ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਵਾਰਡ ਨੰ: 49 ਵਿਖੇ ਸਥਿਤ ਬਾਜ਼ਾਰ ਕਟੜਾ ਆਹਲੂਵਾਲੀਆ ਵਿਖੇ ਸੋਨੀ ਵਲੋਂ 50 ਲੱਖ ਰੁਪਂਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਤੇ ਨਾਲੀਆਂ ਦੇ ਕੰਮ ਦੀ ਸ਼ੁੁਰੂਆਤ ਕੀਤੀ ਗਈ।
ਸੋਨੀ ਨੇ ਵੱਖ-ਵੱਖ ਵਿਭਾਗਾਂ ਵਲੋਂ ਮਿਸ਼ਨ ਫ਼ਤਿਹ ਤਹਿਤ ਲੋਕਾਂ ਨੂੰ ਕੋਵਿਡ ਪ੍ਰਤੀ ਸੁਚੇਤ ਕਰਨ ਦੀ ਮੁਹਿੰਮ ਦੀ ਸੰਭਾਲੀ ਵਾਗਡੋਰ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਨੂੰ ਅਸਲ ਸਫ਼ਲਤਾ ਉਸ ਵੇਲੇ ਮਿਲੇਗੀ ਜਦੋਂ ਜ਼ਿਲ੍ਹੇ ’ਚ ਇੱਕ ਵੀ ਪਾਜ਼ਟਿਵ ਕੇਸ ਸਾਹਮਣੇ ਨਹੀਂ ਆਵੇਗਾ।ਇਸ ਮੌਕੇ ਕੋਸਲਰ ਵਿਕਾਸ ਸੋਨੀ, ਏ.ਸੀ.ਪੀ ਪ੍ਰਵੇਸ਼ ਕੁਮਾਰ, ਸੁਨੀਲ ਕਾਊਟੀ, ਸੁਰੇਸ਼ ਕੁਮਾਰ, ਪਵਨ ਕੁਮਾਰ, ਗੋਰਵ ਕੁਮਾਰ, ਮੱਖਣ ਸਿੰਘ, ਸੰਜੇ ਸੇਠ, ਗੋਰਵ ਸ਼ਰਮਾ, ਸੁਨੀਲ ਕੁਮਾਰ ਤੇ ਇਲਾਕਾ ਨਿਵਾਸੀ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …