ਮੋਹਾਲੀ, 14 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬੀ ਰੰਗਮੰਚ, ਸਭਿਆਚਾਰ ਅਤੇ ਵਿਰਸੇ ਦੀ ਬਿਹਤਰੀ ਲਈ 1991 ਦੌਰਾਨ ਹੌਂਦ ਵਿਚ ਆਏ ਸਰਘੀ ਕਲਾ ਕੇਂਦਰ ਮੁਹਾਲੀ ਦੀ ਜਨਰਲ ਬਾਡੀ ਫੇਜ਼-10 ਦੇ ਟਾਇਨੀ ਟੌਟਸ ਸਕੂਲ ਵਿਚ ਹੋਈ ਇਕੱਤਰਤਾ ਦੌਰਾਨ ਸਾਲ 2017-19 ਵਾਸਤੇ ਸੰਜੀਵਨ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਅਤੇ ਅਸ਼ੌਕ ਬਜਹੇੜੀ ਨੂੰ ਜਨਰਲ ਸੱਕਤਰ ਚੁਣਿਆ ਗਿਆ। ਜਦਕਿ ਸੈਵੀ ਸਤਵਿੰਦਰ ਸੀਨੀਅਰ ਮੀਤ ਪ੍ਰਧਾਨ, ਕੁਲਵਿੰਰ …
Read More »ਮਨੋਰੰਜਨ
ਪੱਤਰਕਾਰ ਰਮੇਸ਼ ਰਾਮਪੁਰਾ ‘ਕਲਾ ਸ਼੍ਰੀ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 26 ਮਾਰਚ (ਪੰਜਾਬ ਪੋਸਟ- ਦਵਿੰਦਰ ਸਿੰਘ) – ਕੇਟੀ ਕਲਾ ਵਲੋਂ ਕਲਾ ਜਗਤ ਵਿਚ ਵਿਲੱਖਣ ਸੇਵਾਵਾਂ ਨਿਭਾਉਣ ਵਾਲੇ ਸ਼ਹਿਰ ਦੇ 13 ਚਿੱਤਰਕਾਰਾਂ ਦੇ ਨਾਲ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਵੀ ਕਲਾ ਨੂੰ ਤੁਸ਼ਾਹਿਤ ਕਰਨ ਬਦਲੇ ‘ਕਲਾ ਸ਼੍ਰੀ’ ਐਵਾਰਡ ਨਾਲ ਨਿਵਾਜਿਆ ਗਿਆ। ਕੇਟੀ ਕਲਾ ਵਿਖੇ ਆਰਟ ਖੇਤਰ ਦੇ ਮਹਾਂਰਥੀ ਡਾ. ਬਲਦੇਵ ਗੰਭੀਰ, ਸੈਕਟਰੀ ਰਜੇਸ਼ ਰੈਣਾ, ਡਾ. ਕੇਆਰ ਤੁਲੀ ਅਤੇ ਡਾਇਰੈਕਟਰ ਬ੍ਰਿਜੇਸ਼ ਜੌਲੀ …
Read More »KT: Kalã honoured 14 Art personalities with ‘KALA SHREE’ Awards
Amritsar, March 26 (Punjab Post Bureau) – In their quest to promote and preserve art 14 Art personalities of Amritsar were bestowed with ‘KALA SHREE’ Awards under the banner of Protsahan by KT:Kalã (KAUSA Trust). The selection was done on the basis of their unmatchable service towards art and promotion of the same. Artists who were given the award were …
Read More »ਜਥੇ: ਸੰਤੋਖ ਸਿੰਘ ਦੇ 89ਵੇਂ ਜਨਮ ਦਿਹਾੜੇ `ਤੇ ਅਰੁਣ ਜੇਤਲੀ ‘‘ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ’ ਕਿਤਾਬ ਕਰਨਗੇ ਜਾਰੀ
ਨਵੀਂ ਦਿੱਲੀ, 18 ਮਾਰਚ (ਪੰਜਾਬ ਪੋਸਟ ਬਿਊਰੋ)- 20 ਮਾਰਚ 1929 ਨੂੰ ਜਨਮੇ ਜਥੇਦਾਰ ਸੰਤੋਖ ਸਿੰਘ ਦੇ 89ਵੇਂ ਜਨਮ ਦਿਹਾੜੇ ਮੌਕੇ ਜਥੇਦਾਰ ਸੰਤੋਖ ਸਿੰਘ ਯਾਦਗਾਰੀ ਕਮੇਟੀ ਵੱਲੋਂ ਵਿਗਿਆਨ ਭਵਨ ਵਿਖੇ ਦੇਸ਼ ਦੇ ਖਜਾਨਾ ਅਤੇ ਰੱਖਿਆ ਮੰਤਰੀ ਅਰੁਣ ਜੇਟਲੀ ਵੱਲੋਂ ‘‘ਸਰਦਾਰ-ਏ-ਆਜ਼ਮ ਜਥੇਦਾਰ ਸੰਤੋਖ ਸਿੰਘ’ ਕਿਤਾਬ ਜਾਰੀ ਕਰਵਾਈ ਜਾਵੇਗੀ। ਇਸ ਬਾਰੇ ਯਾਦਗਾਰੀ ਕਮੇਟੀ ਦੇ ਕਨਵੀਨਰ ਤੇ ਸਿੱਖ ਚਿੰਤਕ ਬਲਬੀਰ ਸਿੰਘ ਕੋਹਲੀ, ਮੈਂਬਰ ਡਾ. …
Read More »ਜਿਲਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ ਨਾਲ ਵਿਸ਼ੇਸ਼ ਮੁਲਾਕਾਤ
ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਕੋਸ਼ਿਸ਼ਾਂ ਜਾਰੀ- ਬਰਾੜ ਵਿਨੀਤ ਅਰੋੜਾ ਪੱਤਰਕਾਰ ਫਾਜ਼ਿਲਕਾ 3 ਜਨਵਰੀ 2017 ਨੂੰ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਫਾਜ਼ਿਲਕਾ (ਸਕੈਂਡਰੀ ਸਿੱਖਿਆ) ਦਾ ਕਾਰਜਭਾਰ ਸੰਭਾਲਣ ਵਾਲੇ ਪ੍ਰਗਟ ਸਿੰਘ ਬਰਾੜ ਨੂੰ 4 ਫਰਵਰੀ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ (ਐਲੀ.ਸਿ) ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।ਪ੍ਰਭਾਵਸ਼ਾਲੀ ਰਚਨਾਤਮਕ ਤਰੀਕਿਆਂ ਰਾਹੀਂ ਨਵੇਂ ਆਯਾਮ ਕਾਇਮ ਕਰਦਿਆਂ ਸਿੱਖਿਆ ਵਿੱਚ ਸੁਧਾਰ ਲਿਆਉਣ ਵਾਲੇ ਪ੍ਰਗਟ …
Read More »ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਜੋਂ ਆਪਣੀ ਨੰਨੀ ਧੀਅ ਨੂੰ ਦਿੱਤੀ ਲੋਹੜੀ
ਅੰਮ੍ਰਿਤਸਰ, 12 ਜਨਵਰੀ (ਪੰਜਾਬ ਪੋਸਟ ਬਿਊਰੋ) ਬੇਟੀਆਂ ਨੂੰ ਮਾਨ ਸਨਮਾਨ ਦੇਣ ਲਈ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨ ਵਜੋਂ ਜਿਲੇ ਦੇ ਸਰਹੱਦੀ ਪਿੰਡ ਰਾਮਪੁਰਾ ਵਿਖੇ ਆਪਣੀ ਨੰਨੀ ਧੀਅ ਨਿਧੀ ਸ਼ਰਮਾ ਨੂੰ ਲੋਹੜੀ ਦੇ ਕੇ ਦੁਲਾਰਦੀ ਹੋਈ ਉਸ ਦੀ ਮਾਂ ਸੀਮਾ ਸ਼ਰਮਾ।
Read More »ਸਟੇਜਾਂ ‘ਤੇ ਨੰਨੀ ਉਮਰੇ ਹੀ ਵੱਡੀਆਂ ਧਮਾਲਾਂ ਪਾ ਚੁੱਕੀ ‘ਮਾਨਸੀ ਕਾਲੀਆ’
‘ਦਾਦੀ ਅੰਮਾ, ਦਾਦੀ ਅੰਮਾ ਮਾਨ ਜਾਓ ਨਾ’ ਦੀ ਸਫਲ ਕੋਰਿਓਗ੍ਰਾਫੀ ਕਰਕੇ ਜਿੱਤ ਚੁੱਕੀ ਹੈ ਐਵਾਰਡ ਰਮੇਸ਼ ਰਾਮਪੁਰਾ, ਅੰਮ੍ਰਿਤਸਰ 7 ਸਾਲ ਦੀ ਨੰਨੀ ਮਾਨਸੀ ਕਾਲੀਆ ਜਦ ਸਟੇਜ ਉਪਰ ਡਾਂਸ ਦੀ ਧਮਾਲ ਪਾਉਂਦੀ ਹੈ ਤਾਂ ਦਰਸ਼ਕਾਂ ਨਾਲ ਭਰੇ ਹਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉਠਦੇ ਹਨ।ਮਾਨਸੀ ਕਾਲੀਆ ਦੀ ਦਾਦੀ ਰਾਜ ਕਾਲੀਆ ਅਤੇ ਮਾਂ ਸਨੇਹ ਕਾਲੀਆ ਅਨੁਸਾਰ ਤੁਰਨਾ ਸਿੱਖਣ ਦੀ ਉਮਰੇ ਹੀ ਮਿਊਜਿਕ …
Read More »ਬਹੁਪੱਖੀ ਸ਼ਖਸੀਅਤ ਦੀ ਮਾਲਕ ਡੀ.ਪੀ.ਈ ਅਧਿਆਪਿਕਾ ਅਨੁਰਾਧਾ ਸ਼ਰਮਾ
ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ)- ਦੁਨੀਆਂ ਦੇ ਵਿਚ ਕੁਝ ਬਨਣ ਤੇ ਕਰ ਦਿਖਾਉਣ ਦੀ ਚਾਹਤ ਇਨਸਾਨ ਨੂੰ ਹਰ ਪਲ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਦਿੰਦੀ ਹੈ।ਉਨ੍ਹਾਂ ਹੀ ਯਤਨਸ਼ੀਲਾਂ ਦੇ ਵਿਚੋਂ ਇਕ ਹੈ, ਅਜੀਤ ਵਿਦਿਆਲਿਆ ਸੀਨੀ: ਸੈਕੰ: ਸਕੂਲ ਦੀ ਡੀ.ਪੀ.ਈ ਅਧਿਆਪਿਕਾ ਅਨੁਰਾਧਾ ਸ਼ਰਮਾ, ਜਿਸ ਨੇ ਹਮੇਸ਼ਾਂ ਹੀ ਧੀਆਂ ਨੂੰ ਖੇਡ ਖੇਤਰ ਵੱਲ ਪ੍ਰੇਰਿਤ ਕੀਤਾ ਹੈ।30 ਜਨਵਰੀ 1978 ਨੂੰ ਦਿੱਲੀ ਵਿਖੇ ਪਿਤਾ …
Read More »ਖਾਸ ਮੁਲਾਕਾਤ – ਹਲਕਾ ਫਾਜ਼ਿਲਕਾ ਤੋ ਕਾਂਗਰਸ ਟਿਕਟ ਦੇ ਮਜਬੂਤ ਦਾਅਵੇਦਾਰ ਡਾ. ਯਸ਼ਪਾਲ “ਜੱਸੀ ਦੇ ਨਾਲ।
ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕੀਤੀ ਹੈਂ, ਰਾਜਨੀਤੀ ਵਿੱਚ ਵੀ ਲੋਕਾਂ ਦੀ ਸੇਵਾ ਹੀ ਕਰਾਂਗਾ – ਡਾ. ਯੱਸ਼ਪਾਲ “ਜੱਸੀ” ਫਾਜ਼ਿਲਕਾ, 2 ਨਵੰਬਰ (ਵਿਨੀਤ ਅਰੋੜਾ) – ਰਾਜਨੀਤੀ ਅਤੇ ਪੇਸ਼ਾ ਦੋਵਂੇ ਨਾਲ ਨਾਲ ਚਲਾਉਣੇ ਬਹੁਤ ਹੀ ਅੋਖਾ ਕੰਮ ਹੈਂ ਪਰ ਫਾਜ਼ਿਲਕਾ ਦੇ ਪ੍ਰਸਿੱਧ ਦਿਲਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਅਤੇ ਪੰਜਾਬ ਪ੍ਰਦੇਸ ਕਾਂਗਰਸ ਕਮੈਟੀ ਦੇ ਡਾਕਟਰ ਸੈਂਲ ਦੇ ਉਪ ਚੇਅਰਮੈਂਨ ਡਾ. …
Read More »ਏਸ਼ੀਅਨ ਵਰਿਸਟੀ ਚੈਂਪੀਅਨਸ਼ਿਪ ‘ਚ ਹਿੱਸਾ ਲਵੇਗੀ ਸਾਫਟਬਾਲ ਖਿਡਾਰਣ ਮਨਦੀਪ ਕੌਰ
ਅੰਮ੍ਰਿਤਸਰ, 9 ਅਗਸਤ (ਪੰਜਾਬ ਪੋਸਟ ਬਿਊਰੋ) – ਰੀਓ ਉਲੰਪਿਕ 2016 ਦੇ ਵਿੱਚ ਕਿਸਮਤ ਅਜ਼ਮਾਈ ਕਰਨ ਗਏ ਅੰਮ੍ਰਿਤਸਰ ਦੇ 4 ਧਾਕੜ ਖਿਡਾਰੀਆਂ ਤੋਂ ਬਾਅਦ ਹੁਣ ਪੰਜਾਬੀ ਮੂਲ ਦੀ ਭਾਰਤੀ ਸਾਫਟਬਾਲ ਖਿਡਾਰਣ ਅੰਤਰਰਾਸ਼ਟਰੀ ਪੱਧਰ ਦੀ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਹਿੱਸਾ ਲੈ ਕੇ ਆਪਣੇ ਬੇਮਿਸਾਲ ਖੇਡ ਫਨ ਦਾ ਮੁਜ਼ਾਹਰਾ ਕਰੇਗੀ। ਅੰਮ੍ਰਿਤਸਰ ਦੇ ਨਾਮਵਰ ਬੀ.ਬੀ.ਕੇ ਡੀਏਵੀ ਕਾਲਜ ਫਾਰ ਵੁਮੈਨ ਦੀ ਤਜ਼ ਤਰਾਰ ਸਾਫਟਬਾਲ ਖਿਡਾਰਣ ਮਨਦੀਪ …
Read More »