Tuesday, November 24, 2026

Daily Archives: August 23, 2020

ਕਾਰਪੋਰੇਸ਼ਨ ਟੀਮਾਂ ਵਲੋਂ ਗਲੀਆਂ ਮੁਹੱਲਿਆਂ ‘ਚ ਸੈਨੀਟਾਈਜੇਸ਼ਨ ਅਤੇ ਫੋਗਿੰਗ

ਪਠਾਨਕੋਟ, 23 ਅਗਸਤ (ਪੰਜਾਬ ਪੋਸਟ ਬਿਊਰੋ) – ਕਰੋਨਾ ਵਾਈਰਸ ਦੇ ਵਧ ਰਹੇ ਜੋਰ ਨੂੰ ਵੇਖਦਿਆਂ ਕਾਰਪੋਰੇਸ਼ਨ ਪਠਾਨਕੋਟ ਵੱਲੋਂ ਵਿਸ਼ੇਸ ਟੀਮਾਂ ਬਣਾ ਕੇ ਗਲੀਆਂ ਅਤੇ ਮੁਹੱਲਿਆਂ ਵਿੱਚ ਸੈਟੀਟਾਈਜ ਅਤੇ ਫੋਗਿੰਗ ਕਰਵਾਈ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਡੋਰ ਟੂ ਡੋਰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।               …

Read More »

ਕੱਲ ਤੱਕ 651 ਲੋਕ ਕਰੋਨਾ ‘ਤੇ ਪਾ ਚੁੱਕੇ ਹਨ ਫਤਿਹ – ਸਿਵਲ ਸਰਜਨ

ਪਠਾਨਕੋਟ, 23 ਅਗਸਤ (ਪੰਜਾਬ ਪੋਸਟ ਬਿਊਰੋ) – ਮਿਸ਼ਨ ਫਤਿਹ ਤਹਿਤ ਕੱਲ ਤੱਕ ਜਿਲ੍ਹਾ ਪਠਾਨਕੋਟ ‘ਚ ਆਏ ਕੁੱਲ 879 ਕਰੋਨਾ ਪਾਜ਼ਟਿਵ ਲੋਕਾਂ ਵਿੱਚੋਂ 651 ਲੋਕ ਕਰੋਨਾ ‘ਤੇ ਫਤਿਹ ਪਾ ਚੁੱਕੇ ਹਨ।ਸਿਵਲ ਸਰਜਨ ਪਠਾਨਕੋਟ ਨੇ ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਮਾਸਕ ਦੀ ਵਰਤੋਂ ਨਾਲ ਹੀ ਅਸੀਂ 80 ਫੀਸਦੀ ਕਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਾਂ।ਜੇਕਰ ਕਿਸੇ ਨੂੰ ਬੁਖਾਰ, ਖੰਘ, ਗਲੇ ਵਿੱਚ ਦਰਦ …

Read More »

ਕੋਵਾ ਐਪ ‘ਚ ਨਵੀਆਂ ਵਿਸ਼ੇਸ਼ਤਾਵਾਂ ਕਤਿੀਆਂ ਸ਼ਾਮਲ- ਡਿਪਟੀ ਕਮਿਸ਼ਨਰ

ਪਲਾਜ਼ਮਾ ਦਾਨ ਕਰਨ ਵਾਲੇ ਵੀ ਹੁਣ ਕੋਵਾ ਐਪ `ਤੇ ਕਰਵਾ ਸਕਣਗੇ ਰਜਿਸਟਰੇਸ਼ਨ ਕਪੂਰਥਲਾ, 22 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਸਬੰਧੀ ਤਾਜ਼ਾ ਹਾਲਾਤਾਂ ਬਾਰੇ ਜਾਣਕਾਰੀ ਲਈ ਜਾਰੀ ਕੀਤੀ ਗਈ ” ਕੋਵਾ” ਐਪ ਵਿੱਚ ਹੋਰ ਵਿਸ਼ੇਸ਼ਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ।ਹੁਣ ਜ਼ਿਲ੍ਹੇ ਸਬੰਧੀ ਬੈਡਾਂ ਦੀ ਸਮਰੱਥਾ, ਕੋਵਿਡ ਦੇ ਇਲਾਜ਼ ਵਾਲੇ …

Read More »

Centre for All India Competitive Examination (CAIC) opened at Khalsa College

Amritsar, August 22 (Punjab Post Bureau) – In a major initiative, Khalsa College Governing Council (KCGC) today announced the opening of Centre for All India Competitive Examination (CAIC) at Khalsa College campus, here. The Centre would offer coaching and training to the students aspiring to compete for the various all India services including Civil Services-IAS, IPS, IFS, PCS, Defences Services, …

Read More »

ਖਾਲਸਾ ਕਾਲਜ ਵਿਖੇ ‘ਸੈਂਟਰ ਫ਼ਾਰ ਆਲ ਇੰਡੀਆ ਕੰਪੀਟਿਟਿਵ ਐਗਜਾਮੀਨੇਸ਼ਨ’ ਦੀ ਸ਼ੁਰੂਆਤ

ਆਈ.ਏ.ਐਸ, ਆਈ.ਪੀ.ਐਸ, ਆਈ.ਐਫ.ਐਸ, ਪੀ.ਸੀ.ਐਸ, ਡਿਫੈਂਸ ਸਰਵਿਸਿਜ਼, ਬੈਂਕਿੰਗ ਆਦਿ ਪ੍ਰੀਖਿਆਵਾਂ ਮਿਲੇੇਗੀ ਕੋਚਿੰਗ – ਛੀਨਾ ਅੰਮ੍ਰਿਤਸਰ, 22 ਅਗਸਤ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਇਕ ਵੱਡੀ ਪਹਿਲਕਦਮੀ ਕਰਦਿਆਂ ਖਾਲਸਾ ਕਾਲਜ ਕੈਂਪਸ ਵਿਖੇ ‘ਆਲ ਇੰਡੀਆ ਕੰਪੀਟਿਟਿਵ ਐਗਜਾਮੀਨੇਸ਼ਨ (ਸੀ.ਏ.ਆਈ.ਸੀ)’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਇਹ ਕੇਂਦਰ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼-ਆਈ.ਏ.ਐਸ., ਆਈ.ਪੀ.ਐਸ, ਆਈ.ਐਫ. ਐਸ, ਪੀ.ਸੀ.ਐਸ, ਡਿਫੈਂਸ ਸਰਵਿਸਿਜ਼, ਬੈਂਕਿੰਗ ਅਤੇ ਹੋਰ ਸੈਕਟਰਾਂ ਦੀਆਂ ਪ੍ਰੀਖਿਆਵਾਂ ਦੇਣ …

Read More »

ਸਲਾਈਟ ਸੰਸਥਾ ਵਿਖੇ ਜਲਦ ਲੱਗੇਗਾ ਇੱਕ ਮੈਗਾਵਾਟ ਦਾ ਸੂਰਜੀ ਊਰਜਾ ਪਾਵਰ ਪਲਾਂਟ – ਪ੍ਰੋ. ਸ਼ੈਲੇਂਦਰ ਜੈਨ

ਲੌਂਗੋਵਾਲ, 23 ਅਗਸਤ (ਜਗਸੀਰ ਲੌਂਗੋਵਾਲ) – ਏਸ਼ੀਆ ਦੀ ਪ੍ਰਮੁੱਖ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਲੌਂਗੋਵਾਲ ਵਿਖੇ ਸੂਰਜੀ ਊਰਜਾ ਪਾਵਰ ਪਲਾਂਟ ਲੱਗੇਗਾ।ਸਲਾਈਟ ਦੇ ਰਜਿਸਟਰਾਰ ਡਾ. ਏ.ਐਸ ਅਰੋੜਾ ਵਲੋਂ ਸੁਖਵੀਰ ਐਗਰੋ ਐਨਰਜੀ ਲਿਮ. ਨਵੀਂ ਦਿੱਲੀ (ਭਾਰਤ ਦੇ ਸੌਰ ਨਿਗਮ) ਨਾਲ ਇੱਕ ਮੈਗਾਵਾਟ ਦਾ ਰੂਫਟੋਪ ਫੋਟੋਵੋਲਟਿਕ ਸੌਰ ਪਾਵਰ ਪ੍ਰਾਜੈਕਟ ਸਥਾਪਿਤ ਕਰਨ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਗਏ …

Read More »

ਯੂਥ ਕਾਂਗਰਸ ਨੇ ਸਵ. ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਵੰਡੇ ਬੂਟੇ

ਲੌਂਗੋਵਾਲ, 23 ਅਗਸਤ (ਜਗਸੀਰ ਲੌਂਗੋਵਾਲ) – ਸੰਗਰੂਰ ਵਿਖੇ ਸਵਰਗੀ ਰਾਜੀਵ ਗਾਂਧੀ ਦੇ ਜਨਮ ਦਿਨ ਮੌਕੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬੂਟੇ ਵੰਡੇ ਗਏ।ਕਾਂਗਰਸ ਜਿਲ੍ਹਾ ਇੰਚਾਰਜ ਮੋਹਿਤ ਮਹਿੰਦਰਾ, ਦੀਪ ਟਿਵਾਣਾ ਅਤੇ ਜਿਲ੍ਹਾ ਪ੍ਰਧਾਨ ਗੋਬਿਦਰ ਸਿੰਘ ਖੰਗੂੜਾ ਦੀ ਅਗਵਾਈ ਹੇਠ ਡੀ.ਸੀ ਰੋਡ ਨੇੜੇ ਸੁੰਦਰ ਬਸਤੀ ਵਿਖੇ ਰਾਹਗੀਰਾਂ ਅਤੇ ਭਵਾਨੀਗੜ੍ਹ ਬਲਾਕ ਨੇੜੇ …

Read More »

ਅਫ਼ਗ਼ਾਨਿਸਤਾਨ ਤੋਂ ਆਏ ਸ਼ਰਨਾਰਥੀਆਂ ਦੇ ਮਾਮਲੇ ‘ਚ `ਜਾਗੋ` ਨੇ ਯੁਨਾਈਟਿਡ ਨੇਸ਼ਨ ਨੂੰ ਲਿਖਿਆ ਪੱਤਰ

ਸ਼ਰਨਾਰਥੀਆਂ ਨੂੰ ਦਹਿਸ਼ਤ ਪ੍ਰਭਾਵਿਤੀਆਂ ਦਾ ਦਰਜ਼ਾ ਦੇ ਕੇ ਪੂਰੀ ਮਦਦ ਦੇਣ ਦੀ ਕੀਤੀ ਮੰਗ ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਅਫ਼ਗ਼ਾਨਿਸਤਾਨ ਤੋਂ ਉਜੜੇ ਹੋਏ ਹਿੰਦੂ ਅਤੇ ਸਿੱਖਾਂ ਸਬੰਧੀ `ਜਾਗੋ` ਪਾਰਟੀ ਨੇ ਯੂਨਾਈਟਿਡ ਨੇਸ਼ਨ ਦੇ ਦਿੱਲੀ ਦਫ਼ਤਰ ਨੂੰ ਪੱਤਰ ਭੇਜਿਆ ਹੈ।ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਯੁਨਾਈਟਿਡ ਨੇਸ਼ਨ ਦੇ ਸਕੱਤਰ ਜਰਨਲ ਨੂੰ ਭੇਜੇ ਗਏ ਪੱਤਰ ਵਿੱਚ ਅਫ਼ਗ਼ਾਨਿਸਤਾਨ …

Read More »

ਅਵਨੀਤ ਕੌਰ ਭਾਟੀਆ ਨੇ ਅਕਾਲੀ ਦਲ ਛੱਡਿਆ, `ਜਾਗੋ` ਦੀ `ਯੂਥ ਕੌਰ ਬ੍ਰਿਗੇਡ` ਪ੍ਰਧਾਨ ਬਣੀ

ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਇਸਤਰੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੀ ਜਨਰਲ ਸਕੱਤਰ ਅਤੇ ਪੱਤਰਕਾਰ ਤੇ ਰੰਗਕਰਮੀ ਅਵਨੀਤ ਕੌਰ ਭਾਟੀਆ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਸਣੇ `ਜਾਗੋ` ਵਿੱਚ ਸ਼ਾਮਲ ਹੋ ਗਈ।ਜੀ.ਕੇ ਅਤੇ ਕੌਰ ਬ੍ਰਿਗੇਡ ਦੀ ਪ੍ਰਧਾਨ ਮਨਦੀਪ ਕੌਰ ਬਖ਼ਸ਼ੀ ਨੇ ਅਵਨੀਤ ਕੌਰ ਅਤੇ ਹੋਰਨਾਂ ਨੂੰ ਸਿਰੋਪਾਉ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ।ਜਾਗੋ ਸੰਸਥਾ ਦੇ …

Read More »

ਅਕਾਲੀ ਦਲ ਵਲੋਂ ਹਾਈਕੋਰਟ ਦਾ ਰੁਖ਼ ਕਮੇਟੀ ਚੋਣ ਕੁੱਝ ਸਮਾਂ ਟਾਲਣ ਦੀ ਕੋਸ਼ਿਸ਼ – ਜੀ.ਕੇ

ਨਵੀਂ ਦਿੱਲੀ, 23 ਅਗਸਤ (ਪੰਜਾਬ ਪੋਸਟ ਬਿਊਰੋ) – ਜਾਗੋ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਬਾਦਲ ਦਲ ਵਲੋਂ 19 ਅਗਸਤ ਨੂੰ ਦਿੱਲੀ ਹਾਈਕੋਰਟ ਵਿੱਚ ਦਿੱਲੀ ਕਮੇਟੀ ਚੋਣ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਨੂੰ ਚੋਣ ਵਿੱਚ ਦੇਰੀ ਕਰਨ ਦੀ ਕੋਸ਼ਿਸ਼ ਦੱਸਦੇ ਹੋਏ ਤੰਜ਼ ਕੱਸਿਆ ਹੈ।ਉਨਾਂ ਕਿਹਾ ਕਿ ਆਪਸ ਵਿੱਚ ਸ਼ਕਤੀਆਂ ਨੂੰ ਲੈ ਕੇ ਲੜ ਰਹੇ ਲੋਕਾਂ ਨੂੰ ਚੋਣ …

Read More »