ਸ਼ੀਸ਼ੇ ਵਾਂਗੂੰ ਟੁੱਟ ਕੇ ਚੂਰੋ-ਚੂਰ ਹੋਵਾਂਗੇ, ਨੀਂ! ਕਦੇ ਸੋਚਿਆ ਵੀ ਨਹੀਂ ਸੀ। ਆਪਾਂ ਜ਼ਿੰਦਗੀ ਤੋਂ ਐਨਾ ਦੂਰ ਹੋਵਾਂਗੇ, ਨੀਂ! ਕਦੇ ਸੋਚਿਆ ਵੀ ਨਹੀਂ ਸੀ। ਤੈਨੂੰ ਅੱਖਾਂ ਵਿੱਚ ਬਿਠਾ ਕੇ ਪੜਾਈਆਂ ਕੀਤੀਆਂ ਜੋ, ਅੱਖਾਂ ਮੁਹਰੇ ਆਉਂਦੀਆਂ ਸਭ ਕਹਾਣੀਆਂ ਬੀਤੀਆਂ ਉਹ, ਧੱਕੇ ਖਾਣ ਨੂੰ ਅੜੀਏ! ਹੁਣ ਮਜ਼ਬੂਤ ਹੋਵਾਂਗੇ। ਨੀ! ਕਦੇ ਸੋਚਿਆ ਵੀ ਨਹੀਂ ਸੀ… ਤੇਰੇ ਲਈ ਲਾਏ ਬਹਾਨੇ ਤੇ ਚੋਰੀਆਂ ਕੀਤੀਆਂ ਜੋ, …
Read More »Monthly Archives: January 2022
ਲੋਹੜੀ
ਲੋਹੜੀ ਦਾ ਜਦ ਆਉਂਦਾ ਤਿਉਹਾਰ, ਚੇਤੇ ਕਰਾਉਂਦਾ ਸਾਡਾ ਸਭਿਆਚਾਰ। ਲੋਹੜੀ ਮਨਾਉਣ ਪਿੱਛੇ ਗੱਲਾਂ ਕਈ, ਪੋਹ ਦੇ ਆਖਰੀ ਦਿਨ ਆਏ ਬਈ। ਅਮੀਰਾਂ ਲੋਕਾਂ ਅੱਤ ਪਈ ਸੀ ਚੱਕੀ, ਤਾਂਹਿਓ ਲੁੱਟਣ ਲੱਗਿਆ ਦੁੱਲਾ ਭੱਟੀ। ਗਰੀਬਾਂ ਵਿੱਚ ਵੰਡਦਾ ਲੁੱਟਿਆ ਪੈਸਾ, ਡਾਕੂ ਵੇਖਿਆ ਨਾ ਕੋਈ ਦੁਲੇ ਜੈਸਾ। ਸੁੰਦਰ ਮੁੰਦਰੀ ਦਾ ਕਰਿਆ ਵਿਆਹ, ਜਿਨ੍ਹਾਂ ‘ਤੇ ਲੋਕਾਂ ਰੱਖੀ ਮਾੜੀ ਨਿਗਾਹ। ਬ੍ਰਾਹਮਣ ਵਿਚਾਰਾ ਸੀ ਬੜਾ ਗਰੀਬ, ਦੁਲੇ ਨੇ …
Read More »ਨੀਹਾਂ ਦੇ ਵਿੱਚ ਖੜ ਗਏ……
ਮੁਗਲਾਂ ਮੂਹਰੇ ਕਦੇ ਨਾ ਈਨ ਮੰਨੀ, ਉਮਰਾਂ ਵਿੱਚ ਸੀ ਚਾਹੇ ਲੱਖ ਛੋਟੇ ਗੁਰ ਦਸਮੇਸ਼ ਨੇ ਤੋਰਿਆ ਪਾਉਣ ਸ਼ਹੀਦੀ, ਚਾਹੇ ਸੀ ਜ਼ਿਗਰ ਦੇ ਲੱਖ ਟੋਟੇ। ਨਾਮ ਅਜੀਤ ਸੀ ਜਿਤਨਾ ਸੀ ਔਖਾ 392 ਤੀਰਾਂ ਦੇ ਫੱਟ ਮੋਟੇ ਨਾਮ ਸਿਮਰਨ ਨਾਲ ਸ਼ਕਤੀ ਆ ਜਾਂਦੀ, ਉਹ ਹਿੰਦ ਦੀ ਚਾਦਰ ਦੇ ਸੀ ਪੋਤੇ। ਜੁਝਾਰ ਸਿੰਘ ਦਾ ਅਜੇ ਸੀ ਕੱਦ ਛੋਟਾ, ਪਰ ਕਿਰਦਾਰ ਸ਼ੇਰਾਂ ਤੋਂ ਸੀ …
Read More »ਬੁਰਜ ਖਲੀਫਾ `ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪਾਲੀਵੁੱਡ ਅਦਾਕਾਰ ਬਣੇ ਐਮੀ ਵਿਰਕ
ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹੁਣ ਬਾਲੀਵੁੱਡ ਦੇ ਨਾਲ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ।ਐਮੀ ਬਾਲੀਵੁੱਡ ਫਿਲਮ ’83’ ‘ਚ ਕ੍ਰਿਕਟ ਵਿਸ਼ਵ ਕੱਪ ਟੀਮ ਦੇ ਲੱਕੀ ਚਾਰਮ, ਮੱਧਮ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਕਿਰਦਾਰ ਨਿਭਾਉਣ ਵਾਲੇ ਹਨ, ਜਿਸ ਕਾਰਨ ਐਮੀ ਨੂੰ ਦੁਨੀਆਂ ਦੀ ਸਭ ਤੋਂ ਉਚੀ ਇਮਾਰਤ-ਬੁਰਜ …
Read More »ਗਜ਼ਲ
ਹਰ ਜਜ਼ਬੇ ਨੂੰ ਲਹਿਰ ਬਣਾਉਣਾ ਪੈਂਦਾ ਹੈ। ਤਾਂ ਕਿਧਰੇ ਦਰਿਆ ਅਖਵਾਉਣਾ ਪੈਂਦਾ ਹੈ। ਕੈਦ ਕਫ਼ਸ ਦੀ ਵੀ ਛੁੱਟ ਜਾਂਦੀ ਹੈ ਇਥੇ, ਪੰਛੀ ਨੂੰ ਵਿਸਤਾਰ ਦਿਖਾਉਣਾ ਪੈਂਦਾ ਹੈ। ਗ਼ਜ਼ਲਾਂ ਦੇ ਵਿੱਚ ਖਿਆਲ ਨਾ ਢੱਲਦੇ ਐਵੇਂ ਹੀ, ਦਿਲ ਤੇ ਜਿਗਰ ਦਾ ਖੂਨ ਜਲਾਉਣਾ ਪੈਂਦਾ ਹੈ। ਇਕਲਾਪਾ ਵੀ ਚਾਹੁੰਦੈ ਕੋਈ ਸਾਥ ਮਿਲੇ, ਸ਼ਾਇਰ ਨੂੰ ਇਹ ਸਾਥ ਨਿਭਾਉਣਾ ਪੈਂਦਾ ਹੈ। ਖਿੜਦੇ ਫੁੱਲਾਂ ਦੀ ਤੂੰ …
Read More »ਭੇਤ
ਚਿੱਤਰਕਾਰ ਫੋਟੋ ਵਿੱਚ ਰੰਗ ਭਰੇ ਨੇ ਬਹੁਤ ਸੋਹਣੇ ਰੰਗ ਬਿਰੰਗੇ ਤੇ ਖਰੇ ਨੇ। ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ ਕਿਵੇਂ ਲਹਿਰਾਉਂਦੇ ਵੇਖ ਹਰੇ ਭਰੇ ਖੇਤ ਨੀਂ। ਧਰਤੀ ਤੋਂ ਉੱਡੇ ਪਾਣੀ ਅਸਮਾਨੀ ਚੜ੍ਹੇ ਉਤੋਂ ਬੂੰਦ ਬੂੰਦ ਪਾਣੀ ਮੀਂਹ ਬਣ ਵਰੇ। ਗਿੱਲੀ ਹੋ ਜਾਵੇ ਧਰਤੀ `ਤੇ ਪਈ ਰੇਤ ਨੀਂ ਉਹਦੀ ਕਲਾ ਦੇ ਨਮੂਨੇ ਦਾ ਕੋਈ ਭੇਤ ਨੀਂ। ਕਿਵੇਂ ਬਣਾਏ ਉਹਨੇ …
Read More »ਨਜ਼ਾਰਾ
ਜ਼ਿੰਦਗੀ ਜਿਉਣ ਦਾ ਨਜ਼ਾਰਾ ਆ ਗਿਆ। ਜਦੋਂ ਆਪਣਿਆਂ ਮੈਨੂੰ ਦਿਲੋਂ ਭੁਲਾ ਲਿਆ। ਬੋਲਣਾ ਤਾਂ ਬੜੀ ਗੱਲ ਦੂਰ ਦੀ, ਮੈਨੂੰ ਵੇਖ ਉਨ੍ਹਾਂ ਮੂੰਹ ਘੁਮਾ ਲਿਆ। ਸਾਨੂੰ ਵੇਖ ਜਿਨੂੰ ਕਦੇ ਚੜ੍ਹਦਾ ਸੀ ਚਾਅ, ਉਨ੍ਹਾਂ ਹੁਣ ਵੇਖ ਮੱਥੇ `ਵੱਟ ਪਾ ਲਿਆ। ਰੋਗ ਭਾਵੇਂ ਜਾਨ ਲੇਵਾ ਲੱਗ ਗਿਆ ਮੈਨੂੰ, ਕਿਸ ਦੀਆਂ ਦੁਆਵਾਂ ਫੇਰ ਵੀ ਬਚਾ ਲਿਆ? ਘੂਰੀ ਵੱਟ ਹੁਣ ਵੇਖਦੇ ਨੇ ਸਾਰੇ। ਹੱਕ ਹੋਵੇ …
Read More »ਅਹਿਮੀਅਤ (ਮਿੰਨੀ ਕਹਾਣੀ)
ਖੁਸ਼ੀ ਦੇ ਸਮਾਗਮ ਵਿੱਚ ਨਿਮਾਣਾ ਸਿਹੁੰ ਦੇ ਪੋਤਰੇ ਨੇ ਹਵਾਈਆਂ ਚਲਾਉਣੀਆਂ ਸਨ। ਹਵਾਈਆਂ ਚਲਾਉਣ ਵਾਸਤੇ ਉਸ ਨੂੰ ਖਾਲੀ ਬੋਤਲ ਦੀ ਲੋੜ ਸੀ।ਉਹ ਖਾਲੀ ਬੋਤਲ ਲੈਣ ਵਾਸਤੇ ਆਂਢ-ਗੁਆਂਢ ਪਤਾ ਕਰਨ ਲੱਗਾ।ਅੰਕਲ ਜੀ ਤੁਹਾਡੇ ਘਰੇ ਖਾਲੀ ਬੋਤਲ ਹੈ? ਪੁੱਤਰ ਜੀ, ਖਾਲੀ ਬੋਤਲਾਂ ਹੈਗੀਆਂ ਸੀ, ਅਜੇ ਕੱਲ ਹੀ ਘਰ ਦੀ ਸਫ਼ਾਈ ਕਰਦਿਆਂ ਰੱਦੀ ਵਾਲੇ ਨੂੰ …
Read More »ਹੁਣ ਨਹੀਂ ਲਿਖੇ ਜਾ ਸਕਣਗੇ ਸਫੈਦਿਆਂ ‘ਤੇ ਨਾਮ -ਜਿਲ੍ਹਾ ਚੋਣ ਅਧਿਕਾਰੀ
ਹਰ ਤਰਾਂ ਦੀ ਸਰਕਾਰੀ ਜਾਇਦਾਦ ਨੂੰ ਚੋਣ ਸਮਗਰੀ ਤੋਂ ਮੁਕਤ ਕੀਤਾ ਅੰਮ੍ਰਿਤਸਰ, 13 ਜਨਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਕਮ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਸਰਕਾਰੀ ਇਮਾਰਤਾਂ ਤੋਂ ਲੈ ਕੇ ਸਰਕਾਰੀ ਸਥਾਨਾਂ ਉਤੇ ਲੱਗੇ ਰੁੱਖਾਂ ਤੱਕ ਨੂੰ ਚੋਣ ਪ੍ਰਚਾਰ ਸਮਗਰੀ ਤੋਂ ਮੁਕਤ ਕਰਨ ਦੀ ਹਦਾਇਤ ਕੀਤੀ ਹੈ।ਆਪਣੇ ਹੁਕਮਾਂ ਵਿਚ ਉਨਾਂ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ …
Read More »ਸਮਾਰਟ ਸਕੂਲ ਬਡਬਰ ਵਿਖੇ ਅਧਿਆਪਕਾਂ ਨੇ ਮਨਾਈ ਲੋਹੜੀ
ਸੰਗਰੂਰ, 13 ਜਨਵਰੀ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਬਰ ਵਿਖੇ ਅਧਿਆਪਕਾਂ ਵੱਲੋਂ ਲੋਹੜੀ ਦਾ ਤਿਉਹਾਰ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।
Read More »
Punjab Post Daily Online Newspaper & Print Media