ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ ਖ਼ੁਸ਼ੀਆਂ ਖੇੜੇ। ਸਾਂਝਾਂ ਪਿਆਰ ਮੁਹੱਬਤ ਦੀਆਂ, ਇੱਥੇ ਮੁੱਕਣ ਝਗੜੇ ਝੇੜੇ। ਨਾ ਕਿਸੇ ਦਾ ਸੁਹਾਗ ਉਜੜੇ, ਉੱਠੇ ਨਾ ਬੱਚਿਆਂ ਦੇ ਸਿਰ ਤੋਂ ਸਾਇਆ। ਭੈਣਾਂ ਤੋਂ ਭਾਈ ਵਿਛੜਣ ਨਾ, ਨਾ ਵਿਛੜੇ ਕਿਸੇ ਮਾਂ ਦਾ ਜਾਇਆ। ਸਭ ਦੇ ਸਿਰ `ਤੇ ਹੱਥ ਧਰਿਓ, ਵੰਡਿਓ ਚਾਨਣ ਚਾਰ ਚੁਫੇਰੇ। ਨਵੇਂ ਸਾਲ ਦੇ ਸੂਰਜ ਜੀ, ਲੈ ਕੇ ਆਇਓ ਖ਼ੁਸ਼ੀਆਂ …
Read More »Monthly Archives: January 2021
ਚਾਨਣ
ਨਵੇਂ ਸਾਲ ਵਿੱਚ ਭਰਮ ਨ੍ਹੇਰੇ ਦਾ ਟੁੱਟੇਗਾ ਦਿੱਲੀ ਦਿਆਂ ਬਾਰਡਰਾਂ ਤੋਂ ਚਾਨਣ ਫੁੱਟੇਗਾ। ਧਰਤੀ ਦੀ ਹਿੱਕ ਪਾੜ੍ਹ ਕੇ ਸੋਨਾ ਕੱਢ ਲੈਂਦਾ, ਹੱਲ ਇਹ ਜ਼ੁਲਮ ਵੀ ਜੜ੍ਹ ਤੋਂ ਪੁੱਟੇਗਾ । ਜਾਲ ਵਿਛਾਇਆ ਹੋਇਆ ਜੁੰਡਲੀਬਾਜ਼ਾਂ ਨੇ, ਦੂਰ ਵਗਾਹ ਕੇ ਪਰ੍ਹਾਂ ਜਾਲ ਨੂੰ ਸੁੱਟੇਗਾ । ਆਪਣੇ ਹੱਕ ਦੀ ਰਾਖੀ ਕਰਨੀ ਸਿੱਖ ਗਿਆ, ਕਿਰਤੀ ਦਾ ਟੱਬਰ ਵੀ ਮੌਜ਼ਾਂ ਲੁਟੇਗਾ । `ਰੰਗੀਲਪੁਰਾ` ਉਠ ਖੜ੍ਹਿਆ ਜਾਗੋ …
Read More »ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੀ ਵਿਸ਼ੇਸ਼ ਇਕੱਤਰਤਾ ਹੋਈ
ਗੁਰਦਾਸਪੁਰ, 2 ਜਨਵਰੀ 2021 (ਪੰਜਾਬ ਪੋਸਟ ਬਿਊਰੋ) – ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ (ਗੁਰਦਾਸਪੁਰ) ਦੀ ਵਿਸ਼ੇਸ਼ ਇਕੱਤਰਤਾ ਮਲਕੀਅਤ ਸਿੰਘ ਸੁਹਲ ਦੇ ਨਿਵਾਸ ‘ਤੇ ਹੋਈ।ਸਭਾ ਵਲੋਂ ਕਿਸਾਨ ਮੋਰਚੇ ‘ਤੇ ਚਰਚਾ ਕਰਕੇ ਮਤਾ ਪਾਸ ਕੀਤਾ ਗਿਆ ਕਿ ਕਿਸਾਨ ਮਾਰੂ ਕਨੂੰਨ ਸਰਕਾਰ ਜਲਦ ਤੋਂ ਜਲਦ ਵਾਪਸ ਲਵੇ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨੀਆਂ ਜਾਣ। …
Read More »GMADA Eco City-2 scheme evoking decent response
Opportunity to own a house in foothills of Shivaliks Chandigarh, January 2, 2021 (Punjab Post Bureau) – Greater Mohali Area Development Authority (GMADA) has given an opportunity to general public to own a house in foothills of Shivaliks by inviting applications for allotment of 289 residential plots at Eco City-2, New Chandigarh. The scheme which started on December 7, 2020 …
Read More »ਅੱਜ 17 ਲੋਕਾਂ ਦੀ ਰਿਪੋਰਟ ਆਈ ਕਰੋਨਾ ਪਾਜ਼ਟਿਵ
ਕੋਰੋਨਾ ਤੋਂ ਮੁਕਤ 38 ਵਿਅਕਤੀ ਪਰਤੇ ਘਰਾਂ ਨੂੰ ਅੰਮ੍ਰਿਤਸਰ, 2 ਜਨਵਰੀ (ਸੁਖਬੀਰ ਸਿੰਘ) – ਜਿਲਾ ਅੰਮ੍ਰਿਤਸਰ ਵਿੱਚ ਅੱਜ 17 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਪਾਜ਼ਟਿਵ ਆਈ ਹੈ ਅਤੇ 38 ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।ਹੁਣ ਤੱਕ ਕੱਲ 13641 ਵਿਅਕਤੀ ਕਰੋਨਾ ਤੋਂ ਮੁਕਤ ਹੋ ਗਏ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਵਿੰਦਰ ਸਿੰਘ ਸੇਠੀ ਸਿਵਲ ਸਰਜਨ ਨੇ ਦੱਸਿਆ ਕਿ …
Read More »ਸਮਾਜ ਸੇਵੀ ਸਿੰਗਲਾ ਟੀਮ ਸਮੇਤ ਕਿਸਾਨ ਅੰਦੋਲਨ ਦੀ ਹਮਾਇਤ ‘ਚ ਦਿੱਲੀ ਧਰਨੇ ਵਿੱਚ ਡਟੇ
ਕਿਸਾਨ ਅੰਦੋਲਨ ਦੀ ਜਿੱਤ ਉਪਰੰਤ ਹੀ ਕਰਾਂਗਾ ਵਾਪਸੀ – ਸਿੰਗਲਾ ਧੂਰੀ, 2 ਜਨਵਰੀ (ਪ੍ਰਵੀਨ ਗਰਗ) – ਧੂਰੀ ਦੇ ਉਘੇ ਸਮਾਜਸੇਵੀ ਸੰਦੀਪ ਸਿੰਗਲਾ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਮੁੱਢ ਤੋਂ ਹੀ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਰਹੇ ਹਨ। ਕੜਾਕੇ ਦੀ ਇਸ ਠੰਡ ਵਿੱਚ ਆਪਣੀ ਟੀਮ ਸਮੇਤ ਕਿਸਾਨਾਂ ਦੀ ਹਰ ਤਰਾਂ ਦੀ ਮੱਦਦ ਦਿਲੋਂ ਜਾਨ ਨਾਲ ਕਰ ਰਹੇ …
Read More »ਲੋੜਵੰਦਾਂ ਨੂੰ ਛਕਾਇਆ ਚਾਹ-ਬ੍ਰੈਡ ਦਾ ਲੰਗਰ
ਧੂਰੀ, 2 ਜਨਵਰੀ (ਪ੍ਰਵੀਨ ਗਰਗ) – ੳੱਘੇ ਸਮਾਜਸੇਵੀ ਸੁਰੇਸ਼ ਬਾਂਸਲ ਵੱਲੋਂ ਪੈ ਰਹੀ ਕੜਾਕੇ ਦੀ ਇਸ ਠੰਡ ਵਿੱਚ ਲੋਹਾ ਬਜ਼ਾਰ ਵਿਖੇ ਬਾਂਸਲ ਸਵੀਟਸ ਦੇ ਸਾਹਮਣੇ ਚਾਹ ਅਤੇ ਬਰੈਡ ਦਾ ਲੰਗਰ ਲਗਾਇਆ ਗਿਆ।ਸੁਰੇਸ਼ ਬਾਂਸਲ ਨੇ ਕਿਹਾ ਕਿ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਜਰੂਰਤਮੰਦ ਲੋਕਾਂ ਦੀ ਮੱਦਦ ਦਾ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ।ਨਗਰ ਕੌਂਸਲ ਧੂਰੀ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ …
Read More »ਅੱਜ ਬਿਜਲੀ ਰਹੇਗੀ ਬੰਦ
ਧੂਰੀ, 2 ਜਨਵਰੀ (ਪ੍ਰਵੀਨ ਗਰਗ) – ਪਾਵਰਕਾਮ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਰੂਰੀ ਮੁਰੰਮਤ ਦੇ ਕੰਮਕਾਰ ਦੇ ਚੱਲਦਿਆਂ 11 ਕੇ.ਵੀ ਸ਼ੇਰਪੁਰ ਰੋਡ ਫੀਡਰ ੳੁੱਪਰ ਵਰਿੰਦਰ ਰਾਈਸ ਮਿੱਲ ਨੇੜੇ ਜੀਓ ਸਵਿੱਚ ਤੋਂ ਅੱਗੇ ਦੇ ਏਰੀਏ ਅਤੇ 11 ਕੇ.ਵੀ ਸੰਗਰੂਰ ਰੋਡ ਫੀਡਰ ਉੱਰ ਜੀਓ ਸਵਿੱਚ ਤੋਂ ਅੱਗੇ ਦੇ ਏਰੀਏ ਦੀ ਬਿਜਲੀ ਸਪਲਾਈ 3 ਜਨਵਰੀ ਦਿਨ ਐਤਵਾਰ ਨੂੰ ਸਵੇਰੇ …
Read More »ਨਵੇਂ ਸਾਲ ਦੀ ਆਮਦ ‘ਤੇ ਪਰਿਵਾਰਕ ਮਿਲਣੀ ਉਤਸਵ
ਧੂਰੀ, 2 ਜਨਵਰੀ (ਪ੍ਰਵੀਨ ਗਰਗ) – ਸਥਾਨਕ ਮਹਾਂਵੀਰ ਮੰਦਰ ਵਿਖੇ ਵੈਲਫੇਅਰ ਮਿਊਜ਼ੀਕਲ ਗਰੁੱਪ ਜਾਗਰਣ ਪਾਰਟੀ ਧੂਰੀ ਵੱਲੋਂ ਨਵੇਂ ਸਾਲ 2021 ਨੂੰ ਖੁਸ਼ ਆਮਦੀਦ ਆਖਣ ਲਈ ਸੰਸਥਾ ਦੇ ਪ੍ਰਧਾਨ ਰਵੀਸ਼ ਕੁਮਾਰ ਹੈਪੀ ਦੀ ਅਗਵਾਈ ‘ਚ ਪਰਿਵਾਰਕ ਮਿਲਣ ਸਮਾਰੋਹ ਆਯੋਜਿਤ ਕੀਤਾ ਗਿਆ।ਜਿਸ ਵਿੱਚ ਮਾਤਾ ਰਾਣੀ ਦੀ ਚੌਕੀ ਕਰਵਾਈ ਗਈ। ਮਾਸਟਰ ਬਿੱਟੂ ਅਤੇ ਦਿਨੇਸ਼ ਪਰਵਾਨਾ ਨੇ ਆਈਆਂ ਹੋਈਆਂ ਸੰਗਤਾਂ ਨੂੰ ਮਾਤਾ ਦੀਆਂ ਸੁੰਦਰ-ਸੁੰਦਰ …
Read More »ਪੰਜਾਬ ਗ੍ਰਾਮੀਣ ਬੈਂਕ ਨੇ ਮਨਾਇਆ ਤੀਸਰਾ ਸਥਾਪਨਾ ਦਿਵਸ
ਗੱਡੀਆਂ ਦੀਆਂ ਚਾਬੀਆਂ ਅਤੇ ਕਰਜ਼ ਮਨਜ਼ੂਰੀ ਪੱਤਰ ਵੰਡੇ ਕਪੂਰਥਲਾ, 2 ਜਨਵਰੀ (ਪੰਜਾਬ ਪੋਸਟ ਬਿਊਰੋ) -ਪੰਜਾਬ ਗ੍ਰਾਮੀਣ ਬੈਂਕ ਨੇ ਕਾਦੂਪੁਰ ਵਿਖੇ ਤੀਸਰਾ ਸਥਾਪਨਾ ਦਿਵਸ ਮਨਾਇਆ।ਜਨਰਲ ਮੈਨੇਜਰ ਵਰਿੰਦਰ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਰਿਜ਼ਨਲ ਮੈਨੇਜਰ ਕਰਤਾਰ ਚੰਦ ਨੇ ਵਿਸ਼ੇਸ਼ ਮਹਿਮਾਨ ਸਨ।ਪੰਜਾਬ ਗ੍ਰਾਮੀਣ ਬੈਂਕ ਦੇ ਕੋਆਰਡੀਨਟਰ ਪਵਨ ਕੁਮਾਰ ਨੇ ਆਏ ਹੋਏ ਮਹਿਮਾਨਾਂ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। …
Read More »
Punjab Post Daily Online Newspaper & Print Media