Tuesday, November 24, 2026

Monthly Archives: May 2020

ਵੱਡੀਆਂ ਭੈਣਾਂ ਤੋਂ ਮਿਲਦਾ ਹੈ ਨਿੱਘ ਤੇ ਪਿਆਰ

        ਪਰਿਵਾਰ ਸਮਾਜ ਦਾ ਛੋਟਾ ਰੂਪ ਹੈ।ਪਰ ਪਰਿਵਾਰ ਵਿੱਚ ਰਹਿ ਕੇ ਹੀ ਇਨਸਾਨ ਸਮਾਜ ਵਿੱਚ ਵਿਚਰਨਾ ਸਿੱਖਦਾ ਹੈ।ਜਿਵੇਂ ਘਰ ਇਨਸਾਨ ਨੂੰ ਗਰਮੀ, ਸਰਦੀ, ਨ੍ਹੇਰੀ-ਝੱਖੜ, ਮੀਂਹ ਆਦਿ ਤੋਂ ਬਚਾਉਂਦਾ ਹੈ।ਉਵੇਂ ਹੀ ਪਰਿਵਾਰ ਇਨਸਾਨ ਨੂੰ ਬਹੁਤ ਸਾਰੇ ਬੁਰੇ ਪ੍ਰਭਾਵਾਂ ਤੋਂ ਬਚਾਉਂਦਾ ਹੈ, ਜੋ ਇਕੱਲੇ ਮਨੁੱਖ ਨੂੰ ਆਪਣੇ ਅਧੀਨ ਕਰ ਸਕਦੇ ਹਨ।ਇਸ ਲਈ ਪਰਿਵਾਰ ਵਿੱਚਲੇ ਸਾਰੇ ਰਿਸ਼ਤਿਆਂ ਦੀ ਆਪੋ-ਆਪਣੀ ਮਹੱਤਤਾ …

Read More »

ਮਜ਼ਦੂਰਾਂ ਨੂੰ ਸਲਾਮ

ਇਹ ਦੁੱਖਾਂ ਦੀ ਚੱਕੀ ‘ਚ ਪਿਸਦੇ, ਫਿਰ ਵੀ ਬੜੇ ਖੁਸ਼ ਹੀ ਦਿਸਦੇ, ਲਾਹਨਤਾਂ ਪਾਵਾਂ ਨਿੱਤ ਦਿਲੋਂ ਮੈਂ, ਤੰਗ ਕਰਨ ਜੋ ਮਜ਼ਬੂਰਾਂ ਨੂੰ, ਦਿਲੋ ਸਲਾਮ ਕਰਾਂ ਦੋਸਤੋ, ਸਲਾਮ ਕਰਾਂ ਮਜ਼ਦੂਰਾਂ ਨੂੰ। ਹੱਕ ਸੱਚ ਦੀ ਆ ਖਾਂਦੇ ਕਰਕੇ, ਬਹਿੰਦੇ ਨਾ ਹੱਥ ‘ਤੇ ਹੱਥ ਧਰਕੇ, ਧੁੱਪਾਂ ‘ਚ ਮੱਚਦੇ ਠੰਡਾਂ ‘ਚ ਠਰਦੇ, ਨਾਲ ਹੀ ਰੱਖਦੇ ਬਲੂਰਾਂ ਨੂੰ, ਦਿਲੋਂ ਸਲਾਮ ਕਰਾਂ ਦੋਸਤੋ, ਸਲਾਮ ਕਰਾਂ ਮਜ਼ਦੂਰਾਂ …

Read More »

ਪੰਜਾਬ ਪੁਲਿਸ ਦਾ ਇਕ ਵਿਲੱਖਣ ਰੂਪ – ਮੁੱਕੇਬਾਜ ਕੋਚ ਬਲਜਿੰਦਰ ਸਿੰਘ

             ਕਿੱਥੇ ਗਏ ਸੀ, ਕਿੱਥੋਂ ਆਏ ਹਾਂ ਅਤੇ ਕਿੱਥੇ ਚੱਲੇ ਹਾਂ।ਬੱਚਿਆਂ ਨੂੰ ਹਰ ਗੱਲ ਆਪਣੇ ਮਾਤਾ-ਪਿਤਾ ਨਾਲ ਸਾਂਝੀ ਕਰਨੀ ਚਾਹੀਦੀ ਹੈ, ਕਿਉਂਕਿ ਮਾਂ ਪਿਓ ਤੋਂ ਵੱਡਾ ਹੋਰ ਕੋਈ ਬੱਚਿਆਂ ਦਾ ਸੱਚਾ ਹਮਦਰਦ ਨਹੀਂ।” ਅਜਿਹੀ ਸੋਚ ਰੱਖਣ ਵਾਲੇ ਸ਼ਖਸ ਦਾ ਨਾਂ ਹੈ ਬਲਜਿੰਦਰ ਸਿੰਘ।              ਜਿਸ ਦਾ ਜਨਮ ਮਾਤਾ ਸੁਰਜੀਤ ਕੌਰ …

Read More »

ਸਿੰਗਲ ਟਰੈਕ ‘ਫਰੰਟਲਾਈਨ’ ਲੈ ਕੇ ਹਾਜ਼ਰ ਹੈ – ਗਾਇਕ ਗੁਰਮੀਤ ਮੀਤ

        ਪ੍ਰਸਿੱਧ ਲੋਕ ਗਾਇਕ ਤੇ ਕਲੀਆਂ ਦੇ ਬਾਦਸ਼ਾਹ ਸਵਰਗੀ ਕੁਲਦੀਪ ਮਾਣਕ ਦੀ ਗਾਇਕੀ ਦਾ ਵਾਰਿਸ ਅਤੇ ਗੀਤਕਾਰੀ ਦੇ ਬਾਬਾ ਬੋਹੜ ਬਾਪੂ ਦੇਵ ਥਰੀਕੇ ਵਾਲਾ ਦਾ ਹੋਣਹਾਰ ਸ਼ਾਗਿਰਦ ਗਾਇਕ ਗੁਰਮੀਤ ਮੀਤ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਹਤਾਜ਼ ਨਹੀਂ।ਉਸ ਨੇ ਹੁਣ ਤੱਕ ਜਿੰਨੇ ਵੀ ਗੀਤ ਰਿਕਾਰਡ ਕਰਵਾਏ ਸਭ ਸਰੋਤਿਆਂ ਦੀ ਕਚਹਿਰੀ ਵਿਚ ਮਕਬੂਲ ਹੋਏ ਹਨ।ਆਪਣੇ ਉਸਤਾਦ ਕੁਲਦੀਪ …

Read More »

ਮਾਂ ਦੀ ਮਮਤਾ

               ਸਿੰਮੀ ਦੇ ਵਿਆਹ ‘ਤੇ ਜਾਣ ਦਾ ਅੱਜ ਮਧੂ ਨੂੰ ਬਹੁਤ ਹੀ ਚਾਅ ਸੀ।ਲੰਬੀ ਵਾਟ ਕਰਕੇ ਓਹ ਜਲਦੀ ਹੀ ਸਵੇਰੇ ਸਵੇਰੇ ਕੰਮ ਧੰਦਾ ਰੋਟੀ ਟੁੱਕ ਕਰਕੇ ਵਿਹਲੀ ਹੋ ਚੁੱਕੀ ਸੀ।ਘਰ ਦੇ ਬਾਕੀ ਜੀਆਂ ‘ਚੋਂ ਕੋਈ ਵੀ ਉਸ ਨਾਲ ਜਾਣ ਲਈ ਤਿਆਰ ਨਹੀਂ ਸੀ।ਕਿਉਂਕਿ ਬੇਟੇ ਨੂੰ ਖੇਡ ਪਿਆਰੀ ਸੀ ਤੇ ਦੋਵੇਂ ਬੇਟੀਆਂ ਦੇ ਇਮਤਿਹਾਨ ਸਿਰ …

Read More »

ਦਹਿਸ਼ਤ

ਦੁਨੀਆਂ ਹੱਸਦੀ ਵੱਸਦੀ, ਚੰਗੀ ਲੱਗਦੀ ਹੈ। ਅੱਜ ਕੱਲ੍ਹ ਦਹਿਸ਼ਤ ਦੀ, ਪਰ ਡੰਗੀ ਲੱਗਦੀ ਹੈ। ਜਿੱਦਾਂ ਕੁਦਰਤ ਖੂੰਜੇ, ਬੰਦਾ ਲਾਉਂਦਾ ਸੀ ਓਦਾਂ ਕੁਦਰਤ ਅੱਜ, ਨਿਸ਼ੰਗੀ ਲੱਗਦੀ ਹੈ। ਕੁਦਰਤ ਕੀਤਾ ਹਮਲਾ, ਤੇ ਸਹਿਮੀ ਦੁਨੀਆ ਇਹ ਦਹਿਸ਼ਤ ਤਾਂ, ਪੂਰੀ ਜੰਗੀ ਲੱਗਦੀ ਹੈ। ਮੌਤ ਬਿਮਾਰੀ ਬਣ ਕੇ ਦਰ ਦਰ ਜਾ ਢੁੱਕੀ ਮੌਤ ਕਿਸੇ ਨਾ ਦਰ ਤੋਂ ਸੰਗੀ ਲੱਗਦੀ ਹੈ। ਛੋਟੇ ਵੱਡੇ ਹੱਲ ਮੁਸੀਬਤ ਦਾ …

Read More »

ਦੁਬਈ `ਚ ਮਰੇ ਹਰਦੀਪ ਦੀ ਵਿਧਵਾ ਨੂੰ ਟਰੱਸਟ ਦੇਵੇਗਾ 3000 ਰੁਪਏ ਪ੍ਰਤੀ ਮਹੀਨਾ ਪੈਨਸ਼ਨ -ਹੇਰ, ਸਿੱਧੂ

ਪਰਿਵਾਰ ਸਿਰ ਚੜਿਆ ਕਰਜ਼ਾ ਲਾਹੇਗਾ ਟਰੱਸਟ ਤੇ ਜਲਦ ਵਤਨ ਆਵੇਗੀ ਮ੍ਰਿਤਕ ਦੇਹ ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਏ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਚਾਟੀਵਿੰਡ ਲੇਲ੍ਹ ਦੇ 30 ਸਾਲਾ ਹਰਦੀਪ ਸਿੰਘ ਦੀ ਬੀਤੀ 20 ਅਪ੍ਰੈਲ ਨੂੰ ਦੁਬਈ `ਚ ਅਚਾਨਕ ਮੌਤ ਹੋ ਗਈ ਸੀ।ਉਸ ਦੇ ਪਰਿਵਾਰ ਦੀ ਮਦਦ ਲਈ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ …

Read More »

ਭਾਕਿਯੂ ਨੇ ਸਾਉਣੀ ਦੀਆਂ ਫ਼ਸਲਾਂ ਸਮੇਂ ਮੁਸ਼ਕਿਲਾਂ ਸਬੰਧੀ ਡੀ.ਸੀ ਨੂੰ ਮੁੱਖ ਮੰਤਰੀ ਦੇ ਨਾਂਅ ਸੌਂਪਿਆ ਮੰਗ ਪੱਤਰ

ਅੰਮ੍ਰਿਤਸਰ, 18 ਮਈ (ਪੰਜਾਬ ਪੋਸਟ ਬਿਊਰੋ) – ਭਾਰਤੀ ਯੂਨੀਅਨ ਕਿਸਾਨ ਪੰਜਾਬ (ਰਜ਼ਿ) ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁਖਦੇਵ ਸਿੰਘ ਹੇਰ ਦੀ ਪ੍ਰਧਾਨਗੀ ਹੇਠ ਬੀਤੇ ਦਿਨੀ ਕੋਰੋਨਾ ਮਹਾਂਮਾਰੀ ਦੌਰਾਨ ਸਾਉਣੀ ਦੀਆਂ ਫ਼ਸਲਾਂ ਦੀ ਬਿਜ਼ਾਈ ਸਮੇਂ ਕਿਸਾਨਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਸਮਾਜਿਕ ਦੂਰੀਆਂ ਰੱਖ ਕੇ ਵਿਚਾਰ-ਚਰਚਾ ਕੀਤੀ ਗਈ।ਜਿਸ ਉਪਰੰਤ ਯੂਨੀਅਨ ਵਲੋਂ ਕਿਸਾਨਾਂ ਨੂੰ ਪੇਸ਼ ਆਉਂਦੀਆਂ ਮੁਸੀਬਤਾਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ …

Read More »

ਜਨਤਕ ਥਾਂ ‘ਤੇ ਥੁੱਕਣ ਵਾਲੇ ਵਿਅਕਤੀ ਨੂੰ ਹੋਵੇਗਾ 100 ਰੁਪਏ ਜੁਰਮਾਨਾ

ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਭਰ ਵਿੱਚ ਕਰਫਿਊ ਲਗਾਇਆ ਗਿਆ ਹੈ।ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਕੁੱਝ ਛੋਟਾਂ ਦਿੱਤੀਆਂ ਗਈਆਂ ਹਨ।ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਾਸਕ ਪਹਿਨਣ, ਉਚਿਤ ਸਮਾਜਿਕ ਦੂਰੀ ਰੱਖਣ ਅਤੇ ਜਨਤਕ ਥਾਵਾਂ `ਤੇ ਥੁੱਕਣ ਦੀ ਮਨਾਹੀ ਕੀਤੀ ਗਈ ਹੈ ।     …

Read More »

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਮਾਨਸਾ ਦੇ ਡੀ.ਗਿੱਲ ਚੇਅਰਮੈਨ ਤੇ ਅਰਸ਼ਦੀਪ ਚੋਟੀਆਂ ਪ੍ਰਧਾਨ ਬਣੇ

ਸੰਗਰੂਰ, 18 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪੰਜਾਬ ਹਾਕਮ ਬੱਖਤੜੀਵਾਲਾ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਜਿਲ੍ਹਾ ਮਾਨਸਾ ਦੇ ਅਹੁੱਦੇਦਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ।ਮਾਨਸਾ ਤੋਂ ਲੋਕ ਗਾਇਕ ਮੇਘਾ ਮਾਣਕ ਨੂੰ ਸਰਪ੍ਰਸਤ, ਸੰਗੀਤਕਾਰ ਡੀ.ਗਿੱਲ ਨੂੰ ਚੇਅਰਮੈਨ ਅਤੇ ਗਾਇਕ ਅਰਸ਼ਦੀਪ ਚੋਟੀਆਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਦੀ ਜਿੰਮੇਵਾਰੀ ਸੌਂਪੀ ਗਈ …

Read More »