ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਇਸੇ ਦੌਰਾਨ ਮੇਅਰ ਕਰਮਜੀਤ ਸਿੰਘ ਅਤੇ ਕਮਿਸ਼ਨਰ ਕੋਮਲ ਮਿੱਤਲ ਨੇ ਅਪੀਲ ਕੀਤੀ ਕਿ ਕੋਵਿਡ-19 ਦੀ ਮਹਾਮਾਰੀ ਕਰਕੇ ਰੇਹੜੀ/ਫੜ੍ਹੀ ਵਾਲਿਆਂ ਨੂੰ ਹੋਏ ਨੁਕਸਾਨ ਨੂੰ ਮੁੱਖ ਰੱਖਦੇ ਹੋਏ ਸਰਕਾਰ ਦੀ ਪ੍ਰਧਾਨ ਮੰਤਰੀ ਸਵੈ-ਨਿਧੀ ਯੋਜਨਾ ਅਧੀਨ ਬੈਂਕਾਂ ਵਲੋਂ 10,000/- ਰੁਪਏ ਤੱਕ ਰੇਹੜੀ/ਫੜ੍ਹੀ ਵਾਸਤੇ ਗਾਰੰਟੀ ਫ੍ਰੀ ਕਰਜ਼ਾ ਦਿੱਤਾ ਜਾਣਾ ਹੈ।ਇਸ ਵਾਸਤੇ ਕੋਈ ਵੀ ਰੇਹੜੀ/ਫੜ੍ਹੀ ਵਾਲਾ ਨਗਰ ਨਿਗਮ ਅੰਮ੍ਰਿਤਸਰ …
Read More »Monthly Archives: August 2020
ਮੇਅਰ ਅਤੇ ਨਿਗਮ ਕਮਿਸ਼ਨਰ ਨੇ ਨਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਦੇ ਦਿੱਤੇ ਨਿਰਦੇਸ਼
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਵਲੋਂ ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਉਤਰੀ ਸੈਕਟਰ ਨਾਲ ਸਬੰਧਤ ਐਮ.ਟੀ.ਪੀ, ਏ.ਟੀ.ਪੀ, ਬਿਲਡਿੰਗ ਇੰਸਪੈਕਟਰ, ਲਾਅ ਅਫ਼ਸਰ, ਸੁਪਰਡੈਂਟ ਆਦਿ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।ਜਿਸ ਦੌਰਾਨ ਉਤਰੀ ਸੈਕਟਰ ਵਿੱਚ ਪੈਂਦੇ ਇਲਾਕਿਆਂ ‘ਚ ਚੱਲ ਰਹੀਆਂ ਉਸਾਰੀਆਂ ਬਾਰੇ ਜਾਣਕਾਰੀ ਲਈ ਗਈ।ਮੇਅਰ ਰਿੰਟੂ ਨੇ ਸਖ਼ਤ ਰਵਈਆ ਅਪਣਾਉਂਦੇ ਹੋਏ ਕਿਹਾ …
Read More »ਡਿਪਟੀ ਕਮਿਸ਼ਨਰ ਵਲੋਂ ਅਰਸ਼ਦੀਪ ਕੌਰ ਨੂੰ ਯੁ.ਕੇ.ਜੀ ਕਲਾਸ ਦੀਆਂ ਕਿਤਾਬਾਂ ਤੇ ਸਟੇਸ਼ਨਰੀ ਪ੍ਰਦਾਨ
ਜ਼ਿਲਾ ਰੈਡ ਕਰਾਸ ਸੁਸਾਇਟੀ ਹਰ ਲੋੜਵੰਦ ਦੀ ਕੀਤੀ ਜਾ ਰਹੀ ਮਦਦ – ਡਿਪਟੀ ਕਮਿਸ਼ਨਰ ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲਾ ਰੈਡ ਕਰਾਸ ਸੁਸਾਇਟੀ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਵਲੋਂ ਅੱਜ ਕੁਮਾਰੀ ਅਰਸ਼ਦੀਪ ਕੌਰ ਨੂੰ ਯੂ.ਕੇ.ਜੀ ਕਲਾਸ ਦੀਆਂ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਲੋੜੀਂਦੀਆਂ ਆਈਟਮਾਂ ਪ੍ਰਦਾਨ ਕੀਤੀਆਂ ਗਈਆਂ ਹਨ। ਅਰਸ਼ਦੀਪ ਕੌਰ ਦੇ …
Read More »2500 ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਲਈ ਮੁਦਰਾ ਸਕੀਮ ਤਹਿਤ ਮਿਲੇਗੀ ਵਿੱਤੀ ਮਦਦ -ਡਿਪਟੀ ਕਮਿਸ਼ਨਰ
ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲੇ ਅੰਦਰ ਨੌਜਵਾਨਾਂ ਨੂੰ ਸਵੈ-ਰੁਜ਼ਗਾਰ ਸਥਾਪਿਤ ਕਰਵਾਉਣ ਲਈ ਵਿਸ਼ੇਸ ਉਪਰਾਲੇ ਆਰੰਭੇ ਗਏ ਹਨ, ਜਿਸ ਤਹਿਤ ਹਰ ਮਹੀਨੇ 2500 ਦੇ ਕਰੀਬ ਨੌਜਵਾਨ ਲੜਕੇ-ਲੜਕੀਆਂ ਨੂੰ ਖੁਦ ਦੇ ਕਾਰੋਬਾਰ ਸਥਾਪਿਤ ਕਰਨ ਲਈ ਮੁਦਰਾ ਸਕੀਮ ਤਹਿਤ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਨੇ ਦੱਸਿਆ ਸਰਕਾਰ ਵੱਲੋਂ ਨੌਜਵਾਨਾਂ ਨੂੰ ਜਿਥੇ ਰੋਜ਼ਗਾਰ …
Read More »ਮਰੀਜ਼ਾਂ ਨੂੰ ਪ੍ਰਾਈਵੇਟ ਐਂਬੂਲੈਂਸਾਂ ਰਾਹੀਂ ਲਿਜਾਉਣ ਲਿਆਉਣ ਸਬੰਧੀ ਰੇਟ ਨਿਰਧਾਰਿਤ
15 ਕਿਲੋਮੀਟਰ ਤੱਕ 800 ਰੁਪਏ ਚਾਰਜ ਕੀਤੇ ਜਾਣਗੇ, ਕਰੋਨਾ ਸਬੰਧੀ ਹਦਾਇਤਾਂ ਦੀ ਪਾਲਣਾ ਜ਼ਰੂਰੀ ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜ਼ਿਲ੍ਹੇ ਵਿੱਚ ਕਰੋਨਾ ਨਾਲ ਸਬੰਧਤ ਪੀੜਤਾਂ ਨੂੰ ਲਿਜਾਉਣ ਲਿਆਉਣ ਅਤੇ ਪ੍ਰਾਇਵੇਟ ਐਂਬੂਲੈਂਸਾਂ ਰਾਹੀਂ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਰੈਫਰ ਕਰਨ ਲਈ ਪ੍ਰਾਈਵੇਟ ਐਂਬੁਲੈਂਸਾਂ ਦੇ ਰੇਟ ਨਿਰਧਾਰਿਤ ਕਰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ …
Read More »Kapurthala Caps rates for Private Ambulances for Bringing Patients to Hospitals
August, 5 (Punjab Post Bureau) – To ensure that the patients are charged reasonable rates for ferrying them to the hospitals, the District Administration, Kapurthala has fixed the rates for private ambulances. Chairing a meeting held here today in this regard at the District Administrative Complex (DAC), Kapurthala, Mrs. Deepti Uppal, Kapurthala, stressed …
Read More »ਜੇਲ ਭਰੋ ਮੋਰਚੇ ਦੀਆਂ ਤਿਆਰੀਆਂ ਸਬੰਧੀ 9 ਅਗਸਤ ਨੂੰ ਪਿੰਡ ਚੱਬਾ ਵਿਖੇ ਕਿਸਾਨ ਕਨਵੈਨਸ਼ਨ ਦਾ ਐਲਾਨ
ਗੁਰਬਿੰਦਰ ਸਿੰਘ ਭਰੋਭਾਲ ਨੂੰ ਗੈਰਕਾਨੂੰਨੀ ਗਤੀਵਿਧੀਆਂ ਕਾਰਣ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਖਾਰਜ਼ ਅੰਮ੍ਰਿਤਸਰ, 5 ਅਗਸਤ (ਪੰਜਾਬ ਪੋਸਟ ਬਿਊਰੋ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਜੋਨ ਬਾਉਲੀ ਸਾਹਿਬ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋ ਪਿੰਡ ਕੌਲੌਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਹੋਈ।ਜਿਸ ਦੌਰਾਨ 9 ਅਗਸਤ ਨੂੰ ਪਿੰਡ ਚੱਬਾ ਦੇ ਗੁਰਦੁਆਰਾ ਸਾਹਿਬ ਬਾਬਾ ਨਾਂਗਾ ਜੀ ਦੇ ਅਸਥਾਨ ‘ਤੇ ਵਿਸ਼ਾਲ …
Read More »ਭਗਤ ਪੂਰਨ ਸਿੰਘ ਜੀ ਦੀ 28ਵੀਂ ਬਰਸੀ ਮਨਾਈ ਗਈ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਾਨਵਤਾ ਨੂੰ ਸਮਰਪਿਤ ਮਹਾਨ ਸਮਾਜ ਸੇਵੀ ਭਗਤ ਪੂਰਨ ਸਿੰਘ ਜੀ ਦੀ 28ਵੀਂ ਬਰਸੀ ਸਬੰਧੀ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ.) ਅੰਮ੍ਰਿਤਸਰ ਵਿਖੇ ਧੰਨ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਵਲੋਂ ਰੱਖੇ ਗਏ ਸਹਿਜ ਪਾਠ ਸਾਹਿਬ ਦਾ ਭੋਗ ਪਾਇਆ ਗਿਆ।ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਘ ਬੈਂਕ ਵਾਲਿਆਂ ਦੇ ਰਾਗੀ ਜਥੇ ਵਲੋਂ ਮਨੋਹਰ …
Read More »ਕਪੂਰਥਲੇ ‘ਚ ਕਰੋਨਾ ਦੇ 162 ਐਕਟਿਵ ਕੇਸ, ਲੋਕ ਸਥਿਤੀ ਦੀ ਗੰਭੀਰਤਾ ਨੂੰ ਸਮਝਣ – ਡਿਪਟੀ ਕਮਿਸ਼ਨਰ
ਜਿੰਮ ਤੇ ਯੋਗ ਕੇਂਦਰਾਂ ‘ਚ ਹਦਾਇਤਾਂ ਦੀ ਪਾਲਣਾ ਐਸ.ਡੀ.ਐਮ ਤੇ ਡੀ.ਐਸ.ਪੀ ਯਕੀਨੀ ਬਣਾਉਣਗੇ ਕਪੂਰਥਲਾ, 5 ਅਗਸਤ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਤੀ ਉੱਪਲ ਨੇ ਅੱਜ ਦੱਸਿਆ ਹੈ ਕਿ ਕਪੂਰਥਲੇ ਅੰਦਰ ਕਰੋਨਾ ਸਬੰਧੀ 162 ਕੇਸ ਐਕਟਿਵ ਹਨ ਅਤੇ ਪਿਛਲੇ ਕੁੱਝ ਦਿਨਾਂ ਦੌਰਾਨ ਜਿਥੇ ਪਾਜ਼ਟਿਵ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਉੱਥੇ ਹੀ ਸਿਹਤ ਵਿਭਾਗ ਵਲੋਂ ਟੈਸਟ ਕਰਨ ਵਿੱਚ …
Read More »ਬੁੱਧਵਾਰ ਨੂੰ 180 ਰਿਪੋਰਟਾਂ ‘ਚ 17 ਕਰੋਨਾ ਪਾਜੀਟਿਵ ਅਤੇ ਐਂਟੀਜੈਨ ਟੈਸਟਿੰਗ ਵਿੱਚ ਆਏ ਪੰਜ ਲੋਕ ਪਾਜੀਟਿਵ
ਜਿਲ੍ਹੇ ਵਿੱਚ ਕੁੱਲ 475 ਕਰੋਨਾ ਪਾਜੀਟਿਵ, 315 ਲੋਕਾਂ ਨੇ ਕੀਤਾ ਰਿਕਵਰ, ਐਕਟਿਵ ਕੇਸ 148 ਪਠਾਨਕੋਟ, 5 ਅਗਸਤ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਬੁੱਧਵਾਰ ਨੂੰ 180 ਲੋਕਾਂ ਦੀ ਸੈਂਪਲਿੰਗ ਦਾ ਨਤੀਜਾ ਪ੍ਰਾਪਤ ਹੋਇਆ।ਜਿਸ ਵਿੱਚੋਂ 12 ਲੋਕ ਕਰੋਨਾ ਪਾਜੀਟਿਵ ਪਾਏ ਗਏ ਅਤੇ 5 ਲੋਕ ਐਂਟੀਜੈਨ ਟੈਸਟਿੰਗ ਵਿੱਚ ਕਰੋਨਾ ਪਾਜੀਟਿਵ ਪਾਏ ਗਏ।ਇਸ ਤਰ੍ਹਾਂ ਬੁੱਧਵਾਰ ਨੂੰ ਜਿਲ੍ਹਾ ਪਠਾਨਕੋਟ ਵਿੱਚ 17 ਲੋਕਾਂ ਦੀ …
Read More »
Punjab Post Daily Online Newspaper & Print Media