Friday, May 24, 2024

Monthly Archives: August 2022

ਸਰਕਾਰੀ ਹਾਈ ਸਕੂਲ ਟੋਡਰਪੁਰ ਵਿਖੇ ਤੀਜ਼ ਦਾ ਤਿਉਹਾਰ ਮਨਾਇਆ ਗਿਆ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ) – ਸਰਕਾਰੀ ਹਾਈ ਸਕੂਲ ਟੋਡਰਪੁਰ ਵਿਖੇ ਸਕੂਲ ਮੁੱਖੀ ਸ਼ਿੰਗਾਰਾ ਸਿੰਘ ਦੀ ਅਗਵਾਈ ‘ਚ ਤੀਆਂ ਦਾ ਤਿਉਹਾਰ ਮਨਾਇਆ ਗਿਆ।ਸਮਾਗਮ ਦੋਰਾਨ ਵੱਖ-ਵੱਖ ਕਲਾਸਾਂ ਦੀਆਂ ਵਿਦਿਆਰਥਣਾਂ ਨੇ ਗਿੱਧਾ, ਲੋਕ ਗੀਤ, ਕਵਿਤਾਵਾਂ ਆਦਿ ਪੇਸ਼ ਕੀਤੀਆਂ।ਇਸ ਮੌਕੇ ਮੈਡਮ ਊਸ਼ਾ ਰਾਣੀ, ਮੈਡਮ ਪਵਨਪ੍ਰੀਤ ਕੌਰ, ਮੈਡਮ ਅਨੀਤਾ, ਮਨਦੀਪ ਸਿੰਘ, ਸੁਖਜੀਵਨ ਸਿੰਘ ਆਦਿ ਹਾਜ਼ਰ ਸਨ

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਵਲੋਂ ਕੌਮਨਵੈਲਥ ਸਾਈਕਲਿੰਗ ਖਿਡਾਰਨ ਮਿਸ ਸੁਸ਼ੀਕਲਾ ਦਾ ਸੁਆਗਤ

ਅੰਮ੍ਰਿਤਸਰ, 12 ਅਗਸਤ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਦੁਆਰਾ ਸਾਈਕਲਿੰਗ ਖਿਡਾਰਨ ਮਿਸ ਸੁਸ਼ੀਕਲਾ ਦਾ ਸੁਆਗਤ ਕੀਤਾ ਗਿਆ, ਜਿਸ ਨੇ 28 ਜੁਲਾਈ ਤੋਂ 8 ਅਗਸਤ 2022 ਦੌਰਾਨ ਬਰਮਿੰਘਮ, ਯੂਨਾਈਟਿਡ ਕਿੰਗਡਮ `ਚ ਹੋਈਆਂ 22ਵੀਂ ਕੌਮਨਵੈਲਥ ਖੇਡਾਂ `ਚ ਹਿੱਸਾ ਲਿਆ।ਸੁਸ਼ੀਕਲਾ ਨੇ ਟਰੈਕ ਸਾਈਕਲਿੰਗ ਟੀਮ ਸਪਰਿੰਟ ਈਵੈਂਟ `ਚ 6ਵਾਂ ਸਥਾਨ ਅਤੇ ਕੀਰਿਨ ਈਵੈਂਟ `ਚ 17ਵਾਂ ਸਥਾਨ ਹਾਸਲ ਕੀਤਾ।ਜ਼ਿਕਰਯੋਗ ਹੈ ਕਿ …

Read More »

Azadi Ka Amrut Mahotsav Celebration-  Panther division organises Live Band Concert

Amritsar, August 12 (Punjab Post Bureau) – As a prelude to 76th Independence Day celebrations a ‘Live Band Concert’ was organised by Attari Bn of Dograi Brigade, Panther Division on at Punjab State War Memorial, Amritsar. The live band concert was performed by highly decorated bands of the Indian Army, which enthralled the audience with their splendid performance by playing tunes of famous …

Read More »

Celebration of Azadi Ka Amrit Mahotsav

 Amritsar, August 12 (Punjab Post Bureau) – As a part of celebrations of Azadi ka Amrit Mahotsav, Air Force Station Rajasansi organised a symphony with ; Patriotism; as  the  central  theme  on today  at   Jalianwala Bagh, Amritsar.             In honour of the supreme sacrifice by the freedom fighters, a wreath laying ceremony was carried out at Jalianwala Bagh Memorial by …

Read More »

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਵਲੋਂ ਜਲ੍ਹਿਆਂ ਵਾਲਾ ਬਾਗ ਵਿਖੇ ਸਿੰਫਨੀ (ਵੋਕਲ ਸੰਗੀਤ) ਦਾ ਆਯੋਜਨ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ ਬਿਊਰੋ) – ਦੇਸ਼ ਭਗਤੀ ਦੇ ਪ੍ਰਗਟਾਵੇ ਵਜੋਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਹਿੱਸੇ ਵਜੋਂ ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਵਲੋਂ ਜਲ੍ਹਿਆਂ ਵਾਲਾ ਬਾਗ ਵਿਖੇ ਇੱਕ ਸਿੰਫਨੀ (ਵੋਕਲ ਸੰਗੀਤ) ਦਾ ਆਯੋਜਨ ਕੀਤਾ ਗਿਆ।ਆਜ਼ਾਦੀ ਘੁਲਾਟੀਆਂ ਦੀ ਮਹਾਨ ਕੁਰਬਾਨੀ ਦੀ ਯਾਦ ਵਿੱਚ ਏਅਰ ਫੋਰਸ ਸਟੇਸ਼ਨ ਰਾਜਾਸਾਂਸੀ ਦੇ ਸਟੇਸ਼ਨ ਕਮਾਂਡਰ ਗਰੁੱਪ ਕੈਪਟਨ ਨਰਸਿੰਘ ਸੈਲਾਨੀ ਵਲੋਂ ਜਲ੍ਹਿਆਂ ਵਾਲਾ ਬਾਗ ਦੀ …

Read More »

ਆਜ਼ਾਦੀ ਅਮ੍ਰਿਤ ਮਹਾਉਤਸਵ ਮਨਾਉਣਾ – ਪੈਂਥਰ ਡਿਵੀਜ਼ਨ ਵਲੋਂ ਲਾਈਵ ਬੈਂਡ ਸਮਾਰੋਹ

ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ ਬਿਊਰੋ) – 76ਵੇਂ ਸੁਤੰਤਰਤਾ ਦਿਵਸ ਦੇ ਜਸ਼ਨਾਂ ਦੀ ਸ਼ੁਰੂਆਤ ਵਜੋਂ ਡੋਗਰਾਈ ਬ੍ਰਿਗੇਡ ਦੀ ਅਟਾਰੀ ਬਟਾਲੀਅਨ, ਪੈਂਥਰ ਡਵੀਜ਼ਨ ਵਲੋਂ ਪੰਜਾਬ ਸਟੇਟ ਵਾਰ ਮੈਮੋਰੀਅਲ ਅੰਮ੍ਰਿਤਸਰ ਵਿਖੇ `ਲਾਈਵ ਬੈਂਡ ਕੰਸਰਟ` ਦਾ ਆਯੋਜਨ ਕੀਤਾ ਗਿਆ। ਲਾਈਵ ਬੈਂਡ ਕੰਸਰਟ ਭਾਰਤੀ ਫੌਜ ਦੇ ਬਹੁਤ ਹੀ ਸਜ਼ਾਏ ਹੋਏ ਬੈਂਡਾਂ ਦੁਆਰਾ ਪੇਸ਼ ਕੀਤਾ ਗਿਆ, ਜਿਸ ਨੇ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਸਿੱਧ …

Read More »

ਮੁੱਖ ਮੰਤਰੀ ਵਲੋਂ ਲੜਕੀਆਂ ਲਈ ਰੱਖੜੀ ਦਾ ਤੋਹਫ਼ਾ, ਆਂਗਨਵਾੜੀ ਵਰਕਰਾਂ ਦੀਆਂ 6000 ਆਸਾਮੀਆਂ ਭਰਨ ਦਾ ਐਲਾਨ

ਲੋਕਾਂ ਨੇ ਅਕਾਲੀਆਂ ਤੇ ਕਾਂਗਰਸੀਆਂ ਦੇ ਪੰਜਾਬ ਵਿਰੋਧੀ ਰੁਖ਼ ਕਾਰਨ ਉਨ੍ਹਾਂ ਦਾ ਸਾਥ ਛੱਡਿਆ ਬਾਬਾ ਬਕਾਲਾ (ਅੰਮ੍ਰਿਤਸਰ), 12 ਅਗਸਤ (ਸੁਖਬੀਰ ਸਿੰਘ) – ਸੂਬੇ ਦੀਆਂ ਲੜਕੀਆਂ ਲਈ ਰੱਖੜੀ ਦੇ ਤੋਹਫ਼ੇ ਦਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਆਂਗਨਵਾੜੀ ਵਰਕਰਾਂ ਦੀਆਂ 6000 ਆਸਾਮੀਆਂ ਭਰਨ ਦਾ ਐਲਾਨ ਕੀਤਾ, ਜੋ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਪਾਰਦਰਸ਼ੀ ਢੰਗ ਨਾਲ …

Read More »

ਮੁੱਖ ਮੰਤਰੀ ਪੰਜਾਬ ਨੇ 4.40 ਕਰੋੜ ਦੀ ਲਾਗਤ ਨਾਲ ਬਣੇ ਬਿਜਲੀ ਸਬ ਸਟੇਸ਼ਨਾਂ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ) – ਅੱਜ ਰੱਖਣ ਪੁੰਨਿਆਂ ਦੇ ਸੁਭ ਅਵਸਰ ਤੇ ਸ੍ਰੀ ਬਾਬਾ ਬਕਾਲਾ ਸਾਹਿਬ ਪਹੁੰਚੇ ਮੁੱਖ ਮੰਤਰੀ ਸ: ਭਗਵੰਤ ਮਾਨ ਨੇ ਲੋਕਾਂ ਦੀ ਬਿਜਲੀ ਦੀ ਸਮੱਸਿਆਂ ਨੂੰ ਹੱਲ ਕਰਨ ਲਈ 4 ਨਵੇਂ ਬਿਜਲੀ ਸਬ ਸਟੇਸ਼ਨਾਂ ਦਾ ਉਦਘਾਟਨ ਕੀਤਾ।ਇਹ ਚਾਰ ਬਿਜਲੀ ਘਰ 66 ਕੇ.ਵੀ ਲਿੱਧੜ, 66 ਕੇ.ਵੀ ਬਿਆਸ, 66 ਕੇ.ਵੀ ਬੁਤਾਲਾ ਅਤੇ 66 ਕੇ.ਵੀ ਸਠਿਆਲਾ ਸਬ ਸਟੇਸ਼ਨ ਨਾਲ …

Read More »

ਯੂਨੀਵਰਸਿਟੀ ਵੱਲੋਂ ਸਾਬਕਾ ਵਾਈਸ ਚਾਂਸਲਰ ਪ੍ਰੋ. ਜੇ.ਐਸ ਗਰੇਵਾਲ ਦੇ ਅਕਾਲ ਚਲਾਣੇ `ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 12 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ, ਪਹਿਲੇ ਡੀਨ ਅਕਾਦਮਿਕ ਮਾਮਲੇ ਅਤੇ ਸੰਸਥਾਪਕ ਮੁਖੀ ਇਤਿਹਾਸ ਵਿਭਾਗ ਪ੍ਰੋਫੈਸਰ ਜੇ.ਐਸ ਗਰੇਵਾਲ ਦੇ ਅਕਾਲ ਚਲਾਣੇ `ਤੇ ਯੂਨੀਵਰਸਿਟੀ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ, ਡੀਨ ਅਕਾਦਮਿਕ ਮਾਮਲੇ, ਪ੍ਰੋ. ਸਰਬਜੋਤ ਸਿੰਘ ਬਹਿਲ, ਰਜਿਸਟਰਾਰ ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਓ.ਐਸ.ਡੀ ਵਾਈਸ ਚਾਂਸਲਰ …

Read More »