Saturday, June 6, 2026

ਰਾਸ਼ਟਰੀ / ਅੰਤਰਰਾਸ਼ਟਰੀ

ਆਸਟ੍ਰੇਲੀਆ ਦੀ ਸੰਗਤ ਵਲੋਂ ਰਾਣਾ ਸਨਮਾਨਿਤ

ਨਵੀਂ ਦਿੱਲੀ, 14 ਮਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੂੰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਊਸਬਰਗ, ਮੈਲਬੋਰਨ ਵਿਖੇ ਸਨਮਾਨਿਤ ਕੀਤਾ ਗਿਆ।ਆਸਟ੍ਰੇਲੀਆ ਦੇ ਨਿੱਜੀ ਦੌਰੇ ’ਤੇ ਗਏ ਰਾਣਾ ਨੂੰ ਸਿੱਖ ਸੰਗਤਾਂ ਨੇ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਕਰਕੇ ਸਨਮਾਨਿਤ ਕਰਨ ਦਾ ਫੈਸਲਾ ਲਿਆ ਸੀ।ਰਾਣਾ ਨੇ ਸਿੱਖ …

Read More »

ਜੀ.ਕੇ ਦਾ ਸਰਦਾਰੇ-ਏ-ਆਜ਼ਮ ਐਵਾਰਡ ਨਾਲ ਸਨਮਾਨ

ਕਲਮ ਦੇ ਨਾਲ ਹੀ ਸਥਾਪਿਤ ਹੋ ਸਕਦਾ ਹੈ ਖਾਲਸੇ ਦਾ ਰਾਜ – ਜੀ.ਕੇ ਨਵੀਂ ਦਿੱਲੀ, 14 ਮਈ (ਪੰਜਾਬ ਪੋਸਟ ਬਿਊਰੋ) – ਪੰਥ ਪ੍ਰਤੀ ਕੀਤੀਆਂ ਜਾ ਰਹੀਆਂ ਨੂੰ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਪਟਿਆਲਾ ਵਿਖੇ ਸਰਦਾਰੇ-ਏ-ਆਜ਼ਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਅਤੇ ਸਮੂਹ ਧਾਰਮਿਕ ਜਥੇਬੰਦੀਆਂ ਵੱਲੋਂ …

Read More »

ਦੋ ਦਿਨਾਂ ਇੰਟਰਨੈਸ਼ਨਲ ਰੀਜਨਰੇਟਿਵ ਮੈਡੀਸਨ ਕਾਨਕਲੇਵ 2018 ਸੰਪਨ

ਚੰਡੀਗੜ੍ਹ, 13 ਮਈ (ਪੰਜਾਬ ਪੋਸਟ ਬਿਊਰੋ) – ਐਂਟੀ ਏਜਿੰਗ ਫਾਉਂਡੇਸ਼ਨ (ਸੋਸਾਇਟੀ ਆਫ ਰਿਜੇਨਰੇਟਿਵ ਏਸਥੇਟਿਕ ਐਂਡ ਫੰਕਸ਼ਨਲ ਮੈਡੀਸਿਨ) ਅਤੇ ਇੰਡਿਅਨ ਸਟੇਮ ਸੇਲ ਸਟਡੀ ਗਰੁੱਪ ਵਲੋਂ ਦੋ ਦਿਨਾਂ ਦੂਸਰਾ ਇੰਟਰਨੈਸ਼ਨਲ ਰਿਜੇਨਰੇਟਿਵ ਮੈਡੀਸਨ ਕਾਨਕਲੇਵ 2018 ਐਤਵਾਰ ਨੂੰ ਨਵੇਂ ਵਿਚਾਰਾਂ ਅਤੇ ਖੋਜਕਾਰਾਂ ਦੇ ਨਾਲ ਖਤਮ ਹੋਇਆ।ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਐਂਟੀ ਏਜਿੰਗ ਫਾਊਂਡੇਸ਼ਨ ਦੇ ਪ੍ਰਧਾਨ ਡਾ. ਪ੍ਰਭੂ ਮਿਸ਼ਰਾ ਨੇ ਕਿਹਾ ਕਿ ਸਟੈਮ ਸੈਲ …

Read More »

ਦਿੱਲੀ ਕਮੇਟੀ ਦੇ ਜਨਰਲ ਇਜ਼ਲਾਸ ’ਚ ਵਿੱਤੀ ਵਰ੍ਹੇ 2018-19 ਲਈ 130 ਕਰੋੜ ਦਾ ਅਨੁਮਾਨਿਤ ਬਜ਼ਟ ਪੇਸ਼

ਨਵੀ ਦਿੱਲੀ, 12 ਮਈ (ਪੰਜਾਬ ਪੋਸਟ ਬਿਊਰੋ) –  ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਇਜ਼ਲਾਸ ’ਚ ਅੱਜ ਕਈ ਇਤਿਹਾਸਕ ਫੈਸਲੇ ਲਏ ਗਏੇ।ਜਿਥੇ ਵਿੱਤੀ ਵਰ੍ਹੇ 2018-19 ਲਈ ਕਮੇਟੀ ਵੱਲੋਂ 130 ਕਰੋੜ ਰੁਪਏ ਦਾ ਪਹਿਲੀ ਵਾਰ ਅਨੁਮਾਨਿਤ ਬਜਟ ਪੇਸ਼ ਕੀਤਾ ਗਿਆ, ਉਥੇ ਹੀ ਗੁਰੂ ਹਰਿਕ੍ਰਿਸ਼ਨ ਪੱਬਲਿਕ ਸਕੂਲਾਂ ਦੀ ਮਾਲੀ ਹਾਲਾਤ ਨੂੰ ਸੁਧਾਰਣ ਲਈ ਕਮੇਟੀ ਦੇ ਸਕੂਲਾਂ ਅਤੇ ਉੱਚ ਵਿਦਿਅਕ ਅਦਾਰਿਆਂ ’ਚ ਹੁਣ …

Read More »

ਭਾਰਤ ਨੇ ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ `ਚ ਟੈਕਨੋਲੋਜੀ ਤੇ ਗਿਆਨ ਉਤਪਾਦਨ ਵੱਲ ਵਧਣਾ ਸ਼ੁਰੂ ਕੀਤਾ – ਕੋਵਿੰਦ

ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰੀ ਟੈਕਨੋਲੋਜੀ ਦਿਵਸ ਸਮਾਰੋਹ ਨੂੰ ਕੀਤਾ ਸੰਬੋਧਨ ਨਵੀਂ ਦਿੱਲੀ, 12 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਨਵੀਂ ਦਿਲੀ ਵਿਖੇ ਰਾਸ਼ਟਰੀ ਟੈਕਨੋਲੋਜੀ ਦਿਵਸ ਸਮਾਰੋਹ ਨੂੰ ਸੰਬੋਧਨ ਕੀਤਾ।  ਰਾਸ਼ਟਰਪਤੀ ਨੇ ਕਿਹਾ ਕਿ ਅਜ਼ਾਦੀ ਤੋਂ ਬਾਅਦ ਭਾਰਤ ਨੇ ਪੁਲਾੜ ਅਤੇ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਟੈਕਨੋਲੋਜੀ ਅਤੇ ਗਿਆਨ ਉਤਪਾਦਨ ਦੇ ਰਸਤੇ ’ਤੇ …

Read More »

ਬੇਬੇ ਨਾਨਕੀ ਜੀ ਦੀ ਯਾਦ `ਚ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ ਨੂੰ

ਨਵੀਂ ਦਿੱਲੀ, 12 ਮਈ (ਪੰਜਾਬ ਪੋਸਟ ਬਿਊਰੋ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਗੁਰਬਾਣੀ ਵਿਰਸਾ ਸੰਭਾਲ ਸਤਿਸੰਗ ਸਭਾ ਅਤੇ ਦਿੱਲੀ ਦੀਆਂ ਸਮੂਹ ਇਸਤਰੀ ਸਤਿਸੰਗ ਸਭਾਵਾਂ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਬੇਬੇ ਨਾਨਕੀ ਜੀ ਦੀ ਯਾਦ ਵਿੱਚ ਇੱਕ ਵਿਸ਼ੇਸ਼ ਗੁਰਮਤਿ ਸਮਾਗਮ ਐਤਵਾਰ 13 ਮਈ (30 ਵੈਸਾਖ) …

Read More »

ਟਾਈਟਲਰ ਖਿਲਾਫ ਦਿੱਲੀ ਕਮੇਟੀ ਨੇ ਦਰਜ਼ ਕਰਾਵਾਈ ਐਫ.ਆਈ.ਆਰ

ਮਾਮਲਾ ਟਾਈਟਲਰ ਵਲੋਂ ਲੈਟਰ ਹੈਡ ’ਤੇ ਰਾਸ਼ਟਰੀ ਚਿੰਨ੍ਹ ਛਾਪਣ ਦਾ ਨਵੀਂ ਦਿੱਲੀ, 11 ਮਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ਼ ਅੱਜ ਵੱਡੀ ਕਾਮਯਾਬੀ ਮਿਲੀ, ਜਦ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਟਾਈਟਲਰ ਖਿਲਾਫ਼ ਕਾਪਸਹੇੜਾ ਥਾਣੇ ’ਚ 10 ਫਰਵਰੀ 2018 ਨੂੰ ਦਿੱਤੀ ਗਈ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਅੱਜ ਦਿੱਲੀ ਪੁਲਿਸ ਨੇ …

Read More »

ਨੇਪਾਲ ਨਾਲ ਪੁਰਾਣੇ, ਕਰੀਬੀ ਤੇ ਦੋਸਤਾਨਾ ਰਿਸ਼ਤਿਆਂ ਦੀ ਉਚ ਪ੍ਰਾਥਮਿਕਤਾ ਦਰਸਾਉਂਦੀ ਹੈ ਨੇਪਾਲ ਯਾਤਰਾ – ਮੋਦੀ

ਦਿੱਲੀ, 11 ਮਈ (ਪੰਜਾਬ ਪੋਸਟ ਬਿਊਰੋ) – ਆਪਣੇ ਨੇਪਾਲ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬਿਆਨ ਦਾ ਪਾਠ ਰੂਪ ਹੇਠ ਲਿਖੇ ਅਨੁਸਾਰ ਹੈ: “ਮੈਂ, ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਕੇਪੀ ਸ਼ਰਮਾ ਓਲੀ ਦੇ ਸੱਦੇ ’ਤੇ 11-12 ਮਈ, 2018 ਨੂੰ ਨੇਪਾਲ ਦਾ ਦੌਰਾ ਕਰਾਂਗਾ।ਪ੍ਰਧਾਨ ਮੰਤਰੀ ਵਜੋਂ ਇਹ ਮੇਰੀ ਤੀਸਰੀ ਨੇਪਾਲ ਯਾਤਰਾ ਹੋਵੇਗੀ।ਇਹ ਯਾਤਰਾ, ਨੇਪਾਲ ਨਾਲ ਸਾਡੇ ਪੁਰਾਣੇ, ਕਰੀਬੀ ਅਤੇ …

Read More »

ਸੁਲਤਾਨ-ਉਲ-ਕੋਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪ੍ਰਸ਼ਨਾਵਲੀ ਰਲੀਜ਼

ਦਿੱਲੀ, 10 ਮਈ (ਪੰਜਾਬ ਪੋਸਟ ਬਿਊਰੋ) – ਦਿੱਲੀ ਫਤਹਿ ਦਿਵਸ ਅਤੇ ਸੁਲਤਾਨ-ਉਲ-ਕੋਮ ਸਰਦਾਰ ਜੱਸਾ ਸਿੰਘ ਆਹਲੁਵਾਲੀਆ ਦੇ 300 ਸਾਲਾ ਜਨਮ ਦਿਵਸ ਮੌਕੇ ਗੁਰੂ ਨਗਰੀ ਅੰਮ੍ਰਿਤਸਰ ਵਾਸੀ ਗੁਰਸ਼ਰਨ ਸਿੰਘ ਬੱਬਰ ਦੀ ਲਿਖੀ ਪੁਸਤਕ “ਸੁਲਤਾਨ-ਉਲ-ਕੋਮ ਸ੍ਰ. ਜੱਸਾ ਸਿੰਘ ਆਹੁਲੂਵਾਲੀਆ ਪ੍ਰਸ਼ਨਾਵੀ” ਪੁਸਤਕ ਦਿੱਲੀ ਦੇ ਲਾਲ ਕਿਲ੍ਹਾ ਵਿਖੇ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਚੇਅਰਮੈਨ ਧਰਮ …

Read More »

ਦਿੱਲੀ ਕਮੇਟੀ ਸਥਾਪਿਤ ਕਰੇਗੀ ਆਧੁਨਿਕ ਤਕਨੀਕਾਂ ਨਾਲ ਲੈਸ ਪੰਜਾਬੀ ਮੀਡੀਆ ਸੈਂਟਰ

ਸੀਨੀਅਰ ਪੱਤਰਕਾਰ ਸੁੰਦਰ ਸਿੰਘ ਬੀਰ ਦੀ ਅੰਤਿਮ ਅਰਦਾਸ ਮੌਕੇ ਜੀ.ਕੇ ਨੇ ਕੀਤਾ ਐਲਾਨ ਨਵੀਂ ਦਿੱਲੀ, 10 ਮਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬੀ ਮੀਡੀਆ ਸੈਂਟਰ ਖੋਲਣ ਦਾ ਅੱਜ ਐਲਾਨ ਕੀਤਾ ਹੈ। ਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਨੇ ਸੀਨੀਅਰ ਪੱਤਰਕਾਰ ਸੁੰਦਰ ਸਿੰਘ ਬੀਰ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ …

Read More »