Wednesday, December 6, 2023

Monthly Archives: February 2023

ਟੈਗੋਰ ਵਿਦਿਆਲਿਆ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ) – ਟੈਗੋਰ ਵਿਦਿਆਲਿਆ ਲੌਂਗੋਵਾਲ ਦੇ ਵਿਦਿਆਰਥੀਆਂ ਨੇ ਸ਼ਹੀਦ ਭਾਈ ਮਨੀ ਸਿੰਘ ਖਾਲਸਾ ਕਾਲਜ ਲੌਂਗੋਵਾਲ ਵਿੱਚ ਹੋਈ ਅਥਲੈਟਿਕ ਮੀਟ ‘ਚ ਭਾਗ ਲਿਆ।ਇਸ ਦੌਰਾਨ ਵਿਦਿਆਰਥਣ ਜਸਮੀਤ ਕੌਰ ਨੇ 200 ਮੀਟਰ ਦੌੜ ਵਿੱਚ ਪਹਿਲਾ, ਵਿਸ਼ਾਲ ਗਰਗ ਨੇ 200 ਮੀਟਰ ਦੌੜ ਵਿੱਚ ਦੂਸਰਾ, ਰਮਨਦੀਪ ਸਿੰਘ ਨੇ 800 ਮੀਟਰ ਦੌੜ ਵਿੱਚੋਂ ਤੀਜ਼ਾ ਸਥਾਨ ਅਤੇ ਨਵਜੋਤ ਕੌਰ ਨੇ ਗੋਲਾ ਸੁੱਟਣ ਵਿੱਚ …

Read More »

ਮੈਡਮ ਨਰੇਸ਼ ਸ਼ੈਣੀ ਬਣੇ ਜਿਲ੍ਹਾ ਸਪੋਰਟਸ ਕੋਆਰਡੀਨੇਟਰ

ਸੰਗਰੂਰ, 14 ਫਰਵਰੀ (ਜਗਸੀਰ ਲੌਂਗੋਵਾਲ) – ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਦੀ ਸੂਬਾ ਕਮੇਟੀ ਦੀਆਂ ਕੋਸ਼ਿਸ਼ਾਂ ਨੂੰ ਉਸ ਸਮੇਂ ਬੂਰ ਪਿਆ, ਜਦੋਂ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਜਿਲ੍ਹਾ ਕੋਆਰਡੀਨੇਟਰ ਸਪੋਰਟਸ ਦੀਆਂ ਅਸਾਮੀਆਂ ‘ਤੇ ਲੈਕਚਰਾਰ ਸਰੀਰਕ ਸਿੱਖਿਆ ਦੀ ਨਿਯੁੱਕਤੀ ਕਰ ਦਿੱਤੀ ਗਈ।ਵਿਭਾਗ ਦੇ ਇਸ ਫੈਸਲੇ ਨਾਲ ਪੂਰੇ ਲੈਕਚਰਾਰ ਕਾਡਰ ਵਿੱਚ ਖੁਸ਼ੀ ਦਾ ਮਾਹੌਲ ਹੈ।ਲੈਕਚਰਾਰ ਯੂਨੀਅਨ ਦੇ ਬੁਲਾਰੇ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਦੱਸਿਆ …

Read More »

ਪ੍ਰਧਾਨ ਜਗਰੂਪ ਸਿੰਘ ਜੱਗੀ ਨੇ ਗਰੀਬ ਪਰਿਵਾਰ ਦੀ ਲੜਕੀ ਦੇ ਵਿਆਹ ‘ਚ ਕੀਤੀ ਮਦਦ

ਸੰਗਰੂਰ,14 ਫਰਵਰੀ (ਜਗਸੀਰ ਲੌਂਗੋਵਾਲ) – ਪਿੰਡ ਉਭਾਵਾਲ ਦੇ ਸਾਬਕਾ ਸਰਪੰਚ ਅਤੇ ਸਮਾਜ ਸੇਵੀ ਪਾਲੀ ਸਿੰਘ ਕਮਲ ਨੇ ਦੱਸਿਆ ਕਿ ਅੱਜ ਪਿੰਡ ਢੰਡੋਲੀ ਖੁਰਦ ਵਿਖੇ ਇੱਕ ਗਰੀਬ ਲੋੜਵੰਦ ਅਤੇ ਬਿਨਾਂ ਮਾਪਿਆਂ ਦੀ ਅਨਾਥ ਬੇਟੀ ਦੇ ਵਿਆਹ ਮੌਕੇ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਦੇ ਪ੍ਰਧਾਨ ਜਗਰੂਪ ਸਿੰਘ ਜੱਗੀ ਵਲੋਂ ਇਸ ਬੇਟੀ ਦੇ ਵਿਆਹ ਮੌਕੇ ਮਦਦ ਕੀਤੀ ਗਈ।ਪ੍ਰਧਾਨ ਜਗਰੂਪ ਸਿੰਘ ਜੱਗੀ ਨੇ ਦੱਸਿਆ …

Read More »

ਖ਼ਾਲਸਾ ਕਾਲਜ ਵਿਖੇ 5 ਰੋਜ਼ਾ ‘8ਵੇਂ ਅੰਮ੍ਰਿਤਸਰ ਸਾਹਿਤ ਉਤਸਵ ਤੇ ਪੁਸਤਕ ਮੇਲੇ’ ਦਾ ਸ਼ਾਨਦਾਰ ਆਗਾਜ਼

ਦੇਸ਼ ਦੀ ਅਫਸਰਸ਼ਾਹੀ ’ਚੋਂ ਪੰਜਾਬੀਆਂ ਦਾ ਰਿਹਾ ਕੋਟਾ ਬਰਕਰਾਰ ਰੱਖਣ ਲਈ ਪੁਸਤਕਾਂ ਨਾਲ ਜੁੜਨਾ ਜਰੂਰੀ – ਜਥੇਦਾਰ ਅੰਮ੍ਰਿਤਸਰ, 14 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਪਿਛਲੇ ਸਾਲ ਖ਼ਾਲਸਾ ਕਾਲਜ ਵਿਖੇ ਸਾਲਾਨਾ ਪੁਸਤਕ ਮੇਲੇ ਦੌਰਾਨ ਇਕ ਕਰੋੜ ਰੁਪਏ ਦੀਆਂ ਕਿਤਾਬਾਂ ਦੀ ਵਿਕਰੀ ਹੋਣਾ ਇਵੇਂ ਮਹਿਸੂਸ ਕਰਵਾਉਂਦਾ ਹੈ ਜਿਵੇਂ ਤੱਪਦੀ ਗਰਮੀ ’ਚ ਠੰਡੀ ਹਵਾ ਦਾ ਬੁੱਲ੍ਹਾ ਵੱਗਦਾ ਹੋਵੇ।ਸ਼ੁੱਕਰ ਹੈ ਸਾਡੇ ਪੰਜਾਬ ਦੇ ਨੌਜਵਾਨ …

Read More »

ਪ੍ਰੋ. ਸਰਚਾਂਦ ਸਿੰਘ ਭਾਰਤ ਸਰਕਾਰ ਦੇ ਘੱਟਗਿਣਤੀ ਕਮਿਸ਼ਨ ਦੇ ਸਲਾਹਕਾਰ ਬਣੇ

ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਨ ਕਿ ਹਰ ਭਾਈਚਾਰੇ ਨੂੰ ਬਣਦਾ ਮਾਣ ਮਿਲੇ – ਲਾਲਪੁਰਾ ਨਵੀਂ ਦਿੱਲੀ, 14 ਫਰਵਰੀ (ੋੰਜਾਬ ਪੋਸਟ ਬਿਊਰੋ) – ਘੱਟਗਿਣਤੀ ਭਾਈਚਾਰੇ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾਉਣ ਲਈ ਇਕ  ਮਹੱਤਵਪੂਰਨ ਨਿਯੁੱਕਤੀ ਕਰਦਿਆਂ ਭਾਰਤ ਸਰਕਾਰ ਦੇ ਕੌਮੀ ਘੱਟਗਿਣਤੀ ਕਮਿਸ਼ਨ ਨੇ ਉੱਘੇ ਸਿੱਖ ਬੁੱਧੀਜੀਵੀ ਅਤੇ ਭਾਜਪਾ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੂੰ ਸਲਾਹਕਾਰ ਵਜੋਂ ਨਾਮਜ਼ਦ ਕੀਤਾ …

Read More »

ਸ਼੍ਰੋਮਣੀ ਕਮੇਟੀ ਦੇ ਬਜ਼ਟ ਲਈ ਲਏ ਜਾਣਗੇ ਸੰਗਤ ਦੇ ਸੁਝਾਅ- ਭਾਈ ਗਰੇਵਾਲ

ਬਜ਼ਟ ਸਬੰਧੀ ਵਿਚਾਰ ਦੇਣ ਲਈ ਸ਼੍ਰੋਮਣੀ ਕਮੇਟੀ ਨੇ ਜਾਰੀ ਕੀਤੀ ਈਮੇਲ ਅੰਮ੍ਰਿਤਸਰ, 14 ਫ਼ਰਵਰੀ (ਜਗਦੀਪ ਸਿੰਘ ਸੱਗੂ) – ਇਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਤਿਆਰ ਕਰਨ ਲਈ ਸੰਗਤਾਂ ਦੇ ਸੁਝਾਅ ਵੀ ਅਹਿਮ ਹੋਣਗੇ।ਬਜ਼ਟ ਦੇ ਸਬੰਧ ਵਿਚ ਵਿਚਾਰ ਅਤੇ ਸੁਝਾਅ ਭੇਜਣ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲੀ ਵਾਰ ਇਕ ਈਮੇਲ ਜਾਰੀ ਕੀਤੀ ਗਈ ਹੈ।ਬਜ਼ਟ ਇਜਲਾਸ ਅਗਲੇ ਮਹੀਨੇ ਮਾਰਚ ਵਿਚ ਸੱਦਿਆ …

Read More »

The suggestions of the Sangat will be taken for the budget of SGPC – Bhai Grewal

SGPC releases special email for receiving budget suggestions  Amritsar, February 14 (Punjab Post Bureau) – To prepare this fiscal year’s (2023-24) budget of Shiromani Gurdwara Parbandhak Committee (SGPC), the suggestions of the Sangat would be made an important part and given preference. For the first time ever, the SGPC has released a special email identity for receiving views and suggestions …

Read More »

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਹੁੰਚੇ ਤੇਰਾ ਹੀ ਤੇਰਾ ਮੈਡੀਕੋਜ਼

ਅੰਮ੍ਰਿਤਸਰ/ ਚੰਡੀਗੜ੍ਹ 14 ਫ਼ਰਵਰੀ (ਸੁਖਬੀਰ ਸਿੰਘ) – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਐਸ.ਜੀ.ਐਸ ਧਮੀਜਾ ਜਨਰਲ ਸਕੱਤਰ ਤੇਰਾ ਹੀ ਤੇਰਾ ਮੈਡੀਕੋਜ਼ ਸਟੋਰ ਚੰਡੀਗੜ੍ਹ ਵਿਖੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਅਤੇ ਮਾਨਵਤਾ ਲਈ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਵਧਾਈ ਦਿੱਤੀ।ਇਸ ਮੌਕੇ ਡੀ.ਪੀ ਸਿੰਘ ਸਾਬਕਾ ਸੀ.ਈ.ਓ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਸਾਬਕਾ ਡੀ.ਜੀ.ਐਮ ਪੰਜਾਬ ਐਂਡ ਸਿੰਧ ਬੈਂਕ …

Read More »

ਪੰਜਾਬ ਹੋਮ ਗਾਰਡ ਦੇ ਜਵਾਨ ਵਿਨੇ ਕੁਮਾਰ ਦੀ ਸੇਵਾਮੁਕਤੀ ‘ਤੇ ਦਿੱਤੀ ਵਿਦਾਇਗੀ ਪਾਰਟੀ

ਅੰਮ੍ਰਿਤਸਰ 14 ਫਰਵਰੀ (ਸੁਖਬੀਰ ਸਿੰਘ) – ਪੁਲਿਸ ਚੌਕੀ ਫੈਜ਼ਪੁਰਾ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਪੰਜਾਬ ਹੋਮ ਗਾਰਡ ਦੇ ਜਵਾਨ ਵਿਨੇ ਕੁਮਾਰ ਤਾਇਨਾਤ ਹਨ।ਮਹਿਕਮਾ ਪੰਜਾਬ ਹੋਮ ਗਾਰਡ ਵਿੱਚ 30 ਸਾਲ ਦੀ ਸੇਵਾ ਕਰਨ ਉਪਰੰਤ ਅੱਜ ਨੌਕਰੀ ਤੋਂ ਸੇਵਾਮੁਕਤ ਹੋਣ ‘ਤੇ ਸਬ-ਇੰਸਪੈਕਟਰ ਰਵੀ ਕੁਮਾਰ ਮੁੱਖ ਅਫ਼ਸਰ ਥਾਣਾ ਮਜੀਠਾ ਰੋਡ (ਆਰਜ਼ੀ ਚਾਰਜ) ਅਤੇ ਏ.ਐਸ.ਆਈ ਗੁਰਜੀਤ ਸਿੰਘ ਇੰਚਾਰਜ ਪੁਲਿਸ ਚੌਕੀ ਫੈਜ਼ਪੁਰਾ ਅੰਮ੍ਰਿਤਸਰ ਸਮੇਤ ਸਟਾਫ਼ ਵਲੋਂ …

Read More »

ਸਮਾਂ

ਹੱਥੋਂ ਕਿਰਦਾ ਜਾਂਦੈ। ਉਲਝਣਾਂ ਦੇ ਵਿੱਚ ਬੰਦਾ, ਦਿਨੋਂ-ਦਿਨ ਘਿਰਦਾ ਜਾਂਦੈ। ਦੌਲਤ ਸ਼ੌਹਰਤ ਮਣਾਂ ਮੂੰਹੀਂ, ਐਪਰ ਜ਼ਮੀਰੋਂ ਗਿਰਦਾ ਜਾਂਦੈ। ਲਿਖਤੀ ਇਹ ਕਰ ਸਮਝੌਤੇ, ਮੁੜ ਜ਼ਬਾਨੋਂ ਫਿਰਦਾ ਜਾਂਦੈ। ਘੁੰਮਣ ਘੇਰੀ ਦੇ ਵਿੱਚ ਫ਼ਸਿਆ, ਖੂਹ ਦੇ ਵਾਂਗੂੰ ਗਿੜਦਾ ਜਾਂਦੈ। ਵੇਖ ਤਰੱਕੀ ਹੋਰਾਂ ਦੀ, ਅੰਦਰੋਂ ਅੰਦਰੀਂ ਚਿੜਦਾ ਜਾਂਦੈ। ‘ਸੁਖਬੀਰ’ ਰੱਬ ਕੋਲੋਂ ਡਰ ਕੇ ਰਹਿ, ਤੂੰ ਅੰਤ ਵੱਲ ਨੂੰ ਰਿੜਦਾ ਜਾਂਦੈ। 1402202302 ਸੁਖਬੀਰ ਸਿੰਘ ਖੁਰਮਣੀਆਂ …

Read More »