Sunday, December 22, 2024

ਮਨੋਰੰਜਨ

ਬਲਵੰਤ ਗਾਰਗੀ ਦਾ ਲਿਖੇ ਪੰਜਾਬੀ ਨਾਟਕ ‘ਸੋਂਕਣ’ ਦਾ ਕੀਤਾ ਮੰਚਨ

ਅੰਮ੍ਰਿਤਸਰ, 15 ਮਾਰਚ (ਪੰਜਾਬ ਪੋਸਟ- ਦੀਪ ਦਵਿੰਦਰ ) –    ਸ਼੍ਰੋਮਣੀ ਨਾਟਕਕਾਰ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੇਵਲ ਧਾਲੀਵਾਲ ਦੀ ਅਗਵਾਈ ਵਿੱਚ ਚਲ ਰਹੇ ਅੰਮ੍ਰਿਤਸਰ ਰੰਗਮੰਚ ਉਤਸਵ 2019 ਦੇ 13ਵੇਂ ਦਿਨ ਖ਼ਾਲਸਾ ਕਾਲਜ ਰੰਗਮੰਚ ਅੰਮ੍ਰਿਤਸਰ ਦੀ ਟੀਮ ਵੱਲੋਂ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਬਲਵੰਤ ਗਾਰਗੀ ਦਾ ਲਿਖਿਆ ਅਤੇ ਈਮੈਨੂਅਲ ਸਿੰਘ ਵੱਲੋਂ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਸੋਂਕਣ’ ਵਿਰਸਾ ਵਿਹਾਰ ਦੇ ਭਾਅ ਜੀ ਗੁਰਸ਼ਰਨ …

Read More »

ਪੰਜਾਬੀ ਕਾਮੇਡੀ ਫਿਲਮ `ਬੈਂਡ ਵਾਜੇ` 15 ਮਾਰਚ ਨੂੰ ਹੋਵੇਗੀ ਦਰਸ਼ਕਾਂ ਦੇ ਰੂਬਰੂ

ਅੰਮ੍ਰਿਤਸਰ, 14 ਮਾਰਚ (ਪੰਜਾਬ ਪੋਸਟ -ਸੁਖਬੀਰ ਸਿੰਘ) – ਪੰਜਾਬੀ ਕਾਮੇਡੀ ਫਿਲਮ `ਬੈਂਡ ਵਾਜੇ` ਦੀ ਟੀਮ ਫਿਲਮ ਦੇ ਪ੍ਰਮੋਸ਼ਨ ਲਈ ਅੰਮ੍ਰਿਤਸਰ ਪੁੱਜੀ।15 ਮਾਰਚ 2019 ਨੂੰ ਰਲੀਜ਼ ਹੋ ਰਹੀ ਫਿਲਮ ਸ਼ਾਹ ਐਨ ਸ਼ਾਹ ਅਤੇ ਏ ਐਂਡ ਏ ਐਡਵਾਈਜ਼ਰਜ਼ ਵਲੋਂ ਰਾਈਜਿੰਗ ਸਟਾਰ ਐਂਟਰਟੇਨਮੈਂਟ ਇੰਕ ਦੇ ਨਾਲ ਮਿਲ ਕੇ ਬਣਾਈ ਹੈ।ਫਿਲਮ `ਬੈਂਡ ਵਾਜੇ` `ਚ ਬੀਨੂ ਢਿੱਲੋਂ ਅਤੇ ਮੈਂਡੀ ਤੱਖਰ ਮੁੱਖ ਭੂਮਿਕਾ `ਚ ਨਜ਼ਰ ਆਉਣਗੇ।ਉਹਨਾਂ …

Read More »

ਚਰਚਾ ‘ਚ ਹੈ ਪੰਜਾਬੀ ਫਿਲਮ ਨਿਰਦੇਸ਼ਕ `ਸ਼ਿਵਤਾਰ ਸ਼ਿਵ`

    ‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2’,’ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨੰਸ ਅਪੋਨ ਟਾਇਮ ਇੰਨ ਅੰਮ੍ਰਿਤਸਰ’, ‘ਸੱਗੀ ਫੁੱਲ’ ਫਿਲਮਾਂ ਨਾਲ ਚਰਚਾ ਵਿੱਚ ਆਇਆ ਸਫ਼ਲ ਸਿਨਮੇਟੋਗ੍ਰਾਫ਼ਰ ਅਤੇ ਨਿਰਦੇਸ਼ਕ ਸ਼ਿਵਤਾਰ ਸ਼ਿਵ ਇੰਨ੍ਹੀ ਦਿਨੀਂ ਆਪਣੀ ਨਵੀਂ ਫ਼ਿਲਮ `ਖਤਰੇ ਦਾ ਘੁੱਗੂ` ਨਾਲ ਮੁੜ ਸਰਗਰਮ ਹੈ।‘ਅਨੰਤਾ ਫ਼ਿਲਮਜ਼’ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ ਵਿੱਚ ਜੋਰਡਨ ਸੰਧੂ, ਦਿਲਜੋਤ, ਬੀ.ਐਨ ਸ਼ਰਮਾ, ਅਮਨ, …

Read More »

ਆਰਟ ਗੈਲਰੀ ਵਿਖੇ ਅੰਤਰਰਾਸ਼ਟਰੀ ਨਾਰੀ ਦਿਵਸ `ਤੇ ਔਰਤ ਕਲਾਕਾਰਾਂ ਲਾਈ ਆਰਟ ਪ੍ਰਦਰਸ਼ਨੀ

ਅੰਮ੍ਰਿਤਸਰ, 8 ਮਾਰਚ (ਪੰਜਾਬ ਪੋਸਟ – ਜਸਬੀਰ ਸਿੰਘ ਸੱਗੂ) – ਸਥਾਨਕ ਆਰਟ ਗੈਲਰੀ ਵਿਖੇ ਅੰਤਰਰਾਸ਼ਟਰੀ ਨਾਰੀ  ਦਿਵਸ ਨੂੰ ਸਮਰਪਿਤ ਔਰਤ ਕਲਾਕਾਰਾਂ ਵਲੋਂ ਆਰਟ ਪ੍ਰਦਰਸ਼ਨੀ ਲਗਾਈ ਗਈ। ਅੰਮ੍ਰਿਤਸਰ ਦੀਆਂ 10 ਅਤੇ ਬੜੌਦਾ ਦੀਆਂ 15 ਔਰਤ ਕਲਾਕਾਰਾਂ ਵਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਦਾ ਉਦਘਾਟਨ ਮੁੱਖ ਮਹਿਮਾਨ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਧਰਮਪਤਨੀ ਚੇਅਰਮੈਨ ਆਰਟ ਗੈਲਰੀ ਵਲੋਂ ਕੀਤਾ ਗਿਆ।ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤਾਂ ਚਿਤਰਕਾਰੀ, ਫੋਟੋਗ੍ਰਾਫੀ, …

Read More »

ਅਦਾਕਾਰੀ ਸਦਕਾ ਡੂੰਘੀਆਂ ਪੈੜ੍ਹਾਂ ਪਾਉਣ ਦੇ ਸਮੱਰਥ ਹੈ ਗਾਇਕ ਗੁਰਨਾਮ ਭੁੱਲਰ

        ਪੰਜਾਬੀ ਗਾਇਕਾਂ ਦਾ ਫਿਲ਼ਮੀ ਪਰਦੇ `ਤੇ ਨਾਇਕ ਬਣ ਕੇ ਆਉਣਾ ਭਾਵੇਂ ਕੋਈ ਨਵੀਂ ਗੱਲ ਨਹੀਂ ਹੈ।ਪ੍ਰੰਤੂ ਗੁਰਨਾਮ ਭੁੱਲਰ ਵਰਗੇ ਸੋਹਣੇ ਸੁਨੱਖੇ ਸੋਲਾਂ ਕਲਾਂ ਸੰਪੂਰਨ ਕਲਾਕਾਰ ਦੀ ਗੱਲ ਕਰੀਏ ਤਾਂ ਪੰਜਾਬੀ ਸਿਨਮੇ `ਚ ਇੱਕ ਅਸਲ ਨੌਜਵਾਨ ਨਾਇਕ ਦੀ ਚਿਰਾਂ ਤੋਂ ਘਾਟ ਪੂਰੀ ਹੁੰਦੀ ਜਾਪਦੀ ਹੈ।ਆਪਣੇ ਗੀਤਾਂ ਨਾਲ ਲੱਖਾਂ ਕਰੋੜਾਂ ਦਿਲਾਂ `ਤੇ ਰਾਜ ਕਰਨ ਵਾਲਾ ਇਹ ਗਾਇਕ ਪੰਜਾਬੀ ਸਿਨਮੇ …

Read More »

‘ਖਾਨਦਾਨੀ ਸ਼ਫਾਖਾਨਾ’ ’ਚ ਸੋਨਾਕਸ਼ੀ ਸਿਨ੍ਹਾ ਨਾਲ ਦਿਖਣਗੀਆਂ ਗੁਰੂ ਨਗਰੀ ਦੀਆਂ ਸਾਇਸ਼ਾ ਤੇ ਦਿਵਜੋਤ

ਸਾਇਸ਼ਾ ਦੀ ਮਾਸੂਮੀਅਤ ਤੇੇ ਫਿਦਾ ਹੋਈ ਸੋਨਾਕਸ਼ੀ ਸਿਨ੍ਹਾ ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਅਮਨ) – ਗੁਰੂ ਨਗਰੀ ਦੀ ਬਾਲ ਕਲਾਕਾਰ ‘ਸਾਇਸ਼ਾ’ ਹੁਣ ਬਾਲੀਵੁੁੱਡ ਅਦਾਕਾਰ ਸੋਨਾਕਸ਼ੀ ਸਿਨ੍ਹਾ ਨਾਲ ਹਿੰਦੀ ਫਿਲਮ ‘ਖਾਨਦਾਨੀ ਸ਼ਫਾਖਾਨਾ’ ਵਿਚ ਦਿਖਾਈ ਦੇਵੇਗੀ।ਇਸ ਫਿਲਮ ਦੀ ਸ਼ੂਟਿੰਗ ਫਿਲਹਾਲ ਅੰਮ੍ਰਿਤਸਰ ਵਿਚ ਹੀ ਵੱਖ-ਵੱਖ ਥਾਵਾਂ `ਤੇ ਚੱਲ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ਿਲਪੀ ਦਾਸ ਗੁਪਤਾ ਫਿਲਮ ਦਾ ਨਿਰਦੇਸ਼ਨ ਕਰ ਰਹੀ ਹੈ ਅਤੇ …

Read More »

ਰੂਹ ਦੀ ਖੁਰਾਕ ਹੈ ਸੂਫੀ ਗਾਇਕੀ – ਗੁਰਪ੍ਰੀਤ ਵਾਰਿਸ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) –  ਲੋਕ ਜਿੱਥੇ ਭੜਕਾਉ ਗਾਇਕੀ ਨੂੰ ਪਸੰਦ ਕਰਦੇ ਹਨ,  ਉੇਥੇ ਕੁੱਝ ਗਾਇਕ ਅਜਿਹੇ ਵੀ ਹਨ ਜੋ ਲੀਕ ਤੋ ਹਟ ਕੇ ਕੁੱਝ ਕਰਨਾ ਚਾਹੁੰਦੇ ਹਨ।ਇਕ ਨਰੋਏ ਸਮਾਜ ਦੀ ਸਿਰਜਣਾ ਤੇ ਨੋਜਵਾਨਾਂ ਨੂੰ ਹਥਿਆਰਾਂ ਵਾਲੀ ਗਾਇਕੀ ਤੋ ਹਟਾ ਕੇ ਇਕ ਚੰਗੀ ਸੇਧ ਦੇਣ ਵਾਲੇ ਗਾਇਕਾਂ ਵਿਚ ਇਕ ਨਾਮ ਗੁਰਪ੍ਰੀਤ ਵਾਰਿਸ ਹੈ।ਜੇ ਗੁਰਪ੍ਰੀਤ ਵਾਰਿਸ ਚਾਹੁੰਦਾ …

Read More »

ਅਦਿਤੀ ਗੁਪਤਾ ਨੇ ਯੂ.ਜੀ.ਸੀ ਕੰਪਿਊਟਰ ਸਾਇੰਸ ਨੈਟ ਅਤੇ ਜੇ.ਆਰ.ਐਫ ਪ੍ਰੀਖਿਆ ਕੀਤੀ ਪਾਸ

ਯੂ.ਜੀ.ਸੀ ਵੱਲੋਂ ਪੀ.ਐੱਚ.ਡੀ ਲਈ ਮਿਲਿਆ ਵਜੀਫ਼ਾ ਅੰਮ੍ਰਿਤਸਰ, 16 ਜਨਵਰੀ (ਪੰਜਾਬ ਪੋਸਟ – ਜਗਦੀਫ ਸਿੰਘ ਸੱਗੂ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਤੋਂ ਪੜ੍ਹ ਚੁੱਕੀ ਹੋਣਹਾਰ ਵਿਦਿਆਰਥਣ ਕੁਮਾਰੀ ਅਦਿਤੀ ਗੁਪਤਾ ਨੇ ਯੂ.ਜੀ.ਸੀ ਕੰਪਿਊਟਰ ਸਾਇੰਸ ਅਤੇ ਜੇ.ਆਰ.ਐਫ ਦੀ ਪ੍ਰੀਖਿਆ ਵਿੱਚ ਪਹਿਲੀ ਵਾਰ ਹੀ 99.9484 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ।ਇਸ ਸ਼ਾਨਦਾਰ ਪ੍ਰਾਪਤੀ ਦੇ ਲਈ ਉਸ ਨੂੰ ਯੂ.ਜੀ.ਸੀ ਵੱਲੋਂ ਪੀ.ਐੱਚ.ਡੀ …

Read More »

Dara Singh’s huge statue unveiled on his 90th birthday

Mohali, Nov. 21 (Punjab Post Bureau) – The city of Sahibzada Ajit Singh (the eldest son of Guru Gobind Singh) and  popularly known as ‘Mohali’ among locals and other parts of the country, was abuzz on the 90th birthday celebration of the legendary wrestler – actor and politician Dara Singh on 19th November 2018.                          A life-size statue made out …

Read More »

ਸੀਨੀਅਰ ਨੈਸ਼ਨਲ ਪਾਵਰ ਲਿਫਟਿੰਗ `ਚ ਕਰਨਬੀਰ ਬਣਿਆ ਫਸਟ ਰਨਰਜ਼ਅੱਪ

ਆਈ.ਟੀ.ਬੀ.ਪੀ ਨੇ ਨੌਕਰੀ ਦੇ ਕੇ ਨਵਾਜਿਆ   ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੰਧੂ) – ਛਤੀਸ਼ਗੜ੍ਹ ਵਿਖੇ ਸੰਪੰਨ ਹੋਈ 5 ਰੋਜ਼ਾ ਸੀਨੀਅਰ ਨੈਸ਼ਨਲ ਪਾਵਰ ਲਿਫਟਿੰਗ ਚੈਂਪੀਅਨਸ਼ਿਪ ਵਿੱਚ ਅੰਮ੍ਰਿਤਸਰ ਜ਼ਿਲੇ੍ ਦੇ ਪਿੰਡ ਵਡਾਲਾ ਭਿੱਟੇਵੱਡ ਰਾਮਤੀਰਥ ਰੋਡ ਨਿਵਾਸੀ ਤੇ ਇੰਡੋ ਤਿਬੱਤ ਬਾਰਡਰ ਪੁਲਿਸ ਦੇ ਅੰਤਰਰਾਸ਼ਟਰੀ ਪਾਵਰ ਲਿਫਟਿੰਗ ਖਿਡਾਰੀ ਕਰਨਬੀਰ ਸਿੰਘ ਪੁੱਤਰ ਨਿਰਵੈਲ ਸਿੰਘ ਨੇ ਆਪਣੀ ਵੇਟ ਕੈਟਾਗਿਰੀ 93 ਕਿਲੋਗ੍ਰਾਮ ਦੇ ਵਿੱਚ ਫਸਟ ਰਨਰਜ਼ਅੱਪ …

Read More »