Friday, March 20, 2026

ਰਾਸ਼ਟਰੀ / ਅੰਤਰਰਾਸ਼ਟਰੀ

ਮਾਈਗਰੇਸ਼ਨ ਮਾਹਿਰ ਜਸਪਾਲ ਸਿੰਘ ਸੰਧੂ ਨੂੰ ਸਦਮਾ- ਸੱਸ ਦਾ ਬਰੇਨ ਸਟ੍ਰੋਕ ਨਾਲ ਦਿਹਾਂਤ

ਆਸਟਰੇਲੀਆ (ਬ੍ਰਿਸਬੇਨ) 5 ਸਤੰਬਰ (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਬ੍ਰਿਸਬੇਨ ਸ਼ਹਿਰ ਦੇ ਨਾਮਵਰ ਮਾਈਗਰੇਸ਼ਨ ਮਾਹਿਰ, ਫਾਈਵ ਵਾਟਰ ਕੰਪਨੀ ਦੇ  ਡਾਇਰੈਕਟਰ ਅਤੇ ਉਘੇ ਸਮਾਜ ਸੇਵੀ ਜਸਪਾਲ ਸਿੰਘ ਸੰਧੂ ਨੂੰ ਉਸ  ਸਮੇਂ ਬਹੁਤ ਗਹਿਰਾ ਸਦਮਾ ਲੱੱਗਾ, ਜਦੋਂ ਭਾਰਤ ਤੋਂ ਆਸਟਰੇਲੀਆ `ਚ ਪਰਿਵਾਰ ਨੂੰ ਮਿਲਣ ਆਈ ਉਨ੍ਹਾਂ ਦੀ ਧਰਮ-ਪਤਨੀ ਕਮਨ ਸੰਧੂ ਡਾਇਰੈਕਟਰ ਗਰਿਫ਼ਨ ਕਾਲਜ ਦੇ ਮਾਤਾ ਅਤੇ ਉਨਾਂ ਦੀ ਸੱਸ ਸ੍ਰੀਮਤੀ ਗੁਰਪ੍ਰੀਤ ਕੌਰ …

Read More »

ਸਰਬ ਸੰਮਤੀ ਹੋਈ ਨਾਲ ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲਬ ਕੈਲਮਵੇਲ ਦੀ ਨਵੀਂ ਕਮੇਟੀ ਦੀ ਚੋਣ

ਆਸਟਰਲੀਆ (ਬ੍ਰਿਸਬੇਨ), 3 ਅਕਤੂਬਰ, (ਪੰਜਾਬ ਪੋਸਟ- ਵਰਿੰਦਰ ਅਲੀਸ਼ੇਰ) – ਆਸਟਰੇਲੀਆ ਵਿੱਚ ਆਪਣੇ ਅਮੀਰ ਸਭਿਆਚਾਰਕ ਵਿਰਸੇ ਅਤੇ ਅਜੋਕੀ ਪੀੜ੍ਹੀ ਨੂੰ ਖੇਡਾਂ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜੀ ਰੱਖਣ ਲਈ ਸਮੁਦਾਇਕ ਕਲੱਬਾਂ ਦੀ ਹਮੇਸ਼ਾਂ ਹੀ ਅਹਿਮ ਭੂਮਿਕਾ ਰਹੀ ਹੈ।ਵਿਦੇਸ਼ਾਂ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਨੂੰ ਮਾਤ-ਭਾਸ਼ਾ, ਲੋਕ-ਨਾਚ, ਵਿਰਾਸਤ ਨਾਲ ਜੋੜੀ ਰੱਖਣ ਲਈ ਬ੍ਰਿਸਬੇਨ ਵਿੱਚ ਇਸੇ ਲੜੀ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਹਿੱਤ …

Read More »

ਮਾਤਾ ਸਾਹਿਬ ਦੇਵਾ ਜੀ ਦੇ ਜਨਮ ਉਤਸਵ ਦੀ ਧੂਮਧਾਮ ਸ਼ੁਰੂਆਤ

ਮੈਡੀਕਲ ਕੈਂਪ ਵਲੋਂ ਰਾਹੀਂ ਮਰੀਜਾਂ ਦਾ ਇਲਾਜ਼ ਸ਼ੁਰੂ ਨਾਂਦੇੜ, 3 ਅਕਤੂਬਰ (ਪੰਜਾਬ ਪੋਸਟ- ਰਵਿੰਦਰ ਸਿੰਘ ਮੋਦੀ) – ਨਾਂਦੇੜ ਸ਼ਹਿਰ ਵਲੋਂ ਪੰਦਰਾਂ ਕਿਲੋਮੀਟਰ ਦੀ ਦੁਰੀ ਉਤੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਵਿਖੇ ਮਾਤਾ ਸਾਹਿਬ ਦੇਵਾ ਜੀ ਦੇ 336ਵੇਂ ਜਨਮ ਉਤਸਵ ਪ੍ਰੋਗਰਾਮ ਦਾ ਉਦਘਾਟਨ ਤਖਤ ਸਚਖੰਡ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਭਰਾ ਰਾਮ ਸਿੰਘ ਧੂਪੀਆ ਵਲੋਂ ਕੀਤਾ ਗਿਆ।ਇਸ ਮੌਕੇ `ਤੇ ਜਥੇਦਾਰ …

Read More »

ਦਲਬੀਰ ਸਿੰਘ ਪੂਨੀ ਨੇ ਗਿਆਨੀ ਸੰਤੋਖ ਸਿੰਘ ਦਾ ਜਾਣਿਆ ਹਾਲ

ਅੰਮ੍ਰਿਤਸਰ (ਆਸਟਰੇਲੀਆ-ਸਿਡਨੀ), 01 ਅਕਤੂਬਰ (ਪੰਜਾਬ ਪੋਸਟ ਬਿਊਰੋ)  ਪ੍ਰਵਾਸੀ ਪੰਜਾਬੀ ਲੇਖਕ ਤੇ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਵਲੋਂ ਦਿਲ ਦਾ ਆਪਰੇਸ਼ਨ ਕਰਵਾਇਆ ਗਿਆ ਹੈ ਅਤੇ ਉਨਾਂ ਦੇ ਸੱਜਣ, ਮਿੱਤਰ ਤੇ ਸ਼ੁਭਚਿੰਤਕ ਉਨਾਂ ਦੀ ਸਿਹਤਯਾਬੀ ਦੀ ਕਾਮਨਾ ਕਰ ਰਹੇ ਹਨ।ਇਥੇ ਭੇਜੀ ਈਮੇਲ ਅਨੁਸਾਰ ਗਿਆਨੀ ਸੰਤੋਖ ਸਿੰਘ ਦਾ ਕਹਿਣਾ ਹੈ ਕਿ ਦਿਲ ਦੇ ਓਪ੍ਰੇਸ਼ਨ ਦਾ ਪਤਾ ਲੱਗਣ `ਤੇ ਬਹੁਤ ਸਮੇਂ ਤੋਂ ਆਸਟ੍ਰੇਲੀਆ ਦੇ ਵਸਨੀਕ, …

Read More »

ਦਿੱਲੀ ਕਮੇਟੀ ਵਲੋਂ ਧਰਮ ਪ੍ਰਚਾਰ ਕਮੇਟੀ ਫਿਰ ਰਾਣਾ ਦੇ ਹਵਾਲੇ

ਨਵੇਂ ਚੁਣੇ ਮੈਂਬਰਾਂ ਨੂੰ ਦਿੱਲੀ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੇ ਪ੍ਰਬੰਧ ਦੀ ਸੌਂਪੀ ਜਿੰਮੇਵਾਰੀ ਨਵੀਂ ਦਿੱਲੀ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਦਿਅਕ ਅਦਾਰਿਆਂ ਦੀਆਂ ਨਵੀਂਆਂ ਕਮੇਟੀਆਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਥਾਪ ਦਿੱਤੀਆਂ ਗਈਆਂ ਹਨ। ਵਿੱਦਿਅਕ ਅਦਾਰਿਆਂ ਦੇ ਨਾਲ ਹੀ ਕਮੇਟੀ ਦੀ ਮੁੱਢਲੀ ਇਕਾਈ ਧਰਮ ਪ੍ਰਚਾਰ …

Read More »

ਦਿੱਲੀ ਦੇ ਅਕਾਲੀ ਵੀ ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ’ਚ ਕਰਨਗੇ ਪ੍ਰਚਾਰ

ਨਵੀਂ ਦਿੱਲੀ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਗੁਰਦਾਸਪੁਰ ਲੋਕ ਸਭਾ ਜਿਮਨੀ ਚੋਣ ਦੇ ਪ੍ਰਚਾਰ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਜਾਣ ਵਾਲੇ ਜਥੇ ਦੀ ਅਗਵਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ ਕਰਨਗੇ।ਇਸ ਗੱਲ ਦੇ ਐਲਾਨ ਕਮੇਟੀ ਅਤੇ ਅਕਾਲੀ ਦਲ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪਾਰਟੀ ਦਫ਼ਤਰ ਵਿਖੇ ਪਾਰਟੀ ਅਹੁਦੇਦਾਰਾਂ ਅਤੇ ਕਾਰਕੁਨਾਂ …

Read More »

ਦਿੱਲੀ ਕਮੇਟੀ ਨੇ ਕੱਢਿਆ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ

ਨਵੀਂ ਦਿੱਲੀ, 30 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੋਤੀ ਨਗਰ ਵਿਖੇ ਦੁਸ਼ਟ ਦਮਨ ਸੇਵਕ ਜਥੇ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਮਾਰਚ ਕੱਢਿਆ ਗਿਆ।ਮਾਰਚ ਦੀ ਅਗਵਾਈ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ। ਸ਼ੁਦਰਸ਼ਨ ਪਾਰਕ ਪੁੱਲ ਤੋਂ ਸ਼ੁਰੂ ਹੋ ਕੇ ਇਲਾਕੇ ਦੇ ਮੁਖ ਮਾਰਗਾਂ ਤੋਂ ਹੁੰਦਾ ਹੋਇਆ ਮਾਰਚ ਫਨ ਸ਼ਿਨੇਮਾ ਮੋਤੀ ਨਗਰ …

Read More »

‘ਖਾਲਸਾ ਏਡ’ ਨੂੰ ਦਿੱਲੀ ਕਮੇਟੀ ਨੇ ਦਿੱਤੀ ਮਾਲੀ ਸਹਾਇਤਾ

ਨਵੀਂ ਦਿੱਲੀ, 28 ਸਤੰਬਰ (ਪੰਜਾਬ ਪੋਸਟ ਬਿਊਰੋ)  ਸੰਸਾਰ ਭਰ ’ਚ ਮਨੁੱਖਤਾ ਦੇ ਨਾਲ ਔਖੇ ਵੇਲੇ ਖੜੇ ਹੋਣ ਵਾਲੀ ਸੇਵਕ ਜਥੇਬੰਦੀ ‘ਖਾਲਸਾ ਏਡ’ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਲੀ ਸਹਾਇਤਾ ਦਿੱਤੀ ਗਈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਜਥੇਬੰਦੀ ਦੇ ਦਿੱਲੀ ਵਿੱਚਲੇ ਸੇਵਾਦਾਰ ਮਨਪ੍ਰੀਤ ਸਿੰਘ ਅਤੇ ਮਨਮੀਤ ਸਿੰਘ ਨੂੰ 2 ਲੱਖ ਰੁਪਏ ਦਾ …

Read More »

ਗੁਰਦੁਆਰਾ ਦਮਦਮਾ ਸਾਹਿਬ ਵਿਖੇ ਯਾਤਰੀ ਨਿਵਾਸ ਸੰਗਤਾਂ ਨੂੰ ਸਮਰਪਿਤ

ਨਵੀਂ ਦਿੱਲੀ, 28 ਸਤੰਬਰ (ਪੰਜਾਬ ਪੋਸਟ ਬਿਊਰੋ)  ਗੁਰਦੁਆਰਾ ਦਮਦਮਾ ਸਾਹਿਬ ਵਿਖੇ ਨਵੇਂ ਬਣੇ ਯਾਤਰੀ ਨਿਵਾਸ ਦੇ ਪਹਿਲੇ ਪੜਾਵ ਦਾ ਕੰਮ ਮੁਕੱਮਲ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਹੈਡ ਗ੍ਰੰਥੀ ਭਾਈ ਰਜਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਯਾਤਰੀ ਨਿਵਾਸ ਅੱਜ ਸੰਗਤਾਂ ਨੂੰ ਸਮਰਪਿਤ ਕੀਤਾ।ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਦੇ ਸਹਿਯੋਗ ਨਾਲ ਕਮੇਟੀ …

Read More »

ਵੈਬਸਾਈਟ ‘ਪਾਲੀਵੁੱਡ ਪੋਸਟ’ ਗਿੱਪੀ ਗਰੇਵਾਲ ਵਲੋਂ ਲਾਂਚ

ਚੰਡੀਗੜ੍ਹ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬੀ ਸੰਗੀਤ ਤੇ ਫਿਲਮੀ ਖੇਤਰ ‘ਚ ਹਰ ਦਿਨ ਦੀਆਂ ਤਾਜ਼ਾ ਗਤੀਵਿਧੀਆਂ, ਅਹਿਮ ਖਬਰਾਂ ਅਤੇ ਕਲਾਕਾਰਾਂ ਤੇ ਫਿਲਮੀ ਅਦਾਕਾਰਾਂ ਦੀ ਨਿੱਜੀ ਜਿੰਦਗੀ ਬਾਰੇ ਜਾਣਕਾਰੀ ਦਿੰਦੀ ਵੈਬਸਾਈਟ ‘ਪਾਲੀਵੁੱਡ ਪੋਸਟ’ ਸਟਾਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਵਲੋਂ ਰਲੀਜ਼ ਕੀਤੀ ਗਈ।ਇਸ ਦੌਰਾਨ ਗਿੱਪੀ ਗਰੇਵਾਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਜਕਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਹੁਣ …

Read More »