ਚੰਡੀਗੜ੍ਹ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਸੋਨਮ ਬਾਜਵਾ ਜ਼ੀ ਪੰਜਾਬੀ ਦੇ ਟਾਕ ਸ਼ੋਅ ‘ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ‘ ਨੇ ਟੈਲੀਵਿਜਨ ‘ਤੇ ਆਪਣੀ ਸ਼ੁਰੂਆਤ ਕੀਤੀ ਹੈ।ਸ਼ੋਅ ਦਾ ਪ੍ਰੀਮੀਅਰ 23 ਜਨਵਰੀ ਨੂੰ ਹੋਇਆ ਜੋ ਹਰ ਸ਼ਨੀਵਾਰ-ਐਤਵਾਰ ਰਾਤ 8:30 ਵਜੇ ਤੋਂ 9:30 ਵਜੇ ਪਰਸਾਰਿਤ ਹੋਵੇਗਾ।ਇਸ ਸ਼ੋਅ ਵਿਚ ਮਸ਼ਹੂਰ ਹਸਤੀਆਂ ਦਾ ਨਿੱਜੀ ਪੱਖ ਦੱਸਦੇ ਹੋਏ ਦਿਲ ਦੀਆਂ ਗੱਲਾਂ ਅਤੇ ਮਨੋਰੰਜ਼ਨ ਪੇਸ਼ ਕੀਤਾ …
Read More »Monthly Archives: January 2021
ਪਿਆਰਾ ਸਿੰਘ ਬੌਂਦਲੀ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਂਟ
ਸਮਰਾਲਾ, 27 ਜਨਵਰੀ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਚਲਾਣਾ ਕਰ ਗਏ ਮਾਲਵਾ ਕਾਲਜ ਬੌਂਦਲੀ ਸਮਰਾਲਾ ‘ਚ ਬਤੌਰ ਸੇਵਾ ਨਿਭਾਅ ਚੁੱਕੇ ਪਿਆਰਾ ਸਿੰਘ ਬੌਂਦਲੀ ਨਮਿਤ ਸਹਿਜ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਬੌਂਦਲੀ ਦੇ ਗੁਰਦੁਆਰਾ ਸਾਹਿਬ ਵਿਖੇ ਪਾਏ ਗਏ।ਰਾਗੀ ਸਿੰਘਾਂ ਵਲੋਂ ਬਾਣੀ ਦਾ ਰਸਭਿੰਨਾ ਕੀਤਰਨ ਕੀਤਾ ਗਿਆ।ਭੋਗ ਉਪਰੰਤ ਵੱਖ ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।ਪ੍ਰੋ. ਬਲਜੀਤ …
Read More »ਅਧਿਆਪਕਾ ਜਸਵਿੰਦਰ ਕੌਰ ‘ਭੀਸ਼ਮਾ ਦੀ ਡਿਟਰਮੀਨੇਸ਼ਨ ਐਵਾਰਡ-2021’ ਨਾਲ ਸਨਮਾਨਿਤ
ਚੰਡੀਗੜ੍ਹ, 27 ਜਨਵਰੀ (ਪ੍ਰੀਤਮ ਲੁਧਿਆਣਵੀ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੀ ਅਧਿਆਪਕਾ ਤੇ ਪੰਜਾਬੀ ਲੇਖਿਕਾ ਜਸਵਿੰਦਰ ਕੌਰ ਨੂੰ ਆਲ ਇੰਡੀਆ ਪ੍ਰਿੰਸੀਪਲ ਐਸੋਸੀਏਸ਼ਨ ਵਲੋਂ ‘ਭੀਸ਼ਮਾ ਦੀ ਡਿਟਰਮੀਨੇਸ਼ਨ ਐਵਾਰਡ-2021’ ਨਾਲ ਸਨਮਾਨਿਤ ਕੀਤਾ ਗਿਆ। ਐਨੀਜ ਸਕੂਲ ਖਰੜ ਵਿਖੇ ਬੀਤੇ ਦਿਨੀਂ ਆਯੋਜਿਤ ਇਸ ਪ੍ਰੋਗਰਾਮ ਦੌਰਾਨ 20 ਰਾਜਾਂ ਤੋਂ ਆਏ 400 ਤੋਂ ਵੱਧ ਵਿਦਿਅਕ ਮਾਹਿਰਾਂ ਦਾ ਸਨਮਾਨ …
Read More »ਸਰਕਾਰੀ ਸਕੂਲਾਂ (ਲੜਕੀਆਂ) ‘ਚ ਲੱਗੀਆਂ ਸੈਨਟਰੀ ਪੈਂਡ ਵੈਡਿੰਗ ਤੇ ਇੰਸਨਰੇਟਰ ਮਸ਼ੀਨਾਂ
ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪੜ੍ਹਦੀਆਂ ਤਕਰੀਬਨ 13 ਹਜ਼ਾਰ ਲੜਕੀਆਂ ਨੂੰ ਹੋਇਆ ਫਾਇਦਾ ਪਠਾਨਕੋਟ, 27 ਜਨਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਪਰਾਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਦੱਸਿਆ ਹੈ ਕਿ ਪਿਛਲੇ ਕੁੱਝ ਸਮੇਂ ਦੌਰਾਨ 81 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ 64 ਸਕੂਲਾਂ ਵਿੱਚ ਸੈਨਟਰੀ ਪੈਡ ਵੈਡਿੰਗ ਅਤੇ ਇੰਸਨਰੇਟਰ ਮਸ਼ੀਨਾਂ ਲਗਾਈਆਂ ਗਈਆਂ …
Read More »ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਨੇ ਮਨਾਇਆ ਗਣਤੰਤਰ ਦਿਵਸ
ਅੰਮ੍ਰਿਤਸਰ, 27 ਜਨਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਪਬਲਿਕ ਸਕੂਲ ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ, ਰਣਜੀਤ ਐਵੀਨਿਊ ਵਿਖੇ ਗਣਤੰਤਰ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ।ਕਾਲਜ ਪ੍ਰਿੰਸੀਪਲ ਨਾਨਕ ਸਿੰਘ, ਪਬਲਿਕ ਸਕੂਲ ਦੇ ਪ੍ਰਿੰਸੀਪਲ ਏ.ਐਸ ਗਿੱਲ ਅਤੇ ਖ਼ਾਲਸਾ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਨਿਰਮਲਜੀਤ …
Read More »ਕਿਸਾਨੀ ਸੰਘਰਸ਼ ਦੀ ਹਮਾਇਤ ‘ਚ ਜਥੇਬੰਦੀਆਂ ਵਲੋਂ ਮਾਰਚ
ਸੰਗਰੂਰ, 27 ਜਨਵਰੀ (ਜਗਸੀਰ ਲੌਗੋਵਾਲ) – ਇਲਾਕੇ ਦੀਆਂ ਜਨਤਕ ਜਮਹੂਰੀ ਅਤੇ ਇਨਕਲਾਬੀ ਜਥੇਬੰਦੀਆਂ ਵਲੋਂ ਪੂਰੇ ਕਸਬੇ ਵਿਚ ਮੋਟਰ ਸਾਇਕਲਾਂ, ਕਾਰਾਂ ਅਤੇ ਮੋਟਰ ਸਾਇਕਲ ਰੇਹੜੀਆਂ ਤੇ ਦਿੱਲੀ ਵਿਖੇ ਕਿਸਾਨਾਂ ਮਜ਼ਦੂਰਾਂ ਅਤੇ ਮੁਲਕ ਦੇ ਲੋਕਾਂ ਵਲੋਂ ਲੋਕ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਜਨ ਅੰਦੋਲਨ ਦੀ ਹਮਾਇਤ ਵਿਚ ਮਾਰਚ ਕੀਤਾ ਗਿਆ।ਦੇਸ਼ ਭਗਤ ਯਾਦਗਾਰ ਚੋਂ ਸ਼ੁਰੂ ਹੋਏ ਇਸ ਮਾਰਚ ਵਿੱਚ ਸ਼ਹੀਦ …
Read More »ਹਿੰਸਾ ਪੀੜਤ ਔਰਤਾਂ ਲਈ ਵਰਦਾਨ ਸਿੱਧ ਹੋਇਆ ਸਖੀ ਵਨ ਸਟਾਪ ਸੈਂਟਰ ਅੰਮ੍ਰਿਤਸਰ -ਪ੍ਰੀਤੀ ਸ਼ਰਮਾ
ਸੈਂਟਰ ਨੇ ਹੁਣ ਤੱਕ 233 ਕੇਸਾਂ ‘ਚ ਕੀਤੀ ਮਦਦ ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) – ਸਖੀ ਵਨ ਸਟਾਪ ਸੈਟਰ ਸਕੀਮ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵਲੋਂ 2016 ਤੋ ਸ਼ੁਰੂ ਕੀਤੀ ਗਈ ਸੀ।ਜਿਸ ਦਾ ਉਦੇਸ਼ ਪਰਿਵਾਰ, ਸਮਾਜ, ਕੰਮ ਵਾਲੀ ਥਾਂ, ਪ੍ਰਾਈਵੇਟ ਜਾਂ ਪਬਲਿਕ ਸਥਾਨ ਤੇ ਹਿੰਸਾ ਤੋਂ ਪੀੜਤ ਔਰਤਾਂ ਦੀ ਸਮਾਜਿਕ ਤੌਰ ‘ਤੇ ਮਦਦ ਕਰਨਾ ਹੈ।ਇਸ ਸਕੀਮ ਅਧੀਨ ਸਖੀ ਵਨ …
Read More »ਲੋਕ ਅਦਾਲਤ ਦਾ ਮੁੱਖ ਮਨੋਰਥ ਰਾਜ਼ੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ – ਸਕੱਤਰ ਜ਼ਿਲਾ ਕਾਨੂੰਨੀ ਸੇਵਾ ਅਥਾਰਿਟੀ
ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ) – ਲੋਕ ਅਦਾਲਤ ਦਾ ਮੱੁਖ ਮਨੋਰਥ ਸਮਝੋਤੇ/ ਰਾਜੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣ ਹੈ ਤਾਂ ਜ਼ੋ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ। ਗੰਭੀਰ ਕੀਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ। ਸ੍ਰੀ ਸੁਮਿਤ ਮੱਕੜ …
Read More »ਮੁੱਖ ਮੰਤਰੀ ਨੇ ਲੇਬਰ ਕਾਰਡ ਲਈ ਜਨਮ ਸਬੂਤ ਤੇ ਸਕੂਲ ਸਰਟੀਫਿਕੇਟ ਦੀ ਸ਼ਰਤ ਕੀਤੀ ਖਤਮ- ਸ਼ਰਮਾ
ਸ਼ਗਨ ਸਕੀਮ ਤੇ ਵਿਦਿਆਰਥੀਆਂ ਦੇ ਵਜੀਫੇ ਦੀ ਰਾਸ਼ੀ ਵਧਣ ‘ਤੇ ਉਸਾਰੀ ਕਿਰਤੀ ਬਾਗੋ-ਬਾਗ ਧੂਰੀ, 27 ਜਨਵਰੀ (ਪ੍ਰਵੀਨ ਗਰਗ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਦੇ ਲੱਖਾਂ ਉਸਾਰੀ ਕਿਰਤੀਆਂ ਦੇ ਹੱਕ ਵਿੱਚ ਵੱਡਾ ਫੈਸਲਾ ਲੈਂਦਿਆਂ ਜਿੱਥੇ ਲੇਬਰ ਕਾਰਡ ਬਣਵਾਉਣ ਲਈ ਜਨਮ ਸਬੂਤ ਅਤੇ ਸਕੂਲ ਸਰਟੀਫਿਕੇਟ ਦੀ ਸ਼ਰਤ ਖਤਮ ਕੀਤੀ ਹੈ।ਹੁਣ ਅਧਾਰ ਕਾਰਡ, ਪੈਨ ਕਾਰਡ, ਵੋਟਰ ਕਾਰਡ …
Read More »Republic Day Celebrated with full fervour at DAV Public School
Amritsar, January 27 (Punjab Post Bureau) – The 72nd Republic Day was celebrated with full enthusiasm and patriotic zeal at DAV Public School keeping in mind all the safety norms. Covid 19 could in no way dampen the spirit of patriotism and the staff and the students paid tribute to all the freedom fighters and great leaders of India. On …
Read More »
Punjab Post Daily Online Newspaper & Print Media