Thursday, September 19, 2024

ਸਿੱਖਿਆ ਸੰਸਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਵਿਦੇਸ਼ੀ ਵਿਦਿਆਰਥਣ ਨੂੰ ਡਿਗਰੀ ਸੌਂਪੀ

ਅਮ੍ਰਿਤਸਰ, 20 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਵਿਦੇਸ਼ੀ ਵਿਦਿਆਰਥਣ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮੁਲਤਵੀ ਹੋਈ 44ਵੀਂ ਕਨਵੋਕੇਸ਼ਨ ਤੋਂ ਪਹਿਲਾਂ ਡਿਗਰੀ ਲੈਣਾ ਚਾਹੁੰਦੀ ਸੀ, ਨੂੰ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਡਿਗਰੀ ਦੇ ਦਿੱਤੀ ਹੈ ਅਤੇ ਉਸ ਦੀ ਬਣਦੀ ਫੀਸ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਜਿਸਟਰਾਰ ਵੱਲੋਂ ਆਪਣੇ ਸਰੋਤਾਂ ਤੋਂ ਅਦਾ ਗਈ।ਯੂਨੀਵਰਸਿਟੀ ਵਿਚ …

Read More »

DAV Public Student District Topper in NTSE Stage – 1

Amritsar, Mar. 20 (Punjab Post Bureau) – Two students of  DAV Public School Lawrence Road cleared the first stage i.e State Level of National Talent Search Examination (NTSE), with Pranav Aggarwal topping the District. The exam is conducted every year by NCERT to identify and award scholarship to eligible students of Std X after the second round to pursue their …

Read More »

Arya Yuvati Sabha BBK DAV organises a Lecture to Commemorate Rishi Bodhutsav

Amritsar, Mar. 18 (Punjab Post Bureau) – On the auspicious occasion of Rishi Bodhutsav which coincided with the 194th birth anniversary of Swami Dayanand Saraswati, BBK DAV organised a lecture by internationally acclaimed Hindi scholar, Dr. Harmohinder Singh Bedi. Acquainting the students with the colossal contribution of Swami Dayanand towards the society, he highlighted Swami Ji’s role as a great …

Read More »

ਖ਼ਾਲਸਾ ਕਾਲਜ ਐਜ਼ੂਕੇਸ਼ਨ ਵਿਖੇ ਕੈਂਸਰ ਸਬੰਧੀ ਜਾਗਰੂਕਤਾ ਸੈਮੀਨਾਰ

ਅੰਮ੍ਰਿਤਸਰ, 18 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਅੱਜ ਕੈਂਸਰ ਬਿਮਾਰੀ ਸਬੰਧੀ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਦੇ ਸਹਿਯੋਗ ਨਾਲ ਕਰਵਾਏ ਸੈਮੀਨਾਰ ’ਚ ਫ਼ੋਰਟਿਸ ਹਸਪਤਾਲ ਤੋਂ ਮਾਹਿਰ ਡਾ. ਗੁਰਬਿਲਾਸ ਸਿੰਘ ਪਨੂੰ, ਡਾ. ਰਵਿੰਦਰ ਸਿੰਘ ਮਲਹੋਤਰਾ ਅਤੇ ਡਾ. ਅਮੀਤਾਬ ਜੈਰਥ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਦਿਆਂ ਉਕਤ ਬਿਮਾਰੀ …

Read More »

ਜੰਡਿਆਲਾ ਲੋਕ ਭਲਾਈ ਸੰਸਥਾ ਵਲੋਂ ਸਰਕਾਰੀ ਸਕੂਲ ਨੂੰ ਪਾਣੀ ਵਾਲੀ ਟੈਂਕੀ ਭੇਟ

ਜੰਡਿਆਲਾ ਗੁਰੂ, 16 ਮਾਰਚ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਸਰਕਾਰੀ ਐਲੀਮੈਂਟਰੀ ਸਕੂਲ ਲੜਕੇ ਨੰਬਰ 1 ਨੇੜੇ ਡਾਕਖਾਨਾ ਦੇ ਬੱਚਿਆਂ ਨੂੰ ਪਾਣੀ ਦੀ ਆ ਰਹੀ ਕਿੱਲਤ ਨੂੰ ਦੂਰ ਕਰਨ ਲਈ ਜੰਡਿਆਲਾ ਗੁਰੂ ਲੋਕ ਭਲਾਈ ਐਨ.ਜੀ.ਓ ਗਰੁਪ ਵਲੋਂ ਇਕ ਹਜ਼ਾਰ ਲੀਟਰ ਪਾਣੀ ਵਾਲੀ ਟੈਂਕੀ ਸਕੂਲ ਪ੍ਰਬੰਧਕਾਂ ਨੂੰ ਸੋਂਪੀ ਗਈ।ਨਵਪ੍ਰੀਤ ਸਿੰਘ ਨਵ ਸੰਧੂ ਨੇ ਦੱਸਿਆ ਕਿ ਜੰਡਿਆਲਾ ਲੋਕ ਭਲਾਈ ਐਨ ਜੀ ਓ …

Read More »

ਐਕਸਿਸ ਬੈਂਕ ਨੇ 53 ਵਿਦਿਆਰਥੀਆਂ ਨੂੰ 3.17 ਲੱਖ ਦੇ ਪੈਕੇਜ `ਤੇ ਨੌਕਰੀ ਲਈ ਚੁਣਿਆ

ਅੰਮ੍ਰਿਤਸਰ, ਮਾਰਚ 16 (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਐਕਸਿਸ ਬੈਂਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੈਂਪਸ ਪਲੇਸਮੈਂਟ ਰਾਹੀਂ 53 ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ ਕੀਤੀ ਹੈ।ਬੈਂਕ ਨੇ ਵਿਦਿਆਰਥੀਆਂ ਨੂੰ ਸਹਾਇਕ ਮੈਨੇਜਰ ਦੀ ਪੋਸਟ ਲਈ 3.17 ਲੱਖ ਸਾਲਾਨਾ ਤਨਖਾਹ `ਤੇ ਨੌਕਰੀਆਂ ਪ੍ਰਦਾਨ ਕੀਤੀਆਂ ਹਨ।       ਇਥੇ ਵਰਣਨਯੋਗ ਹੈ ਕਿ ਐਕਸਿਸ ਬੈਂਕ ਭਾਰਤ ਵਿਚ ਤੀਜਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ …

Read More »

ਰੋਟਰੀ ਕਲੱਬ ਮਲੇਰਕੋਟਲਾ ਨੇ ਪੰਜਗਰਾਈਆਂ ਸਕੂਲ ਨੂੰ ਦਾਨ ਕੀਤੇ ਬੈਂਚ

ਸੰਦੌੜ੍ਹ 16 ਮਾਰਚ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਰੋਟਰੀ ਕਲੱਬ ਮਿਡ ਟਾਊਨ ਮਲੇਰਕੋਟਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਪੰਜਗਰਾਈਆਂ ਨੂੰ ਬੱਚਿਆਂ ਦੇ ਬੈਠਣ ਲਈ 20 ਬੈਂਚ ਦਾਨ ਕਰਕੇ ਬੱਚਿਆਂ ਦੀ ਭਲਾਈ ਲਈ ਚੰਗਾ ਕਾਰਜ ਕੀਤਾ ਗਿਆ ਹੈ।ਸਕੂਲ ਮੁੱਖੀ ਮੈਡਮ ਅਮਰਜੀਤ  ਕੌਰ ਨੇ ਦੱਸਿਆ ਕਿ ਕਲੱਬ ਵੱਲੋਂ ਇਹ ਕਾਰਜ ਸਕੂਲ ਅਧਿਆਪਕ ਰਾਜੇਸ਼ ਰਿਖੀ ਦੀ ਪ੍ਰੇਰਨਾ ਸਕਦਾ ਕੀਤਾ ਗਿਆ ਹੈ ਅਤੇ …

Read More »

ਪ੍ਰਸਿੱਧ ਸਿੱਖਿਆ ਸ਼ਾਸਤਰੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਪਰਿਵਾਰ ਵਲੋਂ ਕਿਤਾਬਾਂ ਦਾਨ

ਬਠਿੰਡਾ, 16 ਮਾਰਚ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿੱਖਿਆ ਜਗਤ ਦੀ ਜਾਣੀ ਪਹਿਚਾਣੀ ਸਖ਼ਸੀਅ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਪੋ. ਦੇਵ ਰਾਜ ਸ਼ਰਮਾ (ਰਿਟਾ.) ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਪ੍ਰੋਫੈਸਰ ਸ਼ਰਮਾ ਦੀਆਂ ਤਮਾਮ ਉਮਰ ਇਕੱਠੀਆਂ ਕੀਤੀਆਂ ਹਜ਼ਾਰਾਂ ਚੰਗੀਆਂ ਕਿਤਾਬਾਂ ਦੇ ਅਣਮੋਲ ਖਜ਼ਾਨੇ ਨੂੰ ਦਾਨ ਕਰ ਦਿੱਤਾ ਗਿਆ।ਦੱਸਣਯੋਗ ਹੈ ਕਿ ਪ੍ਰੋਫੈਸਰ ਸ਼ਰਮਾਂ ਦੀ ਇੱਛਾ ਦੀ …

Read More »

ਐਸ.ਡੀ.ਐਮ ਬਟਾਲਾ ਵਲੋਂ ਕਾਲਜ ਪ੍ਰਿੰਸੀਪਲਾਂ ਨਾਲ ਮੀਟਿੰਗ

ਬਟਾਲਾ, 16 ਮਾਰਚ (ਪੰਜਾਬ ਪੋਸਟ- ਐਨ.ਐਸ ਬਰਨਾਲ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ, ਸਰਕਾਰੀ ਅਧਿਕਾਰੀਆਂ ਅਤੇ ਆਮ ਲੋਕਾਂ ਨੂੰ ਇਸ ਨਾਲ ਜੋੜਨ ਲਈ 23 ਮਾਰਚ ਨੂੰ ਖਟਕੜ ਕਲਾਂ ਤੋਂ ਸ਼ੁਰੂ ਕੀਤੇ ਜਾ ਰਹੇ ਬਹੁਪੱਖੀ ਪ੍ਰੋਗਰਾਮ `ਨਸ਼ੇ ਦੀ ਦੁਰਵਰਤੋਂ ਰੋਕਣ ਲਈ ਅਫ਼ਸਰ` (ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼-ਡੇਪੋ) ਲਈ ਮੈਂਬਰਸ਼ਿੱਪ 12 ਮਾਰਚ ਤੋਂ ਸ਼ੁਰੂ ਹੋ ਚੁੱਕੀ ਹੈ।ਡੇਪੋ …

Read More »