ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਅਮਨ) – ਸਾਤਵਿਕ ਕਪੂਰ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »Monthly Archives: January 2020
Physical Fitness Centre inaugurated at DAV College
Amritsar, Jan 18 (Punjab Post Bureau) – A Physical Fitness Centre was opened at Mahatma Hansraj Hostel, DAV College Amritsar. Punjab Cabinet Minister and Minister of Medical Education and Research, Freedom Fighters and Minister of Food Processing Shri O.P. Soni inaugurated the fitness centre. Principal Dr. Rajesh Kumar and Head of Department of Physical Education Dr. B.B Yadav welcomed …
Read More »ਕੈਬਨਿਟ ਮੰਤਰੀ ਸੋਨੀ ਵਲੋਂ ਡੀ.ਏ.ਵੀ ਕਾਲਜ ‘ਚ ਫਿਜ਼ੀਕਲ ਫਿਟਨੈਸ ਸੈਂਟਰ ਦਾ ਉਦਘਾਟਨ
ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਡੀ.ਏ.ਵੀ ਕਾਲਜ ਵਿਖੇ ਲੜਕਿਆਂ ਦੇ ਮਹਾਤਮਾ ਹੰਸ ਰਾਜ ਹੋਸਟਲ ‘ਚ ਫਿਜੀਕਲ ਫਿਟਨੈਸ ਸੈਂਟਰ (ਜ਼ਿੰਮ) ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ ਸੋਨੀ ਵਲੋਂ ਕੀਤਾ ਗਿਆ।ਉਨਾਂ ਨੇ ਇਸ ਸਮੇਂ ਜ਼ਿੰਮ ਵਾਸਤੇ ਵਧੀਆ ਮਸ਼ੀਨੀਰੀ ਖ੍ਰੀਦਣ ਲਈ ਕਾਲਜ਼ ਨੂੰ ਤਿੰਨ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਮੰਤਰੀ ਸੋਨੀ ਨੇ ਕਿਹਾ …
Read More »Double Victory Brigade conducts Mini Marathon
Beas, Jan 18 (Punjab Post Bureau) – Double Victory Brigade organised a mini marathon at Beas (Amritsar district) today as part of Army Day Celebrations. A total of 250 students from five schools in Rayya and Beas participated in the same. The purpose of organising the mini marathon was to motivate children to join Indian Army and to create awareness …
Read More »ਵਿਆਹ ਦੀ ਪਹਿਲੀ ਵਰ੍ਹੇਗੰਢ ਮੁਬਾਰਕ – ਮਨਪ੍ਰੀਤ ਸਿੰਘ ਤੇ ਰੁਪਿੰਦਰ ਕੌਰ
ਅੰਮ੍ਰਿਤਸਰ, 18 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪਿੰਡ ਜੌਂਸ ਵਾਸੀ ਮਨਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਨੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।
Read More »ਪਹਿਲਾ ਪਰਵਾਸੀ ਸਾਹਿਤ ਚਿੰਤਕ ਪੁਰਸਕਾਰ ਡਾ. ਹਰਚੰਦ ਸਿੰਘ ਬੇਦੀ ਨੂੰ
23-24 ਜਨਵਰੀ ਨੂੰ ਵਿਸ਼ਵ ਪੰਜਾਬੀ ਕਾਨਫ਼ਰੰਸ ਮੌਕੇ ਮਿਲੇਗਾ ਪੁਰਸਕਾਰ ਅੰਮ੍ਰਿਤਸਰ, 17 ਜਨਵਰੀ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵਿਖੇ 23-24 ਜਨਵਰੀ, 2020 ਨੂੰ ਹੋਣ ਜਾ ਰਹੀ ਤੀਸਰੀ ਅੰਤਰਰਾਸ਼ਟਰੀ ਕਾਨਫ਼ਰੰਸ ਮੌਕੇ ਪਰਵਾਸੀ ਸਾਹਿਤ ਦੇ ਉਘੇ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਸਾਬਕਾ ਮੁਖੀ ਤੇ ਪ੍ਰੋਫ਼ੈਸਰ ਸੈਂਟਰ ਫਾਰ ਇਮੀਗਰੈਂਟ ਸਟੱਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ …
Read More »ਟਰੈਵਲ ਏਜੰਟ, ਆਈਲੈਟਸ ਕੋਚਿੰਗ ਸੈਂਟਰਾਂ ਤੇ ਇਮੀਗਰੇਸ਼ਨ ਸਲਾਹਕਾਰਾਂ ਲਈ ਦਿਸ਼ਾ ਨਿਰਦੇਸ਼ ਜਾਰੀ
ਛਿਮਾਹੀ ਰਿਪੋਰਟ ਜੂਨ, ਦਸੰਬਰ ਮਹੀਨੇ ਡੀ.ਸੀ ਦਫ਼ਤਰ ਜਮ੍ਹਾਂ ਕਰਵਾਉਣੀ ਲਾਜ਼ਮੀ – ਸਹਾਇਕ ਕਮਿਸ਼ਨਰ ਭੀਖੀ/ਮਾਨਸਾ, 17 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਦੇ ਨਾਗਰਿਕਾਂ ਨੂੰ ਸੁਰੱਖਿਅਤ ਢੰਗ ਨਾਲ ਵਿਦੇਸ਼ ਜਾਣ ਦੇ ਯੋਗ ਬਣਾਉਣ ਲਈ ਪੰਜਾਬ ਸਰਕਾਰ ਨੇ ਅਧਿਕਾਰਤ ਟਰੈਵਲ ਏਜੰਟਾਂ, ਆਈਲੈਟਸ ਕੋਚਿੰਗ ਸੈਂਟਰਾਂ, ਇਮੀਗਰੇਸ਼ਨ ਸਲਾਹਕਾਰਾਂ ਅਤੇ ਟਿਕਟ ਏਜੰਟਾਂ ਨੂੰ ਲਾਇਸੰਸ ਜਾਰੀ ਕੀਤੇ ਹਨ।ਇਹ ਕਾਰੋਬਾਰ ਚਲਾ ਰਹੇ ਲੋਕਾਂ ਨੂੰ ਆਪਣੇ …
Read More »ਸੂਗਰ,ਥਾਈਰਾਡ ਅਤੇ ਮੋਟਾਪੇ ਦੀਆਂ ਬਿਮਾਰੀਆਂ ਦੀ ਜਾਂਚ ਦਾ ਕੈਂਪ ਲਗਾਇਆ
ਭੀਖੀ/ਮਾਨਸਾ, 17 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਸ਼ਹਿਰ ਦੀ ਸਮਾਜ ਸੇਵੀ ਅੰਤਰਰਾਸ਼ਟਰੀ ਸੰਸਥਾ ਰੋਟਰੀ ਕਲੱਬ ਮਾਨਸਾ ਰੋਇਲ ਵਲੋਂ ਸਾਬਕਾ ਰੋਟਰੀ ਮੈਂਬਰ ਸਵ. ਮਾਸਟਰ ਰੋਸ਼ਨ ਲਾਲ ਗੇਹਲੇ ਵਾਲਿਆਂ ਨੂੰ ਸਮਰਪਿਤ ਅਮਿਤ ਗੋਇਲ ਦੀ ਪ੍ਰਧਾਨਗੀ ਹੇਠ ਸੂਗਰ, ਥਾਈਰਾਡ ਅਤੇ ਮੋਟਾਪੇ ਦੀ ਜਾਂਚ ਦਾ ਕੈਪ ਲਗਾਇਆ ਗਿਆ।ਇਹ ਕੈਂਪ ਸ਼ੂਗਰ ਰੋਗ ਦੇ ਮਸ਼ਹੂਰ ਡਾਕਟਰ ਸੁਸ਼ੀਲ ਕੋਟਰੂ ਅਤੇ ਉਹਨਾਂ ਦੀ ਸਮੁੱਚੀ ਟੀਮ ਮੈਕਸ …
Read More »ਕੱਚੀ ਸੜ੍ਹਕ ਨੇ ਦੁੱਭਰ ਕੀਤਾ ਦੋ ਪਿੰਡਾਂ ਦੇ ਲੋਕਾਂ ਦਾ ਜਿਊਣਾ
ਭੀਖੀ/ਮਾਨਸਾ, 17 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਪ੍ਰਸ਼ਾਸਨਿਕ ਅਣਗਿਹਲੀ ਦੇ ਚੱਲਦਿਆਂ ਸੜ੍ਹਕ ਦੇ ਪੱਕਾ ਨਾ ਹੋਣ ਕਰਕੇ ਨੇੜਲੇ ਪਿੰਡਾਂ ਜੱਸੜ ਵਾਲਾ ਅਤੇ ਮੋਹਰ ਸਿੰਘ ਵਾਲਾ ਦੇ ਪਿੰਡਾਂ ਦੇ ਬਾਸ਼ਿੰਦਿਆਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ।ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਜੱਸੜ ਵਾਲਾ ਅਤੇ ਮੋਹਰ ਸਿੰਘ ਵਾਲਾ ਦੀ ਹਦੂਦ ਵਿੱਚ ਲਿੰਕ ਸੜ੍ਹਕ ਕਾਫੀ ਸਮੇ ਤੋਂ ਟੁੱਟੀ ਹੋਈ ਸੀ।ਕੁੱਝ ਮਹੀਨੇ …
Read More »ਕੁੜੀਆਂ ਤੇ ਮੁੰਡਿਆਂ ਨੂੰ ਇਕ ਸਮਾਨ ਸਮਝਣਾ ਚਾਹੀਦਾ ਹੈ – ਡਿਪਟੀ ਕਮਿਸ਼ਨਰ
ਧੀਆਂ ਦੀ ਲੋਹੜੀ ਮਨਾਈ, 51 ਨਵਜੰਮੀਆਂ ਬੱਚੀਆਂ ਨੂੰ ਕੰਬਲ ਭੇਂਟ ਕੀਤੇ ਗਏ ਭੀਖੀ/ਮਾਨਸਾ, 17 ਜਨਵਰੀ (ਪੰਜਾਬ ਪੋਸਟ – ਕਮਲ ਜਿੰਦਲ) – ਜ਼ਿਲ੍ਹਾ ਪ੍ਰਸ਼ਾਸ਼ਨ ਮਾਨਸਾ ਦੁਆਰਾ ਸਥਾਨਕ ਬੱਚਤ ਭਵਨ ਵਿਖੇ 51 ਨਵਜੰਮੀਆ ਬੱਚੀਆਂ ਦੀ ਲੋਹੜੀ ਬਾਲੀ ਗਈ।ਬੱਚੀਆਂ ਦੀਆਂ ਮਾਵਾਂ ਨੂੰ ਤੋਹਫ਼ੇ ਅਤੇ ਸਰਟੀਫਿਕੇਟ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ …
Read More »
Punjab Post Daily Online Newspaper & Print Media