ਹਸਪਤਾਲ ਦੀ ਇਮਾਰਤ ਦਾ ਕੀਤਾ ਨਰੀਖਣ ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਅੱਜ ਸਿਵਲ ਹਸਪਤਾਲ ਦਾ ਅਚਾਨਕ ਨਰੀਖਣ ਕਰਨ ਉਪਰੰਤ ਕੀਤਾ। ਸੂਦਨ ਵੱਲੋਂ ਸਿਵਲ ਹਸਪਤਾਲ ਵਿਖੇ …
Read More »Monthly Archives: February 2023
ਅਗਨੀਵੀਰ ਫੌਜ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ
ਫ਼ੌਜ ਭਰਤੀ ਦਫਤਰ ਅੰਮ੍ਰਿਤਸਰ ਵਲੋਂ ਮੰਗੇ ਗਏ ਬਿਨੈ ਪੱਤਰ ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ) – ਅਗਨੀਵੀਰ ਫੌਜ ਭਰਤੀ ਲਈ ਔਨਲਾਈਨ ਰਜਿਸਟ੍ਰੇਸ਼ਨ 16 ਫਰਵਰੀ ਤੋਂ ਸ਼ੁਰੂ ਹੋ ਕੇ 15 ਮਾਰਚ 2023 ਤੱਕ ਚੱਲੇਗੀ।ਅਗਨੀਵੀਰ ਵਜੋਂ ਭਾਰਤੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਸਾਰੇ ਇਛੁੱਕ ਉਮੀਦਵਾਰ ਭਾਰਤੀ ਫੌਜ਼ ਦੀ ਅਧਿਕਾਰਤ ਵੈਬਸਾਈਟ www.joinindianarmy.nic.in `ਤੇ ਔਨਲਾਈਨ ਅਰਜ਼ੀ ਦੇ ਸਕਦੇ ਹਨ। ਇਸ ਭਰਤੀ ਲਈ ਅੰਮ੍ਰਿਤਸਰ, ਗੁਰਦਾਸਪੁਰ …
Read More »Online Registration for Agniveer Army Recruitment begins
Army Recruitment Office Amritsar invites applications from candidates Amritsar, February 21 (Punjab Post Bureau) – Online Registration for Agniveer Army Recruitment commenced from 16 February till 15 March 2023. All interested candidates desirous to join Indian Army as Agniveer may apply online from the official website of Indian army- www.joinindianarmy.nic.in only. The applications are invited from candidates hailing from districts of Amritsar, …
Read More »Extension lecture on “Polycystic Ovarian Syndrome” organized
Chandigarh, February 21 (Punjab Post Bureau) – Aids Awareness / Public health/Community hygiene & Sanitation Society of P.G.G.C.G Sector-42, Chandigarh organized an Extension lecture on “Polycystic Ovarian Syndrome”. In this event, Dr. Apoorva Kulshreshtha MBBS MD Gynaecologist Govt. Multi-Speciality Hospital Sector-16 Chandigarh was the resource person. She provided us such an informative knowledge about concern topic. She emphasized on different causes of Polycystic Ovarian Syndrome (PCOS). She told that PCOS affects women’s hormones and this hormonal imbalance causes a …
Read More »ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸੰਧੂ ਦਾ ਬਲਾਕ ਪ੍ਰਧਾਨ ਰਾਣਾ ਨੇਸ਼ਟਾ ਨੇ ਕੀਤਾ ਸਨਮਾਨ
ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ) – ਨਵਨਿਯੁੱਕਤ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਅਮਨਦੀਪ ਸਿੰਘ ਸੰਧੂ ਨੂੰ ਅਹੁੱਦਾ ਸੰਭਾਲਣ ਤੋ ਬਾਅਦ ਬਲਾਕ ਅਟਾਰੀ ਦੀ ਡਿਪੂ ਹੋਲਡਰ ਐਸ਼ੋਸੀਏਸਨ ਦੇ ਪ੍ਰਧਾਨ ਰਣਜੀਤ ਸਿੰਘ ਰਾਣਾ ਨੇਸ਼ਟਾ ਨੇ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਅਤੇ ਆਪਣੇ ਬਲਾਕ ਅਟਾਰੀ ਵਿੱਚ ਡਿਪੂ ਹੋਲਡਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋ ਜਾਣੂ ਕਰਵਾਇਆ।ਜਿੰਨਾ ਨੂੰ ਹਮਦਰਦੀ ਨਾਲ ਸੁਣ ਕੇ ਸੰਧੂ ਨੇ ਵਿਸ਼ਵਾਸ ਦੁਆਇਆ …
Read More »ਮਾਤ ਭਾਸ਼ਾ ਦਿਵਸ ਨੂੰ ਸਮਰਪਿਤ `ਸਾਹਿਤ ਚਿਕਿਤਸਾ` ਵਿਸ਼ੇ `ਤੇ ਡਾ. ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ
ਸਾਹਿਤ ਚੌਮੁਖੀਆ ਦੀਵਾ ਜੋ ਮਾਨਵੀ ਜ਼ਹਿਨ ਤੇ ਸੋਚ ਨੂੰ ਰੌਸ਼ਨ ਕਰਦਾ ਹੈ -ਜੰਗ ਬਹਾਦੁਰ ਗੋਇਲ ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵੱਲੋਂ ਉਪ-ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਡਾ਼ ਪਰਮਜੀਤ ਸਿੰਘ ਵਾਲੀਆ ਯਾਦਗਾਰੀ ਭਾਸ਼ਣ `ਸਾਹਿਤ ਚਿਕਿਤਸਾ` ਵਿਸ਼ੇ `ਤੇ ਕਰਵਾਇਆ ਗਿਆ। ਜੰਗ ਬਹਾਦੁਰ ਗੋਇਲ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ
ਅੰਮ੍ਰਿਤਸਰ, 21 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋ ਦਸੰਬਰ 2022 ਸੈਸ਼ਨ ਦੀਆਂ ਐਮ.ਐਸ.ਸੀ ਇੰਟਰਨੈਟ ਸਟੱਡੀਜ਼ ਸਮੈਸਟਰ ਪਹਿਲਾ, ਮਾਸਟਰ ਆਫ ਵੋਕੇਸ਼ਨ (ਕਾਸਮੀਟਾਲੋਜੀ ਐਂਡ ਵੈਲਨੈਸ) ਸਮੈਸਟਰ ਪਹਿਲਾ, ਐਮ.ਏ. ਫਾਈਨ ਆਰਟਸ ਸਮੈਸਟਰ ਪਹਿਲਾ, ਐਮ.ਏ. ਫਾਈਨ ਆਰਟਸ ਸਮੈਸਟਰ ਤੀਜਾ, ਮਾਸਟਰ ਆਫ ਵੋਕੇਸ਼ਨ (ਮੈਂਟਲ ਹੈਲਥ ਕੌਂਸਲਿੰਗ) ਸਮੈਸਟਰ ਪਹਿਲਾ ਤੇ ਤੀਜਾ, ਐਮ.ਐਸ.ਸੀ ਬਾਇਓਇਨਫਾਰਮੈਟਿਕਸ ਸਮੈਸਟਰ ਪਹਿਲਾ, ਬੀ.ਐਸ.ਸੀ (ਹੋਮ ਸਾਇੰਸ) ਸਮੈਸਟਰ ਤੀਜਾ, ਤੇ ਪੰਜਵਾਂ, …
Read More »GNDU Results declared
Amritsar, February 21 (Punjab Post Bureau) – The results of M.Sc. Internet Studies Semester – I, Master of Vocation (Cosmetology & Wellness), Semester – I, M.A Fine Arts Semester – I, M.A Fine Arts Semester – III, Master of Vocation (Mental Health Counselling), Semester-I, Master of Vocation (Mental Health Counselling), Semester-III, M.Sc. Bioinformatics Semester – I, B.SC. (Home Science), Semester – III, B.SC. (Home …
Read More »ਗੁ. ਨਾਨਕਿਆਣਾ ਸਾਹਿਬ ਦੇ ਮੈਨੇਜਰ ਦੀ ਬਦਲੀ ਦੇ ਰੋਸ ਵਜੋਂ ਐਸ.ਜੀ.ਪੀ.ਸੀ ਮੈਂਬਰ ਚੰਗਾਲ ਨੇ ਲਾਇਆ ਧਰਨਾ
ਸੰਗਰੂਰ, 21 ਫਰਵਰੀ (ਜਗਸੀਰ ਲੌਂਗੋਵਾਲ) – ਗੁਰਦੁਆਰਾ ਨਾਨਕਿਆਣਾ ਸਾਹਿਬ ਸੰਗਰੂਰ ਦੇ ਮੈਨੇਜਰ ਦਰਸ਼ਨ ਸਿੰਘ ਢੀਂਡਸਾ ਨੂੰ ਬਦਲੀ ਕਰਕੇ ਉਸ ਦੀ ਥਾਂ ਐਸ.ਜੀ.ਪੀ.ਸੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਦੇ ਪੁੱਤਰ ਮਨਦੀਪ ਸਿੰਘ ਨੂੰ ਮੈਨੇਜਰ ਲਾਉਣ ਦੇ ਰੋਸ ਵਜੋਂ ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਲਕੀਤ ਸਿੰਘ ਚੰਗਾਲ ਨੇ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ 5.00 ਵਜੇ ਤੱਕ ਧਰਨਾ ਦਿੱਤਾ। ਐਸ.ਜੀ.ਪੀ.ਸੀ ਮੈਂਬਰ …
Read More »ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਆਸ਼ੀਰਵਾਦ ਡੇ ਬੋਰਡਿੰਗ ਸਕੂਲ ‘ਚ ਕਵਿਤਾ, ਭਾਸ਼ਣ ਤੇ ਚਾਰਟ ਮੁਕਾਬਲੇ
ਸੰਗਰੂਰ, 21 ਫਰਵਰੀ (ਜਗਸੀਰ ਲੌਂਗੋਵਾਲ) – ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਤੇ ਇਲਾਕੇ ਦੀ ਨਾਮਵਰ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਖੇ ਕਵਿਤਾ, ਭਾਸ਼ਣ, ਚਾਰਟ ਮੁਕਾਬਲੇ ਕਰਵਾਏ ਗਏ ਅਤੇ ਪੰਜਾਬੀ ਅਧਿਆਪਕਾ ਮੈਡਮ ਰੁਪਿੰਦਰ ਕੌਰ ਅਤੇ ਵਾਇਸ ਪ੍ਰਿੰਸੀਪਲ ਗੁਰਮੀਤ ਕੌਰ ਵਲੋਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਬਾਰੇ ਅਤੇ ਇਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ ਬੱਚਿਆਂ ਨੇ ਅੰਤਰਰਾਸ਼ਟਰੀ ਮਾਂ ਬੋਲੀ …
Read More »