Sunday, June 7, 2026

ਰਾਸ਼ਟਰੀ / ਅੰਤਰਰਾਸ਼ਟਰੀ

ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਵੀ 50 ਫੀਸਦੀ ਸੀਟਾਂ ਸਿੱਖ ਬੱਚਿਆਂ ਲਈ ਰਾਖਵੀਆਂ

ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ) – ਦਿੱਲੀ ਹਾਈ ਕੋਰਟ ਨੇ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਚ ਸਿੱਖ ਬੱਚਿਆਂ ਲਈ 50 ਫੀਸਦੀ ਸੀਟਾਂ ਤੇ ਦਾਖਿਲੇ ਦਾ ਰਾਹ ਪੱਧਰਾ ਕਰ ਦਿੱਤਾ ਹੈ। ਜਸਟਿਸ ਜੀ.ਐਸ. ਸਿਸਤਾਨੀ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਏ.ਐਸ. ਚੰਡੌਕ ਅਤੇ ਸਟੈਡਿੰਗ ਕਾਉਂਸਿਲ ਜਸਮੀਤ ਸਿੰਘ ਦੀਆਂ ਦਲੀਲਾਂ ਸੁਣਨ ਉਪਰੰਤ ਕਾਲਜ …

Read More »

ਜੀ.ਕੇ ਦਾ ਤਖ਼ਤ ਹਜੂਰ ਸਾਹਿਬ ਵੱਲੋਂ ਕੀਤਾ ਗਿਆ ਸਨਮਾਨ

ਨਵੀਂ ਦਿੱਲੀ, 20 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਰੇਲਗੱਡੀ ਰਾਹੀਂ ਤਖ਼ਤ ਸ਼੍ਰੀ ਹਜੂਰ ਸਾਹਿਬ ਤੋਂ ਆਏ ਨਗਰ ਕੀਰਤਨ ਵਿਚ ਸ਼ਾਮਿਲ ਪੱਤਵੰਤੇ ਸੱਜਣਾ ਦਾ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੁਆਗਤ ਕੀਤਾ ਗਿਆ। ਜਦਕਿ ਨਗਰ ਕੀਰਤਨ ਦਾ ਸੁਆਗਤ ਕਮੇਟੀ ਵੱਲੋਂ ਸਫ਼ਦਰਜੰਗ ਰੇਲਵੇ ਸਟੇਸ਼ਨ ਤੇ ਕੀਤਾ ਗਿਆ ਸੀ। …

Read More »

ਅੰਮ੍ਰਿਤਸਰ ਨੂੰ ਆਈ.ਆਈ.ਐਮ ਤੇ ਰੋਪੜ ਨੂੰ ਆਈ.ਆਈ.ਟੀ ਦਿੱਤਾ – ਅਰੁਣ ਜੇਤਲੀ

ਮੁਲਕ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਬਣਾਉਣ ਲਈ ਉਚ ਪੱਧਰੀ ਕਮੇਟੀ ਕਾਇਮ ਕੀਤੀ ਜਾਵੇ- ਬਾਦਲ ਐਨ.ਡੀ.ਏ ਸਰਕਾਰ ਨੇ ਪੰਜਾਬ ਦੀ ਬਾਂਹ ਫੜੀ, ਕਾਂਗਰਸ ਨੇ ਕੀਤਾ ਸੀ ਮਤਰੇਇਆ ਸਲੂਕ – ਸੁਖਬੀਰ ਬਾਦਲ ਜੰਡਿਆਲਾ, 19 ਜੂਨ (ਹਰਿੰਦਰ ਪਾਲ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਮੁਲਕ ਦੀ ਲੜਖੜਾ ਰਹੀ ਖੇਤੀ ਆਰਥਿਕਤਾ …

Read More »

ਬਾਬਾ ਬੰਦਾ ਸਿੰਘ ਬਹਾਦਰ ਦੇ ਲਾਈਟ ਐਂਡ ਸ਼ੋਅ ਨੂੰ ਮਿਲਿਆ ਵੱਡਾ ਹੁੰਗਾਰਾ

ਨਵੀਂ ਦਿੱਲੀ, 18 ਜੂਨ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਸੁਨੇਹਾ ਮਨੁੱਖਤਾ ਤਕ ਪਹੁੰਚਾਉਣ ਦੇ ਮਕਸਦ ਨਾਲ ਕਨਾੱਟ ਪਲੈਸ ਵਿਚ ਲਾਈਟ ਐਂਡ ਸਾਉਂਡ ਸ਼ੋਅ ਆਯੋਜਿਤ ਕਰਨ ਦੇ ਕੀਤੇ ਗਏ ਤਜ਼ਰਬੇ ਨੂੰ ਸੰਗਤਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ। ”ਦਾਸਤਾਨੇ ਬਾਬਾ ਬੰਦਾ ਸਿੰਘ ਬਹਾਦਰ” ਨਾਂ ਤੇ ਪੰਜਾਬੀ ਰੰਗਮੰਚ ਪਟਿਆਲਾ ਵੱਲੋਂ ਸਿੱਖ ਇਤਿਹਾਸ ਦੀ ਜੀਵਿਤ …

Read More »

 ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਸ਼ਤਾਬਦੀ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ

ਦਿੱਲੀ ਕਮੇਟੀ ਨੇ ਯੂਰੋਪੀਅਨ ਤੇ ਪੱਛਮੀ ਦੇਸ਼ਾਂ ਦੇ 11 ਸ਼ਫ਼ੀਰਾਂ ਨੂੰ ਭੇਜਿਆ ਸੱਦਾ ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ) – ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ 3 ਜੁਲਾਈ 2016 ਨੂੰ ਇੰਦਰਾ ਗਾਂਧੀ ਇੰਡੋਰ ਸਟੈਡੀਅਮ ਵਿਖੇ ਆਯੋਜਿਤ ਕੀਤੇ ਜਾ ਰਹੇ ਕੌਮਾਂਤਰੀ ਪੱੱਧਰੀ ਪ੍ਰੋਗਰਾਮ ਵਿੱਚ ਪ੍ਰਧਾਨ …

Read More »

ਬੰਗਲਾ ਸਾਹਿਬ ਦੇ ਸਰੋਵਰ ਵਿੱਚ ਫਿਲਟਰ ਪਲਾਂਟ ਸਥਾਪਿਤ- ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਬਾਰੇ ਚਿੱਤਰ ਪ੍ਰਦਰਸ਼ਨੀ

ਨਵੀਂ ਦਿੱਲੀ, 17 ਜੂਨ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੇ ਜਲ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋ ਗਈਆਂ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਰੋਵਰ ਵਿਚ ਨਵੇਂ ਲਗੇ ਫਿਲਟਰ ਸਿਸਟਮ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ …

Read More »

ਅਰਦਾਸ ਦੀ ਇਤਿਹਾਸਕ ਮਹਤੱਤਾ ਸਬੰਧੀ ਕਥਾ ਸ਼ੁਕਰਵਾਰ ਤੋਂ

ਨਵੀਂ ਦਿੱਲੀ, 15 ਜੂਨ (ਪੰਜਾਬ ਪੋਸਟ ਬਿਉਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਗੁਰੂ ਸਾਹਿਬਾਨ ਵਲੋਂ ਰਚੀਆਂ ਬਾਣੀਆਂ ਅਤੇ ਹੋਰ ਮਹਤੱਤਾਪੂਰਣ ਸਿੱਖ ਰਚਨਾਵਾਂ ਦੇ ਭਾਵ-ਅਰਥਾਂ, ਉਨ੍ਹਾਂ ਦੀ ਇਤਿਹਾਸਕ ਅਤੇ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਗਈ ਲੜੀ ਨੂੰ ਅਗੇ ਤੋਰਦਿਆਂ, ਸਮੂਹ ਸਿੱਖ ਜਗਤ ਵਲੋਂ ਨਿਤਾਪ੍ਰਤੀ ਕੀਤੀ ਜਾ ਰਹੀ ਅਰਦਾਸ ਦੀ ਇਤਿਹਾਸਕ …

Read More »

ਸ. ਰਾਣਾ ਨੂੰ ਸਦਮਾ – ਮਾਮਾ ਗੁਰਬਚਨ ਸਿੰਘ ਮਦਾਨ ਸਵਰਗਵਾਸ

ਨਵੀਂ ਦਿੱਲੀ, 15 ਜੂਨ (ਪੰਜਾਬ ਪੋਸਟ ਬਿਉਰੋ) – ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਸਤਿਕਾਰਯੋਗ ਮਾਮਾ ਗੁਰਬਚਨ ਸਿੰਘ ਮਦਾਨ, ਜੋ 13 ਜੂਨ ਨੂੰ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਅੰਤਿਮ ਅਰਦਾਸ ਵੀਰਵਾਰ, 16 ਜੂਨ ਦੁਪਹਿਰ ਬਾਅਦ 11.00 ਵਜੇ ਤੋਂ 12.00 ਵਜੇ ਤਕ ਗੁਰਦੁਆਰਾ ਸਾਹਿਬ ਖਾਰ, ਮੁੰਬਈ ਵਿਖੇ ਹੋਵੇਗੀ। ਸ. ਗੁਰਬਚਨ ਸਿੰਘ …

Read More »

 ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਦਾ ਆਸਟ੍ਰੇਲੀਅਨ ਸੰਸਦ ਵਿਚ ਹੋਇਆ ਸਨਮਾਨ

ਨਵੀਂ ਦਿੱਲੀ, 15 ਜੂਨ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਦਾ ਆਸਟ੍ਰੇਲੀਆ ਦੀ ਵਿਕਟੋਰਿਅਨ ਪਾਰਲੀਆਮੈਂਟ ਵਿਚ ਸੁਆਗਤ ਕੀਤਾ ਗਿਆ।ਬੀਤੇ ਦਿਨੀਂ ਆਪਣੇ ਨਿਜ਼ੀ ਦੌਰੇ ਤੇ ਆਸਟ੍ਰੇਲੀਆ ਗਏ ਸਤਪਾਲ ਸਿੰਘ ਦੇ ਸਨਮਾਨ ਵਿਚ ਜਿਥੇ ਪਾਰਲੀਆਮੈਂਟ ਮੈਂਬਰਾਂ ਵੱਲੋਂ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਉੱਥੇ ਹੀ ਪਾਰਲੀਆਮੈਂਟ ਦੇ ਦੋਨੋਂ ਸਦਨਾਂ ਦੀ ਕਾਰਵਾਹੀ ਦਾ ਵੀ ਉਨ੍ਹਾਂ ਲਾਈਵ ਨਜ਼ਾਰਾ …

Read More »

ਸਿੱਖ ਇਤਿਹਾਸ ਨੂੰ ਬੱਚਿਆਂ ਦੇ ਦਿਮਾਗ ਤੇ ਪੱਕੇ ਤੌਰ ਤੇ ਸਥਾਪਿਤ ਕਰਨ ਲਈ ਮਲਟੀਮੀਡੀਆ ਦਾ ਇਸਤੇਮਾਲ ਜਰੂਰੀ – ਜੀ. ਕੇ

ਨਵੀਂ ਦਿੱਲੀ, 15 ਜੂਨ (ਅੰਮ੍ਰਿਤ ਲਾਲ ਮੰਨਣ)- ਉੱਘੇ ਫ਼ਿਲਮਕਾਰ ਹੈਰੀ ਬਵੇਜਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਬਣਾਈ ਜਾ ਰਹੀ ਐਨੀਮੇਸ਼ਨ ਫ਼ਿਲਮ ‘ਚਾਰ ਸਾਹਿਬਜਾਦੇ 2-ਰਾਇਜਿੰਗ ਆਫ਼ ਬੰਦਾ ਬਹਾਦਰ’ ਦਾ ਗੀਤ ਜਾਰੀ ਕੀਤਾ ਗਿਆ।ਮਾਤਾ ਸੁੰਦਰੀ ਕਾਲਜ ਅੋਡੀਟੋਰੀਅਮ ਵਿਖੇ ਇਸ ਗੀਤ ਦੇ ਜਾਰੀ ਹੋਣ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਿੱਖ …

Read More »