ਭੀਖੀ, 1 ਸਤੰਬਰ (ਕਮਲ ਜ਼ਿੰਦਲ) – ਮਾਤਾ ਵੈਸ਼ਨਵੀ ਚੋਕੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਭਗਵਤੀ ਦਾ ਦੂਸਰਾ ਵਿਸ਼ਲ ਜਾਗਰਣ ਅਤੇ ਭੰਡਾਰਾ ਕਰਵਾਇਆ ਗਿਆ।ਜਿਸ ਵਿਚ ਜੋਤੀ ਪ੍ਰਚੰਡ ਕਰਨ ਦੀ ਰਸਮ ਬਾਬਾ ਜਗਦੀਪ ਰਿਸ਼ੀ (ਭੀਖੀ ਵਾਲੇ) ਅਤੇ ਗੁਰੀ ਬਾਉਂਸਰ ਦੁਆਰਾ ਕੀਤੀ ਗਈ।ਜਾਗਰਣ ਵਿਚ ਮਾਂ ਭਗਵਤੀ ਦੀਆਂ ਸੁੰਦਰ-ਸੁੰਦਰ ਭੇਟਾਂ `ਰੰਗ ਬਰਸੇ ਦਰਬਾਰ ਮਈਆ ਜੀ ਤੇਰੇ ਰੰਗ ਬਰਸੇ,` ਤੇਰੇ ਨਾਮ …
Read More »