Tuesday, November 24, 2026

Monthly Archives: March 2020

ਪੰਜਾਬੀ ਸਾਹਿਤ ਸਭਾ ਵੱਲੋਂ ਸੁਖਵਿੰਦਰ ਸਿੰਘ ਲੋਟੇ ਦਾ ਵਿਸ਼ੇਸ਼ ਸਨਮਾਨ

ਧੂਰੀ, 4 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇਕੱਤਰਤਾ ਮੂਲ ਚੰਦ ਸ਼ਰਮਾ ਅਤੇ ਕਿਰਪਾਲ ਸਿੰਘ ਜਵੰਧਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਜਿਸ ਵਿੱਚ ਸੁਖਵਿੰਦਰ ਸਿੰਘ ਲੋਟੇ ਦਾ ਨਾਂ ਵਰਲਡ ਰਿਕਾਰਡਜ਼ ਵਿੱਚ ਦਰਜ ਹੋਣ ‘ਤੇ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ …

Read More »

ਕਰੋਨਾਵਾਇਰਸ ਬਾਰੇ ਰੈਜੀਡੈਂਟ ਕਮਿਸ਼ਨਰ ਵਲੋਂ ਅਧਿਕਾਰੀਆਂ/ਕਰਮਚਾਰੀਆਂ ਨਾਲ ਮੀਟਿੰਗ

ਮਾਹਿਰ ਡਾਕਟਰਾਂ ਵਲੋਂ ਦੱਸੀਆਂ ਸਾਵਧਾਨੀਆਂ ਨੂੰ ਅਮਲ ‘ਚ ਲਿਆਉਣ ਲਈ ਕੀਤਾ ਪ੍ਰੇਰਿਤ ਚੰਡੀਗੜ/ਨਵੀਂ ਦਿੱਲੀ, 3 ਮਾਰਚ (ਪੰਜਾਬ ਪੋਸਟ ਬਿਊਰੋ) – ਕਰੋਨਾਵਾਇਰਸ ਦੇ ਵਧ ਰਹੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਰੈਜੀਡੈਂਟ ਕਮਿਸ਼ਨਰ ਪੰਜਾਬ ਭਵਨ ਨਵੀਂ ਦਿੱਲੀ ਵਿਖੇ ਸ੍ਰੀਮਤੀ ਰਾਖੀ ਗੁਪਤਾ ਭੰਡਾਰੀ ਵਲੋਂ ਇਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਇਸ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਸੰਵੇਦਨਸ਼ੀਲਤਾ ਨਾਲ ਸਾਵਧਾਨੀਆਂ …

Read More »

ਔਰਤਾਂ ਵਿਰੁੱਧ ਰੂੜੀਵਾਦੀ ਰਵਾਇਤਾਂ ਨੂੰ ਚੁਣੌਤੀ ਦੇਵੇਗਾ ਪੰਜਾਬ

ਔਰਤਾਂ ਨੂੰ ਸਮਰਪਿਤ 7 ਤੇ 8 ਮਾਰਚ ਦੀ ਦਰਮਿਆਨੀ ਰਾਤ ਨੂੰ ਕਰਵਾਏ ਜਾਣਗੇ ਪ੍ਰੋਗਰਾਮ ਚੰਡੀਗੜ੍ਹ, 3 ਮਾਰਚ (ਪੰਜਾਬ ਪੋਸਟ ਬਿਊਰੋ) – ਸਮਾਜ ਵਿੱਚ ਔਰਤਾਂ ਨੂੰ ਵਧੇਰੇ ਸਮਰੱਥ ਵਧਾਉਣ ਦੀ ਕੋਸ਼ਿਸ਼ ਕਰਦਿਆਂ ਪੰਜਾਬ ਸਰਕਾਰ ਨੇ ਦੇਸ਼ ਵਿੱਚ ਪਹਿਲੀ ਦਫ਼ਾ ਕੌਮਾਂਤਰੀ ਮਹਿਲਾ ਦਿਵਸ ਨੂੰ ਵਿਲੱਖਣ ਤਰੀਕੇ ਨਾਲ ਮਨਾਉਣ ਦਾ ਫੈਸਲਾ ਕੀਤਾ ਹੈ।ਹਨੇਰਾ ਹੋਣ ਪਿੱਛੋਂ ਔਰਤਾਂ ਤੇ ਬੱਚਿਆਂ ਦੇ ਘਰਾਂ ਵਿੱਚ ਹੀ ਰਹਿਣ …

Read More »

ਮੁੱਖ ਮੰਤਰੀ ਤਰਫੋਂ ਮੀਡੀਆ ਸਲਾਹਕਾਰ ਠੁਕਰਾਲ ਵਲੋਂ ਪੱਤਰਕਾਰ ਰਾਜੇਸ਼ ਭਾਂਬੀ ਦੀ ਮ੍ਰਿਤਕ ਦੇਹ `ਤੇ ਫੁੱਲ ਮਾਲਾਵਾਂ ਭੇਟ

ਚੰਡੀਗੜ੍ਹ, 3 ਮਾਰਚ (ਪੰਜਾਬ ਪੋਸਟ ਬਿਊਰੋ) –  ਸੀਨੀਅਰ ਪੱਤਰਕਾਰ ਰਾਜੇਸ਼ ਭਾਂਬੀ ਜੋ ਕਿ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦਾ ਅੱਜ ਲੁਧਿਆਣਾ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ।ਉਨਾਂ ਦੇ ਪਰਿਵਾਰਕ ਮੈਂਬਰਾਂ, ਦੋਸਤਾਂ, ਸਾਕ-ਸਬੰਧੀਆਂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਤੇ ਪੱਤਰਕਾਰਾਂ ਤੋਂ ਇਲਾਵਾ ਵੱਡੀ ਗਿਣਤੀ ‘ਚ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।           …

Read More »

ਬਿਜਲੀ ਸਮਝੌਤਿਆਂ `ਤੇ ਵਾਈਟ ਪੇਪਰ ਤਿਆਰ, ਪਰ ਸਦਨ `ਚ ਪੇਸ਼ ਕਰਨ ਲਈ ਹੋਰ ਘੋਖਣ ਦੀ ਲੋੜ – ਕੈਪਟਨ ਅਮਰਿੰਦਰ

ਲੁਧਿਆਣਾ, 3 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਵੇਂ ਪਿਛਲੀ ਸਰਕਾਰ ਵਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ (ਪੀ.ਪੀ.ਏ) ਉਪਰ ਵਾਈਟ ਪੇਪਰ ਤਿਆਰ ਹੈ ਪਰ ਇਸ ਨੂੰ ਵਿਧਾਨ ਸਭਾ ਦੇ ਸਦਨ ਵਿੱਚ ਪੇਸ਼ ਕਰਨ ਤੋਂ ਪਹਿਲਾ ਇਸ ਉਪਰ ਅਜੇ ਹੋਰ ਕੰਮ ਦੀ ਲੋੜ ਹੈ।             …

Read More »

ਫਾਸਟ ਫੂਡ ਦਾ ਵਧ ਰਿਹਾ ਰੁਝਾਣ ਖਤਰਨਾਕ

           ਕੋਈ ਸਮਾਂ ਸੀ ਜਦ ਪੰਜਾਬ ਵਿੱਚ ਖਾਣ ਪੀਣ ਤੇ ਤੰਦਰੁਸਤੀ ਦਾ ਜ਼ਿਆਦਾ ਖਿਆਲ ਰੱਖਿਆ ਜਾਂਦਾ ਸੀ।ਜਿਵੇਂ ਜਿਵੇਂ ਅਸੀਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹਣ ਲੱਗੇ ਹਾਂ, ਤਿਵੇਂ-ਤਿਵੇਂ ਸਾਡੇ ਰਹਿਣ ਸਹਿਣ, ਖਾਣ ਪੀਣ ਤੇ ਬੋਲ ਚਾਲ ਦੇ ਢੰਗ ਤਰੀਕਿਆਂ ਚ ਬਹੁਤ ਫਰਕ ਹੀ ਨਹੀਂ, ਬਲਕਿ ਗਿਰਾਵਟ ਵੀ ਆਈ ਹੈ।ਘਰ ਦੇ ਦੁੱਧ ਘਿਓ ਲਵੇਰੇ ਬਿਨਾਂ ਸਪਰੇਆਂ ਤੇ ਕੀਟਨਾਸ਼ਕਾਂ …

Read More »

ਗੁੰਮ ਹੁੰਦੀਆਂ ਬੋਲੀਆਂ

           ਯੂਨੈਸਕੋ ਵਲੋਂ ਜਾਰੀ ਕੀਤੀ ਗਈ ਦੁਨੀਆਂ ਦੀਆਂ ਭਾਸ਼ਾਵਾਂ ਦੇ ਨਕਸ਼ੇ ਵਿੱਚ, ਜਦੋਂ ਇਹ ਦੋਸ਼ ਲਾਇਆ ਗਿਆ ਸੀ ਕਿ ਭਾਰਤ ਆਪਣੀਆਂ ਉਪਭਾਸ਼ਾਵਾਂ ਨੂੰ ਭੁੱਲਣ ਦੇ ਮਾਮਲੇ ਵਿਚ ਅੱਗੇ ਹੈ, ਤਦ ਲਗਦਾ ਸੀ ਕਿ ਸ਼ਾਇਦ ਸਰਕਾਰ ਅਤੇ ਸਮਾਜ ਚੇਤਾਵਨੀ ਦੇਵੇਗਾ, ਪਰ ਅਜਿਹਾ ਨਹੀਂ ਹੋਇਆ।ਵਿਅੰਗਾਤਮਕ ਗੱਲ ਇਹ ਹੈ ਕਿ ਆਜ਼ਾਦੀ ਤੋਂ ਬਾਅਦ, ਸਾਡੀ ਰਵਾਇਤੀ ਉਪਭਾਸ਼ਾਵਾਂ ਨੇ ਸਭ ਤੋਂ …

Read More »

ਮਾਂ ਬੋਲੀ ਪੰਜਾਬੀ

ਮਿੱਠੀ ਮਿੱਠੀ ਪਿਆਰੀ ਪਿਆਰੀ, ਮਾਂ ਬੋਲੀ ਪੰਜਾਬੀ ਬੜੀ ਨਿਆਰੀ, ਇਹ ਬੋਲੀ ਮੇਰੀ ਮਾਂ ਸਿਖਾਈ, ਵਿਰਸੇ ’ਚੋਂ ਮੇਰੇ ਹਿੱਸੇ ਆਈ, ਲਗਾਂ ਮਾਤਰਾ ਨਾਲ ਸ਼ਿੰਗਾਰੀ, ਮਿੱਠੀ ਮਿੱਠੀ———– ਸਭ ਬੋਲੀਆਂ ਤੋਂ ਮਿੱਠੀ ਬੋਲੀ, ਜਾਪੇ ਖੰਡ ਮਿਸ਼ਰੀ ਵਿੱਚ ਘੋਲੀ, ਮੈਂ ਇਸ ਤੋਂ ਜਾਵਾਂ ਬਲਹਾਰੀ, ਮਿੱਠੀ ਮਿੱਠੀ———- ਬੇਸ਼ੱਕ ਵਿੱਚ ਪ੍ਰਦੇਸਾਂ ਜਾਵਾਂ, ਮਾਂ ਬੋਲੀ ਨਾ ਕਦੇ ਭੁਲਾਵਾਂ, ਪੰਜਾਬੀ ਨਾਲ ਸਾਡੀ ਸਰਦਾਰੀ, ਮਿੱਠੀ ਮਿੱਠੀ———- ਫਰੀਦ, ਬੁੱਲ੍ਹਾ ਤੇ …

Read More »

ਲੋੜ ਹੈ ਹੁਣ…..

ਲੋੜ ਹੈ ਹੁਣ ਮੁੜ ਬਾਬੇ ਨਾਨਕ ਦੇ ਆਉਣ ਦੀ। ਭੁੱਲੀ ਭਟਕੀ ਸੋਚ ਨੂੰ ਸਿੱਧੇ ਰਾਹ ਪਾਉਣ ਦੀ।। ਲੀਹੋਂ ਲਹਿ ਚੁੱਕੀ ਸ੍ਰਿਸ਼ਟੀ ਨੂੰ , ਮੁੜ ਪੱਟੜੀ ‘ਤੇ ਲਿਆਉਣ ਦੀ। ਲੋੜ ਹੈ ਮੁੜ ਬਾਬੇ ਦੇ ਆਉਣ ਦੀ…. ਖੜ੍ਹ ਗਏ ਹਰ ਮੋੜ `ਤੇ ਕੌਡੇ ਜਹੇ ਹੈਵਾਨ ਹੁਣ … ਰੂਪ ਬਦਲ ਕੇ ਘੁੰਮਦੇ ਹੁੰਦੀ ਨਾ ਪਹਿਚਾਣ ਹੁਣ…. ਆਪਣੀ ਨਾ-ਪਾਕ ਸੋਚ ਨਾਲ ਮਨੁੱਖਤਾ ਦਾ ਕਰ …

Read More »

ਸੱਜਣ ਰੱਬ

ਵੇ ਘੁਮਿਆਰਾ ਬਣਾ ਕੋਈ ਭਾਂਡਾ ਐਸਾ ਜਿਹੜਾ ਮੇਰੇ ਸੱਜਣ ਰੱਬ ਦੀ ਛੋਹ ਬਣ ਜਾਵੇ। ਵੇ ਕਿਸਾਨਾਂ ਪਾ ਮਿੱਟੀ ਵਿੱਚ ਕੋਈ ਬੀਜ਼ ਐਸਾ ਜਿਹੜਾ ਸੱਜਣ ਰੱਬ ਦੇ ਨਾਂ ਦਾ ਫ਼ਲ ਉਗਾਵੇ। ਵੇ ਮਦਾਰੀਆ ਦਿਖਾ ਕੋਈ ਤਮਾਸ਼ਾ ਐਸਾ ਜਿਹੜਾ ਸੱਜਣ ਰੱਬ ਦੀ ਝਲਕ ਦਿਖਾਵੇ। ਵੇ ਲਲਾਰੀਆ ਰੰਗ ਦੇ ਕੋਈ ਦੁਪੱਟਾ ਐਸਾ ਤਨ ਤੇ ਓੜਿਆਂ ਸੱਜਣ ਰੱਬ ਦੀ ਮਹਿਕ ਆਵੇ। ਵੇ ਤਰਖਾਣਾਂ ਬਣਾ …

Read More »