …

Read More »

ਅੰਮ੍ਰਿਤਸਰ ‘ਚ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ ਕ੍ਰਿਸਮਸ ਦਾ ਤਿਓਹਾਰ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮਸੀਹੀ ਭਾਈਚਾਰੇ ਵਲੋਂ ਕ੍ਰਿਸਮਸ ਦਾ ਤਿਓਹਾਰ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ। ਕ੍ਰਿਸਮਸ ਮੌਕੇ ਸ਼ਹਿਰ ਭਗਵਾਨ ਯੀਸੂ ਮਸੀਹ ਦੇ ਜਨਮ ਦਿਨ ਸਬੰਧੀ ਸ਼ੋਭਾ ਯਾਤਰਾ ਕੱਢੀਆਂ ਗਈਆਂ।ਸ਼ਹਿਰ ਦੇ ਵੱਖ-ਵੱਖ ਗਿਰਜ਼ਾ ਘਰਾਂ ਵਿੱਚ ਵਿਸ਼ੇਸ਼ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕੀਤਾ ਗਿਆ।ਬੀਤੇ ਕੱਲ ਹੀ ਸ਼ਹਿਰ ਦੇ ਕਰਾਈਸਟ ਚਰਚ ਕੈਥਡਰਿਲ ਰਾਮਬਾਗ, ਸੇਂਟ ਪਾਲ ਚਰਚ ਕਚਹਿਰੀ ਰੋਡ, ਐਂਗਲੀਚੇਨ ਚਰਚ …

Read More »

ਕ੍ਰਿਸਮਿਸ ਮੌਕੇ ਬਿਆਂਡ ਸਕੂਲ ਨੇ ਨਾਟਸ਼ਾਲਾ ਵਿਖੇ ਪੇਸ਼ ਕੀਤਾ ਨਾਟਕ ‘ਲੈਟ ਅਸ ਬੀ’

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਕ੍ਰਿਸਮਿਸ ਮੌਕੇ ਬਿਆਂਡ ਇੰਗਲਿਸ਼ ਸਕੂਲ ਵਲੋਂ 10ਵੇਂ ਕ੍ਰਿਸਮਸ ਫੈਸਟੀਵਲ ਦੌਰਾਨ ਨਾਟਸ਼ਾਲਾ ਵਿਖੇ ਮੈਡਮ ਸ਼ਾਲਿਨੀ ਨਿਰਦੇਸ਼ਿਤ ਇੰਗਲਿਸ਼ ਨਾਟਕ ‘ਲੈਟ ਅਸ ਬੀ’ ਦਾ ਮੰਚਨ ਕੀਤਾ ਗਿਆ।ਜਿਸ ਵਿੱਚ ਮਿਸ਼ਨ ਦੀਪ ਸਕੂਲ ਦੇ ਵਿਦਿਆਰਥੀਆਂ ਸਮੇਤ 50 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ।ਨਾਟਕ ਦੀ ਕਹਾਣੀ ‘ਚ ਦਰਸਾਇਆ ਗਿਆ ਹੈ ਕਿ ਮਾਤਾ-ਪਿਤਾ ਬੱਚਿਆਂ ‘ਤੇ ਆਪਣੇ ਵਿਚਾਰ …

Read More »

ਸ਼ਹੀਦੀ ਦਿਹਾੜੇ ਨੂੰ ਸਮਰਪਿਤ 6 ਦਿਨਾਂ ਸਮਾਗਮਾਂ ਦੀ ਲੜੀ ਆਰੰਭ

ਅੰਮ੍ਰਿਤਸਰ, 27 ਦਸੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਹਫਤਾ ਮਨਾਇਆ ਜਾ ਰਿਹਾ ਹੈ।ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ 23 ਤੋਂ 28 ਦਸੰਬਰ ਤੱਕ ਰੋਜ਼ਾਨਾ ਦੁਪਹਿਰ 3.00 ਵਜੇ ਤੋਂ ਸ਼ਾਮ 6 ਵਜੇ ਤੱਕ ਸ੍ਰੀ …

Read More »