Saturday, August 8, 2026

ਰਾਸ਼ਟਰੀ / ਅੰਤਰਰਾਸ਼ਟਰੀ

ਪੰਥਕ ਸਿਖਿਆ ਪ੍ਰਾਪਤ ਕਰਨਾ ਹਰ ਸਿੱਖ ਲਈ ਜਰੂਰੀ – ਜੀ.ਕੇ

ਅਮਰੀਕਾ ਵਿੱਖੇ ਖਾਲਸਾ ਸਕੂਲ ਦਾ ਜੀ.ਕੇ ਅਤੇ ਸਿਰਸਾ ਨੇ ਕੀਤਾ ਉਦਘਾਟਨ ਨਵੀਂ ਦਿੱਲੀ (ਅਮਰੀਕਾ), 16 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੰਥਕ ਸ਼ਿਖਿਆ ਨੂੰ ਹਰ ਸਿੱਖ ਲਈ ਪ੍ਰਾਪਤ ਕਰਨਾ ਜ਼ਰੂਰੀ ਦਸਿਆ ਹੈ।ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅਮਰੀਕਾ ਦੇ ਬਾਲਟੀਮੋਰ ਵਿੱਖੇ ਖਾਲਸਾ ਪੰਜਾਬੀ ਸਕੂਲ ਦਾ ਉਦਘਾਟਨ ਕਰਨ ਦੇ ਮੌਕੇ ਤੇ ਜੀ.ਕੇ ਨੇ …

Read More »

ਸ਼੍ਰੋਮਣੀ ਅਕਾਲੀ ਦਲ ਵੱਲੋਂ ਅਮਰੀਕਾ ਵਿਚ ਸਿੱਖ ਰੈਜੀਮੈਂਟ ਬਨਾਉਣ ਦੀ ਮੰਗ

ਸਿੱਖਾਂ ਲਈ ਅਸਾਨ ਇਮੀਗਰੇਸ਼ਨ ਪ੍ਰਕਿਰਿਆ ਬਨਾਈ ਜਾਵੇ – ਡੈਲੀਗੇਸ਼ਨ ਨਵੀਂ ਦਿੱਲੀ (ਵਾਸ਼ਿੰਗਟਨ) 15 ਜੁਲਾਈ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਾ ਉਚ ਪੱਧਰੀ ਡੈਲੀਗੇਸ਼ਨ ਜੋ ਕਿ ਪੰਜਾਬ ਦੇ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਮਾਰਗਦਰਸ਼ਨ ਉਤੇ ਇਨਾਂ ਦਿਨੀਂ ਅਮਰੀਕਾ ਦੀ ਯਾਤਰਾ ਵਿਚ ਹਨ। ਡੈਲੀਗੇਸ਼ਨ ਨੇ ਸ੍ਰੀਮਤੀ ੲਲੀਨ ਓ ਕੋਨੋਰ, ਡਿਪਟੀ ਸਹਾਇਕ …

Read More »

ਅਮਰੀਕਾ ਵਿਖੇ ਨਜਾਇਜ਼ ਵਸੂਲੀ ਤੇ ਇਮੀਗ੍ਰੇਸ਼ਨ ਗਿਰੋਹ ਦੀ ਦਿੱਲੀ ਕਮੇਟੀ ਨੇ ਕੀਤੀ ਅਮਰੀਕੀ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ

ਪਾਕਿਸਤਾਨ ਦੀ ਖੁਫੀਆ ਏਜੰਸੀ ਵਲੋਂ ਜੀ.ਕੇ ਖਿਲਾਫ਼ ਮੁਹਿੰਮ ਚਲਾਉਣ ਦਾ ਲਾਇਆ ਦੋਸ਼ ਨਵੀਂ ਦਿੱਲੀ, 14 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਸਰਕਾਰ ਨੂੰ ਅਮਰੀਕਾ ਵਿੱਖੇ ਅਵੈਧ ਵਸੂਲੀ ਅਤੇ ਇਮੀਗ੍ਰੇਸ਼ਨ ਗਿਰੋਹ ਵੱਲੋਂ ਸਿੱਖ ਹਿੱਤਾਂ ਦੀ ਦੁਹਾਈ ਦੇ ਕੇ ਕੀਤੇ ਜਾ ਰਹੇ ਕਾਰਜਾਂ ਤੇ ਠੱਲ ਪਾਉਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ …

Read More »

ਘੱਟ ਗਿਣਤੀ ਕੌਮਾਂ ਦੀ ਤਰੱਕੀ ਲਈ ਉੱਚ ਸ਼ਿਖਿਆ ਜ਼ਰੂਰੀ – ਸਤਪਾਲ

ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਦੇ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ ਨੇ ਇੱਕ ਵਫਦ ਦੇ ਨਾਲ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨਸ਼ੀਮ ਜੈਦੀ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿੱਚ ਜੈਦੀ ਨੂੰ ਮੁੱਖ ਚੋਣ ਕਮਿਸ਼ਨਰ ਬਣਨ ਤੇ ਵਧਾਈ ਦਿੰਦੇ …

Read More »

ਦਿੱਲੀ ਕਮੇਟੀ ਦੇ ਸਹਿਯੋਗ ਨਾਲ 550 ਲੋਕਾਂ ਨੂੰ ਵੰਡੇ ਮੁੱਫਤ ਚਸ਼ਮੇ

ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਰਸ਼ਨ ਸਿੰਘ ਵੱਲੋਂ ਆਪਣੇ ਹੱਲਕੇ ਵਿੱਖੇ ਕਮੇਟੀ ਅਤੇ ਹੋਰ ਸੇਵਕ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਅੱਖਾਂ ਦੀ ਜਾਂਚ ਦਾ ਵਿਸ਼ਾਲ ਕੈਂਪ ਲਗਾਇਆ ਗਿਆ। ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਕਲਿਆਣਪੁਰੀ-11 ਬਲਾੱਕ, ਵਿੱਖੇ ਲਗਾਏ ਇਸ ਕੈਂਪ ਵਿੱਚ ਅੱਖਾਂ ਦੇ ਡਾੱਕਟਰਾਂ ਵੱਲੋਂ ਲਗਭਗ ਇੱਕ ਹਜ਼ਾਰ ਲੋਕਾਂ ਦੀ ਜਾਂਚ …

Read More »

ਦਿੱਲੀ ਕਮੇਟੀ ਵੱਲੋਂ ਅਰਥ ਭਰਪੂਰ ਜੀਵਣ ਜਿਉਣ ਦੇ ਢੰਗ ਬਾਰੇ ਕਰਵਾਇਆ ਗਿਆ ਸੈਮੀਨਾਰ

ਨਵੀਂ ਦਿੱਲੀ, 9 ਜੁਲਾਈ (ਅੰਮ੍ਰਿਤ ਲਾਲ ਮੰਨਣ) – ਇੰਟਨੈਸ਼ਨਲ ਸੈਂਟਰ ਫਾੱਰ ਸਿੱਖ ਸੱਟਡੀਜ ਵੱਲੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿੱਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਰਥ ਭਰਪੂਰ ਜੀਵਣ ਜੀਉਣ ਦਾ ਢੰਗ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ਼ ਅਦਾਰੇ ਵੱਲੋਂ ਹਰ ਮਹੀਨੇ ਇੱਕ ਨਵੇਂ ਵਿਸ਼ੇ ਤੇ ਸੈਮੀਨਾਰ ਕਰਵਾਉਣ ਦੀ ਚਲਾਈ ਗਈ ਲੜ੍ਹੀ ਦੇ ਤਹਿਤ ਇਸ ਵਾਰ …

Read More »

ਦਿੱਲੀ ਕਮੇਟੀ ਨੇ ਗੁਰਵਿੰਦਰ ਸਿੰਘ ਦੇ ਪਰਿਵਾਰ ਦਾ ਕੀਤਾ ਸਨਮਾਨ

ਗੁਰਵਿੰਦਰ ਦੀ ਬੈਸਟ ਪਾਪਾ ਬਣਨ ਦੀ ਇੱਛਾ ਅੰਗ ਦਾਨ ਕਰਨ ਨਾਲ ਅਮਰ ਹੋਈ ਨਵੀਂ ਦਿੱਲੀ, 7 (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੀਤੇ ਦਿਨੀਂ ਗੁਰਵਿੰਦਰ ਸਿੰਘ ਦੀ ਮੌਤ ਦੇ ਬਾਅਦ ਉਹਨਾਂ ਦੇ ਸ਼ਰੀਰ ਦੇ ਏਮਸ ਵਿੱਖੇ ਅੰਗਦਾਨ ਕਰਨ ਵਾਲੇ ਪਰਿਵਾਰ ਦਾ ਅੱਜ ਸਨਮਾਨ ਕੀਤਾ ਗਿਆ।ਦਰਅਸਲ ਡਾਕਟਰਾਂ ਵੱਲੋਂ ਗੁਰਵਿੰਦਰ ਸਿੰਘ ਨੂੰ ਬ੍ਰੇਨ ਡੈਡ ਘੋਸ਼ਿਤ ਕਰਨ ਉਪਰੰਤ …

Read More »

ਤੀਜੀ ਸ਼ਹੀਦੀ ਸ਼ਤਾਬਦੀ ਦਾ ਸਮਾਗਮ ਗੁ: ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ 11 ਜੁਲਾਈ ਨੂੰ

ਨਵੀਂ ਦਿੱਲੀ, 7 ਜੁਲਾਈ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ, ਗੁਰਦੁਆਰਾ ਕਮੇਟੀ ਦੇ ਮੈਂਬਰ ਸ. ਜਤਿੰਦਰਪਾਲ ਸਿੰਘ ਗੋਲਡੀ, ਸ. ਤਰਿੰਦਰ ਸਿੰਘ ਸੋਨੀ, ਸ. ਤੇਜਪਾਲ ਸਿੰਘ, ਸ. ਹਰਦਿਤ ਸਿੰਘ ਕਾਲਕਾ, ਸ. ਹਰਪ੍ਰੀਤ ਸਿੰਘ ਹੈਪੀ, ਸ. ਗੁਰਮੀਤ ਸਿੰਘ ਬੌਬੀ ਅਤੇ ਸ. ਹਰਵਿੰਦਰਜੀਤ ਸਿੰਘ ਰਾਜਾ ਵਿਚਕਾਰ ਇੱਕ ਵਿਸ਼ੇਸ਼ ਬੈਠਕ ਹੋਈ, ਜਿਸ ਵਿੱਚ ਦਿੱਲੀ …

Read More »

ਦਿੱਲੀ ਕਮੇਟੀ ਵੱਲੋਂ ਸੰਗਤਾਂ ਦੀ ਸਹੂਲਤ ਲਈ ਨਵੀਂਆਂ ਪੌੜ੍ਹੀਆਂ ਅਤੇ ਟਾਈਲੇਟ ਬਲਾਕ ਚਾਲੂ

ਨਵੀਂ ਦਿੱਲੀ, 6 ਜੁਲਾਈ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰੰਬੰਧਕ ਕਮੇਟੀ ਵੱਲੋਂ ਅੱਜ ਕਾਰ ਸੇਵਾ ਵਾਲੇ ਬਾਬਾ ਬੱਚਨ ਸਿੰਘ ਵੱਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆ ਵਿੱਚ ਕਰਵਾਈ ਜਾ ਰਹੀ ਕਾਰ ਸੇਵਾਵਾਂ ਦੀ ਕੜੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੇ ਨਾਲ ਲਗਦੀਆਂ ਪੌੜ੍ਹੀਆਂ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਟਾਈਲੇਟ ਬਲਾੱਕ ਦੇ ਨਵੀਂਨਕਰਣ ਉਪਰੰਤ ਸੰਗਤਾ ਚਾਲੂ ਕਰਨ ਦੀ ਰਸ਼ਮ …

Read More »

ਆਸਨਸੋਲ ਵਿਖੇ ਸਿੱਖ ਯੂਥ ਫੈਸਟੀਵਲ ‘ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਚੇਅਰਮੈਨ ਰਾਣਾ ਨੇ ਕੀਤਾ ਸਨਮਾਨਤ

ਨਵੀਂ ਦਿੱਲੀ, 6 ਜੁਲਾਈ (ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਦੇ ਚੇਅਰਮੈਨ ਰਾਣਾ ਪਰਮਜੀਤ ਸਿੰਘ ਨੇ ਬੀਤੇ ਦਿਨੀਂ ਸਿੱਖ ਵੈਲਫੇਅਰ ਸੋਸਾਇਟੀ ਆਸਨਸੋਲ (ਪੱਛਮੀ ਬੰਗਾਲ) ਦੇ ਵਿਸ਼ੇਸ਼ ਸੱਦੇ ‘ਤੇ ਆਸਨਸੋਲ ਵਿਖੇ ਸਿੱਖ ਯੂਥ ਫੈਸਟੀਵਲ ਅਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਦੇ ਹੋਏ ਸਮਾਗਮ ਵਿੱਚ ਮੁਖ ਮਹਿਮਾਨ ਵਜੋਂ ਉਚੇਚੇ ਤੋਰ ਤੇ ਸ਼ਮੂਲੀਅਤ ਕੀਤੀ ਅਤੇ ਇਸੇ ਨਾਲ …

Read More »