Tuesday, November 24, 2026

Monthly Archives: May 2020

ਕਰਫਿਊ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਜੋੜੇ ਨੇ ਕੀਤਾ ਸਾਦਾ ਵਿਆਹ

ਸ੍ਰੀ ਮੁਕਤਸਰ ਸਾਹਿਬ, 18 ਮਈ (ਪੰਜਾਬ ਪੋਸਟ ਬਿਊਰੋ) – ਰੀਤੀ ਰਿਵਾਜਾਂ ਦੇ ਚੱਲਦਿਆਂ ਕਈ ਲੋਕ ਸਮਾਜ ਵਿੱਚ ਆਪਣੀ ਵਾਹ-ਵਾਹ ਖੱਟਣ ਲਈ ਫਾਲਤੂ ਦਾ ਖਰਚਾ ਕਰਕੇ ਕਰਜ਼ੇ ਦੇ ਬੋਝ ਥੱਲੇ ਆ ਕੇ ਆਪਣੀ ਪ੍ਰਗਤੀ ਦੇ ਰਾਹ ਵਿੱਚ ਸਦਾ ਲਈ ਰੋੜਾ ਬਣ ਜਾਂਦੇ ਹਨ।              ਸ੍ਰੀ ਮੁਕਤਸਰ ਸਾਹਿਬ ਦੇ ਲੜਕੇ ਵਨੀਤ ਬਾਂਸਲ ਪੁੱਤਰ ਸੁਖਦੇਵ ਬਾਂਸਲ ਨੇ ਬੀਤੀ …

Read More »

ਜਿਲਾ ਪ੍ਰਸ਼ਾਸਨ ਨੇ ਪੂਰੀ ਕੀਮਤ ਦੇ ਕੇ ਖਰੀਦੇ 10 ਪਰਵਾਸੀ ਮਜ਼ਦੂਰਾਂ ਦੇ ਨਵੇਂ ਸਾਈਕਲ

ਡਿਪਟੀ ਕਮਿਸ਼ਨਰ ਤੇ ਐਸ.ਡੀ.ਐਮ ਨੇ ਰੇਲ ਗੱਡੀ ਰਾਹੀਂ ਭੇਜਿਆ ਘਰ ਫਿਰੋਜਪੁਰ, 18 ਮਈ (ਪੰਜਾਬ ਪੋਸਟ ਬਿਊਰੋ) – ਕੋਟਕਪੁਰਾ ਤੋਂ ਫਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ਸ਼ਰਮਿਕ ਐਕਸਪ੍ਰ੍ਰੈਸ ਵਿੱਚ ਸਵਾਰ ਹੋਣ ਆਏ ਪਰਵਾਸੀ ਮਜ਼ਦੂਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸ਼ਨੀਵਾਰ ਨੂੰ ਜਿਲਾ ਪ੍ਰਸ਼ਾਸਨ ਫਿਰੋਜਪੁਰ ਨੇ 37000 ਰੁਪਏ ਖਰਚ ਕਰਕੇ ਉਨਾਂ ਦੇ ਸਾਰੇ 10 ਨਵੇਂ ਸਾਈਕਲ ਖਰੀਦ ਲਏ।ਜੋਕਿ ਮਾਲਿਕ ਨੇ ਤਨਖਾਹ ਦੇ ਪੈਸਿਆਂ ਦਾ …

Read More »

ਗੁਰਦਾਸਪੁਰ ਜਿਲੇ ‘ਚ 122 ਮਰੀਜ਼ਾਂ ਨੇ ਕੋਰੋਨਾ ਵਾਇਰਸ `ਤੇ ਕੀਤੀ ਜਿੱਤ ਹਾਸਲ

ਗੁਰਦਾਸਪੁਰ, 18 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲੇ ‘ਚ ਅੱਜ 5 ਮਰੀਜ਼ਾਂ ਨੇ ਕੋਰੋਨਾ ਵਾਇਰਸ `ਤੇ ਜਿੱਤ ਹਾਸਿਲ ਕੀਤੀ ਹੈ ਤੇ ਉਨਾਂ ਨੂੰ ਘਰ ਭੇਜ ਦਿੱਤਾ ਗਿਆ ਹੈ।ਇਸ ਤਰਾਂ ਕੁੱਲ 124 ਕੋਰੋਨਾ ਪੀੜਤਾਂ ਵਿਚੋ 122 ਮਰੀਜ਼ ਘਰਾਂ ਨੂੰ ਚਲੇ ਗਏ ਹਨ।              ਜਿਲਾ ਪ੍ਰਸ਼ਾਸਨ ਵਲੋਂ …

Read More »

Union Finance Minister announces several initiatives to boost Education Sector

Investing in  human capital is an investment in productivity and prosperity of the nation – Smt. Nirmala Sitharaman New Delhi, May 18 (Punjab Post Bureau) – Union Finance & Corporate Affairs Minister Smt. Nirmala Sitharaman has announced  several initiatives to boost education sector on 17th May in New Delhi. The Minister said that investing in the human capital is equivalent …

Read More »

Lockdown4.0 – States/UTs cannot dilute restrictions imposed in MHA guidelines

 Can only make them stricter based on local level assessment and Health Ministry Guidelines – MHA New Delhi, May 18 (Punjab Post Bureau) – Union Ministry of Home Affairs (MHA), on 17.05.2020, issued the revised guidelines regarding lockdown restrictions, to contain COVID-19. As the lockdown was extended up to 31.05.2020, widespread relaxations were given in the restrictions.             Under the …

Read More »

COVID-19 updates- World

Posted On: 18 MAY 2020 5:53PM by PIB Delhi New Delhi, May 18 (Punjab Post Bureau) – Present status:             Government of India is pursuing its pre-emptive and pro-active approach for prevention, containment and management of COVID-19. COVID-19 management efforts are being regularly reviewed and monitored at the highest level.           …

Read More »

ਕਰੋਨਾ ਬਲਵਾਨ

ਕੱਲ੍ਹ ਤੱਕ ਮੂੰਹ ਸੀ ਜਿਹੜੇ ਰੁਮਾਲ ਬੰਨ੍ਹਦੇ ਕਰ ਦੇਂਦੀ ਸੀ ਪੁਲਿਸ ਚਲਾਨ ਪਿਆਰੇ, ਅੱਜ ਮੂੰਹ ਨੁੰ ਜਿਹੜਾ ਨਾ ਢੱਕ ਨਿਕਲੇ ਪੁਲਿਸ ਕੁੱਟਦੀ ਰੜੇ ਮੈਦਾਨ ਪਿਆਰੇ, ਦਿਨਾਂ ਵਿੱਚ ਕਨੂੰਨ ਨੇ ਬਦਲ ਜਾਂਦੇ ਹੱਥ ਜੋੜ ਕੇ ਕੈਦੀ ਹਨ ਬਾਹਰ ਕੱਢੇ, ਪਸਨਾਵਾਲੀਆ ਬੁਰਜ਼ ਮੀਨਾਰ ਢਾਹ ਲਏ ਨਿੱਕੂ ਕਰੋਨਾ ਹੈ ਕਿੰਨਾ ਬਲਵਾਨ ਪਿਆਰੇ। ਜਿਸਦਾ ਗੋਡਾ ਸੀ ਜੱਗ ਦੀ ਧੌਣ ਉਤੇ ਉਹ ਅਮਰੀਕਾ ਕਰੋਨੇ ਨੇ …

Read More »

ਆਨਲਾਈਨ ਟੀਚਿੰਗ

ਯਾਦ ਆਉਂਦਾ ਹੈ ਉਹ ਪਲਕ ਝਪਕਦੇ ਹੀ ਚਾਲੀ ਮਿੰਟਾਂ ਦੇ ਪੀਰੀਅਡ ਦਾ ਲੰਘ ਜਾਣਾ। ਕਦੇ ਕਦੇ ਕੁੱਝ ਸਿਲੇਬਸ ਤੋਂ ਬਾਹਰ ਦੀਆਂ ਗੱਲਾਂ ਕਰਨਾ ਅਤੇ ਇੱਕ ਨਵਾਂ ਹੀ ਤਜ਼ੱਰਬਾ ਲੈ ਕੇ ਕਲਾਸ ਤੋਂ ਬਾਹਰ ਆਉਣਾ। ਹੁਣ ਇਸ ਆਨਲਾਈਨ ਟੀਚਿੰਗ ਦੇ ਚੱਕਰਾਂ `ਚ ਫਸ ਜੇ ਗਏ ਆਂ, ਕਦੇ ਕੰਪਿਊਟਰ ਕਦੇ ਮੋਬਾਇਲ ਦੀ ਸਕਰੀਨ ਦੇਖ ਦੇਖ ਅੱਕ ਜੇ ਗਏ ਆਂ। ਕਿੱਦਾਂ ਪਤਾ ਲੱਗੂ …

Read More »