Tuesday, June 9, 2026

ਰਾਸ਼ਟਰੀ / ਅੰਤਰਰਾਸ਼ਟਰੀ

ਬ੍ਰਿਸਬੇਨ ਦੇ ਸ਼ਿਵਦੀਪ ਬੁੱਟਰ ਨੇ ਜਿਤਿਆ `ਕਵੀਨਜ਼ਲੈਂਡ ਟਾਈਟਲਜ਼` ਬੋਡੀ ਫਿਟਨੈਸ ਮੁਕਾਬਲਾ

ਆਸਟਰੇਲੀਆ (ਬ੍ਰਿਸਬੇਨ), 26 ਸਤੰਬਰ (ਵਰਿੰਦਰ ਅਲੀਸ਼ੇਰ) – ਆਸਟਰੇਲੀਆ ਦੀ ਧਰਤੀ `ਤੇ ਪੰਜਾਬੀਆਂ ਦੀ ਭਰਵੀਂ ਆਮਦ ਤੋਂ ਬਾਅਦ ਉਹ ਵੱਖ-ਵੱਖ ਖੇਤਰਾਂ ਲਗਾਤਾਰ ਮੱਲਾਂ ਮਾਰ ਰਹੇ ਹਨ।ਕਵੀਨਜਲੈਂਡ ਦੇ ਸ਼ਹਿਰ ਗੋਲ਼ਡ ਕੋਸਟ ਤੋਂ ਆਈ ਮਾਣਮਤੀ ਖ਼ਬਰ ਵਿੱਚ ਬੀਤੇ ਦਿਨੀਂ ਡਬਲਿਯੂ.ਐਫ.ਐਫ ਵਲੋਂ ਕਰਵਾਏ ਗਏ ਮੁਕਾਬਲੇ `ਕਵੀਨਜਲੈਡ ਟਾਈਟਲਜ਼` ਤਹਿਤ ਸਪੋਰਟਸ ਮਾਡਲ ਪ੍ਰਤਿਯੋਗਤਾ ਵਿਚ ਨੋਵਿਸ ਡਵੀਜ਼ਨ ਦੇ ਅੰਤਰਗਤ ਗੋਲਡ ਮੈਡਲ ਪ੍ਰਾਪਤ ਕਰਕੇ ਬ੍ਰਿਸਬੇਨ ਨਿਵਾਸੀ ਸ਼ਿਵਦੀਪ ਸਿੰਘ …

Read More »

ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਮੀਟਿੰਗ `ਚ ਲਏ ਗਏ ਅਹਿਮ ਫੈਸਲੇ

ਪਟਨਾ ਸਾਹਿਬ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੁੱਲ 15 ਮੈਂਬਰਾਂ ਵਿੱਚੋ 9 ਮੈਬਰਾਂ ਨੇ ਹਿੱਸਾ ਲਿਆ ਤੇ ਕਈ ਪ੍ਰਕਾਰ ਦੇ ਅਹਿਮ ਫੈਸਲੇ ਕੀਤੇ।ਵਿਰੋਧੀ ਧਿਰ ਦੇ ਪੰਜ ਮੈਂਬਰ ਗੈਰ ਹਾਜ਼ਰ ਰਹੇ ਜਕਿ ਇੱਕ ਮੈਂਬਰ ਦੀ ਮੌਤ ਹੋ ਚੁੱਕੀ ਹੈ। ਮੀਟਿੰਗ ਸਬੰਧੀ …

Read More »

ਤਿਹਾੜ ਜੇਲ ’ਚ ਬੰਦੀ ਸਿੰਘਾਂ ’ਤੇ ਕਾਤਿਲਾਨਾ ਹਮਲਾ ਭਾਈਚਾਰਾ ਵਿਗਾੜਣ ਦੀ ਸਾਜ਼ਿਸ਼ – ਜੌਲੀ

ਨਵੀਂ ਦਿੱਲੀ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਤਿਹਾੜ ਜੇਲ ’ਚ ਬੰਦੀ ਸਿੰਘਾਂ ’ਤੇ ਹੋਏ ਕਾਤਿਲਾਨਾ ਹਮਲੇ ਦੀ ਜਾਂਚ ਸੀ.ਬੀ.ਆਈ ਨੂੰ ਦੇਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਕਾਲਤ ਕੀਤੀ ਹੈ।ਕਮੇਟੀ ਦੇ ਕਾਨੂੰਨੀ ਵਿਭਾਗ ਦੇ ਚੇਅਰਮੈਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਬੁਲਾਰੇ ਜਸਵਿੰਦਰ ਸਿੰਘ ਜੌਲੀ ਨੇ ਉਕਤ ਘਟਨਾ ਨੂੰ ਮਨੁੱਖੀ ਅਧਿਕਾਰਾਂ ਅਤੇ ਜੇਲ ਦੇ ਨਿਯਮਾਂ ਦੀ ਉਲੰਘਣਾ …

Read More »

ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਪੁੱਜੇ ਯੂ.ਕੇ ਦੇ ਗੁਰਸਿੱਖ ਉਦਯੋਗਪਤੀ ਤੇ ਸਮਾਜਸੇਵੀ ਪੀਟਰ ਸਿੰਘ ਵਿਰਦੀ

ਮਿ: ਵਿਰਦੀ ਨੇ ਯੂ.ਕੇ `ਚ ਵਿਸ਼ਵ ਸਿੱਖ ਕਾਨਫਰੰਸ ਕਰਵਾਉਣ ਦਾ ਦੀਵਾਨ ਨੂੰ ਦਿੱਤਾ ਸੱਦਾ ਅੰਮ੍ਰਿਤਸਰ, 24 ਸਤੰਬਰ (ਪੰਜਬ ਪੋਸਟ- ਜਗਦੀਪ ਸਿੰਘ ਸੱਗੂ) – ਵਿਸ਼ਵ ਦੇ ਪ੍ਰਸਿੱਧ ਉਦਯੋਗਪਤੀ ਪੀਟਰ ਸਿੰਘ ਵਿਰਦੀ ਦਾ ਚੀਫ ਖਾਲਸਾ ਦੀਵਾਨ ਦੇ ਮੁੱਖ ਦਫਤਰ ਪੁੱਜਣ `ਤੇ ਗਰਮਜੋਸ਼ੀ ਨਾਲ ਸੁਆਗਤ ਕਰਨ ਉਪਰੰਤ ਉਹਨਾਂ ਦਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ …

Read More »

ਗੁਰਪ੍ਰੀਤ ਸਿੰਘ ਨੂੰ ਇਨਸਾਫ਼ ਦਿਵਾਉਣ ਲਈ ਦਿੱਲੀ ਕਮੇਟੀ ਨੇ ਕੱਢਿਆ ਕੈਂਡਲ ਮਾਰਚ

ਨਵੀਂ ਦਿੱਲੀ, 23 ਸਤੰਬਰ (ਪੰਜਾਬ ਪੋਸਟ ਬਿਊਰੋ) – ਬੀਤੇ ਦਿਨੀਂ ਸਿਗਰਟਨੋਸ਼ੀ ਨੂੰ ਰੋਕਣ ਕਰਕੇ ਮਾਰੇ ਗਏ ਗੁਰਪ੍ਰੀਤ ਸਿੰਘ ਲਈ ਇਨਸਾਫ਼ ਦੀ ਆਵਾਜ਼ ਬੁਲੰਦ  ਕਰਨ ਵਾਸਤੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ‘‘ਕੈਂਡਲ ਮਾਰਚ’ ਕੱਢਿਆ ਗਿਆ ਗੁਰਦੁਆਰਾ ਮਾਤਾ ਸੰੁਦਰੀ ਜੀ ਤੋਂ ਹਜ਼ਾਰਾਂ ਸੰਗਤਾਂ ਦੀ ਮੌਜੂਦਗੀ ’ਚ ਸ਼ੁਰੂ ਹੋਇਆ ਮਾਰਚ ਦਿੱਲੀ ਪੁਲਿਸ ਹੈਡ ਕੁਆਟਰ ਆਈ.ਟੀ.ਓ. ਵੱਲ ਰਵਾਨਾ ਹੋਇਆ।ਮੁਜ਼ਾਹਰਾਕਾਰੀਆਂ ਨੇ ਕਾਲੀ ਪੱਟੀਆਂ ਬਾਂਹ …

Read More »

ਮਾਰਸ਼ਲ ਅਰਜਨ ਸਿੰਘ ਦੀ ਯਾਦ ’ਚ ਸਮੁੱਚੀ ਸਿੱਖ ਕੌਮ ਵਲੋਂ ਦਿੱਲੀ ਕਮੇਟੀ ਨੇ ਕਰਵਾਇਆ ਅਰਦਾਸ ਸਮਾਗਮ

52 ਸਾਲ ਬਾਅਦ ਅਰਜਨ ਸਿੰਘ ਨੂੰ ਪੰਥ ਨੇ ਫਿਰ ਕੀਤਾ ਯਾਦ ਨਵੀਂ ਦਿੱਲੀ, 22 ਸਤੰਬਰ (ਪੰਜਾਬ ਪੋਸਟ ਬਿਊਰੋ) – ਮਾਰਸ਼ਲ ਆਫ਼ ਇੰਡੀਅਨ ਫੋਰਸ ਅਰਜਨ ਸਿੰਘ ਦੀ ਯਾਦ ’ਚ ਸਮੂੱਚੀ ਸਿੱਖ ਕੌਮ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਰਦਾਸ ਸਮਾਗਮ ਆਯੋਜਿਤ ਕੀਤਾ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਮੁੱਖ ਦਰਬਾਰ ਹਾਲ ਵਿਖੇ ਹੋਏ ਸਮਾਗਮ ਦੌਰਾਨ ਸਿੱਖ ਪੰਥ ਨਾਲ ਜੁੜੀਆਂ ਕਈ ਸਖਸ਼ੀਅਤਾ ਨੇ …

Read More »

ਜਨਤਕ ਥਾਂ ’ਤੇ ਸਿਗਰੇਟਨੋਸ਼ੀ ਦੇ ਕਾਰਣ ਕਤਲ ਕੀਤੇ ਗਏ ਸਿੱਖ ਨੋਜਵਾਨ ਨੂੰ 1 ਕਰੋੜ ਦਾ ਮੁਆਵਜਾ ਮਿਲੇ- ਜੀ.ਕੇ

ਨਵੀਂ ਦਿੱਲੀ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਜਨਤਕ ਥਾਂ ’ਤੇ ਸਿਗਰੇਟਨੋਸ਼ੀ ਦਾ ਵਿਰੋਧ ਕਰਨ ਕਰਕੇੇ ਮਾਰੇ ਗਏ ਸਿੱਖ ਨੋਜਵਾਨ ਗੁਰਪ੍ਰੀਤ ਸਿੰਘ ਦੇ ਨਾਂ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਸ਼ਾ ਮੁਕਤੀ ਅਭਿਆਨ ਦਾ ਨਾਂ ਰੱਖਣ ਦੀ ਦਿੱਲੀ ਸਰਕਾਰ ਪਾਸੋਂ ਮੰਗ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ …

Read More »

ਮਾਤਾ ਸਾਹਿਬ ਦੇਵਾ ਜੀ ਦਾ 336ਵਾਂ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਵੇਗਾ

ਪੰਜਾਬ, ਦਿਲੀ, ਮੁੰਬਈ ਅਤੇ ਨਾਗਪੁਰ ਵਲੋਂ ਵੀ ਪੁੱਜੇਗੀ ਸੰਗਤ ਹਜੂਰ ਸਾਹਿਬ (ਨਾਂਦੇੜ), 20 ਸਤੰਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਹਜੂਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਸਥਿਤ ਇਤਿਹਾਸਿਕ ਧਾਰਮਿਕ ਅਸਥਾਨ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ 2 ਅਕਤੂਬਰ ਤੋਂ 4 ਅਕਤੂਬਰ  ਤੱਕ ਮਾਤਾ ਸਾਹੇਬ ਦੇਵਾ ਜੀ ਦਾ ਜਨਮ ਦਿਹਾੜਾ ਧੂਮਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ।ਇਸ ਪ੍ਰੋਗਰਾਮ ਲਈ ਹਰ ਤਰਾਂ …

Read More »

ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਮਠਾਰੂ ਨਹੀਂ ਰਹੇ

ਅੰਤਿਮ ਅਰਦਾਸ 24 ਸਤੰਬਰ ਨੂੰ ਚੰਡੀਗੜ੍ਹ ਵਿਖੇ ਹੋਵੇਗੀ ਨਵੀਂ ਦਿੱਲੀ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਮਠਾਰੂ ਕਲ ਰਾਤ ਨੂੰ ਅਕਾਲ ਚਲਾਣਾ ਕਰ ਗਏ ਹਨ।ਜਿਸ ਕਰਕੇ ਉਨ੍ਹਾਂ ਦੇ ਸਨਮਾਨ ’ਚ ਅੱਜ ਦਿੱਲੀ ਵਿਖੇ ਕਮੇਟੀ ਦਫ਼ਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਦਫ਼ਤਰ ਨੂੰ ਅੱਜ ਬੰਦ ਰੱਖਿਆ ਗਿਆ।ਚੰਡੀਗੜ੍ਹ ਵਿਖੇ ਮਠਾਰੂ ਦੇ …

Read More »

ਦਿੱਲੀ ਕਮੇਟੀ ਨੇ ਸਰਨਾ ’ਤੇ ਕੀਤਾ ਪਲਟਵਾਰ

ਆਰ.ਟੀ.ਆਈ ਦੇ ਜਵਾਬ ਦੀ ਸਰਨਾ ਨੇ ਸਿਆਸੀ ਮਨੋਰਥ ਲਈ ਕੀਤੀ ਗਲਤ ਵਿਆਖਿਆ ਨਵੀਂ ਦਿੱਲੀ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਵੱਲੋਂ ਦਿੱਲੀ ਕਮੇਟੀ ਵੱਲੋਂ ਖਰੀਦੇ ਗਏ ਦੇਸ਼ੀ ਘਿਉ ਨੂੰ ਘੋਟਾਲਾ ਦੱਸਣ ਬਾਰੇ ਕੀਤੇ ਗਏ ਦਾਅਵੇ ’ਤੇ ਕਮੇਟੀ ਦਾ ਪ੍ਰਤੀਕਰਮ ਵੀ ਸਾਹਮਣੇ ਆਇਆ ਹੈ।ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਸਰਨਾ …

Read More »