Saturday, November 2, 2024

Daily Archives: September 2, 2022

ਵਿਆਹ ਦੀ ਪੰਜਵੀਂ ਵਰ੍ਹੇਗੰਢ ਮੁਬਾਰਕ – ਗੁਰਪ੍ਰੀਤ ਸਿੰਘ ਬਿੰਦਰਾ ਅਤੇ ਗਰੂਸ਼ਾ ਬਿੰਦਰਾ

ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਾਸੀ ਗੁਰਪ੍ਰੀਤ ਸਿੰਘ ਬਿੰਦਰਾ ਅਤੇ ਸਰਦਾਰਨੀ ਗਰੂਸ਼ਾ ਬਿੰਦਰਾ ਨੇ ਵਿਆਹ ਦੀ ਪੰਜਵੀਂ ਵਰ੍ਹੇਗੰਢ ਮਨਾਈ।

Read More »

ਸਾਹਿਤਕਾਰਾਂ ਨੇ‘ਲੇਖਕਾਂ ਦੇ ਮੱਕੇ’ ਪ੍ਰੀਤ ਨਗਰ ਦਾ ਕੀਤਾ ਦੌਰਾ

ਮੁਖਤਾਰ ਗਿੱਲ ਨਾਲ ਰਚਾਇਆ ਸਾਹਿਤਕ ਸੰਵਾਦ ਅੰਮ੍ਰਿਤਸਰ , 2 ਸਤੰਬਰ (ਦੀਪ ਦਵਿੰਦਰ ਸਿੰਘ) – ‘ਲੇਖਕਾਂ ਦਾ ਮੱਕਾ’ ਅਤੇ ‘ਲੇਖਕਾਂ ਦੇ ਸੁਪਨਿਆਂ ਦੀ ਧਰਤੀ’ ਆਦਿ ਨਾਵਾਂ ਨਾਲ ਜਾਣੇ ਜਾਂਦੇ ਪ੍ਰਮੁੱਖ ਇਤਿਹਾਸਕ ਸਥਾਨ ਪ੍ਰੀਤ ਨਗਰ ਦਾ ਸਥਾਨਕ ਸਾਹਿਤਕਾਰਾਂ ਦੌਰਾ ਕੀਤਾ ਅਤੇ ਚਰਚਿਤ ਕਹਾਣੀਕਾਰ ਮੁਖਤਾਰ ਗਿੱਲ ਨਾਲ ਸਾਹਿਤਕ ਸੰਵਾਦ ਵੀ ਰਚਾਇਆ ਗਿਆ। ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਸਾਹਿਤਕਾਰਾਂ ਦੀ ਇਸ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 330 ਸਾਲ ਪੁਰਾਤਨ ਹੱਥ-ਲਿਖਤ ਖਰੜਿਆਂ ‘ਚ ਚਿਤਰਕਲਾ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ

ਅੰਮ੍ਰਿਤਸਰ, 2 ਸਤੰਬਰ (ਖੁਰਮਣੀਆਂ) – ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 418ਵੇਂ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਵਿਸ਼ੇਸ਼ ਪ੍ਰਦਰਸ਼ਨੀ ਜਿਸ ਦਾ ਗੁਰੂ ਗ੍ਰੰਥ ਸਾਹਿਬ ਭਵਨ `ਚ ਪਦਮ ਸ਼੍ਰੀ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਨੇ ਕੱਲ ਉਦਘਾਟਨ ਕੀਤਾ ਸੀ ਉਹ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ।ਪਹਿਲੇ ਦਿਨ ਭਾਰੀ ਗਿਣਤੀ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

ਅੰਮ੍ਰਿਤਸਰ, 2 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ 2022 ਸੈਸ਼ਨ ਦੇ ਬੀ.ਐਸ.ਸੀ ਬੀ.ਐਡ ਚਾਰ ਸਾਲਾ ਕੋਰਸ ਸਮੈਸਟਰ ਦੂਜਾ, ਚੌਥਾ, ਛੇਵਾਂ ਅਤੇ ਅੱਠਵਾਂ, ਬੈਚਲਰ ਆਫ਼ ਵੋਕੇਸ਼ਨ (ਫੋਟੋਗ੍ਰਾਫ਼ੀ ਅਤੇ ਪੱਤਰਕਾਰੀ), ਸਮੈਸਟਰ ਦੂਜਾ, ਬੀ.ਏ (ਵਿਮਨ ਇੰਪਾਵਰਮੈਂਟ) ਸਮੈਸਟਰ ਚੌਥਾ, ਬੈਚਲਰ ਆਫ਼ ਵੋਕੇਸ਼ਨ (ਪ੍ਰਿੰਟਿੰਗ ਤਕਨਾਲੋਜੀ) ਸਮੈਸਟਰ ਛੇਵਾਂ, ਬੈਚਲਰ ਆਫ਼ ਵੋਕੇਸ਼ਨ (ਆਟੋਮੋਬਾਈਲ ਟੈਕਨਾਲੋਜੀ), ਸਮੈਸਟਰ ਦੂਜਾ, ਬੈਚਲਰ ਆਫ ਵੋਕੇਸ਼ਨ (ਆਟੋਮੋਬਾਈਲ ਟੈਕਨਾਲੋਜੀ), ਸਮੈਸਟਰ ਚੌਥਾ, ਬੈਚਲਰ …

Read More »

Guru Nanak Dev University results declared

Amritsar, September 2 (Punjab Post Bureau) – The results of B.Sc. B.Ed Four Year Integrated Course Semester-II, B.Sc. B.Ed Four Year Integrated Course Semester-IV, B.Sc. B.Ed Four Year Integrated Course Semester-VI, B.Sc. B.Ed Four Year Integrated Course Semester-VIII, Bachelor of Vocation (Photography & Journalism), Semester–II, B.A (Women Empowerment), Semester – IV, Bachelor of Vocation (Printing Technology), Semester –VI, Bachelor of …

Read More »

ਸਰਸਵਤੀ ਵਿੱਦਿਆ ਮੰਦਰ ਸਕੂਲ ਦਾ ਖੋ-ਖੋ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) -ਵਸਰਸਵਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਰੋਡ ਚੀਮਾ ਮੰਡੀ ਦੀ ਅੰਡਰ 17 ਖੋ-ਖੋ ਟੀਮ ਨੇ ਪੰਜਾਬ ਸਕੂਲ ਖੇਡਾਂ ‘ਚ ਜ਼ੋਨ ਲੈਵਲ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਇਸ ਸ਼ਾਨਦਾਰ ਪ੍ਰਾਪਤੀ ਲਈ ਮੈਡਮ ਕਮਲ ਗੋਇਲ ਨੇ ਵਿਦਿਆਰਥੀਆਂ ਅਤੇ ਕੋਚ ਪੁਸ਼ਪਿੰਦਰ ਸਿੰਘ ਨੂੰ ਵਧਾਈ ਦਿੱਤੀ।ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ।ਇਸ ਮੌਕੇ ਮਨਜਿੰਦਰ ਸਿੰਘ, ਹਰਵਿੰਦਰਪਾਲ ਸ਼ਰਮਾ, …

Read More »

ਪਰਕਸ ਵਲੋਂ ਬੀਬੀ ਗੁਰਚਰਨ ਕੌਰ ਮੰਡ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 2 ਸਤੰਬਰ – ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ ਅੰਮ੍ਰਿਤਸਰ (ਪਰਕਸ) ਵੱਲੋਂ ਸੁਸਾਇਟੀ ਦੇ ਡਾਇਰੈਕਟਰ ਤੇ ਉਘੇ ਸਿਖਿਆ ਸ਼ਾਸਤਰੀ ਡਾ. ਸੁਰਿੰਦਰਪਾਲ ਸਿੰਘ ਮੰਡ ਦੀ ਸੁਪਤਨੀ ਬੀਬੀ ਗੁਰਚਰਨ ਕੌਰ ਮੰਡ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ …

Read More »

ਸਮਰਾਲਾ ਵਿਖੇ ਨਿਰਮਾਣ ਮਜ਼ਦੂਰ ਯੂਨੀਅਨ ਨੇ ਐਸ.ਡੀ.ਐਮ ਸਮਰਾਲਾ ਨੂੰ ਦਿੱਤਾ ਮੰਗ ਪੱਤਰ

ਸਮਰਾਲਾ, 2 ਸਤੰਬਰ (ਇੰਦਰਜੀਤ ਸਿੰਘ ਸੱਗੂ) – ਅੱਜ ਨਿਰਮਾਣ ਮਜ਼ਦੂਰ ਯੂਨੀਅਨ ਸਮਰਾਲਾ ਦੀ ਅਹਿੰਮ ਮੀਟਿੰਗ ਪ੍ਰਧਾਨ ਕਾਮਰੇਡ ਭਜਨ ਸਿੰਘ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮਜ਼ਦੂਰਾਂ ਨੂੰ ਬੈਠਣ ਲਈ ਸ਼ਹਿਰ ਵਿੱਚ ਕੋਈ ਵੀ ਸਥਾਨ ਨਹੀਂ ਹੈ, ਜਿਸ ਕਰਕੇ ਇਨ੍ਹਾਂ ਮਜ਼ਦੂਰਾਂ ਨੂੰ ਗਰਮੀ ਸਰਦੀ ਅਤੇ ਬਰਸਾਤ ਦੇ ਸਮੇਂ ਆਪਣਾ ਪੱਕਾ ਅੱਡਾ ਜਾਂ ਸ਼ੈਡ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ …

Read More »

ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸੰਘਰਸ਼ 12 ਸਤੰਬਰ ਤੋਂ

ਡੀ.ਸੀ ਦਫ਼ਤਰਾਂ ਬਾਹਰ ਕਾਲੇ ਚੋਲੇ ਪਾ ਕੇ ਦਿੱਤੇ ਜਾਣਗੇ ਰੋਸ ਧਰਨੇ, ਆਰੰਭੀ ਜਾਵੇਗੀ ਦਸਤਖ਼ਤੀ ਮੁਹਿੰਮ ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਪੰਥ ਦਰਦੀਆਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਜਨਤਕ ਲਹਿਰ ਬਣਾਉਣ ਦਾ ਫੈਸਲਾ ਕੀਤਾ ਹੈ।ਇਸ ਸਬੰਧੀ ਆਰੰਭੇ ਜਾਣ ਵਾਲੇ ਸੰਘਰਸ਼ ਦੀ ਸ਼ੁਰੂਆਤ 12 ਸਤੰਬਰ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਦਾ ਭਾਰਤ ਦੀ ਸਰਵੋਤਮ ਕਾਲਜ ਰੈਂਕਿੰਗ ਸੂਚੀ ‘ਚ ਸ਼ਾਨਦਾਰ ਰੈਂਕ

ਅੰਮ੍ਰਿਤਸਰ, 2 ਸਤੰਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਇੰਡੀਆ ਟੁਡੇਜ਼ ਦੀ ਭਾਰਤ ਦੀ ਸਰਵੋਤਮ ਕਾਲਜ ਰੈਂਕਿੰਗ ਸੂਚੀ 2022 ਵਿੱਚ ਸ਼ਾਨਦਾਰ ਰੈਂਕ ਪ੍ਰਾਪਤ ਕੀਤੇ ਹਨ।ਭਾਰਤ ਦੇ ਸਭ ਤੋਂ ਵਧੀਆ ਮੁੱਲ ਦੇ ਕਾਲਜ਼ਾਂ ਵਿੱਚੋਂ ਤੀਸਰੇ ਸਥਾਨ ਅਤੇ ਮਾਸ ਕਮਿਊਨੀਕੇਸ਼ਨ ਲਈ ਸਭ ਤੋਂ ਘੱਟ ਫੀਸਾਂ ਵਾਲੇ ਕਾਲਜਾਂ ਵਿੱਚੋਂ ਦੱਸਵੇਂ ਸਥਾਨ ‘ਤੇ ਹੈ।ਇਸ ਰਸਾਲੇ ਦੁਆਰਾ 14 ਵਿਭਾਗਾਂ ਦੀ ਸੂਚੀ ਪੇਸ਼ …

Read More »