ਅੰਮ੍ਰਿਤਸਰ, ਸੰਨੀਵੇਲ (ਕੈਲੀਫੋਰਨੀਆ) 21 ਜੁਲਾਈ (ਪ.ਪ) ਇਥੈ ਪੁੱਜੀ ਈਮੇਲ ਅਨੁਸਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਮੀ ਕੈਲੀਫੋਰਨੀਆਂ ਯਾਤਰਾ ਨੂੰ ਲੈ ਕੇ ਕੈਲੀਫੋਰਨੀਆ ਦੇ ਸ਼ਹਿਰ ਸੰਨੀਵੇਲ ਦੇ ਇਕ ਹੋਟਲ ਵਿਚ ਭਾਰਤੀ ਮੂਲ ਦੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿੱਧਾਂ ਦੀ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੌਂਸਲਰ ਜਨਰਲ ਆਫ ਇੰਡੀਆ ਵੈਂਕਟਾਸਨ ਅਸ਼ੋਕ, ਭਾਰਤੀ ਸਫਾਰਤਖਾਨੇ ਵਿੱਚ ਹੈਡ ਆਫ ਚਾਂਸਰੀ ਡੇਬਾਬਰਾਟਾ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਮਲਟੀਮੀਡੀਆ ਨੂੰ ਧਰਮ ਪ੍ਰਚਾਰ ਤੇ ਪ੍ਰਸਾਰ ਦੇ ਕੇਂਦਰ ਵੱਜੋਂ ਇਸਤੇਮਾਲ ਕਰਨ ‘ਤੇ ਹੋਈਆਂ ਵਿਚਾਰਾਂ
ਨਵੀਂ ਦਿੱਲੀ, 21 ਜੁਲਾਈ (ਅੰਮ੍ਰਿਤ ਲਾਲ ਮੰਨਣ) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਾਈ ਜਗਤਾਰ ਸਿੰਘ ਜਾਚਕ ਵੱਲੋਂ ਇੱਕ ਨਿਜ਼ੀ ਟੀ.ਵੀ. ਚੈਨਲ ਤੇ ਕੀਤੇ ਗਏ ਲੜੀਵਾਰ ਸਹਿਜ ਪਾਠ ਦੀ ਸਮਾਪਤੀ ਦੇ ਮੌਕੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੈਮੀਨਾਰ ਕਰਵਾਉਣ ਦੇ ਨਾਲ ਹੀ ਪਾਠ ਦੀ ਸਮਾਪਤੀ ਦੇ ਮੌਕੇ ਵਿਸ਼ੇਸ਼ ਦੀਵਾਨ ਵੀ ਸਜਾਏ ਗਏ। ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਨਫਰੰਸ …
Read More »ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲ ‘ਤੇ ਕੀਤੀ ਗਈ ਰੌਸ਼ਨੀ
ਨਵੀਂ ਦਿੱਲੀ, 21 ਜੁਲਾਈ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਲੜ੍ਹੀ ਦੀ ਸ਼ੁਰੂਆਤ ਦੀ 50ਵੀਂ ਵਰ੍ਹੇਗੰਢ ਦੇ ਮੌਕੇ ਸਕੂਲ ਪ੍ਰਬੰਧਕਾਂ ਵੱਲੋਂ ਇਸ ਲੜੀ ਦੇ ਪਹਿਲੇ ਸਕੂਲ ਇੰਡੀਆਂ ਗੇਟ ਨੂੰ ਸੁੰਦਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ 50ਵੀਂ ਵਰ੍ਹੇਗੰਢ ਮੌਕੇ ਸਕੂਲ ‘ਤੇ ਕੀਤੀ ਗਈ ਰੌਸ਼ਨੀ ਦੇ ਨਾਲ ਸਜਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਨੇ ਸਕੂਲ ਦੀ ਸਜਾਵਟ …
Read More »ਗੁਰਦੁਆਰਾ ਦਮਦਮਾ ਸਾਹਿਬ ਵਿਖੇ ਸੰਗਤਾਂ ਲਈ ਸਹੂਲਤਾਂ ਵਿੱਚ ਲਗਾਤਾਰ ਹੋ ਰਿਹਾ ਵਾਧਾ
ਨਵੀਂ ਦਿੱਲੀ, 21 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਨਵੇਂ ਬਣੇਂ ਟਾਈਲਟ ਬਲਾੱਕ ਦਾ ਉਦਘਾਟਨ ਕੀਤਾ ਗਿਆ। ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ ਨੇ ਰਿਬਨ ਕੱਟ ਕੇ ਟਾਈਲਟ ਬਲਾੱਕ ਦੀ ਰਸਮੀ ਸ਼ੁਰੂਆਤ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਨੇ ਦਿੱਲੀ ਕਮੇਟੀ ਦੀ ਸੇਵਾ ਅਕਾਲੀ ਦਲ ਨੂੰ …
Read More »ਬਾਪੂ ਸੂਰਤ ਸਿੰਘ ਨੂੰ ਜਬਰੀ ਚੁੱਕਣ ਨਾਲ ਸਿੱਖ ਪੰਥ ਵਿੱਚ ਰੋਸ – ਸਰਨਾ ਭਰਾ
ਅੰਮ੍ਰਿਤਸਰ, 20 ਜੁਲਾਈ (ਪ.ਪ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸz. ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.z ਹਰਵਿੰਦਰ ਸਿੰਘ ਸਰਨਾ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਪਿਛਲੇ ਛੇ ਮਹੀਨਿਆ ਤੋਂ ਭੁੱਖ ਹੜਤਾਲ ਤੇ ਬੈਠੇ ਬਾਪੂ ਸ਼ੂਰਤ ਸਿੰਘ ਨੂੰ ਉਹਨਾਂ ਦੇ ਪਿੰਡ ਹਸਨਪੁਰ ਤੋ ਪੁਲੀਸ ਵੱਲੋ ਜਬਰੀ ਚੁੱਕਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਇੱਕ ਸਿੱਖ ਦੀ …
Read More »ਅਮਰੀਕਾ ਵਿਖੇ ਜੀ.ਕੇ ਦੇ ਖਿਲਾਫ ਦੋਸ਼ ਲਾਉਣ ਵਾਲੀ ਜਾਨਕੀ ਕੌਰ ਦੇ ਪਰਿਵਾਰ ‘ਤੇ ਉਸ ਦੀ ਭਰਜਾਈ ਨੇ ਲਾਏ ਦੋਸ਼
ਜਾਨਕੀ ਦੀ ਮਾਤਾ ਵੱਲੋਂ 1983 ਵਿੱਚ ਮਰੇ ਪਤੀ ਦਾ 1984 ਸਿੱਖ ਕਤਲੇਆਮ ਦੇ ਨਾਂਅ ‘ਤੇ ਮੁਆਵਜ਼ਾ ਲੈਣ ਦਾ ਕੀਤਾ ਖੁਲਾਸਾ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਅਮਰੀਕਾ ਵਿੱਖੇ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਖਿਲਾਫ਼ ਸਿੱਖ ਜਥੇਬੰਦੀ ਸਿੱਖਜ਼ ਫਾਰ ਜਸ਼ਟਿਸ ਵੱਲੋਂ 1984 ਸਿੱਖ ਕੱਤਲੇਆਮ ਦੀ ਪੀੜਿਤ ਬੀਬੀ ਜਾਨਕੀ ਕੌਰ ਦੇ ਹਵਾਲੇ …
Read More »ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਸਹਿਜ ਪਾਠ ਦੇ ਭੋਗ ਪਾਏ ਗਏ
ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸਥਾਪਨਾ ਦੀ 50ਵੀਂ ਵਰ੍ਹੇਗੰਢ ਮੌਕੇ ਸਮੂਹ 12 ਬ੍ਰਾਂਚਾ ਦੇ ਬੱਚਿਆ ਵੱਲੋਂ ਰੱਖੇ ਗਏ ਸਹਿਜ ਪਾਠ ਦੇ ਅੱਜ ਭੋਗ ਪਾਏ ਗਏ।ਇੰਡੀਆ ਗੇਟ ਸਕੂਲ ਵਿੱਖੇ ਹੋਏ ਇਸ ਸਮਾਗਮ ਵਿੱਚ ਵਿਦਿਆਰਥੀਆਂ ਨੇ ਕੀਰਤਨ, ਅਰਦਾਸ, ਅਤੇ ਹੁਕਮਨਾਮਾ ਖੁੱਦ ਲੈਣ ਦੀ ਰਸਮ ਵੀ ਅਦਾ ਕੀਤੀ। ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਪਾਲ ਸਿੰਘ …
Read More »ਦਿੱਲੀ ਕਮੇਟੀ ਵਲੋਂ ਬਾਪੂ ਸੂਰਤ ਸਿੰਘ ਵਲੋਂ ਅਪਣਾਈ ਗਈ ਹੋਈ ਸੋਚ ਦਾ ਡਟਵਾਂ ਸਮੱਰਥਨ
ਬੰਦੀ ਸਿੱਖਾਂ ਦੀ ਰਿਹਾਈ ਲਈ ਦਿੱਲੀ ਕਮੇਟੀ ਨੇ ਸੁਪ੍ਰੀਮ ਕੋਰਟ ਤੇ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਕੀਤੀ ਪਹੁੰਚ -ਰਾਣਾ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਚਿਰਾਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਰਿਹਾ ਕਰਵਾਏ ਜਾਣ ਦੇ ਸੰਬੰਧ ਵਿੱਚ ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਵਲੋਂ ਅਪਣਾਈ ਗਈ ਹੋਈ ਸੋਚ ਦਾ ਡਟਵਾਂ ਸਮੱਰਥਨ ਕਰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ …
Read More »ਦਿੱਲੀ ਕਮੇਟੀ ਨੇ ਪੰਨੂੰ ਦੇ ਖਿਲਾਫ ਖੋਲਿਆ ਮੋਰਚਾ
ਸਿੱਖਾਂ ਦੇ ਕਾਤਲਾਂ ਨੂੰ ਸਿਰੋਪੇ ਪਾਉਣ ਵਾਲੇ ਸਰਨਾ, ਪੰਨੂੰ ਲਈ ਸਰਨਾ ਸਾਹਿਬ ਕਿਵੇਂ – ਪੱਪੂ ਨਵੀਂ ਦਿਲੀ, 18 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿਲੀ ਸਿਖ ਗੁਰਦੁਆਰਾ ਪ੍ਰਬਸ਼ਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿਸ਼ਘ ਜੀ. ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਅਮਰੀਕੀ ਦੌਰੇ ਦੇ ਦੌਰਾਨ ਸਿੱਖ ਮਸਲਿਆਂ ਉਤੇ ਰੱਖੇ ਗਏ ਵਿਚਾਰਾਂ ਦਾ ਸਮਰਥਨ ਕਰਨ ਦੇ ਨਾਲ ਹੀ ਕਮੇਟੀ ਪ੍ਰਬਸ਼ਧਕਾਂ ਵਲੋਂ …
Read More »ਦਿੱਲੀ ਕਮੇਟੀ ਨੇ ਪੰਜਾਬੀ ਅਖ਼ਬਾਰ ਨੂੰ ਭੇਜਿਆ ਨੋਟਿਸ- ਕਮੇਟੀ ਦੀ ਸਾਖ ਨੂੰ ਖਰਾਬ ਕਰਨ ਦਾ ਲਾਇਆ ਦੋਸ਼
ਨਵੀਂ ਦਿੱਲੀ, 17 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਨੈਡਾ ਤੋਂ ਛੱਪਣਵਾਲੇ ਇੱਕ ਪੰਜਾਬੀ ਅਖਬਾਰ ਨੂੰ ਮਾਨਹਾਨੀ ਦਾ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਅਖਬਾਰ ਨੂੰ ਕਮੇਟੀ ਦੇ ਮੀਡੀਆ ਸਲਾਹਕਾਰ ਪਰਮਿੰਦਰ ਪਾਲ ਸਿੰਘ ਵੱਲੋਂ ਭੇਜੇ ਗਏ ਨੋਟਿਸ ਵਿੱਚ ਮਿਤੀ 16 ਜੁਲਾਈ ਦੇ ਅੰਕ ਵਿੱਚ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ …
Read More »
Punjab Post Daily Online Newspaper & Print Media