ਨਵੀਂ ਦਿੱਲੀ, 11 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੇ 22 ਮਹੀਨਿਆ ਦੌਰਾਨ ਪ੍ਰਬੰਧਕ ਸੇਵਾਵਾਂ ਦੌਰਾਨ ਕੀਤੇ ਗਏ ਕਾਰਜਾਂ ਨੂੰ ਸੰਗਤਾਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਲੜੀਵਾਰ ਮੀਟਿੰਗਾਂ ਤਹਿਤ ਸੈਂਟਰਲ ਜ਼ੋਨ ਦੇ ਦਿੱਲੀ ਕਮੇਟੀ ਮੈਂਬਰਾਂ ਵਲੋਂ ਪੰਥਕ ਚੇਤਨਾ ਲਹਿਰ ਵਿਸ਼ੇ ਤੇ ਮੋਤੀ ਨਗਰ ਨੇੜੇ ਭਰਵੀਂ ਮੀਟਿੰਗ ਕੀਤੀ ਗਈ। ਇਸ ਮੀਟਿੰਗ ਨੂੰ ਦਿੱਲੀ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਗੁ: ਰਕਾਬਗੰਜ ਸਾਹਿਬ ਦੇ ਦੀਵਾਨ ਹਾਲ ਦੇ ਵਿਸਤਾਰ ਲਈ ਬਾਬਾ ਬਚਨ ਸਿੰਘ ਵੱਲੋਂ ਆਰੰਭੀ ਜਾਵੇਗੀ ਕਾਰ ਸੇਵਾ
ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ) -ਇਥੋ ਦੇ ਇਤਿਹਾਸਕ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਸਹੁਲੀਅਤ ਨੂੰ ਧਿਆਨ ਵਿੱਚ ਰੱਖਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਨੂੰ ਵੱਡਾ ਕਰਣ ਲਈ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਨੂੰ ਕਾਰਸੇਵਾ ਸ਼ੁਰੂ ਕਰਨ ਲਈ ਬੇਨਤੀ ਪੱਤਰ ਸੌਂਪਿਆ ਗਿਆ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ …
Read More »ਕਮਾਂਡਰ ਨੂੰ ਧਰਮ ਪ੍ਰਚਾਰ ਕਮੇਟੀ ਦਾ ਕਨਵੀਨਰ ਥਾਪਿਆ ਗਿਆ
ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਧਰਮ ਪ੍ਰਚਾਰ ਦੇ ਕਾਰਜਾਂ ਨੂੰ ਚੜ੍ਹਦੀ ਕਲਾ ਨਾਲ ਨੇਪਰੇ ਚੜਾਉਣ ਵਾਸਤੇ ਭਾਈ ਜਗਜੀਤ ਸਿੰਘ ਕਮਾਂਡਰ ਨੂੰ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਕਨਵੀਨਰ ਥਾਪਿਆ ਗਿਆ ਹੈ।ਕਮੇਟੀ ਵੱਲੋ ਇਸ ਸਬੰਧ ਵਿਚ ਜਾਰੀ ਪੱਤਰ ਨੂੰ ਸੌਂਪਦੇ ਹੋਏ …
Read More »ਸਿੰਘ ਸਭਾਵਾਂ ਨਾਲ ਰਾਫਤਾ ਕਾਇਮ ਕਰਨ ਲਈ ਦਿੱਲੀ ਕਮੇਟੀ ਵੱਲੋਂ ਪੰਥਕ ਚੇਤਨਾ ਲਹਿਰ ਸ਼ੁਰੂ
ਨਵੀਂ ਦਿੱਲੀ, 10 ਦਸੰਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਭੰਧਕ ਕਮੇਟੀ ਵੱਲੋਂ ਦਿੱਲੀ ਦੀਆਂ ਸਿੰਘ ਸਭਾਵਾਂ ਦੇ ਅਹੁਦੇਦਾਰਾਂ ਨੂੰ ਬੀਤੇ 22 ਮਹੀਨਿਆ ਦੌਰਾਨ ਕੀਤੇ ਗਏ ਵੱਖ ਵੱਖ ਪੰਥਕ ਕਾਰਜਾਂ, ਅੱਗੇ ਮਿਥੇ ਗਏ ਟੀਚੇ, ਕੀਤੇ ਗਏ ਵਾਅਦਿਆਂ ਮੁਤਾਬਿਕ ਪੁਰਣ ਹੋਏ ਕੰਮਾਂ ਦੀ ਜਾਣਕਾਰੀ ਦੇਣ ਅਤੇ ਸੰਗਤਾ ਦੇ ਕੀਮਤੀ ਸੁਝਾਵ ਪ੍ਰਾਪਤ ਕਰਨ ਲਈ ਪੰਥਕ ਚੇਤਨਾ ਲਹਿਰ ਤਹਿਤ ਲੜੀਵਾਰ ਗੱਲਬਾਤ ਸਮਾਗਮਾਂ ਦਾ …
Read More »ਮਨਜੋਤ ਸਿੰਘ ਸਮਰਾ ਦੇ ਕਨੇਡਾ ਵੈਸਟ ਕਬੱਡੀ ਫੈਡਰੇਸ਼ਨ ਬੀ.ਸੀ. ਸਰੀ ਦੇ ਪ੍ਰਧਾਨ ਬਣੇ
ਕਬੱਡੀ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ) -ਪਿਛਲੇ ਦਸ ਸਾਲਾਂ ਤੋਂ ਕਨੇਡਾ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਸੇਵਾ ਕਰ ਰਹੇ ਤੇ ਪ੍ਰਿੰਸ ਜਾਰਜ ਕਬੱਡੀ ਕਲੱਬ ਵੈਨਕੂਵਰ ਸਰੀ ਦੇ ਪ੍ਰਧਾਨ ਮਨਜੋਤ ਸਿੰਘ ਸਮਰਾ ਉਰਫ ਜੋਤੀ ਸਮਰਾ ਦੀਆਂ ਖੇਡ ਕਬੱਡੀ ਪ੍ਰਤੀ ਸਰਗਰਮੀਆਂ ਨੂੰ ਵੇਖਦਿਆਂ ਕਨੇਡਾ ਵੈਸਟ ਕਬੱਡੀ ਫੈਡਰੇਸ਼ਨ ਬੀ.ਸੀ. ਵੈਨਕੁਵਰ ਦਾ ਪ੍ਰਧਾਨ ਬਣਾਇਆ ਗਿਆ ਹੈ। ਬੜਾ …
Read More »ਜੈਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ
ਨਵੀਂ ਦਿੱਲੀ, 10 ਦਸੰਬਰ ( ਅੰਮ੍ਰਿਤ ਲਾਲ ਮੰਨਣ) – ਧਰਮ ਪ੍ਰਚਾਰ ਕਮੇਟੀ (ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਦਾਰ ਸਾਹਿਬ ਝਲਾਨਾ ਡੂੰਗਰੀ, ਜੈਪੁਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਅਲੌਕਿਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਥ ਦੇ ਮਹਾਨ ਕੀਰਤਨੀਆ ਨੇ ਗੁਰ-ਸ਼ਬਦ ਦੇ ਕੀਰਤਨ ਰਾਹੀਂ ਸੰਗਤਾਂ …
Read More »ਜੀ.ਕੇ ਤੇ ਸਿਰਸਾ ਸਣੇ 9 ਅਕਾਲੀ ਆਗੂਆਂ ਨੂੰ ਕੋਰਟ ਨੇ ਪ੍ਰਦਰਸ਼ਨ ਕਰਨ ਖਿਲਾਫ ਸੁਣਾਈ ਸਜ਼ਾ
ਨਵੀਂ ਦਿੱਲੀ, 9 ਦਸੰਬਰ (ਅੰਮ੍ਰਿਤ ਲਾਲ ਮੰਨਣ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਾਰਚ 2013 ਵਿੱਚ ਸੱਜਣ ਕੁਮਾਰ ਨੂੰ ਹਾਈ ਕੋਰਟ ਵੱਲੋਂ ਇਕ ਮੁਕਦਮੇ ਵਿੱਚ ਬਰੀ ਕਰਨ ਦੇ ਖਿਲਾਫ ਉਲੀਕੇ ਗਏ ਲੜੀਵਾਰ ਪ੍ਰਦਰਸ਼ਨਾ ਦੀ ਕੜੀ ਵਿੱਚ 10 ਮਾਰਚ 2013 ਨੂੰ ਇੰਡੀਆ ਗੇਟ ਦੇ ਸਾਹਮਣੇ ਰਾਜਪਥ ਤੇ ਬਿਨਾ ਦਿੱਲੀ ਪੁਲਿਸ ਤੋਂ ਮੰਜੂਰੀ ਲਏ ਕੀਤੇ ਗਏ ਵਿਰੋਧ ਪ੍ਰਦਰਸ਼ਨ …
Read More »ਵੱਡੇ ਸਾਹਿਬਜ਼ਾਦਿਆਂ ਦਾ ਦੋ-ਦਿਨਾਂ ਸ਼ਹੀਦੀ ਜੋੜ ਮੇਲਾ 20 ਦਸੰਬਰ ਤੇ 21 ਦਸੰਬਰ ਨੂੰ – ਰਾਣਾ
ਨਵੀਂ ਦਿੱਲੀ, 9 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੂਝਾਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਵਿਸ਼ੇਸ਼ ਦੋ-ਦਿਨਾਂ ਸ਼ਹੀਦੀ ਜੋੜ ਮੇਲੇ ਦਾ ਆਯੋਜਨ ਸ਼ਨੀਵਾਰ 20 ਦਸੰਬਰ ਤੇ ਐਤਵਾਰ 21 ਦਸੰਬਰ ਨੂੰ ਕੀਤਾ ਜਾ ਰਿਹਾ …
Read More »ਦਿੱਲੀ ਕਮੇਟੀ ਸਕੂਲ ਵੱਲੋਂ ਮਨਾਇਆ ਗਿਆ ਖੇਡ ਦਿਹਾੜਾ
ਨਵੀਂ ਦਿੱਲੀ, 8 ਦਸੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰਿ ਗੋਬਿੰਦ ਐਨਕਲੇਵ ਵੱਲੋਂ ਅਰੋਗ ਦੇਹ ਹੀ ਮਨੁੱਖ ਦਾ ਸੱਚਾ ਸਰਮਾਇਆ ਵਿਸ਼ੇ ‘ਤੇ 2 ਦਿਨੀ ਖੇਡ ਦਿਹਾੜਾ ਮਨਾਇਆ ਗਿਆ। ਜਿਸ ਵਿਚ ਨਰਸਰੀ ਤੋਂ ਲੈ ਕੇ 12 ਜਮਾਤ ਤੱਕ ਦੇ ਵਿਦਿਆਰਥੀਆਂ ਨੇ ਖੇਡਾਂ, ਗੁਰਬਾਣੀ ਗਾਇਨ, ਭੰਗੜਾ, ਗਿੱਦਾ, ਗਤਕਾ ਅਤੇ ਜਾਪਾਨੀ ਫੈਨ …
Read More »ਅਕਾਲੀ ਨਿਗਮ ਪਾਰਸ਼ਦ ਵੱਲੋਂ ਰੱਖਿਆ ਗਿਆ ਪੋਲੀ ਕਲਿਨਿਕ ਦਾ ਨੀਂਹ ਪੱਥਰ
ਨਵੀਂ ਦਿੱਲੀ, 8 ਦਸਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੀ ਨਿਗਮ ਪਾਰਸ਼ਦ ਬੀਬੀ ਰੀਮਾ ਕੌਰ ਵੱਲੋਂ ਆਪਣੇ ਹਲਕੇ ਗੁਰੂ ਤੇਗ ਬਹਾਦਰ ਨਗਰ ਵਾਰਡ ਦੇ ਹਡਸਨ ਲਾਈਨ ਇਲਾਕੇ ਵਿਖੇ ਪੋਲੀਕਲਿਨੀਕ ਦਾ ਨੀਂਹ ਪੱਥਰ ਪੱਤਵੰਤੇ ਆਗੂਆਂ ਦੀ ਮੌਜੂਦਗੀ ਵਿੱਚ ਰੱਖਵਾਇਆ ਗਿਆ।ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਮੌਕੇ ਤੇ ਮੌਜੂਦ …
Read More »
Punjab Post Daily Online Newspaper & Print Media