Tuesday, November 24, 2026

Monthly Archives: January 2020

ਬਗੈਰ ਲਾਇਸੈਂਸ ਟਰੈਵਲ ਏਜੰਟਾਂ ‘ਤੇ ਕੀਤੀ ਜਾਵੇਗੀ ਕਾਰਵਾਈ – ਵਧੀਕ ਡਿਪਟੀ ਕਮਿਸ਼ਨਰ

ਇਸ਼ਤਿਹਾਰਾਂ ‘ਤੇ ਰਜਿਸਟ੍ਰੇਸ਼ਨ ਨੰਬਰ ਦਰਜ਼ ਕਰਨਾ ਜ਼ਰੂਰੀ ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋ ਦਿੱਤੇ ਹੁਕਮਾਂ ਅਨੁਸਾਰ ਟਰੈਵਲ ਏਜੰਟਾਂ ਵੱਲੋਂ ਕਿਸੇ ਵੀ ਮਾਧਿਅਮ ਰਾਹੀਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜੀ ਵਿਚ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਲਾਜ਼ਮੀ ਕੀਤਾ ਗਿਆ ਹੈ।ਇਸ ਸਬੰਧੀ ਮੀਟਿੰਗ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਭਵਿੱਖ ਵਿੱਚ ਕਿਸੇ …

Read More »

ਵਾਹਨਾਂ ਤੇ ਅਣਅਧਿਕਾਰਤ ਤੌਰ ‘ਤੇ ਪ੍ਰੈਸ ਤੇ ਪੁਲਿਸ ਲੋਗੋ’ ਲਿਖਣ ‘ਤੇ ਹੋਵੇਗੀ ਸਖਤ ਕਾਰਵਾਈ- ਏ.ਡੀ.ਸੀ

ਦਸੰਬਰ ਮਹੀਨੇ ‘ਚ ਕੀਤੇ ਗਏ 2606 ਚਲਾਨ ਤੇ ਵਸੀਲਆ 1220600 ਰੁਪਏ ਜੁਰਮਾਨਾ ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲ੍ਹਾ ਪ੍ਰੀਸ਼ਦ ਹਾਲ ਵਿਖੇ ਸੜਕ ਸੁਰੱਖਿਆ ਨੂੰ ਲੈ ਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਸ਼ਿਕਾਇਤਾ ਮੈਡਮ ਅਲਕਾ ਕਾਲੀਆ, ਸਹਾਇਕ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਅੰਗਰੇਜ ਸਿੰਘ, ਟੈ੍ਰਫਿਕ ਇੰਸਪੈਕਟਰ ਚਰਨਜੀਤ ਸਿੰਘ …

Read More »

ਕੈਬਨਿਟ ਮੰਤਰੀ ਸੋਨੀ ਨੇ ਵਾਰਡ ਨੰ: 68 ਦੇ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਕੇਂਦਰੀ ਹਲਕੇ ਦੇ ਵਾਰਡ ਨੰ: 68 ਦਾ ਦੌਰਾ ਕੀਤਾ ਗਿਆ ਅਤੇ ਇਸ ਦੌਰਾਨ ਸੋਨੀ ਵਲੋਂ ਬੰਗਲਾ ਬਸਤੀ ਦੇ ਨਾਲ ਲੱਗਦੇ ਪੂਰੇ ਗਏ ਨਾਲੇ ਦਾ ਨਿਰੀਖਣ ਕੀਤਾ। ਸੋਨੀ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਸ ਜਗ੍ਹਾ ਨੂੰ ਤੁਰੰਤ ਸਾਫ਼ ਕਰਵਾਈ ਜਾਵੇ।ਉਨ੍ਹਾਂ ਕਿਹਾ …

Read More »

ਯਾਦਗਾਰੀ ਹੋ ਨਿੱਬੜੇ ਬਾਡੀ ਬਿਲਡਿੰਗ ਮੁਕਾਬਲੇ

ਅਮਨ ਓਵਰਆਲ ਮਿਸਟਰ ਪੰਜਾਬ ਅਤੇ ਸੋਮੇਸ਼ ਓਵਰਆਲ ਮਿਸਟਰ ਸੰਗਰੂਰ ਚੁਣੇ ਗਏ ਧੂਰੀ, 20 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੈਨੇਡੀਅਨ ਜਿੰਮ ਧੂਰੀ ਵੱਲੋਂ ਪਾਬਾ ਅਤੇ ਸਾਬਾ ਦੇ ਸਹਿਯੋਗ ਨਾਲ ਬਿਰਧ ਆਸ਼ਰਮ ਧੂਰੀ ਵਿਖੇ ਕਰਵਾਏ 47ਵੇਂ ਮਿਸਟਰ ਪੰਜਾਬ ਅਤੇ 26ਵੇਂ ਮਿਸਟਰ ਸੰਗਰੂਰ ਸੀਨੀਅਰ ਅਤੇ ਜੂਨੀਅਰ ਬਾਡੀ ਬਿਲਡਿੰਗ ਮੁਕਾਬਲੇ ਯਾਦਗਾਰ ਹੋ ਨਿੱਬੜੇ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਪਰਮਜੀਤ ਸਿੰਘ ਭਿੰਦੀ …

Read More »

ਆਸਟਰੇਲੀਆ ਤੋਂ ਆਈ ਜੋੜੀ ਨੇ ਪਿਲਾਈਆਂ ਪੋਲੀਓ ਬੂੰਦਾਂ

ਧੂਰੀ, 20 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੋਲੀਓ ਦੇ ਮੁਕੰਮਲ ਖਾਤਮੇ ਲਈ ਅੱਜ ਪਲਸ ਪੋਲੀਓ ਅਭਿਆਨ ਤਹਿਤ ਪੋਲੀਓ ਬੂਥ ‘ਤੇ ਆਸਟ੍ਰੇਲੀਆ ਤੋਂ ਆਏ ਵਿਨੋਦ ਕੁਮਾਰ ਅਤੇ ਉਹਨਾਂ ਦੀ ਪਤਨੀ ਸ਼ਹਿਨਾਜ ਨੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ।ਇਸ ਮੌਕੇ ਨਿਰੰਕਾਰੀ ਮਿਸ਼ਨ ਬ੍ਰਾਂਚ ਧੂਰੀ ਦੇ ਸੰਯੋਜਕ ਬਾਬੂ ਵਿਨੋਦ ਕੁਮਾਰ, ਪੰਜਾਬ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਸੰਜੇ ਲਹਿਰੀ, ਕੁਲਵੰਤ ਰਾਏ ਪੱਪੂ ਅਤੇ ਸੁਭਾਸ਼ …

Read More »

ਸਾਹਿਤ ਸਭਾ ਧੂਰੀ ਵਲੋਂ ਵੱਖ-ਵੱਖ ਪੁਰਸਕਾਰਾਂ ਦਾ ਐਲਾਨ

ਸੰਧੂ ਵਰਿਆਣਵੀ ਨੂੰ ‘ਸਾਹਿਤ ਅਚਾਰੀਆ’ ਤੇ ਜੈ ਸਿੰਘ ਮਡਾਹੜ੍ਹ ‘ਪੰਜਾਬ ਦਾ ਮਾਣ’ ਪੁਰਸਕਾਰ ਧੂਰੀ, 20 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚਲੀ ਕੋਸੀ-ਕੋਸੀ ਧੁੱਪ ‘ਚ ਸਾਹਿਤ ਸਭਾ ਧੂਰੀ (ਰਜਿ:) ਵੱਲੋਂ ਲੋਹੜੀ ਨੂੰ ਸਮਰਪਿਤ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ, ਪ੍ਰਿੰ: ਕਿਰਪਾਲ ਸਿੰਘ ਜਵੰਧਾ ਅਤੇ ਸੁਰਿੰਦਰ ਸ਼ਰਮਾ ਨਾਗਰਾ ਨੇ …

Read More »

`ਜਗਦੀਸ਼ ਸਚਦੇਵਾ ਦਾ ਰੰਗ ਮੰਚ ਸੰਸਾਰ` ਨਾਟ-ਪੁਸਤਕ ਹੋਈ ਲੋਕ ਅਰਪਿਤ

ਅੰਮ੍ਰਿਤਸਰ, 20 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਜੀ.ਐਸ.ਕੇ ਪ੍ਰੋਡਕਸ਼਼ਨ ਵਲੋਂ ਪ੍ਰੋ. ਨਰੇਸ਼ ਕੁਮਾਰ ਵਲੋਂ ਸੰਪਾਦਿਤ ਨਾਟ ਪੁਸਤਕ `ਜਗਦੀਸ਼ ਸਚਦੇਵਾ ਦਾ ਰੰਗ ਮੰਚ ਸੰਸਾਰ` ਲੋਕ ਅਰਪਿਤ ਕੀਤੀ ਗਈ।ਰੰਗ ਕਰਮੀ ਵਿਜੇ ਸ਼ਰਮਾ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਅਦਬੀ ਸਮਾਗਮ `ਚ ਸ਼ਾਇਰ ਦੇਵ ਦਰਦ ਵਲੋਂ ਪੁਸਤਕ ਬਾਰੇ ਜਾਣ ਪਛਾਣ ਕਰਵਾਈ।ਪ੍ਰੋ. ਨਰੇਸ਼ ਨੇ ਪੁਸਤਕ ਬਾਰੇ ਲਿਖਿਆ ਅਰਥ ਭਰਪੂਰ ਪਰਚਾ …

Read More »

ਹਸਪਤਾਲ ਸਟਾਫ ਦੇ ਡਿਊਟੀ `ਤੇ ਲੇਟ ਪਹੁੰਚਣ ਤੋਂ ਖਫਾ ਸ਼ਹਿਰ ਵਾਸੀਆਂ ਨੇ ਕੀਤੀ ਨਾਅਰੇਬਾਜ਼ੀ

ਭੀਖੀ, 20 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ)- ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਕਟਰਾਂ ਅਤੇ ਸਟਾਫ ਦੇ ਡਿਊਟੀ ਤੋਂ ਲੇਟ ਪਹੁੰਚਣ ਤੋਂ ਨਾਰਾਜ਼ ਸ਼ਹਿਰ ਵਾਸੀਆਂ ਨੇ ਨਗਰ ਪੰਚਾਇਤ ਪ੍ਰਧਾਨ ਦੀ ਹਾਜ਼ਰੀ ਵਿੱਚ ਸਵੇਰੇ ਡਿਊਟੀ ਟਾਇਮ `ਤੇ ਹਸਪਤਾਲ ਵਿਖੇ ਪਹੁੰਚ ਕੇ ਹਸਪਤਾਲ ਦਾ ਜਾਇਜ਼ਾ ਲਿਆ।ਗੈਰਹਾਜ਼ਰ ਸਟਾਫ ਤੋਂ ਭੜਕੇ ਲੋਕਾਂ ਨੇ ਸੀਨੀਅਰ ਮੈਡੀਕਲ ਅਫਸਰ ਖਿਲਾਫ ਨਾਅਰੇਬਾਜ਼ੀ ਕੀਤੀ। ਗੁਰਨਾਮ ਸਿੰਘ ਅਤੇ ਦਰਸ਼ਨ ਟੇਲਰ …

Read More »

ਸਰਕਾਰੀ ਕੰਨਿਆ ਸਕੂਲ ਮੰਡੀ ਹਰਜੀ ਰਾਮ ਵਿਖੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਦਾ ਵਿਸ਼ੇਸ਼ ਸਨਮਾਨ

ਮਲੋਟ, 19 ਜਨਵਰੀ (ਪੰਜਾਬ ਪੋਸਟ – ਗਰਗ) – ਸੀਨੀਅਰ ਕੰਨਿਆ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਸਕੂਲ ਦੇ ਉਨਾਂ 7 ਟੀਚਿੰਗ ਅਤੇ 2 ਨਾਨ ਟੀਚਿੰਗ ਸਟਾਫ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਮਹਿਕਮੇ ਵਲੋਂ ਦਿੱਤੀਆਂ ਜਾਂਦੀਆਂ ਪੂਰੀਆਂ ਛੁੱਟੀਆਂ ਨਹੀ ਲਈਆਂ।ਸਟਾਫ ਨੂੰ ਇਹ ਵਿਸ਼ੇਸ਼ ਸਨਮਾਨ ਉਘੇ ਸਮਾਜ ਸੇਵਕ ਐਡਵੋਕੇਟ ਰਕੇਸ਼ ਗਰਗ ਵਲੋਂ ਦਿੱਤਾ ਗਿਆ। ਸਨਮਾਨਿਤ ਕੀਤੇ ਗਏ ਸਟਾਫ …

Read More »