ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਵਾਰਡ ਨੰ: 49 ਵਿਖੇ ਸਥਿਤ ਬਾਜ਼ਾਰ ਕਟੜਾ ਆਹਲੂਵਾਲੀਆ ਵਿਖੇ ਸੋਨੀ ਵਲੋਂ 50 ਲੱਖ ਰੁਪਂਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਤੇ ਨਾਲੀਆਂ ਦੇ ਕੰਮ ਦੀ ਸ਼ੁੁਰੂਆਤ ਕੀਤੀ ਗਈ। ਸੋਨੀ ਨੇ ਵੱਖ-ਵੱਖ ਵਿਭਾਗਾਂ ਵਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਿਡ ਪ੍ਰਤੀ ਸੁਚੇਤ ਕਰਨ ਦੀ …
Read More »Monthly Archives: July 2020
ਕੈਬਿਨਟ ਮੰਤਰੀ ਸੋਨੀ ਨੇ ਪ੍ਰਵਾਸੀ ਮਜ਼ਦੂਰਾਂ ਲਈ ਰਾਸ਼ਨ ਦੇ ਕੀਤੇ 6 ਟਰੱਕ ਰਵਾਨਾ
ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਆਪਣੀ ਰਿਹਾਇਸ਼ ਤੋਂ ਕੇਂਦਰੀ ਵਿਧਾਨ ਸਭਾ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਵਿੱਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੇ 850 ਪਰਿਵਾਰਾਂ ਲਈ ਰਾਸ਼ਨ ਦੇ 6 ਟਰੱਕ ਰਵਾਨਾ ਕੀਤੇ। ਸੋਨੀ ਨੇ ਕਿਹਾ ਕਿ ਲਾਕਡਾਊਨ ਦੌਰਾਨ ਕੁੱਝ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰ ਆਪਣੇ ਰਾਜਾਂ ਨੂੰ ਵਾਪਸ ਚਲੇ ਗਏ …
Read More »ਇੰਨਵੈਸਟਮੈਟ ਪੰਜਾਬ ਵਲੋ ਜ਼ਿਲ੍ਹੇ ‘ਚ ਸੀਨੀਅਰ ਕੰਸਲਟੈਟ ਦੀ ਨਿਯੁੱਕਤੀ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 9 ਜੁੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਜ਼ਿਲੇ੍ਹ ਵਿਚ ਪੂੰਜੀ ਨਿਵੇਸ਼ ਲਿਆਉਣ ਅਤੇ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਇੰਨਵੈਸਟਮੈਟ ਪੰਜਾਬ ਵਲੋ ਜ਼ਿਲੇ੍ਹ ਵਿਚ ਇਕ ਸੀਨੀਅਰ ਕੰਸਲਟੈਟ ਦੀ ਨਿਯੁੱਕਤੀ ਕੀਤੀ ਗਈ ਹੈ। ਇਸ ਸਬੰਧ ਵਿੱਚ ਅੱਜ ਵਧੀਕ ਡਿਪਟੀ ਕਮਿਸ਼ਨਰ ਹਿੰਮਾਸੂ ਅਗਰਵਾਲ ਵਲੋ ਜਨਰਲ ਮੈਨੇਜਰ ਉਦਯੋਗ ਅਤੇ ਇੰਨਵੈਸਟਮੈਟ ਪੰਜਾਬ ਵਲੋਂ ਨਿਯੁੱਕਤ …
Read More »ਯੂਨੀਵਰਸਿਟੀ ਵੱਲੋਂ ਪੁਸਤਕ ਲੇਖਣ ਤੇ ਪ੍ਰਕਾਸ਼ਨਾ ਸਬੰਧੀ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵੱਲੋਂ ਪੁਸਤਕ ਪ੍ਰਕਾਸ਼ਨਾ ਸਬੰਧੀ ਵਿਸ਼ੇਸ਼ ਆਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਅਤੇ ਭਾਈ ਗੁਰਦਾਸ ਲਾਇਬ੍ਰੇਰੀ ਦੇ ਇੰਚਾਰਜ ਡਾ. ਅਮਿਤ ਕੌਟਸ ਪ੍ਰਬੰਧਕੀ ਸਕੱਤਰ, ਸਹਾਇਕ ਲਾਇਬ੍ਰੇਰੀਅਨ ਐਸ.ਐਸ ਘੁੰਮਣ ਦੀ ਅਗਵਾਈ ਹੇਠ ਐਲਜ਼ੇਵੀਅਰ ਦੇ ਮਾਹਰਾਂ ਦੀ ਟੀਮ ਦੇ …
Read More »Workshop on Authoring & Publishing Books organized
Amritsar, July 9 (Punjab Post Bureau) – An interactive online workshop was organized by Bhai Gurdas Library. In the wake of COVID 19, it was organised to harness the writing skills of potential authors and faculty members through this programme. The chief patron Vice-Chancellor Prof. Jaspal Singh Sandhu and the organizing team under the leadership of Prof. (Dr). Amit Kauts Prof. Incharge …
Read More »ਮੈਡਮ ਡੇਜ਼ੀ ਗੁਲੇਰੀਆ ਨੇ ਈ.ਟੀ.ਓ (ਜੀ.ਐਸ.ਟੀ) ਵਜੋਂ ਚਾਰਜ਼ ਸੰਭਾਲਿਆ
ਸੁਨਾਮ/ ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੀ.ਸੀ.ਐਸ ਅਫਸਰ ਮੈਡਮ ਡੇਜ਼ੀ ਗੁਲੇਰੀਆ ਨੇ ਸਥਾਨਕ ਸ਼ਹਿਰ ਵਿਖੇ ਈ.ਟੀ.ਓ (ਜੀ.ਐਸ.ਟੀ.) ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ।ਉਹ ਲੁਧਿਆਣਾ ਤੋਂ ਬਦਲ ਕੇ ਆਏ ਕੇ ਆਏ ਹਨ।ਸਮਾਜ ਸੇਵਕ ਚਮਕੌਰ ਹਾਂਡਾ, ਹਰਪਾਲ ਹਾਂਡਾ ਅਤੇ ਵਰਮਾ ਹਾਂਡਾ ਨੇ ਮੈਡਮ ਡੇਜ਼ੀ ਗੁਲੇਰੀਆ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ।ਅਹੁੱਦਾ ਸੰਭਾਲਣ ਉਪਰੰਤ ਮੈਡਮ ਡੇਜ਼ੀ ਗੁਲੇਰੀਆ …
Read More »ਕਾਕਾ ਨਵਇੰਦਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ
ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੱਥੇ ਪੂਰੇ ਪੰਜਾਬ ਅੰਦਰ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ ਕਸਬਾ ਲੌਂਗੋਵਾਲ ਵਿਖੇ ਵੱਡੀ ਗਿਣਤੀ ‘ਚ ਅਕਾਲੀ ਵਰਕਰਾਂ ਵਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਾਕਾ ਨਵਇੰਦਰਪ੍ਰੀਤ …
Read More »ਸਵ. ਹੁਕਮ ਸਿੰਘ ਦੇ ਪਰਿਵਾਰ ਨਾਲ ਅਕਾਲੀ ਆਗੂ ਰਾਜਿੰਦਰ ਦੀਪਾ ਨੇ ਕੀਤਾ ਦੁੱਖ ਸਾਂਝਾ
ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਹਰੀ ਸਿੰਘ ਸ਼ਾਹਪੁਰ, ਨੰਬਰਦਾਰ ਜਰਨੈਲ ਸਿੰਘ, ਹਰਨੈਬ ਸਿੰਘ, ਗੁਰਤੇਜ ਸਿੰਘ ਦੇ ਪਿਤਾ ਅਤੇ ਯੂਥ ਆਗੂ ਰਣਧੀਰ ਸਿੰਘ ਧੀਰਾ ਦੇ ਦਾਦਾ ਜਥੇ. ਹੁਕਮ ਸਿੰਘ ਸਾਬਕਾ ਪੰਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨਾਂ ਦੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਜਰਨਲ ਸਕੱਤਰ ਰਾਜਿੰਦਰ …
Read More »ਸ਼ਹੀਦਾਂ ਦੀ ਯਾਦ ‘ਚ ਪੌਦੇ ਲਗਾ ਕੇ ਦਿੱਤੀ ਸ਼ਰਧਾਂਜਲੀ
ਸੁਨਾਮ/ ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਪਿਛਲੇ ਦਿਨੀ ਲੱਦਾਖ ਦੀ ਗਲਵਾਨ ਵਾਦੀ ਵਿੱਚ ਚੀਨ ਨਾਲ ਝੜਪ ਵਿੱਚ ਸ਼ਹੀਦ ਹੋਏ ਪਿੰਡ ਤੋਲਾਵਾਲ ਦੇ ਗੁਰਵਿੰਦਰ ਸਿੰਘ ਤੇ ਉਨਾਂ ਦੇ ਸਾਥੀਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਪਿੰਡ ਸਤੌਜ ਦੇ ਡੇਰਾ ਬਾਬਾ ਰੀਮਾਣਾ ਵਿਖੇ ਨੌਜਵਾਨਾਂ ਵਲੋਂ ਉਹਨਾ ਦੀ ਯਾਦ ਵਿੱਚ ਪੌਦੇ ਲਗਾ ਕੇ ਨਿੱਘੀ ਸ਼ਰਧਾਂਜਲੀ ਦਿੱਤੀ ਗਈ।ਡੇਰੇ ਦੇ …
Read More »ਖ਼ਾਲਸਾ ਕਾਲਜ ਨੇ ‘ਨੈਸ਼ਨਲ ਸਾਇੰਸ’ ਦਿਵਸ 2020 ਮਨਾਇਆ
ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਫ਼ੈਕਲਟੀ ਆਫ਼ ਸਾਇੰਸ ਦੁਆਰਾ ਪੰਜਾਬ ਸਟੇਟ ਕਾਊਂਸਿਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਚੰਡੀਗੜ੍ਹ ਦੇ ਸਹਿਯੋਗ ਨਾਲ ਨੈਸ਼ਨਲ ਸਾਇੰਸ ਦਿਵਸ 2020 ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ ਕਰਵਾਏ ਗਏ।‘ਔਰਤਾਂ ਦਾ ਸਾਇੰਸ ’ਚ ਯੋਗਦਾਨ’ ਵਿਸ਼ੇ ਬਾਰੇ ਕਰਵਾਈਆਂ ਗਈਆਂ ਆਨਲਾਈਨ ਪ੍ਰਤੀਯੋਗਾਵਾਂ ’ਚ ਪੋਸਟਰ, ਲੇਖ ਅਤੇ ਕੁਇੱਜ਼ ਆਦਿ ਮੁਕਾਬਲਿਆਂ ‘ਚ 250 ਤੋਂ …
Read More »
Punjab Post Daily Online Newspaper & Print Media