Tuesday, November 24, 2026

Monthly Archives: August 2020

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤਿੰਨ ਸਵੈਚਾਲਤ ਸੈਨੀਟਾਈਜ਼ਰ ਮਸ਼ੀਨਾਂ ਭੇਟ

ਅੰਮ੍ਰਿਤਸਰ, 5 ਅਗਸਤ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੇ ਹੱਥ ਸੈਨੀਟਾਈਜ਼ ਕਰਨ ਲਈ ਚੰਡੀਗੜ੍ਹ ਦੇ ਜੈਨ ਇੰਟਰਪ੍ਰਾਈਜਜ਼ ਵੱਲੋਂ ਤਿੰਨ ਸਵੈਚਾਲਤ ਸੈਨੀਟਾਈਜ਼ਰ ਮਸ਼ੀਨਾਂ ਭੇਟ ਕੀਤੀਆਂ ਗਈਆਂ ਹਨ।ਜੈਨ ਇੰਟਰਪ੍ਰਾਈਜਜ਼ ਵੱਲੋਂ ਸ਼੍ਰੋਮਣੀ ਕਮੇਟੀ ਦਫ਼ਤਰ ਪੁੱਜੇ ਪੁਸ਼ਪਿੰਦਰ ਕੁਮਾਰ ਜੈਨ, ਹਰਦੀਪ ਸਿੰਘ ਅਤੇ ਅੰਕਿਤ ਜੈਨ ਨੇ ਇਹ ਮਸ਼ੀਨਾਂ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪੀਆਂ।               …

Read More »

ਡਾ. ਓਬਰਾਏ ਜ਼ਹਿਰੀਲੀ ਸ਼ਰਾਬ ਕਾਰਨ ਵਿਧਵਾ ਹੋਈਆਂ ਔਰਤਾਂ ਨੂੰ ਦੇਣਗੇ ਪੈਨਸ਼ਨ

ਅੰਮ੍ਰਿਤਸਰ, ਤਰਨ ਤਾਰਨ ਤੇ ਗੁਰਦਾਸਪੁਰ ਜਿਲ੍ਹਿਆਂ ‘ਚ ਟਰੱਸਟ ਟੀਮਾਂ ਵਲੋਂ ਸਰਵੇਖਣ ਜਾਰੀ ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਾਰੇ ਗਏ ਗਰੀਬ ਤਬਕੇ ਨਾਲ ਸਬੰਧਤ 111 ਵਿਅਕਤੀਆਂ ਦੇ ਪਰਿਵਾਰਾਂ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।ਇਸ ਤਰਾਂ ਸਰਬੱਤ …

Read More »

ਅਯੁੱਧਿਆ ਵਿਖੇ ਰਾਮ ਜਨਮ ਭੂਮੀ ਪੂਜਨ ਦੀ ਖੁਸ਼ੀ ‘ਚ ਸਬੰਧੀ ਸਮਾਗਮ

1992 ਦੇ ਸੰਘਰਸ਼ੀ ਯੋਧਿਆਂ ਦਾ ਕੀਤਾ ਵਿਸ਼ੇਸ ਸਨਮਾਨ ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਲਹਿਰਾਗਾਗਾ ਵਿਖੇ ਅਯੁਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਨੀਂਹ ਪੱਥਰ ਦੀ ਖੁਸ਼ੀ ‘ਚ ਆਰ.ਐਸ.ਐਸ ਅਤੇ ਭਾਜਪਾ ਵਲੋਂ ਇੱਕ ਸਾਂਝਾ ਸਮਾਗਮ ਆਰ.ਐਸ.ਐਸ ਪ੍ਰਮੁੱਖ ਰਾਮ ਗੋਪਾਲ ਦੀ ਅਗਵਾਈ ਹੇਠ ਸਨਾਤਨ ਧਰਮ ਮੰਦਿਰ ‘ਚ ਕਰਵਾਇਆ ਗਿਆ।ਆਰ.ਐਸ.ਐਸ ਦੇ ਵਿਸ਼ਾਲ ਗੋਇਲ ਅਤੇ ਰਾਮ ਭਗਤ ਸਮਾਜ ਸੇਵਕ ਐਡਵੋਕੇਟ ਗੌਰਵ ਗੋਇਲ ਨੇ ਕਿਹਾ …

Read More »

ਸ੍ਰੀ ਰਾਮ ਜਨਮ ਭੂਮੀ ਪੂਜਨ ਦੀ ਧਾਰਮਿਕ ਸੰਸਥਾਵਾਂ ਨੇ ਮਨਾਈ ਖੁਸ਼ੀ

ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ‘ਚ 500 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸ੍ਰੀ ਰਾਮ ਮੰਦਰ ਦਾ ਨੀਂਹ ਰੱਖਣ ਲਈ ਹੋਏ ਭੂਮੀ ਪੂਜਨ ਦੀ ਖੁਸ਼ੀ ‘ਚ ਕਸਬੇ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਭਗਵਾਨ ਸ੍ਰੀ ਰਾਮ ਜੀ ਦੀ ਪੂਜਾ ਉਪਰੰਤ ਸ੍ਰੀ ਬਲਰਾਮ ਕ੍ਰਿਸ਼ਨ ਗਾਊਸ਼ਾਲਾ ਪ੍ਰਬੰਧਕ …

Read More »

ਲੱਡੂ ਵੰਡ ਕੇ ਮਨਾਈ ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ਵਿਖੇ ਹੋਏ ਭੂਮੀ ਪੂਜਨ ਦੀ ਖੁੁਸ਼ੀ

ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਸਥਾਨਕ ਸ਼੍ਰੀ ਦੁਰਗਾ ਸੇਵਾ ਦਲ ਲੰਗਰ ਕਮੇਟੀ ਵਲੋਂ ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।।ਇਸ ਮੌਕੇ ਰਾਜ ਪਾਲ, ਪ੍ਰਵੀਨ ਕੁਮਾਰ, ਸੋਨੂ, ਕਰਨ ਜੈਨ, ਵਿੱਕੀ ਜੱਤਲ, ਬਬਲੀ ਕੁਮਾਰ, ਜੀਵਨ ਲਾਲ, ਬਾਲਕ੍ਰਿਸ਼ਨ, ਨੀਰਜ ਕਾਮਰੇਡ, ਪ੍ਰੇਮ ਕੁਮਾਰ ਨਿਹਾਲਾ, ਯੁਗੇਸ਼ ਕੁਮਾਰ,ਰਾਜਿੰਦਰ ਬਹਾਦਰਪੁਰੀਆ ਆਦਿ ਹਾਜ਼ਰ ਸਨ।

Read More »

ਮਿਸ਼ਨ ਫ਼ਤਿਹ ਤਹਿਤ ਡਾ. ਸੁਰੇਸ਼ ਕੁਮਾਰ ਤੇ ਸੁਮਨ ਗਰਗ ਨੇ ਜਿੱਤੀ ਕਰੋਨਾ ਦੀ ਜੰਗ

ਲੋਕਾਂ ਨੂੰ ਕੋਵਿਡ ਦੀ ਸਾਵਧਾਨੀਆਂ ਅਪਨਾਉਣ ਦੀ ਕੀਤੀ ਅਪੀਲ ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਨੂੰ ਸਫ਼ਲ ਬਣਾਉਣ ’ਚ ਆਪਣਾ ਯੋਗਦਾਨ ਦਿੰਦਿਆਂ ਕੋਵਿਡ-19 ’ਤੇ ਫਤਹਿ ਹਾਸਿਲ ਕਰਨ ਵਾਲੇ ਪਤੀ ਪਤਨੀ ਸੇਵਾ ਮੁਕਤ ਹੋਮਿਓਪੈਥਿਕ ਡਾ. ਸੁਰੇਸ਼ ਕੁਮਾਰ ਅਤੇ ਸੁਮਨ ਗਰਗ ਨੇ ਪੰਜਾਬ ਸਰਕਾਰ ਵਲੋਂ ਕੀਤੇ ਉਪਰਾਲਿਆਂ ਅਤੇ ਇਕਾਂਤਵਾਸ ਦੌਰਾਨ ਮੁਹੱਈਆ ਕਰਵਾਈਆਂ ਸਹੂਲਤਾਂ ਤੇ ਤਸੱਲੀ ਦਾ ਪ੍ਰਗਟਾਵਾ …

Read More »

DAV College initiates both offline and online admissions in lockdown

Amritsar, August 4 (Punjab Post Bureau) – The Corona virus epidemic has caused a major disruption in the college admission process all over the country. In the wake of this, DAV College Amritsar has made arrangements to make admissions and deposit of fees completely online from the college website. The aspiring students were facing problems in taking admissions due to …

Read More »

ਵਿਧਾਇਕ ਡੈਨੀ ਬੰਡਾਲਾ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਆਪ ਵਰਕਰਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਜ਼ਹਿਰਲੀ ਸ਼ਰਾਬ ਮਫਿਆ ਦੀਆਂ ਜੜ੍ਹਾਂ ਨੇ ਕਾਂਗਰਸੀ ਲੀਡਰਾਂ ਦੇ ਘਰਾਂ ‘ਚ – ਆਪ ਆਗੂ   ਅੰਮ੍ਰਿਤਸਰ, 4 ਅਗਸਤ (ਪੰਜਾਬ ਪੋਸਟ ਬਿਊਰੋ) – ਮਾਝੇ ਦੇ ਤਿੰਨ ਜਿਲ੍ਹਿਆਂ ‘ਚ ਪਿਛਲੇ ਦਿਨਾਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ 100 ਤੋਂ ਵੱਧ ਮੌਤਾਂ ਦੇ ਮੁੱਦੇ ‘ਤੇ ਅੱਜ ਪੁਲਿਸ ਵਲੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਤਿੰਨਾਂ ਜਿਲ੍ਹਿਆਂ ਦੇ ਵਿਧਾਇਕਾਂ ਦੀਆਂ ਕੋਠੀਆਂ ਦਾ ਘਿਰਾਓ ਕਰਨ ਜਾ ਰਹੇ ਆਮ …

Read More »

ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਭਾਈ ਮਹਿਤਾ ਦੀ ਅਗਵਾਈ ’ਚ ਪੁਲਿਸ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ

ਸ਼ਰਾਬ ਮਾਫ਼ੀਏ ਅਤੇ ਵੀਰਪਾਲ ਕੌਰ ਇੰਸਾ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ ਅੰਮ੍ਰਿਤਸਰ, 4 ਅਗਸਤ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਦੀ ਅਗਵਾਈ ‘ਚ ਕਮੇਟੀ ਦੇ ਮੈਂਬਰਾਂ ਨੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਦਿੱਤੇ ਗਏ ਇਕ ਮੰਗ ਪੱਤਰ ਵਿਚ ਨਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ …

Read More »

ਪ੍ਰਗਤੀਸ਼ੀਲ ਲੇਖਕ ਪ੍ਰੋ. ਰਾਕੇਸ਼ ਰਮਨ ਦੇ ਦੇਹਾਂਤ ‘ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਸਮਰਾਲਾ, 4 ਅਗਸਤ (ਇੰਦਰਜੀਤ ਕੰਗ) – ਉਘੇ ਪ੍ਰਗਤੀਸ਼ੀਲ ਕਵੀ, ਨਾਟਕਕਾਰ, ਸਿਆਸੀ ਤਬਸਰਾ ਨਿਗਾਰ ਲੇਖਕ ਪ੍ਰੋ. ਰਾਕੇਸ਼ ਰਮਨ ਦੇ ਅਚਾਨਕ ਦੇਹਾਂਤ ‘ਤੇ ਸਮਰਾਲਾ ਇਲਾਕੇ ਦੀਆਂ ਵੱਖ ਵੱਖ ਸਾਹਿਤਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਸਬੰਧ ਵਿੱਚ ਲੇਖਕ ਮੰਚ ਸਮਰਾਲਾ ਦੀ ਇੱਕ ਸ਼ੋਕ ਮੀਟਿੰਗ ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਦੀ ਪ੍ਰਧਾਨਗੀ ਹੇਠ ਸੋਸ਼ਲ ਡਿਸਟੈਂਸ ਨੂੰ ਧਿਆਨ ਵਿੱਚ …

Read More »