ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ 115ਵੀਂ ਜਨਮ ਸ਼ਤਾਬਦੀ ਮਨਾਈ ਗਈ।ਕਾਲਜ ਤੋਂ ਕਿਚਲੂ ਚੌਕ ਤੱਕ ਸਾਈਕਲ ਰੈਲੀ ਕੱਢੀ ਗਈ।ਜਿਸ ਨੂੰ ਫਰੀਡਮ ਫਾਈਟਰ ਸਕਸੈਸਰ ਆਰਗਨਾਈਜ਼ੇਸ਼ਨ ਦੇ ਜਨਰਲ ਸਕੱਤਰ ਤੇ ਅਜ਼ਾਦੀ ਘੁਲਾਟੀਏ ਸ੍ਰ. ਰਾਮ ਸਿੰਘ ਘਾਲਾਮਾਲਾ ਦੇ ਸਪੁੱਤਰ ਕਰਮਜੀਤ ਸਿੰਘ ਕੇ.ਪੀ ਨੇ ਹਰੀ ਝੰਡੀ ਦਿਖਾਈ।ਉਹਨਾਂ ਨਾਲ …
Read More »Monthly Archives: September 2022
ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ `ਚ ਰਨ ਫਾਰ ਫਰੀਡਮ 29 ਨੂੰ
ਅੰਮ੍ਰਿਤਸਰ, 26 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ `ਚ ਕੈਂਪਸ ‘ਚ ਕੱਲ੍ਹ 29 ਸਤੰਬਰ ਨੂੰ ਸਵੇਰੇ 07.00 ਵਜੇ ਸਾਇਕਲ ਰੈਲੀ ਅਤੇ ਰਨ ਫਾਰ ਫਰੀਡਮ ਕਰਵਾਈ ਜਾ ਰਹੀ ਹੈ।ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਦੱਸਿਆ ਕਿ ਇਹ ਰੈਲ਼ੀ ਅਤੇ ਦੌੜ ਸ਼ਹੀਦ ਭਗਤ ਸਿੰਘ ਦੀ ਯਾਦ ਵਿਚ ਕਰਵਾਈ ਜਾ ਰਹੀ ਹੈ।
Read More »ਖਾਲਸਾ ਕਾਲਜ ਲਾਅ ਵਿਖੇ ਕੰਪਨੀ ਸਕੱਤਰ ਦੀ ਪ੍ਰੀਖਿਆ ਬਾਰੇ ਜਾਗਰੂਕਤਾ ਸੈਮੀਨਾਰ
ਅੰਮ੍ਰਿਤਸਰ, 27 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਭਾਰਤੀ ਕੰਪਨੀ ਸਕੱਤਰ ਸੰਸਥਾਨ ਵਲੋਂ ਕੰਪਨੀ ਸਕੱਤਰ ਦੀ ਪ੍ਰੀਖਿਆ ਬਾਰੇ ਜਾਗਰੂਕ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕੰਪਨੀ ਸਕੱਤਰ ਸ੍ਰੀਮਤੀ ਰੂਬੀਨਾ ਮਹਾਜਨ ਅਤੇ ਆਫ਼ੀਸਰ ਇੰਚਾਰਜ਼ ਸ੍ਰੀਮਤੀ ਰਾਣੀ ਰਾੲਜ਼ਾਦਾ ਮੁੱਖ ਮਹਿਮਾਨ ਸਨ। ਸ੍ਰੀਮਤੀ ਮਹਾਜਨ ਨੇ ਇਸ ਪ੍ਰੀਖਿਆ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਇਸ ’ਚ …
Read More »ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਵਿਸ਼ਾਲ ਇਕੱਠ 28 ਨੂੰ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਤੇ ਜਨ. ਸਕੱਤਰ ਸਰਵਣ ਸਿੰਘ ਪੰਧੇਰ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ 115ਵੇਂ ਜਨਮ ਦਿਨ ‘ਤੇ ਪੰਜਾਬ ਅੰਦਰ 16 ਥਾਵਾਂ ਉਪਰ ਜ਼ਿਲ੍ਹਾ ਵਾਰ ਵਿਸ਼ਾਲ ਇਕੱਠ ਕੀਤੇ ਜਾਣਗੇ।ਇਹਨਾਂ ਇਕੱਠਾਂ ਵਿਚ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ, ਬੀਬੀਆਂ ਨੂੰ …
Read More »Police Clearance Certificates (PCCs) at all online Post Office Passport Seva Kendras from Sept. 28
Amritsar, September 28 (Punjab Post Bureau) – The Ministry of External Affairs is pleased to announce yet another step to improve the citizen’s experience while availing passport related services. To address the unanticipated surge in demand for Police Clearance Certificates (PCCs) the Ministry has decided to include the facility to apply for PCC services at all online Post Office Passport …
Read More »ਡਾਕ ਵਿਭਾਗ ਦੀਆਂ ਸੇਵਿੰਗ ਬੈਂਕ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਡਾਕ ਵਿਭਾਗ ਅੰਮ੍ਰਿਤਸਰ ਡਵੀਜਨ ਵਲੋਂ ਸਥਾਨਕ ਹੈਡ ਪੋਸਟ ਆਫਿਸ ਵਿਖੇ ਡਾਕ ਵਿਭਾਗ ਦੀ ਸੇਵਿੰਗ ਬੈਂਕ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਵਿੱਚ ਅੰਮਿ੍ਰਤਸਰ ਅਤੇ ਤਰਨ ਤਾਰਨ ਦੇ ਬਰਾਂਚ ਪੋਸਟਮਾਸਟਰਾਂ ਨੂੰ ਬੁਲਾਇਆ ਗਿਆ।ਸ੍ਰੀਮਤੀ ਮਨੀਸ਼ਾ ਬੰਸਲ ਬਾਦਲ, ਪੋਸਟਮਾਸਟਰ ਜਨਰਲ ਪੰਜਾਬ ਵੈਸਟ ਰੀਜ਼ਨ ਚੰਡੀਗੜ੍ਹ ਮੌਕੇ ‘ਤੇ ਪਹੁੰਚੇ।ਉਹਨਾਂ ਨੇ ਪਹਿਲੇ ਨਵਰਾਤੇ ਦੇ ਸ਼ੁਭ ਅਵਸਰ ਨੂੰ ਧਿਆਨ …
Read More »ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ `ਤੇ ਰੱਖ ਕੇ ਪ੍ਰਧਾਨ ਮੰਤਰੀ ਨੇ ਦਿੱਤੀ ਸੱਚੀ ਸ਼ਰਧਾਂਜਲੀ – ਕਮਲਜੀਤ ਗਿੱਲ
ਅੰਮ੍ਰਿਤਸਰ, 27 ਸਤੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੀ ਸਮਾਜਿਕ ਸੰਸਥਾ ਰਾਸੋ ਮੁਖੀ ਕਮਲਜੀਤ ਕੌਰ ਗਿੱਲ ਨੇ ਚੰਡੀਗੜ੍ਹ ਹਵਾਈ ਅੱਡੇ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਮ ’ਤੇ ਰੱਖਣ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ।ਪ੍ਰਧਾਨ ਮੰਤਰੀ ਨੂੰ ਭੇਜੇ ਪੱਤਰ ਵਿੱਚ ਉਨ੍ਹਾਂ ਕਿਹਾ ਹੈ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਪ੍ਰਧਾਨ ਮੰਤਰੀ ਨੇ ਚੰਡੀਗੜ੍ਹ ਦਾ ਹਵਾਈ ਅੱਡਾ ਸ਼ਹੀਦ-ਏ-ਆਜ਼ਮ ਭਗਤ …
Read More »ਆਮ ਆਦਮੀ ਪਾਰਟੀ ਦੇ ਰਾਜ ‘ਚ ਹੋ ਰਹੀ ਲੁੱਟ, ਸਰਕਾਰ ਬਣੀ ਮੂਕ ਦਰਸ਼ਕ – ਅਮਰਜੀਤ ਸਿੰਘ ਬਾਲਿਓਂ
ਸਮਰਾਲਾ ’ਚ ਅਸ਼ਟਾਮ ਫਰੋਸ਼ ਦੀ ਲੁੱਟ ਤੋਂ ਆਮ ਲੋਕ ਪਰੇਸ਼ਾਨ ਸਮਰਾਲਾ, 27 ਸਤੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬ ਦੇ ਲੋਕਾਂ ਨੇ ਇੱਕ ਬਦਲਾਅ ਦੇ ਨਾਂ ਦੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਆਪਣੇ ਪੈਰ੍ਹਾਂ ‘ਤੇ ਖੁਦ ਕੁਹਾੜਾ ਮਾਰ ਰਿਹਾ ਹੈ, ਪਹਿਲਾਂ ਤਾਂ ਕੇਵਲ ਅਫਸਰਸ਼ਾਹੀ ਕੰਮ ਨਾ ਕਰਨ ਅਤੇ ਰਿਸ਼ਵਤ ਲੈਣ ਲਈ ਸੁੁਰਖੀਆਂ ਵਿੱਚ ਰਹਿੰਦੀ ਸੀ, ਹੁਣ ਤਾਂ ਆਮ ਲੋਕਾਂ …
Read More »ਪੁਰਾਣੀ ਪੈਨਸ਼ਨ ਸਾਡਾ ਸੰਵਿਧਾਨਕ ਹੱਕ – ਬੀ.ਐੱਡ ਫਰੰਟ ਸਮਰਾਲਾ
ਸੰਘਰਸ਼ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਫਰੰਟ ਵਿੱਢੇਗਾ ਤਿੱਖਾ ਸੰਘਰਸ਼ – ਹਰਮਨਦੀਪ ਮੰਡ ਸਮਰਾਲਾ, 27 ਸਤੰਬਰ (ਇੰਦਰਜੀਤ ਸਿੰਘ ਕੰਗ) – ਬੀ. ਐੱਡ ਅਧਿਆਪਕ ਫਰੰਟ ਸਮਰਾਲਾ ਦੀ ਮੀਟਿੰਗ ਫਰੰਟ ਪ੍ਰਧਾਨ ਹਰਮਨਦੀਪ ਸਿੰਘ ਮੰਡ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਸ਼ਾਮਲ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਅੰਜ਼ਾਮ …
Read More »ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੀ.ਵੀ.ਐਸ ਕੰਪਨੀ ਵੱਲੋਂ ਮੋਟਰਸਾਈਕਲ ਭੇਟ
ਸ਼੍ਰੋਮਣੀ ਕਮੇਟੀ ਵੱਲੋਂ ਟੀਵੀਐਸ ਕੰਪਨੀ ਦੇ ਅਧਿਕਾਰੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 27 ਸਤੰਬਰ (ਜਗਦੀਪ ਸਿੰਘ ਸੱਗੂ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਟੀ.ਵੀ.ਐਸ ਕੰਪਨੀ ਵੱਲੋਂ ਇਕ ਮੋਟਰਸਾਈਕਲ ਰੋਨਿਨ-225 ਸੀ.ਸੀ ਭੇਟ ਕੀਤਾ ਗਿਆ।ਜਿਸ ਦੀਆਂ ਚਾਬੀਆਂ ਟੀ.ਵੀ.ਐਸ ਕੰਪਨੀ ਦੇ ਅਧਿਕਾਰੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਪ੍ਰਤਾਪ ਸਿੰਘ ਨੂੰ ਸੌਂਪੀਆਂ ਗਈਆਂ।ਵਧੀਕ ਸਕੱਤਰ ਨੇ ਕਿਹਾ ਕਿ ਗੁਰੂ ਘਰ ਦੇ …
Read More »