ਨਵੀਂ ਦਿੱਲੀ, 25 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸੁੱਚਜੇ ਢੰਗ ਨਾਲ ਪੜ੍ਹਾਉਣ ਲਈ ਦਿੱਲੀ ਦੇ ਲਗਭਗ 200 ਪੰਜਾਬੀ ਅਧਿਆਪਕਾਂ ਦੀ ਅੱਜ ਕਾਰਜਸ਼ਾਲਾ ਲਗਾਈ ਗਈ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਪੰਜਾਬੀ ਵਿਸ਼ੇ ਦੇ ਨਵੇਂ ਸਿਲੇਬਸ, ਲੇਖ, ਇਕਾਂਗੀ, ਕਹਾਣੀ, ਜੀਵਨੀ, ਕਵਿਤਾ, ਪੜ੍ਹਨ ਤੇ ਪੜ੍ਹਾਉਣ ਬਾਰੇ ਆਪਣੇ ਵਿਚਾਰ ਰੱਖੇ। ਗੁਰਦੁਆਰਾ ਰਕਾਬਗੰਜ ਸਾਹਿਬ ਦੇ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਬਾਰੇ ਪਾਸ ਕੀਤਾ ਗਿਆ ਗੁਰਮਤਾ
ਪੰਜ ਸਿੰਘ ਸਾਹਿਬਾਨ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਦੌਰਾਨ ਡੇਰਾ ਸਿਰਸਾ ਮੁਖੀ ਨੂੰ ਮੁਆਫ ਕਰਨ ਬਾਰੇ ਪਾਸ ਕੀਤਾ ਗਿਆ ਗੁਰਮਤਾ
Read More » ਡੇਰਾ ਮੁਖੀ ਵਲੋਂ ਆਪਣੇ ਨੁਮਾਇੰਦਿਆਂ ਰਹੀਂਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਗਿਆ ਪੱਤਰ
ਵਿਵਾਦਤ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਕੀਤੀ ਬੱਜ਼ਰ ਭੁੱਲ ਲਈ ਅਕਾਲ ਤਖਤ ਤੋਂ ਮਿਲੀ ਮੁਆਫੀ
ਸਿੰਘ ਸਾਹਿਬਾਨ ਨੇ ਡੇਰਾ ਮੁੱਖੀ ਵਲੋਂ ਭੇਜੀ ਖਿਮਾਂ ਯਾਚਨਾ ਤੇ ਸਪੱਸ਼ਟੀਕਰਨ ਕੀਤਾ ਮੰਜ਼ੂਰ ਅੰਮ੍ਰਿਤਸਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜ ਸਿੰਘ ਸਾਹਿਬਾਨ ਦੀ ਅੱਜ ਸ੍ਰੀ ਅਕਲ ਤਖਤ ਸਾਹਿਬ ਸਕੱਤਰੇਤ ਵਿਖੇ ਹੋਈ ਇਕੱਤਰਤਾ ਦੌਰਾਨ ਦਸਮ ਪਾਤਸ਼ਾਹ ਦੀ ਪੌਸ਼ਾਕ ਦਾ ਸਵਾਂਗ ਰੱਚਣ ਵਾਲੇ ਡੇਰਾ ਸਿਰਸਾ ਦੇ ਵਿਵਾਦਤ ਡੇਰਾ ਮੁਖੀ ਰਾਮ ਰਹੀਮ ਸਿੰਘ ਨੂੰ ਕੀਤੀ ਬੱਜ਼ਰ ਭੁੱਲ ਲਈ ਮੁਆਫ ਕਰ ਦਿੱਤਾ ਹੈ।ਅਹਿਮ …
Read More »ਦਿੱਲੀ ਕਮੇਟੀ ਨੇ ਮਹਿੰਦਰ ਕੌਰ ਗਿੱਲ ਤੇ ਹਰਬੰਸ ਸਿੰਘ ਚਾਵਲਾ ਨੂੰ ਵਿਰਾਸਤੀ ਘਰ ਦੀ ਫੈਲੋਸ਼ਿਪ ਦਿੱਤੀ
ਨਵੀਂ ਦਿੱਲੀ, 23 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੌਮ ਦੇ ਉਸਾਰੂ ਪੱਖਾਂ ਨਾਲ ਜਾਣੂ ਕਰਵਾਉਣ ਲਈ ਤਿਆਰ ਕੀਤੇ ਜਾ ਰਹੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟਡੀਜ਼ ਨਾਂ ਦੇ ਅਦਾਰੇ ਨਾਲ ਵਿਦਿਵਾਨਾਂ ਨੂੰ ਜੋੜਨ ਦੀ ਲੜੀ ਦੀ ਸ਼ੁਰੂਆਤ ਹੋ ਗਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਇਸ ਲੜੀ ਤਹਿਤ …
Read More »ਫੇਸਬੁੱਕ ਤੇ ਕੇਸਕੀਧਾਰੀ ਬੀਬੀਆਂ ਨੂੰ ਸਮਲਿੰਗੀ ਦੱਸਣ ਵਾਲੇ ਬਣੇ ਪੇਜ਼ ‘ਤੇ ਦਿੱਲੀ ਕਮੇਟੀ ਨੇ ਜਤਾਇਆ ਇਤਰਾਜ਼
ਨਵੀਂ ਦਿੱਲੀ, 23 ਸਤੰਬਰ (ਅੰਮ੍ਰਿਤ ਲਾਲ ਮੰਨਣ) – ਫੇਸਬੁੱਕ ਤੇ ਕੇਸਕੀਧਾਰੀ ਬੀਬੀਆਂ ਨੂੰ ਸਮਲਿੰਗੀ ਦੱਸਣ ਵਾਲੇ ਬਣੇ ਪੇਜ਼ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਰਾਜ ਦਰਜ ਕਰਵਾਇਆ ਗਿਆ ਹੈ। ਕਮੇਟੀ ਦੇ ਮੁੱਖ ਪ੍ਰਸ਼ਾਸਕ ਅਜਮੇਰ ਸਿੰਘ ਨੇ ਇਸ ਸੰਬੰਧ ਵਿੱਚ ਏ.ਸੀ.ਪੀ ਪਾਰਲੀਮੈਂਟ ਸਟ੍ਰੀਟ ਨੂੰ ਮੁਕਦਮਾ ਦਰਜ਼ ਕਰਨ ਲਈ ਸ਼ਿਕਾਇਤੀ ਪੱਤਰ ਭੇਜਿਆ ਹੈ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ …
Read More »ਕੋਈ ਵੀ ਲੜਾਈ ਹਥਿਆਰਾਂ ਨਾਲ ਨਹੀਂ ਸਗੋਂ ਹੌਸ਼ਲੇ ਨਾਲ ਜਿੱਤੀ ਜਾਂਦੀ ਹੈ – ਬੀਬੀ ਬਾਦਲ
ਨਵੀਂ ਦਿੱਲੀ, 22 ਸਤੰਬਰ (ਗੁਰਚਰਨ ਸਿੰਘ) – ਜੇਕਰ ਬਹਾਦਰ ਸਿੱਖ ਫੌਜੀਆਂ ਨੇ 1965 ਦੀ ਭਾਰਤ ਪਾਕ ਵਿਚਾਲੇ ਜੰਗ ਦੌਰਾਨ ਆਪਣੀ ਬਹਾਦਰੀ ਦੇ ਜੌਹਰ ਨਾ ਦਿਖਾਏ ਹੁੰਦੇ ਤਾਂ ਅੱਜ ਦੇਸ਼ ਦਾ ਨਕਸ਼ਾ ਕੁਝ ਹੋਰ ਹੋਣਾ ਸੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾੱਲੇਜ ਵਿੱਖੇ 1965 ਦੀ ਭਾਰਤ-ਪਾਕ ਜੰਗ ਦੀਆਂ ਯਾਦਾਂ …
Read More »ਦਿੱਲੀ ਕਮੇਟੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਯਾਦਗਾਰ ਦੀ ਕਰੇਗੀ ਉਸਾਰੀ
ਨਵੀਂ ਦਿੱਲੀ, 22 ਸਤੰਬਰ (ਅੰਮ੍ਰਿਤ ਲਾਲ ਮੰਨਣ) – ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਦੀਆਂ ਵੱਖ-ਵੱਖ ਕਲੋਨੀਆਂ ਵਿੱਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਦੀ ਲੜੀ ਤਹਿਤ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰਮੇਸ਼ ਨਗਰ ਵਿੱਖੇ ਕੀਰਤਨ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਸ਼੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ …
Read More »ਆਲ ਇੰਡੀਆ ਪੰਥਕ ਫੋਰਮ ਵਲੋਂ ਡਾ. ਜਸਪਾਲ ਸਿੰਘ ਦਾ ਸਨਮਾਨ
ਨਵੀਂ ਦਿੱਲੀ, 21 ਸਤੰਬਰ (ਅੰਮ੍ਰਿਤ ਲਾਲ ਮੰਨਣ) – ਆਲ ਇੰਡੀਆ ਪੰਥਕ ਫੋਰਮ ਵਲੋਂ ਡਾ. ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਾਹਿਤ ਅਕੈਡਮੀ ਵਲੋਂ ਭਾਸ਼ਾ ਸਨਮਾਨ ਪੁਰਸਕਾਰ ਮਿਲਣ ਤੇ ਨਾਗਰਿਕ ਸਨਮਾਨ ਕੀਤਾ ਗਿਆ। ਕਾਨਸਟੀਟਿਯੂਸ਼ਨ ਕਲੱਬ, ਰਫੀ ਮਾਰਗ, ਵਿੱਖੇ ਹੋਏ ਇਸ ਪ੍ਰੋਗਰਾਮ ਵਿੱਚ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ, ਰਾਜਸਭਾ ਮੈਂਬਰ ਜਨਾਰਦਨ ਦ੍ਰਿਵੇਦੀ, ਨਰੇਸ਼ ਗੁਜਰਾਲ ਨੇ ਡਾ. ਜਸਪਾਲ ਸਿੰਘ ਜੀ …
Read More »ਪਟਿਆਲਾ ਦੀ ਅਦਾਲਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਸੰਮਨ ਜਾਰੀ ਕਰਨਾ ਮੰਦਭਾਗਾ- ਰਾਣਾ
ਨਵੀਂ ਦਿੱਲੀ, 21 ਸਤਬਰ (ਅੰਮ੍ਰਿਤ ਲਾਲ ਮੰਨਣ) – ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਉਨ੍ਹਾਂ ਖਬਰਾਂ ‘ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ, ਜਿਨ੍ਹਾਂ ਵਿੱਚ ਦੱਸਿਆ ਗਿਆ ਹੈ ਕਿ ਪਟਿਆਲਾ ਜ਼ਿਲੇ ਦੀ ਇੱਕ ਅਦਾਲਤ ਵਲੋਂ, ਅਦਾਲਤ ਵਿੱਚ ਹਾਜ਼ਰ ਹੋਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਸੰਮਨ ਜਾਰੀ ਕੀਤਾ ਗਿਆ ਹੈ।ਸ. ਰਾਣਾ ਨੇ …
Read More »
Punjab Post Daily Online Newspaper & Print Media