ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪੰਡਿਤ ਦੀਨਦਿਆਲ ਉਪਾਧਿਆਏ ਸ਼ਤਾਬਦੀ ਸਮਾਰੋਹ ਅਤੇ ਸਵਾਮੀ ਵਿਵੇਕਾਨੰਦ ਦੇ ਸ਼ਿਕਾਗੋ ਸੰਬੋਧਨ ਦੇ 125ਵੇਂ ਸਾਲ ਦੇ ਮੌਕੇ ‘ਤੇ ਅੱਜ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਵਿਦਿਆਰਥੀ ਸੰਮੇਲਨ ਨੂੰ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 125 ਸਾਲ ਪਹਿਲਾਂ ਅੱਜ ਦੇ ਦਿਨ ਜਿਸ ਨੂੰ ਹਾਲ ਹੀ ਵਿੱਚ 9/11 …
Read More »ਰਾਸ਼ਟਰੀ / ਅੰਤਰਰਾਸ਼ਟਰੀ
ਮੋਬਾਈਲ ਟਾਵਰ ਅਸਾਸੇ ਬੀ.ਐਸ.ਐਨ.ਐਲ ਦੀ ਮਲਕੀਅਤ ਵਾਲੀ ਵੱਖਰੀ ਕੰਪਨੀ ਅਧੀਨ ਲਿਆਉਣ ਨੂੰ ਪ੍ਰਵਾਨਗੀ
ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐਸ.ਐਨ.ਐਲ) ਦੇ ਅਸਾਸਿਆਂ ਨੂੰ ਇੱਕ ਵੱਖਰੀ ਕੰਪਨੀ ਅਧੀਨ ਲਿਆਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਕੰਪਨੀ ਦੀ ਮਲਕੀਅਤ ਪੂਰੀ ਤਰ੍ਹਾਂ ਬੀਐੱਸਐੱਨਐੱਲ ਦੀ ਰਹੇਗੀ। ਇਸ ਪ੍ਰਵਾਨਗੀ ਨਾਲ ਬੀ.ਐਸ.ਐਨ.ਐਲ ਨੂੰ ਇਹ ਅਧਿਕਾਰ ਮਿਲ ਜਾਵੇਗਾ ਕਿ ਉਹ …
Read More »ਕੇਂਦਰ ਕਰਮਚਾਰੀਆਂ ਨੂੰ 1% ਹੋਰ ਮਹਿੰਗਾਈ ਭੱਤਾ ਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ ਦੀ ਪ੍ਰਵਾਨਗੀ
ਨਵੀਂ ਦਿੱਲੀ, 13 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ‘ਚ ਕੇਂਦਰੀ ਮੰਤਰੀ ਮੰਡਲ ਨੇ 01 ਜੁਲਾਈ 2017 ਤੋਂ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਹੋਰ 1% ਮਹਿੰਗਾਈ ਭੱਤੇ (ਡੀ.ਏ) ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀ.ਆਰ) ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਮਹਿੰਗਾਈ ਦੀ ਭਰਪਾਈ ਲਈ ਜਾਰੀ ਡੀ.ਏ. ਦੀ ਵੱਖਰੀ ਕਿਸ਼ਤ ਮੁੱਢਲੀ ਤਨਖਾਹ/ਪੈਨਸ਼ਨ ਦੇ 4% ਦੀ ਮੌਜੂਦਾ …
Read More »ਦਿੱਲੀ ਕਮੇਟੀ ਦੇ ਇੰਜ. ਕਾਲਜ ਨੂੰ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਵਿਦਿਅਕ ਅਦਾਰੇ ਦਾ ਖਿਤਾਬ
ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੰਜੀਨੀਅਰਿੰਗ ਕਾਲਜ ਨੂੰ ਉੱਤਰੀ ਭਾਰਤ ਦੇ ਸਭ ਤੋਂ ਵਧੀਆ ਵਿਦਿਅਕ ਅਦਾਰੇ ਦੇ ਸਨਮਾਨ ਨਾਲ ਨਿਵਾਜ਼ਿਆ ਗਿਆ ਹੈ।ਗੁਰੂ ਤੇਗ ਬਹਾਦਰ ਟੈਕਨੌਲਾਜੀ ਇੰਸਟੀਟਿਯੂਟ ਨੂੰ ਇਹ ਸਨਮਾਨ ਵਰਲਡ ਐਜੂਕੇਸ਼ਨ ਐਂਡ ਸੱਕਿਲ ਕੌਨਕਲੇਵ ਦੌਰਾਨ ਸਾਬਕਾ ਕੇਂਦਰੀ ਮੰਤਰੀ ਆਰਿਫ਼ ਮੁਹਮੱਦ ਖਾਨ ਵੱਲੋਂ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਖੇ ਦਿੱਤਾ ਗਿਆ।ਅਦਾਰੇ ਦੇ ਚੇਅਰਮੈਨ ਅਵਤਾਰ …
Read More »‘ਸੋਈ’ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ ਸਾਰੀਆਂ ਸੀਟਾਂ `ਤੇ ਕਾਬਜ਼
ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ‘ਸੋਈ’ ਦਾ ਦੱਬਦਬਾ ਦਿੱਲੀ ਯੂਨੀਵਰਸਿਟੀ ਦੇ ਖਾਲਸਾ ਕਾਲਜਾਂ ਦੀ ਸਟੂਡੈਂਟਸ਼ ਯੂਨੀਅਨ ’ਚ ਇਸ ਵਰ੍ਹੇ ਫਿਰ ਬਰਕਰਾਰ ਰਿਹਾ ਹੈ। ‘ਸੋਈ’ ਦੇ ਆਗੂਆਂ ਨੇ ਗੁਰੂ ਗੋਬਿੰਦ ਸਿੰਘ ਕਾਲਜ ਦੀਆਂ ਸਾਰੀਆਂ 6 ਚੋਂ 6 ਸੀਟਾਂ ’ਤੇ ਫਤਹਿ ਪ੍ਰਾਪਤ ਕਰਕੇ ਜਿਥੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਉਥੇ ਨਾਲ ਹੀ …
Read More »ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ 71ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ
ਚੰਡੀਗੜ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਅਦਾਰੇ ਓਰੀਐਂਟਲ ਇੰਸ਼ੋਰੈਂਸ ਕੰਪਨੀ ਨੇ ਆਪਣਾ 71ਵਾਂ ਸਥਾਪਨਾ ਦਿਵਸ ਪੂਰੇ ਦੇਸ਼ ਸਮੇਤ ਚੰਡੀਗੜ ਦੇ ਸੈਕਟਰ 17 ਸਥਿਤ ਮੁੱਖ ਖੇਤਰੀ ਦਫ਼ਤਰ ਅਤੇ ਸ਼ਹਿਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿਚ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਓਰੀਐਂਟਲ ਇੰਸ਼ੋਰੈਸ਼ ਕੰਪਨੀ ਦੀ ਸੈਕਟਰ 30-ਸੀ ਸਥਿਤ ਬ੍ਰਾਂਚ ਵਿਚ ਬ੍ਰਾਂਚ ਮੈਨੇਜਰ ਮੈਡਮ ਰੇਨੂੰ ਗਰਗ ਦੀ ਯੋਗ ਅਗਵਾਈ ’ਚ ਸਮੂਹ …
Read More »ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਸ੍ਰੀ ਸਲਾਹ-ਉਦ-ਦੀਨ ਰੱਬਾਨੀ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) -ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਸਲਾਹ-ਉਦ-ਦੀਨ ਰੱਬਾਨੀ ਨੇ ਅੱਜ ਦੁਪਹਿਰ ਇੱਥੇ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਅਫ਼ਗ਼ਾਨਿਸਤਾਨ ਨਾਲ ਆਪਣੇ ਸਬੰਧਾਂ ਨੂੰ ਸਰਬਉੱਚ ਪਹਿਲ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਫ਼ਗ਼ਾਨਿਸਤਾਨ ਉੱਤੇ ਠੋਸੇ ਗਏ ਦਹਿਸ਼ਤਵਾਦ ਵਿਰੁੱਧ ਲੜਾਈ ਵਿੱਚ ਉਸ ਨੂੰ ਪੂਰਾ ਸਮਰਥਨ ਦਿੰਦਾ ਹੈ। …
Read More »ਸਲਾਨਾ ਦੁਵੱਲੀ ਸਿਖਰ ਮੀਟਿੰਗ, ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਦਾ ਪ੍ਰਧਾਨ ਮੰਤਰੀ ਮੋਦੀ ਕਰਨਗੇ ਸਵਾਗਤ
ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ 13-14 ਸਤੰਬਰ 2017 ਨੂੰ ਭਾਰਤ ਦੇ ਸਰਕਾਰੀ ਦੌਰੇ ‘ਤੇ ਆ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਅਤੇ ਜਪਾਨ ਦੇ ਪ੍ਰਧਾਨ ਮੰਤਰੀ, ਸ਼ਿੰਜ਼ੋ ਆਬੇ ਗੁਜਰਾਤ ਵਿੱਚ 14 ਸਤੰਬਰ ਨੂੰ ਗਾਂਧੀ ਨਗਰ ਦੇ ਮਹਾਤਮਾ ਮੰਦਰ ਵਿਖੇ 12ਵੀਂ ਭਾਰਤ-ਜਪਾਨ ਸਾਂਝੀ ਸਿਖਰ …
Read More »ਬ੍ਰਿਸਬੇਨ ਵਿੱਚ ਧੂਮ ਧੜੱਕੇ ਨਾਲ ਹੋਣਗੀਆਂ `ਤੀਆਂ ਨੌਰਥ ਦੀਆਂ`- ਤਿਆਰੀਆਂ ਮੁਕੰਮਲ
ਬ੍ਰਿਸਬੇਨ (ਆਸਟਰੇਲੀਆ), 12 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ)- ਪੰਜਾਬੀ ਜਿਥੇ ਵੀ ਜਾਂਦੇ ਨੇ, ਆਪਣਾ ਵਿਰਸਾ, ਮੇਲੇ ਅਤੇ ਤਿਉਹਾਰ ਨਾਲ ਹੀ ਲੈ ਕੇ ਜਾਂਦੇ ਹਨ।ਤਿਉਹਾਰਾਂ ਦਾ ਮੌਸਮ ਨੇੜੇ ਹੈ ਤੇ ਵਿਦੇਸ਼ਾਂ `ਚ ਵੀ ਧੂਮ ਧਾਮ ਨਾਲ ਮੇਲਿਆਂ ਦੀਆਂ ਤਿਆਰੀਆਂ ਚੱਲ ਰਹੀਆ ਨੇ ।ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ 23 ਸਤੰਬਰ ਨੂੰ ਬ੍ਰਿਸਬੇਨ ਫੋਕ ਵੈਰੀਅਰਜ਼ ਅਤੇ ਨਿਊ ਇੰਗਲੈਂਡ ਕਾਲਜ ਸਾਂਝੇ ਤੌਰ `ਤੇ `ਤੀਆਂ …
Read More »ਮਰਹੂਮ ਮਨਮੀਤ ਅਲੀਸ਼ੇਰ ਦੇ ਜਨਮ ਦਿਨ `ਤੇ ਆਸਟ੍ਰੇਲੀਆ `ਚ ਕਵੀ ਦਰਬਾਰ
ਬ੍ਰਿਸਬੇਨ (ਆਸਟਰੇਲੀਆ), 12 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ)- ਤਕਰੀਬਨ ਇੱਕ ਸਾਲ ਪਹਿਲਾਂ 28 ਅਕਤੂਬਰ ਦਾ ਉਹ ਕਾਲਾ ਦਿਨ ਕਿਸੇ ਨੂੰ ਵੀ ਨਹੀ ਭੁੱਲ ਸਕਦਾ ਜਦੋਂ ਇਕ ਗੋਰੇ ਦੀ ਦਰਿੰਦਗੀ ਨੇ ਮਨਮੀਤ ਅਲੀਸ਼ੇਰ ਦੀ ਜਾਨ ਲੈ ਲਈ। ਪਰ ਮਨਮੀਤ ਅੱਜ ਵੀ ਆਪਣੇ ਦੋਸਤਾ ਮਿਤੱਰਾਂ, ਪਰਿਵਾਰ ਤੇ ਚਾਹਵਾਨਾ ਦੇ ਦਿਲਾ ਵਿੱਚ ਜਿਉਂਦਾ ਹੈ।ਬੀਤੇ ਐਤਵਾਰ ਨੂੰ ਮਨਮੀਤ ਦੇ ਜਨਮ ਦਿਨ ਮੌਕੇੇ ਉਸ ਦੇ …
Read More »
Punjab Post Daily Online Newspaper & Print Media