ਅੰਮ੍ਰਿਤਸਰ, 13 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਐਂਡ ਇਨਵਾਇਰਮੈਂਟਲ ਸਾਇੰਸਜ਼ ਵਿਭਾਗ ਦੇ ਪੀਐਚਡੀ ਖੋਜਾਰਥੀ ਡੀਚੇਨ ਐਂਗਮੋ, ਜੋ ਕਿ ਪ੍ਰੋ. (ਡਾ.) ਆਦਰਸ਼ ਪਾਲ ਵਿਗ ਚੇਅਰਮੈਨ ਪੰਜਾਬ ਪ੍ਰਦੂਸ਼਼ਣ ਕੰਟਰੋਲ ਬੋਰਡ ਪਟਿਆਲਾ ਦੀ ਦੇਖ-ਰੇਖ ਹੇਠ ਆਪ ਖੋਜ਼ ਕਾਰਜ਼ ਕਰ ਰਹੇ ਹਨ, ਉਨਾਂ ਨੂੰ ਬੈਂਕਾਕ ਥਾਈਲੈਂਡ ਵਿੱਚ ਆਯੋਜਿਤ “ਕੂੜਾ ਪ੍ਰਬੰਧਨ ਅਤੇ ਰੀਸਾਈਕਲਿੰਗ” ਵਿਸ਼ੇ `ਤੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਸਰਵੋਤਮ ਮੌਖਿਕ ਪੇਸ਼ਕਾਰੀ …
Read More »Daily Archives: September 13, 2022
ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਮਿਸ਼ਨ ਹਰਿਆਲੀ ‘ਚ ਉਤਸ਼ਾਹ ਨਾਲ ਲਿਆ ਹਿੱਸਾ
ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਪੰਜਾਬ ਨੇ ਮਿਲ ਕੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ 24 ਘੰਟਿਆਂ ਵਿੱਚ ਪੰਜ ਲੱਖ ਤੋਂ ਵਧੇਰੇ ਪੌਦੇ ਲਗਾ ਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਅਕੇਡੀਆ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ 550 ਪੌਦੇ ਲਗਾ ਕੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਇਆ।ਸੰਸਥਾ ਦੇ ਚੇਅਰਮੈਨ ਗਗਨਦੀਪ ਸਿੰਘ …
Read More »ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸਕੂਲ ਨੇ ‘ਮਿਸ਼ਨ ਹਰਿਆਲੀ’ ‘ਤਹਿਤ ਲਗਾਏ 500 ਪੌਦੇ
ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – “ਮਿਸ਼ਨ ਹਰਿਆਲੀ 2022” ਸਿਹਤ ਸਿੱਖਿਆ ਅਤੇ ਵਾਤਾਵਰਨ ਉਪਰ ਕੰਮ ਕਰ ਰਹੀ ਸੰਸਥਾ ਆਪਣਾ ਪੰਜਾਬ ਫਾਊਂਡੇਸ਼ਨ ਵਲੋਂ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸਾਰੀਆਂ ਹੀ ਸੰਸਥਾਵਾਂ ਅਤੇ ਵਾਤਾਵਰਨ ਪ੍ਰਤੀ ਚਿੰਤਤ ਲੋਕਾਂ ਨੇ 5 ਲੱਖ ਪੌਦੇ ਲਗਾਉਣ ਦਾ ਵਰਲਡ ਰਿਕਾਰਡ ਬਣਾਇਆ।ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਪ੍ਰਿੰਸੀਪਲ ਜਗਸੀਰ ਸਿੰਘ ਅਤੇ ਵਾਈਸ ਪ੍ਰਿੰਸੀਪਲ …
Read More »ਆਰਟ ਗੈਲਰੀ ਦੇ ਪਹਿਲੇ ਪ੍ਰਧਾਨ ਐਸ.ਜੀ ਠਾਕੁਰ ਸਿੰਘ ਜੀ ਦਾ 123ਵਾਂ ਜਨਮ ਦਿਵਸ ਮਨਾਇਆ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ ਸੱਗੂ) – ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਅੱਜ ਆਰਟ ਗੈਲਰੀ ਦੇ ਪਹਿਲੇ ਪ੍ਰਧਾਨ ਐਸ.ਜੀ ਠਾਕੁਰ ਸਿੰਘ ਜੀ ਦਾ 123 ਵਾਂ ਜਨਮ ਦਿਵਸ ਮਨਾਇਆ ਗਿਆ।ਆਰਟ ਗੈਲਰੀ ਦੇ ਆਨਰੇਰੀ ਜਨਰਲ ਸੈਕਟਰੀ ਡਾ. ਏ.ਐਸ ਚਮਕ ਨੇ ਦੱਸਿਆ ਕਿ ਐਸ.ਜੀ ਠਾਕੁਰ ਸਿੰਘ ਜੀ ਦਾ ਜਨਮ ਸੰਨ 1899 ਵਿੱਚ ਵੇਰਕਾ ਵਿਖੇ ਹੋਇਆ।ਇਹਨਾ ਦਾ ਨਾਮ ਭਾਰਤ ਦੇ ਪ੍ਰਮੁੱਖ ਕਲਾਕਾਰਾਂ ਵਿੱਚ ਸ਼ਾਮਿਲ …
Read More »ਸ਼ਾਇਰ ਚੰਨਾ ਰਾਣੀਵਾਲੀਆ ਦੀ ਯਾਦ ‘ਚ ਸਾਹਿਤਕ ਸਮਾਗਮ
ਸ਼ਾਇਰ ਵਿਸ਼ਾਲ ਨੂੰ ਦਿੱਤਾ ਗਿਆ ਦੂਸਰਾ ਚੰਨਾ ਰਾਣੀਵਾਲੀਆ ਪੁਰਸਕਾਰ ਅੰਮ੍ਰਿਤਸਰ, 13 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਅੰਮ੍ਰਿਤਸਰ ਵਲੋਂ ਸਭਾ ਦੇ ਸਾਬਕਾ ਸਰਪ੍ਰਸਤ ਗੁਰਚਰਨ ਸਿੰਘ ਚੰਨਾ ਰਾਣੀਵਾਲੀਆ ਦੀ ਯਾਦ ਵਿੱਚ ਦੂਸਰਾ ਸਾਲਾਨਾ ਸਾਹਿਤਕ ਸਮਾਰੋਹ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਨਾਲ ਸਥਾਨਕ ਪੰਜਾਬ ਨਾਟ ਸ਼ਾਲਾ ਸਾਹਮਣੇ ਖਾਲਸਾ ਕਾਲਜ ਵਿਖੇ ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਅੱਖਰ ਮੈਗਜ਼ੀਨ ਦੇ ਸਰਪ੍ਰਸਤ …
Read More »ਸਾਇੰਸ ਮੇਲੇ ਦੌਰਾਨ ਬੱਚਿਆਂ ਨੇ ਮਾਰੀਆਂ ਮੱਲਾਂ
ਭੀਖੀ, 13 ਸਤੰਬਰ (ਕਮਲ ਜ਼ਿੰਦਲ) – ਪਿਛਲੇ ਦਿਨੀਂ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਵਲੋਂ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿੱਚ ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਦੇ ਬੱਚਿਆਂ ਨੇ ਬਿਹਤਰੀਨ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਸਾਇੰਸ ਮਾਡਲ ਮੁਕਾਬਲੇ ਵਿੱਚ ਸ਼ਿਸ਼ੂ ਵਰਗ ਦੇ 2 ਬੱਚਿਆਂ ਨੇ ਦੂਸਰੀ ਅਤੇ 3 ਬੱਚਿਆਂ ਨੇ ਤੀਸਰੀ ਪੁਜ਼ੀਸ਼ਨ, ਬਾਲ ਵਰਗ ਦੇ 4 ਬੱਚਿਆਂ ਨੇ …
Read More »ਦੱਖਣੀ ਹਲਕੇ ਵਿੱਚ ਡਾ: ਨਿੱਝਰ ਨੇ 20 ਸਾਲਾਂ ਤੋਂ ਲਟਕ ਰਹੀ ਸੜਕ ਨੂੰ ਬਣਾਉਣ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਵਲੋਂ ਦੱਖਣੀ ਹਲਕੇ ‘ਚ ਦਰਸ਼ਨ ਐਵੀਨਿਊ ਸੁਲਤਾਨਵਿੰਡ ਤੋਂ ਗੁਰਦੁਆਰਾ ਦਬੁਰਜੀ ਤੱਕ ਬਣਨ ਵਾਲੀ ਸੜਕ ਦਾ ਰਿਬਨ ਕੱਟ ਕੇ ਉਦਘਾਟਨ ਕੀਤਾ ਗਿਆ। ਡਾ: ਨਿੱਝਰ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਇਸ ਸੜਕ ਦੇ ਨਾ ਬਣਨ ਨਾਲ ਲੋਕ ਕਾਫੀ ਪ੍ਰੇਸ਼ਾਨ ਸਨ।ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੇ ਸੁਲਤਾਨਵਿੰਡ …
Read More »Vigilance Bureau arrests Punjab Roadways Supervisor absconding in corruption case
Amritsar, September 13 (Punjab Post Bureau) – The Punjab Vigilance Bureau on Monday has arrested one more official of the Punjab Roadways who had been indulged in changing the departure timing of government buses to private buses in lieu of bribes in connivance with other employees. The arrested accused Satnam Singh, station supervisor, Punjab Roadways, depot -1 Jalandhar was on …
Read More »ਆਨਲਾਈਨ ਪੋਰਟਲ ‘ਤੇ ਦਿਵਿਆਂਗਜਨ ਸਕਾਲਰਸ਼ਿਪ ਸਹੂਲਤ ਉਪਲੱਬਧ -ਅਸੀਸ ਇੰਦਰ ਸਿੰਘ
ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ) – ਸਕਾਲਰਸ਼ਿਪ ਡਵੀਜਨ ਇੰਪਾਵਰਮੈਂਟ ਆਫ ਪਰਸਨਜ ਵਿੱਦ ਡਿਸਏਬਲਿਟੀ ਵਿਭਾਗ ਨਵੀਂ ਦਿੱਲੀ ਭਾਰਤ ਸਰਕਾਰ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ National Scholarship Portal (NSP) for Fy 2022-23 ਮਿਤੀ 20-07-2022 ਤੋਂ ਚਾਲੂ ਕਰ ਦਿੱਤਾ ਗਿਆ ਹੈ।ਇਸ ਪੋਰਟਲ www.scholarship.gov.in ਉਪਰ ਦਿਵਿਆਂਗਜਨ ਵਿਦਿਆਰਥੀ ਲਈ ਯੋਗਤਾ ਅਤੇ ਸ਼ਰਤਾ ਨੂੰ ਮੁੱਖ ਰੱਖ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। …
Read More »ਡਾ. ਨਿੱਝਰ ਨੇ ਅੰਮ੍ਰਿਤਸਰ ਚ ਕਰਵਾਈ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ) – ‘ਪੰਜਾਬ ਸਰਕਾਰ ਰਾਜ ਖੇਡਾਂ ਵਿੱਚ ਰਵਾਇਤੀ ਸਰਦਾਰੀ ਨੂੰ ਬਰਕਰਾਰ ਕਰਨ ਲਈ ਕੰਮ ਕਰ ਰਹੀ ਹੈ ਅਤੇ ਜਿਸ ਤਰਾਂ ਸਾਡੇ ਖਿਡਾਰੀਆਂ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਉਤਸ਼ਾਹ ਵਿਖਾਇਆ ਹੈ, ਉਸ ਨਾਲ ਇਹ ਆਸ ਬੱਝ ਗਈ ਹੈ ਕਿ ਪੰਜਾਬ ਖੇਡਾਂ ਦੇ ਖੇਤਰ ਵਿਚ ਪਹਿਲਾਂ ਵਾਂਗ ਫਿਰ ਦੇਸ਼ ਦੀ ਅਗਵਾਈ ਛੇਤੀ ਹੀ ਕਰੇਗਾ।’ ਉਕਤ ਸਬਦਾਂ ਦਾ …
Read More »