ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਪਿੰਗਲਵਾੜਾ ਮੁੱਖ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਪਿੰਗਲਵਾੜਾ ਦੇ ਮੈਂਬਰ ਰਾਜਬੀਰ ਸਿੰਘ ਦੀ ਆਸਟ੍ਰੇਲੀਆ ਫੇਰੀ ਦੌਰਾਨ ਭਾਰਤ ਅਤੇ ਆਸਟ੍ਰੇਲੀਆ ਦੇ ਕਿਸਾਨਾਂ ਵਿਚਾਲੇ ਖੇਤੀ ਸਬੰਧੀ ਤਕਨੀਕਾਂ ਦਾ ਆਦਾਨ-ਪ੍ਰਦਾਨ ਕਰਨ ਦੇ ਵਿਸ਼ੇਸ਼ ਪ੍ਰੋਗਰਾਮ ਅਤੇ ਪਿੰਗਲਵਾੜੇ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । ਡਾ. ਇੰਦਰਜੀਤ ਕੌਰ ਨੇ ਪਿੰਗਲਵਾੜੇ ਬਾਰੇ …
Read More »Monthly Archives: October 2022
ਪਰਕਸ ਵੱਲੋਂ ਅਦਾਲਤੀ ਕੰਮ ਕਾਜ਼ ਪੰਜਾਬੀ ਵਿੱਚ ਕਰਨ ਦੀ ਮੰਗ
ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਪੰਜਾਬੀ ਰਾਈਟਰਜ਼ ਕੋਆਪਰੇਟਿਵ ਸੁਸਾਇਟੀ ਲਿਮ. ਲੁਧਿਆਣਾ/ਅੰਮ੍ਰਿਤਸਰ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ ਤੇ ਸਕੱਤਰ ਗੁਰਮੀਤ ਪਲਾਹੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਇੱਕ ਈ-ਮੇਲ ਭੇਜ ਕੇ ਉਨ੍ਹਾਂ ਦਾ ਧਿਆਨ ਇਸ ਗੱਲ ਦੁਆਇਆ ਹੈ ਕਿ ਜੋ ਮਾਣ …
Read More »ਮੇਅਰ ਵਲੋਂ ਖਸਤਾ ਹਾਲ ਚਮਰੰਗ ਰੋਡ ਦੇ ਨਿਰਮਾਣ ਕਾਰਜ਼ ਦਾ ਉਦਘਾਟਨ
ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਵਾਰਡ ਨੰਬਰ 46-47 ਵਿੱਚ ਪੈਂਦੇ ਇਲਾਕੇ ਚਮਰੰਗ ਰੋਡ ਵਿਖੇ ਲੁੱਕ-ਬੱਜ਼ਰੀ ਦੀ ਸੜਕ ਦੇ ਨਿਰਮਾਣ ਕਾਰਜ਼ ਦਾ ਉਦਘਾਟਨ ਕੀਤਾ ਗਿਆ।ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀ ਮੁੜ ਬਣਤਰ ਅਧੀਨ ਨਗਰ ਨਿਗਮ ਵਲੋਂ 46 ਕਰੋੜ ਰੁਪਏ ਦੇ ਪਾਸ ਕੀਤੇ ਗਏ ਪ੍ਰੋਜੈਕਟ ਅਧੀਨ ਇਹ ਕਾਰਜ਼ ਕੀਤਾ ਗਿਆ ਹੈ।ਆਪਣੇ ਸੰਬੋਧਨ ਵਿਚ ਮੇਅਰ ਨੇ ਕਿਹਾ ਕਿ …
Read More »ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ -130 ਸਾਲਾ ਸਥਾਪਨਾ ਦਿਵਸ ‘ਤੇ ਵਿਸ਼ੇਸ਼
ਖ਼ਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਪਲੇਠੀ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਮਿਡਲ ਸਕੂਲ 22 ਅਕਤੂਬਰ 1893 ਈ: ਨੂੰ ਸਥਾਪਤ ਹੋਇਆ ਸੀ, ਜੋ ਇਸ ਸਮੇਂ ਸੀਨੀਅਰ ਸੈਕੰਡਰੀ ਸਕੂਲ ਹੈ।ਫਰਵਰੀ 1890 ਨੂੰ ਲਾਹੌਰ ਵਿਖੇ ਸਥਾਪਤ ਹੋਈ ਖ਼ਾਲਸਾ ਕਾਲਜ ਐਸਟੈਬਲਿਸ਼ਮੈਂਟ ਕਮੇਟੀ ਦਾ ਮੁੱਖ ਮਿਸ਼ਨ ਖ਼ਾਲਸਾ ਕਾਲਜ ਦੀ ਸਥਾਪਨਾ ਸੀ।ਪਰ ਪਹਿਲਾਂ ਕੌਮ ਦੀ ਨਵ ਪਨੀਰੀ ਨੂੰ ਸਾਂਭਣ ਲਈ ਮਿਡਲ ਸਟੈਂਡਰਡ ਸਕੂਲ ਸ਼ੁਰੂ ਕੀਤਾ ਗਿਆ।ਉਸ …
Read More »‘ਗਲੋਬਲ ਆਇੳਡੀਨ ਡਿਸਆਰਡਰਜ਼ ਪ੍ਰੀਵੈਨਸ਼ਨ ਡੇਅ’ ਮੌਕੇ ਜਾਗਰੂਕਤਾ ਪੋਸਟਰ ਰਲੀਜ਼
ਅੰਮ੍ਰਿਤਸਰ, 21 ਅਕਤੂਬਰ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਵਲੋਂ ਗਲੋਬਲ ਆਇੳਡੀਨ ਡਿਸਆਰਡਰਜ਼ ਪ੍ਰੀਵੈਨਸ਼ਨ ਡੇਅ 21 ਅਕਤੂਬਰ 2022 ਦੇ ਸੰਬਧੀ ਜਾਗਰੂਕਤਾ ਪੋਸਟਰ ਰਲੀਜ਼ ਕੀਤਾ ਗਿਆ।ਸਿਵਲ ਸਰਜਨ ਨੇ ਇਸ ਸਮੇਂ ਦੱਸਿਆ ਕਿ ਆਇੳਡੀਨ ਇਕ ਅਜਿਹਾ ਖੁਰਾਕੀ ਤੱਤ ਹੈ, ਇਸ ਦੀ ਹਂੌਦ ਸ਼ਰੀਰ ਨੂੰ ਤੰਦਰੁਸਤ ਰੱਖਣ ਤੇ ਬੀਮਾਰੀਆਂ ਨਾਲ ਲੜਨ ਲਈ ਬਹੁਤ ਫਾਇਦੇਮੰਦ ਹੈ।ਇਸ ਦੀ ਕਮੀ ਨਾਲ ਨਵ-ਜਨਮੇਂ ਬਚਿਆਂ ਵਿਚ …
Read More »ਬੀ.ਐਸ.ਐਫ 186 ਬਟਾਲੀਅਨ ਵੁਮੈਨ ਵੈਲਫੇਅਰ ਐਸੋਸੀਏਸ਼ਨ ਖਾਸਾ ਕੈਂਟ ਵੱਲੋਂ ਬਜ਼ੁਰਗਾਂ ਨੂੰ ਦੀਵਾਲੀ ਦੇ ਤੋਹਫੇ ਭੇਟ
ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅਮਰਦਾਸ ਜੀ ਬਿਰਧ ਘਰ ਵਿਖੇ ਬੀ.ਐਸ.ਐਫ 186 ਬਟਾਲੀਅਨ ਵੁਮੈਨ ਵੈਲਫੇਅਰ ਐਸੋਸੀਏਸ਼ਨ ਖਾਸਾ ਕੈਂਟ ਤੋਂ ਸ੍ਰੀਮਤੀ ਸਰਲਾ ਸੌਕਿਨ (ਸੁਪਤਨੀ ਸੀ.ਓ ਮਿ: ਪ੍ਰਦੀਪ ਕੁਮਾਰ) ਅਤੇ ਸ੍ਰੀਮਤੀ ਮਨੀਸ਼ਾ ਬਹਾਦੁਰ ਸਿਨਹਾ (ਸੁਪਤਨੀ ਡਿਪਟੀ ਸੀ.ਓ ਮਿ: ਰਾਜੀਵ ਕੁਮਾਰ) ਆਪਣੀ ਸਹਿਯੋਗੀ ਮੈਂਬਰਾਂ ਸਹਿਤ ਪੁੱਜੀਆਂ ਜਿਥੇ ਉਹਨਾਂ ਬਜ਼ੁਰਗਾਂ ਨਾਲ ਮਨੋਰੰਜ਼ਕ …
Read More »ਸੂਬੇ ਦੀ ਆਰਥਿਕ ਤੇ ਕਾਨੂੰਨੀ ਵਿਵੱਸਥਾ ‘ਚ ਅਰਾਜ਼ਕਤਾ ਦਾ ਆਲਮ – ਬੀਬਾ ਹਰਸਿਮਰਤ ਕੌਰ
ਕਿਹਾ, ਨਸ਼ਾ ਸਮਗਲਰਾਂ ਤੇ ਗੈਂਗਸ਼ਟਰਾਂ ਦੀ ਦਹਿਸ਼ਤ ਵਿੱਚ ਨੇ ਲੋਕ ਭੀਖੀ, 21 ਅਕਤੂਬਰ (ਕਮਲ ਜ਼ਿੰਦਲ) – ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਭੀਖੀ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਜਿਥੇ ਪਰਿਵਾਰ ਦੇ ਜੀਅ ਗੁਆ ਚੁੱਕੇ ਲੋਕਾਂ ਨਾਲ ਅਫਸੋਸ ਦਾ ਪ੍ਰਗਟਾਵਾ ਕੀਤਾ, ਉਥੇ ਪਿੰਡਾਂ ਦੇ ਵਿਕਾਸ ਲਈ ਆਪਣੇ ਸੰਸਦੀ ਫੰਡਾਂ ਵਿਚੋਂ ਗ੍ਰਾਂਟਾ ਵੀ ਤਕਸੀਮ ਕੀਤੀਆਂ।ਉਨ੍ਹਾ ਨੇ …
Read More »ਵਿਦਿਆਰਥੀਆਂ ਨੇ ਵੱਖ-ਵੱਖ ਸੱਭਿਆਚਾਰਕ ਮੁਕਾਬਲਿਆਂ ਵਿੱਚ ਮਾਰੀਆਂ ਮੱਲਾਂ
ਭੀਖੀ, 21 ਅਕਤੂਬਰ (ਕਮਲ ਜ਼ਿੰਦਲ) – ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਮਾਨਸਾ ਵਿਭਾਗੀ ਬਾਲ ਸ਼ਿਵਰ ਸ਼੍ਰੀ ਹਿੱਤ ਅਭਿਲਾਸ਼ੀ ਵਿੱਦਿਆ ਮੰਦਰ ਬੁਢਲਾਡਾ ਵਿਖੇ ਲਗਾਇਆ ਗਿਆ।ਜਿਸ ਵਿੱਚ ਸਕੂਲ ਦੇ 49 ਬੱਚਿਆਂ ਨੇ ਭਾਗ ਲਿਆ ਅਤੇ ਲਗਭਗ ਸਾਰੇ ਬੱਚੇ ਵੱਖ-ਵੱਖ ਮੁਕਾਬਲਿਆਂ ਵਿੱਚ ਅੱਵਲ ਰਹੇ।ਇਸ ਬਾਲ ਸ਼ਿਵਿਰ ਵਿੱਚ ਚੌਥੀ ਤੋਂ ਅੱਠਵੀਂ ਜਮਾਤ ਦੇ ਬੱਚਿਆਂ ਵਿੱਚ ਸ਼ਬਦ ਗਾਇਨ, ਭਜਨ, ਸਮੂਹ ਗਾਇਨ, ਅਦਾਕਾਰੀ ਗੀਤ, ਫੈਂਸੀ ਡਰੈਂਸ, ਲੋਕ …
Read More »ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੁਆਰਾ ‘ਵਰਲਡ ਸਟੂਡੈਂਟ ਡੇ’ ‘ਤੇ ‘ਦੀਵਾਲੀ ਫੀਅਸਟਾ’ ਦਾ ਆਯੋਜਨ
ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ‘ਚ ‘ਵਰਲਡ ਸਟੂਡੈਂਟਸ ਡੇਅ’ ‘ਤੇ ਫਾਈਨ ਆਰਟਸ, ਫੈਸ਼ਨ ਡਿਜ਼ਾਈਨ, ਇੰਟੀਰੀਅਰ ਡਿਜ਼ਾਈਨ, ਟੈਕਸਟਾਈਲ ਡਿਜ਼ਾਈਨ, ਅਪਲਾਈਡ ਆਰਟ, ਹੋਮ ਸਾਈਂਸ, ਫਰੈਂਚ ਐਂਡ ਕਾਮਰਸ, ਜਿਊਲਰੀ ਡੀਜ਼ਾਈਨ ਆਦਿ ਵਿਭਾਗਾਂ ਦੁਆਰਾ ਵਰਲਡ ਸਟੂਡੈਂਟਸ ਡੇਅ ਮਨਾਉਣ ਲਈ ‘ਦੀਵਾਲੀ ਫੀਅਸਟਾ’ ਦਾ ਆਯੋਜਨ ਕੀਤਾ ਗਿਆ।ਡਾ. ਤਜਿੰਦਰ ਕੇ.ਨਾਗਪਾਲ ਹਰਤੇਜ ਹਸਪਤਾਲ ਅਤੇ ਡਾ. ਅਮਨਦੀਪ ਕੌਰ ਅਮਨਦੀਪ ਹਸਪਤਾਲ ਨੇ ਮੁੱਖ ਮਹਿਮਾਨ …
Read More »ਏ.ਡੀ.ਸੀ.ਪੀ ਟਰੈਫਿਕ ਵਲੋਂ ਸਾਰੇ ਟਰੈਫਿਕ ਜ਼ੋਨ ਇੰਚਾਰਜ਼ਾਂ ਤੇ ਸਟਾਫ ਨਾਲ ਭੰਡਾਰੀ ਪੁੱਲ ਦਫਤਰ ਵਿਖੇ ਮੀਟਿੰਗ
ਦੁਕਾਨਦਾਰਾਂ ਤੇ ਰੇਹੜ ਫੜੀ ਵਾਲਿਆਂ ਵਲੋਂ ਸੜਕਾਂ/ਫੁੱਟਪਾਥਾਂ ‘ਤੇ ਕੀਤੇ ਗਏ ਨਜਾਇਜ਼ ਕਬਜ਼ੇ ਹਟਾਏ ਗਏ ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਸ੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਅਤੇ ਏ.ਸੀ.ਪੀ ਟਰੈਫਿਕ ਅੰਮ੍ਰਿਤਸਰ ਵਲੋਂ ਟਰੈਫਿਕ ਦੇ ਸਾਰੇ ਜ਼ੋਨ ਇੰਚਾਰਜ਼ਾਂ ਅਤੇ ਸਟਾਫ ਨਾਲ ਦਫ਼ਤਰ ਟਰੈਫਿਕ ਪੁਲਿਸ ਅੰਮ੍ਰਿਤਸਰ ਅਤੇ ਭੰਡਾਰੀ ਪੁੱਲ ਵਿਖੇ ਮੀਟਿੰਗ ਕੀਤੀ ਗਈ।ਉਨਾਂ ਕਿਹਾ ਕਿ ਤਿਉਹਾਰਾਂ ਦੇ ਦਿਨ ਹੋਣ ਕਾਰਨ ਸ਼ਹਿਰ ਵਿੱਚ …
Read More »
Punjab Post Daily Online Newspaper & Print Media