Tuesday, November 24, 2026

Monthly Archives: January 2021

ਸਾਹਿਤਕਾਰਾਂ ਨੇ ਕਿਰਸਾਨੀ ਸੰਘਰਸ਼ ‘ਚ ਕੀਤੀ ਸ਼ਮੂਲੀਅਤ ਤੇ ਲਾਇਆ ਕਿਤਾਬਾਂ ਦਾ ਲੰਗਰ

ਅੰਮ੍ਰਿਤਸਰ, 4 ਜਨਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਲੇਖਕਾਂ ਦੀ ਜਥੇਬੰਦੀ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਮੌਜ਼ੂਦਾ ਕਿਰਸਾਨੀ ਸੰਘਰਸ਼ ਵਿਚ ਲੇਖਕ ਭਾਈਚਾਰੇ ਦੀ ਸ਼ਮੂਲੀਅਤ ਲਈ ਦਿੱਤੇ `ਦਿੱਲੀ ਚੱਲੋ ` ਨਾਅਰੇ ਦੇ ਤਹਿਤ ਪੰਜਾਬੀ ਸਾਹਿਤਕਾਰਾਂ ਨੇ ਦਿੱਲੀ ਸ਼ੰਭੂ ਬਾਰਡਰ ਤੇ ਸ਼ਮੂਲੀਅਤ ਕੀਤੀ। ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਸਰਬਜੀਤ ਸਿੰਘ ਸੰਧੂ ਦੀ ਅਗਵਾਈ ਵਿਚ ਏਥੋਂ ਗਏ ਸ਼ਾਇਰ ਮਲਵਿੰਦਰ, ਡਾ. …

Read More »

ਮੁੱਖ ਚੋਣ ਅਫਸਰ ਪੰਜਾਬ ਵਲੋਂ ਕਰਵਾਇਆ ਜਾ ਰਿਹਾ ਮੁਕਾਬਲਾ ਬੋਲੀਆਂ ਦਾ – ਜਿਲ੍ਹਾ ਚੋਣ ਅਫਸਰ

ਪਠਾਨਕੋਟ, 4 ਜਨਵਰੀ (ਪੰਜਾਬ ਪੋਸਟ ਬਿਊਰੋ) – ਮੁੱਖ ਚੋਣ ਅਫਸ਼ਰ ਪੰਜਾਬ ਵੱਲੋਂ ਲੋਕ, ਲੋਕਤੰਤਰ ਅਤੇ ਚੋਣਾਂ ਵਿਸ਼ੇ ਤੇ ਆਂਗਨਵਾੜੀ, ਆਸ਼ਾ ਵਰਕਰਾਂ ਅਤੇ ਮਹਿਲਾ ਵੋਟਰ ਦਾ ਜਿਲ੍ਹਾ ਪੱਧਰ ‘ਤੇ ਬੋਲੀਆਂ ਦਾ ਮੁਕਾਬਲਾ ਕਰਵਾਇਆ ਜਾਵੇਗਾ।ਜਿਲ੍ਹਾ ਚੋਣ ਅਫਸ਼ਰ ਸੰਯਮ ਅਗਰਵਾਲ ਨੇ ਅਪੀਲ ਹੈ ਕਿ 7 ਜਨਵਰੀ 2021 ਨੂੰ ਰਾਤ 12 ਵਜੇ ਤੱਕ ਆਪ ਦੀ ਈ-ਮੇਲ ਤੋਂ etpkt@punjab.gov.in ‘ਤੇ ਬੋਲੀਆਂ ਭੇਜਣਾ ਯਕੀਨੀ ਬਣਾਇਆ ਜਾਵੇ।ਤਾਂ …

Read More »

ਸ਼ਹੀਦ ਬਾਬਾ ਹਜ਼ਾਰਾ ਸਿੰਘ ਤੇ ਬਾਬਾ ਹੁਕਮ ਸਿੰਘ ਦੀ ਯਾਦ ’ਚ ਸਮਾਗਮ 27 ਤੇ 28 ਨੂੰ

ਅੰਮ੍ਰਿਤਸਰ, 4 ਜਨਵਰੀ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਬਾਬਾ ਹਜ਼ਾਰਾ ਸਿੰਘ ਅੱਲਾਦੀਨਪੁਰ ਅਤੇ ਬਾਬਾ ਹੁਕਮ ਸਿੰਘ ਦੀ ਯਾਦ  ਵਿਚ ਸ਼੍ਰੋਮਣੀ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਤਰਨ ਤਾਰਨ ਦੇ ਪਿੰਡ ਅੱਲਾਦੀਨਪੁਰ ਵਿਖੇ 27 ਤੇ 28 ਜਨਵਰੀ 2021 ਨੂੰ ਵਿਸ਼ਾਲ ਗੁਰਮਿਤ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ।ਸ਼ਹੀਦ ਬਾਬਾ ਹਜ਼ਾਰਾ ਸਿੰਘ ਅਤੇ ਸ਼ਹੀਦ ਹੁਕਮ ਸਿੰਘ ਨੇ …

Read More »

ਸਾਕਾ ਸ੍ਰੀ ਨਨਕਾਣਾ ਸਾਹਿਬ ਦੇ 100 ਸਾਲਾ ਮੌਕੇ ਪਾਕਿਸਤਾਨ ਜਾਣ ਲਈ ਪਾਸਪੋਰਟ ਮੰਗੇ

ਸ਼ਰਧਾਲੂ 15 ਜਨਵਰੀ 2021 ਤੱਕ ਜਮ੍ਹਾਂ ਕਰਵਾ ਸਕਣਗੇ ਆਪਣੇ ਪਾਸਪੋਰਟ ਅੰਮ੍ਰਿਤਸਰ, 4 ਜਨਵਰੀ (ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਪਹਿਲੀ ਸ਼ਤਾਬਦੀ ਮੌਕੇ ਹੋਣ ਵਾਲੇ ਸਮਾਗਮ ’ਚ ਸ਼ਮੂਲੀਅਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ਾ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ।ਇਸ ਸਬੰਧ ਵਿਚ ਸ਼੍ਰੋਮਣੀ …

Read More »

ਚਾਹ (ਮਿੰਨੀ ਕਹਾਣੀ)

         ਦਿੱਲੀ ਵਿਖੇ ਚੱਲ ਰਹੇ ਕਿਸਾਨ ਧਰਨੇ ਵਿਚ ਗਿਆ ਤਾਇਆ ਪ੍ਰੀਤਮ ਸਿੰਘ ਅੱਜ ਦਸ ਕੁ ਦਿਨਾਂ ਬਾਅਦ ਵਾਪਸ ਘਰ ਪਰਤਿਆ।ਰਾਤ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਦਿੱਲੀ ਧਰਨੇ ਸਬੰਧੀ ਬਹੁਤ ਗੱਲਾਂ ਦੱਸਦਾ ਰਿਹਾ ਕਿ ਕਿਵੇਂ ਲੰਗਰ ਚੱਲ ਰਿਹਾ, ਕੀ ਕੁੱਝ ਆ ਰਿਹਾ, ਕਿਵੇਂ ਸਟੇਜ਼ ਲੱਗਦੀ ਹੈ ਤੇ ਹੋਰ ਗੱਲਾਂ ਬਾਤਾਂ ਕਰਦਾ ਤਾਇਆ ਪ੍ਰੀਤਮ ਸਿਓ ਸੌਂ ਗਿਆ।     …

Read More »

ਕੁਰਸੀ

ਚੱਲ ਹੁਣ ਤੂੰ ਅੜਵਾਈਆਂ ਛੱਡ ਦੇ। ਕਰਦਾਂ ਜੋ ਮਨ ਆਈਆਂ ਛੱਡ ਦੇ। ਰੱਬ ਨੂੰ ਪੂਜ ਲਿਆ ਕਰ ਪੂਜਣੀ ਤੂੰ ਮਾਇਆ ਛੱਡ ਦੇ। ਤੈਨੂੰ ਇਹ ਸਭ ਸੋਂਹਦਾ ਨਹੀਓਂ ਪਾਉਣੀਆਂ ਧਰਮੀ ਖਾਈਆਂ ਛੱਡ ਦੇ। ਚੱਲ ਹੁਣ ਸਾਡੀ ਵੀ ਸੁਣ ਭੋਰਾ ਮਨ ਕੀ ਬਹੁਤ ਸੁਣਾਈਆਂ ਛੱਡ ਦੇ। ਇਹ ਬਾਜ਼ੀ ਤਾਂ ਸਾਡੀ ਹੀ ਹੈ ਤੂੰ ਹੁਣ ਹੋਰ ਟਰਾਈਆਂ ਛੱਡ ਦੇ। ਤੇਰੀ ਪੇਸ਼ ਨਾ ਚੱਲਣ …

Read More »

ਨਫ਼ਰਤ

ਆਪਣੇ ਅੰਦਰ ਨਫ਼ਰਤ ਕਦੇ ਵੀ ਪਾਲੀਂ ਨਾ, ਬਿਨ ਬਾਲਣ ਤੋਂ ਆਪਣੇ ਆਪ ਨੂੰ ਬਾਲੀਂ ਨਾ। ਨਾਲ ਬੀਮਾਰੀ ਸੁਣਿਆਂ ਕਈ ਗਲ ਜਾਂਦੈ, ਬਿਨ ਬਿਮਾਰੀ ਆਪਣੇ ਆਪ ਨੂੰ ਗਾਲੀਂ ਨਾ, ਬੱਚਿਆਂ ਵਾਂਗੂੰ ਕੱਟੀ ਅੱਬਾ ਸਿੱਖ ਜਾਵੀਂ, ਝੱਟ ਮੰਨ ਜਾਵੀਂ ਵੇਖੀਂ ਗੱਲ ਨੂੰ ਟਾਲੀ ਨਾ। ਗਿਲੇ ਸ਼ਿਕਵੇ ਆਪਣੇ ਮਨ `ਚੋਂ ਕੱਢ ਦੇਵੀਂ, ਕਿਸੇ ਵੀ ਗੱਲ ਨੂੰ ਐਵੇਂ ਬਹੁਤਾ ਉਛਾਲੀਂ ਨਾ, ਕੈਂਚੀ ਕੱਟਦੀ, ਸੂਈ …

Read More »

ਮਨ ਕੀ ਬਾਤ

ਹੱਕ ਲੈਣੇ ਨੇ ਆਪਣੇ, ਨਹੀਂ ਡਰਾਵਣ ਆਏਂ ਆਂ। ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏਂ ਆਂ। ਸਾਨੂੰ ਦੂਰ ਨਹੀਂ ਏ ਦਿੱਲੀ। ਦਵੇਂ ਝੁਕਾਨੀ ਬਣ ਕੇ ਬਿੱਲੀ। ਸਾਨੂੰ ਨੱਪਣੀ ਆਉਂਦੀ ਕਿੱਲੀ। ਤਖਤ ਹਿਲਾਵਣ ਆਏ ਆਂ। ਤੈਨੂੰ ਆਪਣੇ ਮਨ ਕੀ ਬਾਤ ਸੁਣਾਵਣ ਆਏ ਆਂ। ਘੜ੍ਹਦੀ ਕਾਨੂੰਨ ਰਹਿੰਦੀ ਏ ਕਾਲ਼ੇ। ਅੰਦਰੋਂ ਕਰਦੀ ਘਾਲ਼ੇ ਮਾਲ਼ੇ। ਜੰਮੇ ਲੱਗਦੇ ਕੰਨਾਂ ‘ਤੇ ਜਾਲ਼ੇ। ਅੱਜ ਹਟਾਵਣ ਆਏ ਆਂ। …

Read More »

ਸਬਰ ਦੀ ਹੱਦ

ਕੁੱਝ ਪੂੰਜੀਪਤੀਆਂ ਲਈ ਬਣੇ ਜੋ ਕਨੂੰਨ ਕਾਲੇ ਅੱਗ ਪੂਰੇ ਦੇਸ਼ ‘ਚ ਉਨਾਂ ਨੇ ਲਾ ਦਿੱਤੀ। ਪੰਜਾਬ ਹਰਿਆਣੇ ਦੇ ਕਿਸਾਨਾਂ ਬੋਲ ਧਾਵਾ, ਦਿੱਲੀ ਪਹੁੰਚ ਕੇ ਤੜਥੱਲੀ ਮਚਾ ਦਿੱਤੀ। ਡੇਰੇ ਐਸੇ ਲਾਏ ਦਿੱਲੀ ਦੇ ਬਾਰਡਰਾਂ ‘ਤੇ, ਲਹਿਰ ਇਤਿਹਾਸਕ ਦੇਸ਼ ‘ਚ ਫੈਲਾ ਦਿੱਤੀ। ਮੋਰਚੇ ਲਾ ਪੱਕੇ ਸ਼ਾਂਤਮਈ ਦੇਸ਼ ਦੇ ਕਿਸਾਨਾਂ, ਸਰਕਾਰ ਕੇਂਦਰ ਦੀ ਜੜੋਂ ਹਿਲਾ ਦਿੱਤੀ। ਕਿਸਾਨ, ਕਿਸਾਨੀ ਭਵਿੱਖ ਬਚਾਉਣ ਖਾਤਿਰ, ਆਰ ਪਾਰ …

Read More »

ਜ਼ਮੀਰ (ਮਿੰਨੀ ਕਹਾਣੀ)

           ‘‘ਪੰਡਿਤਾ, ਅੱਜ ਸਵੇਰੇ-ਸਵੇਰੇ ਤਿਆਰ-ਬਰ-ਤਿਆਰ ਹੋ ਕੇ ਕਿੱਧਰ ਨੂੰ ਚਾਲੇ ਪਾਏ ਨੇ’’ ਜਗੀਰ ਸਿੰਘ ਨੇ ਰਾਕੇਸ਼ ਪੰਡਿਤ ਨੂੰ ਜਾਂਦਿਆਂ ਵੇਖ ਕੇ ਕਿਹਾ। ‘‘ਤਾਇਆ ਜੀ, ਮੈਂ ਤਾਂ ਦਿੱਲੀ ਕਿਸਾਨ ਮੋਰਚੇ ’ਤੇ ਚੱਲਿਐਂ, ਅੱਜ ਆਪਣੇ ਪਿੰਡੋਂ ਓਥੇ ਨੂੰ ਟਰਾਲੀ ਜਾਣੀ ਆਂ’’ ਰਾਕੇਸ਼ ਪੰਡਿਤ, ਜਗੀਰ ਸਿੰਘ ਦੇ ਸਵਾਲ ਦਾ ਜਵਾਬ ਦਿੰਦਾ ਬੋਲਿਆ।              ‘‘ਪੰਡਿਤਾ, …

Read More »