Thursday, March 19, 2026

ਰਾਸ਼ਟਰੀ / ਅੰਤਰਰਾਸ਼ਟਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਪੁਰਬ ‘ਤੇ ਵਿਸ਼ੇਸ਼ ਗੁਰਮਤਿ ਸਮਾਗਮ 7 ਨੂੰ

ਨਵੀਂ ਦਿੱਲੀ, 5 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਨਾਨਕ ਦੇਵ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਮੰਨਾਉਣ ਲਈ ਗੁਰਦੁਆਰਾ ਨਾਨਕ ਪਿਆਓ ਸਾਹਿਬ ਵਿਖੇ ਬੁੱਧਵਾਰ 7 ਅਕਤੂਬਰ ਨੂੰ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) …

Read More »

ਸਪਰਿੰਗਫੀਲਡ (ਅਮਰੀਕਾ) ਦੇ ਮੇਲੇ ਵਿੱਚ ਪੰਜਾਬੀ ਸਭਿਆਚਾਰ ਨੇ ਵਿਖਾਇਆ ਖ਼ੂਬ ਰੰਗ

ਗਿੱਧੇ ਤੇ ਭੰਗੜੇ ਨੇ ਅਮਰੀਕੀ ਨਚਾਏ, ਸਿੱਖ ਧਰਮ ਤੋਂ ਜਾਣੂ ਹੋਣ ਲਈ ਵਿਖਾਈ ਡੂੰਘੀ ਦਿਲਚਸਪੀ ਡਾ. ਚਰਨਜੀਤ ਸਿੰਘ ਗੁਮਟਾਲਾ ਦੀ ਵਿਸ਼ੇਸ਼ ਰਿਪੋਰਟ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਸਪਰਿੰਗਫ਼ੀਲਡ ਵਿਖੇ 18 ਵਾਂ ਸਿਟੀ ਮੇਲਾ ਸਿਟੀ ਹਾਲ ਪਲਾਜ਼ਾ ਵਿਖੇ ਧੂਮ ਧਾਮ ਨਾਲ ਮਨਾਇਆ ਗਿਆ।ਰਸਮੀ ਉਦਘਾਟਨ ਦੀ ਰਸਮ ਹਰ ਸਾਲ ਦੀ ਤਰਾਂ੍ਹ ਮੇਅਰ ਵੈਰਨ ਕੋਪਲੈਡ ਨੇ ਅਦਾ ਕੀਤੀ। ਸਟੇਜ ‘ਤੇ ਵੱਖ ਵੱਖ ਦੇਸ਼ਾਂ …

Read More »

ਦਿੱਲੀ ਕਮੇਟੀ ਵੱਲੋਂ ਵੱਡੇ ਪੱਧਰ ‘ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਤਿਆਰੀ

ਲੰਗਰ ਦੀ ਵਿਰਾਸਤ ਨੂੰ ਯੂ.ਐਨ.ਓ. ਤਕ ਲੈ ਜਾਵਾਂਗੇ – ਸਿਰਸਾ ਨਵੀਂ ਦਿੱਲੀ, 4 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਡੇ ਪੱਧਰ ਤੇ ਕੌਮਾਂਤਰੀ ਲੰਗਰ ਹਫਤਾ ਮਨਾਉਣ ਦੀ ਜਾਣਕਾਰੀ ਅੱਜ ਦਿੱਤੀ ਗਈ। ਬਰਤਾਨੀਆ ਦੀ ਸਿੱਖ ਪ੍ਰੈਸ ਐਸੋਸਇਏਸ਼ਨ ਦੀ ਸਾਥੀ ਸੰਸਥਾਂ ਬੇਸਿਕ ਆੱਫ ਸਿੱਖੀ ਦੇ ਸਹਿਯੋਗ ਨਾਲ ਸੰਸਾਰ ਦੇ ਮੁੱਖ ਸ਼ਹਿਰਾਂ ਵਿੱਚ ਲੰਗਰ ਦੀ ਜਰੂਰਤ ਬਾਰੇ ਜਾਗਰੂਕਤਾ …

Read More »

ਗੁਰਦੁਆਰਾ ਬਾਲਾ ਸਾਹਿਬ ਵਿੱਖੇ ਏ.ਸੀ ਲੰਗਰ ਹਾਲ ਦਾ ਹੋਇਆ ਉਦਘਾਟਨ

ਨਵੀਂ ਦਿੱਲੀ, 3 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗੁਰਦੁਆਰਾ ਬਾਲਾ ਸਾਹਿਬ ਵਿੱਖੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸਾਹਿਬ ਕੌਰ ਜੀ ਏ.ਸੀ. ਲੰਗਰ ਹਾਲ ਦਾ ਉਦਘਾਟਨ ਕੀਤਾ ਗਿਆ। ਇਸ ਲੰਗਰ ਹਾਲ ਦੀ ਉਸਾਰੀ ਵਿੱਚ ਤ੍ਰਿਲੋਚਨ ਸਿੰਘ (ਵੀਰਜੀ) ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਸੇਵਾ ਦਾ ਕਮੇਟੀ ਪzzਧਾਨ ਮਨਜੀਤ ਸਿੰਘ ਜੀ.ਕੇ. ਨੇ ਧੰਨਵਾਦ ਵੀ ਕੀਤਾ। ਉਨ੍ਹਾਂ …

Read More »

ਬੰਦੀ ਸਿੰਘ ਰਿਹਾਈ ਮਸਲੇ ‘ਤੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਸੂਬਿਆਂ ਨੂੰ ਭੇਜੇ ਨੋਟਿਸ

ਕਾਨੂੰਨੀ ਚਾਰਾਜੋਈ ਦਾ ਫਾਇਦਾ ਹੋਰ ਧਰਮਾਂ ਦੇ ਕੈਦੀਆਂ ਨੂੰ ਵੀ ਮਿਲੇਗਾ – ਜੌਲੀ ਨਵੀਂ ਦਿੱਲੀ, 3 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਵੱਲੋਂ ਜੇਲ੍ਹਾਂ ਵਿਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੁਰ ਪੈਂਦਾ ਨਜ਼ਰ ਆ ਰਿਹਾ ਹੈ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਸੁਪਰੀਮ ਕੋਰਟ ਦੇ ਹਿਦਾਇਤ ਤੇ ਪੁਜੀ ਦਿੱਲੀ ਕਮੇਟੀ ਦੀ …

Read More »

ਸਚਖੰਡ ਸ੍ਰੀ ਹਜੂਰ ਸਾਹਿਬ ਪੁੱਜੀ ਵਿਸ਼ੇਸ਼ ਰੇਲ ਯਾਤਰਾ ਦਾ ਸ਼ਾਨਦਾਰ ਸਵਾਗਤ

ਨੰਦੇੜ, 2 ਅਕਤੂਬਰ (ਰਵਿੰਦਰ ਸਿੰਘ ਮੋਦੀ)  – ਚੰਡੀਗੜ੍ਹ ਤੋਂ ਸਚਖੰਡ ਸ੍ਰੀ ਹਜੂਰ ਸਾਹਿਬ ਪੁੱਜੀ ਵਿਸ਼ੇਸ਼ ਯਾਤਰਾ ਦਾ ਨੰਦੇੜ ਦੀਆਂ ਸੰਗਤਾਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਮਾਤਾ ਤ੍ਰਿਪਤਾ ਜੀ ਚੈਰੀਰੇਬਲ ਟਰੱਸਟ ਚੰਡੀਗੜ੍ਹ ਦੇ ਮੁਖੀ ਭਾਈ ਅਰਵਿੰਦਰ ਸਿੰਘ ਵੀਰ ਅਤੇ ਭਾਈ ਸਤਬੀਰ ਸਿੰਘ ਦੀ ਅਗਵਾਈ ‘ਚ ਪੁੱਜੀ ਇਸ ਰੇਲ ਯਾਤਰਾ ਵਿੱਚ 1300 ਦੇ ਕਰੀਬ ਸ਼ਰਧਾਲੂ ਸ਼ਾਮਲ ਸਨ। ਗੁਰੂ ਗੋਬਿੰਦ ਸਿੰਘ ਜੀ ਦੇ …

Read More »

ਦਿੱਲੀ ਕਮੇਟੀ ਵੱਲੋਂ ਸ਼ੁੱਧ ਬਾਣੀ ਪੜਣ ਲਈ – ਪਾਠ ਬੋਧ ਸਮਾਗਮ ਦੀ ਅਰੰਭਤਾ

ਨਵੀਂ ਦਿੱਲੀ, 1 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਮਹੀਨੇ ਤਕ ਚਲਣ ਵਾਲੇ ਸ਼ੁੱਧ ਪਾਠ ਬੋਧ ਸਮਾਗਮ ਦੀ ਅੱਜ ਅਰੰਭਤਾ ਕੀਤੀ ਗਈ। 22 ਸਾਲ ਦੇ ਲੰਬੇ ਵਕਫੇ ਤੋਂ ਬਾਅਦ ਦਿੱਲੀ ਵਿਖੇ ਹੋ ਰਹੇ ਇਸ ਸਮਾਗਮ ਵਿੱਚ ਅੱਜ ਸੈਂਕੜੇ ਸੰਗਤਾਂ ਨੇ ਸ਼ੁੱਧ ਪਾਠ ਕਰਨ ਦੀ ਜੁਗਤ ਦੀ ਜਾਣਕਾਰੀ ਬੜੇ ਹੀ ਵਿਸ਼ਤਾਰ ਨਾਲ ਪ੍ਰਾਪਤ ਕੀਤੀ। ਗੁਰਦੁਆਰਾ …

Read More »

 ਦੇਸ਼ ਦੀ ਬਹੁਧਰਮੀ ਦਿਖ ਨੂੰ ਠੇਸ ਪਹੰਚਾਉਣ ਵਾਲੇ ਵਾਲਿਆਂ ਖਿਲਾਫ ਟਾਡਾ ਲੱਗੇ- ਦਿੱਲੀ ਕਮੇਟੀ

ਗਉ ਦਾ ਮਾਸ ਬਣਾਉਣ ਦੇ ਸ਼ੱਕ ਤੇ ਇਖਲਾਖ ਦੀ ਹੋਈ ਮੌਤ ਨੂੰ ਦਰਦਨਾਕ ਦੱਸਿਆ ਨਵੀਂ ਦਿੱਲੀ, 1 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਗ੍ਰੇਟਰ ਨੋਇਡਾ ਦੇ ਪਿੰਡ ਬਿਸਾਹੜਾ ਵਿੱਖੇ ਗਉ ਦਾ ਮਾਸ ਬਣਾਉਣ ਦੇ ਸ਼ੱਕ ਤੇ ਮੁਸਲਿਮ ਨੌਜਵਾਨ ਇਖਲਾਖ ਦੀ ਬੀਤੀ ਰਾਤ ਹੋਈ ਦਰਦਨਾਕ ਮੌਤ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਦੱਸਦੇ ਹੋਏ ਦੋਸ਼ੀਆਂ ਦੇ ਖਿਲਾਫ਼ ਟਾਡਾ ਦੀਆਂ ਧਾਰਾਵਾਂ …

Read More »

’ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ ਵਲੋਂ ਰਘਬੀਰ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ

ਸਿਡਨੀ (ਆਸਟਰੇਲੀਆ), 1 ਅਕਤੂਬਰ (ਗੁਰਚਰਨ ਕਾਹਲੋਂ) – ‘ਆਸਟ੍ਰੇਲੀਆ ਪੰਜਾਬੀ ਮੀਡੀਆ ਕਲੱਬ’ ਦੀ ਮਹੀਨਾਵਾਰ ਮੀਟਿੰਗ, ਗੁਰੂ ਨਾਨਕ ਪੰਜਾਬੀ ਸਕੂਲ ਗਲੈਨਵੁੱਡ ਵਿਖੇ ਕਲੱਬ ਦੇ ਪ੍ਰਧਾਨ ਗਿਆਨੀ ਸੰਤੋਖ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਵਿਚ ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਗੁਰਚਰਨ ਕਾਹਲੋਂ, ਵਿੱਤ ਸਕੱਤਰ ਪੱਤਰਕਾਰ ਤੇਜਿੰਦਰ ਸਹਿਗਲ, ਸ਼ਾਮ ਕੁਮਾਰ, ਹਰਜੀਤ ਸੇਖੋਂ ਹਾਜਰ ਹੋਏ।ਮੀਟਿੰਗ ਦੌਰਾਨ ਸਰਬਸੰਮਤੀ ਨਾਲ਼ ਕੇਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ …

Read More »

ਸੁਖਬੀਰ ਬਾਦਲ ਨੇ ਨਗਰ ਨਿਗਮ ਦੇ ਸਕੂਲ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 30 ਸਤੰਬਰ (ਅੰਮ੍ਰਿਤ ਲਾਲ ਮੰਨਣ) – ਪੰਜਾਬ ਦੇ ਉਪ ਮੁੱਖਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਿਲਕ ਵਿਹਾਰ ਵਿਖੇ ਨਵੇਂ ਬਣੇ ਪ੍ਰਾਈਮਰੀ ਸਕੂਲ ਦਾ ਉਦਘਾਟਨ ਕਰਨ ਦੌਰਾਨ ਪਾਰਟੀ ਕਾਰਕੂਨਾਂ ਨੂੰ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨ ਦਾ ਸੱਦਾ ਦਿਤਾ। ਮੇਜ਼ਰ ਭੂਪਿੰਦਰ ਸਿੰਘ ਨਗਰ ਤੋਂ ਅਕਾਲੀ ਨਿਗਮ ਪਾਰਸ਼ਦ ਡਿੰਪਲ ਚੱਢਾ ਵੱਲੋਂ ਆਯੋਜਿਤ ਕੀਤੀ ਗਈ ਵਿਸ਼ਾਲ …

Read More »