ਨਵੀ ਦਿੱਲੀ, 18 ਅਪ੍ਰੈਲ, (ਅੰਮ੍ਰਿਤ ਲਾਲ ਮੰਨਣ) – ਗੁਰਮੁੱਖੀ ਭਾਸ਼ਾ ਨੂੰ ਲੋਕ ਪੱਖੀ ਬਣਾ ਕੇ ਆਮ ਲੋਕਾਂ ਨਾਲ ਭਾਸ਼ਾ ਦਾ ਜੁੜਾਂਵ ਕਰਨ ਵਾਲੇ ਸ੍ਰੀ ਗੁਰੂ ਅੰਗਦ ਦੇਵ ਜੀ ਦੇਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਥੇ ਦੇ ਗੁਰਦੁਆਰਾਬੰਗਲਾ ਸਾਹਿਬ ‘ਚ ਗੁਰਮੁੱਖੀ ਦਿਵਸ ਮਨਾਇਆ ਗਿਆ। ਨਿਸ਼ਾਨ ਸਾਹਿਬ ਨੇੜੇ ਹੋਏ ਇਸ ਸਮਾਗਮਵਿਚ ਸੰਗਤਾਂ ਨੂੰ ਪੰਜਾਬੀ ਸਿਖਾਉਣ ਵਾਲੇ ਸੇਵਾਦਾਰਾਂ ਨੇ ਪੰਜਾਬੀ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਆਲ ਇੰਡੀਆ ਪਰਜਾਪੱਤ ਬਰਾਦਰੀ ਵਲੋਂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਰੈਲੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ)- ਪਰਜਾਪਤ ਬਰਾਦਰੀ ਦੀ ਨਵੀਂ ਚੁਣੀ ਗਈ ਸੰਸਥਾ ਆਲ ਇੰਡੀਆ ਪਰਜਾਪੱਤ ਬਰਾਦਰੀ ਵਲੋਂ ਗੁਰੂ ਨਗਰੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਵਿੱਚ ਸਥਾਨਕ ਟੈਲੀਫੋਨ ਐਕਸਚੇਂਜ ਵਿਖੇ ਅਯੌਜਿਤ ਕੀਤੀ ਗਈ ਰੈਲੀ ਵਿੱਚ ਦਿਖਾਈ ਦੇ ਰਹੇ ਹਨ, ਸੰਸਥਾ ਦੇ ਕੌਮੀ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ, ਆਲ ਇੰਡੀਆ ਯੂਥ ਪਰਜਾਪੱਤ ਬਰਾਦਰੀ ਦੇ ਪੰਜਾਬ ਪ੍ਰਧਾਨ ਕੌਂਸਲਰ ਗੁਰਿੰਦਰ …
Read More »ਜੋਤੀ ਜੋਤ ਅਤੇ ਗੁਰਤਾਗੱਦੀ ਦਿਹਾੜੇ ਮੌਕੇ ਦਿੱਲੀ ਕਮੇਟੀ ਨੇ ਸਜਾਏ ਗੁਰਮਤਿ ਸਮਾਗਮ
ਦਿਲੀ, 16 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਜੋਤੀ ਜੋਤ ਸਮਾਉਣ ਪੁਰਬ ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਤਾਗੱਦੀ ਦਿਹਾੜੇ, ਅਠਵੇਂ ਪਾਤਸ਼ਾਹ ਦੇ ਚਰਣ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਬਾਲਾ ਸਾਹਿਬ ਵਿਖੇ ਬੜੀ ਸ਼ਰਧਾ …
Read More »ਦੇਸ਼ ਚ ਬਦਲਾਅ ਦਾ ਜਰੀਆ ਹਨ ਨੌਜਵਾਨ – ਜੇਤਲੀ
ਭਾਰਤੀ ਯੁਵਾ ਮੋਰਚਾ ਦੀ ਰੈਲੀ ਚ ਹਜਾਰਾਂ ਨੌਜਵਾਨਾਂ ਨੇ ਕੀਤੀ ਬੀਜੇਪੀ ਨੂੰ ਸਮਰਥਨ ਦੇਣ ਦੀ ਹਮਾਇਤ ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਦੇਸ਼ ਚ ਇਸ ਵੇਲੇ ਬਦਲਾਅ ਦਾ ਦੌਰ ਚਲ ਰਿਹਾ ਹੈ ਅਤੇ ਨੌਜਵਾਨਾਂ ਇਸ ਬਦਲਾਅ ਦੇ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਭਾਰਤੀ ਨੌਜਵਾਨ ਮੋਰਚਾ ਵੱਲੋ ਹੋਈ ਵਿਸ਼ਾਲ …
Read More »ਭਾਰਤੀ ਯੁਵਾ ਮੋਰਚਾ ਦੀ ਰੈਲੀ ਚ ਹਜਾਰਾਂ ਨੌਜਵਾਨਾਂ ਨੇ ਕੀਤੀ ਬੀਜੇਪੀ ਨੂੰ ਸਮਰਥਨ ਦੇਣ ਦੀ ਹਮਾਇਤ
ਦੇਸ਼ ਚ ਬਦਲਾਅ ਦਾ ਜਰੀਆ ਹਨ ਨੌਜਵਾਨ – ਜੇਤਲੀ ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ)- ਦੇਸ਼ ਚ ਇਸ ਵੇਲੇ ਬਦਲਾਅ ਦਾ ਦੌਰ ਚਲ ਰਿਹਾ ਹੈ ਅਤੇ ਨੌਜਵਾਨਾਂ ਇਸ ਬਦਲਾਅ ਦੇ ਵਿੱਚ ਅਹਿਮ ਰੋਲ ਅਦਾ ਕਰ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੂਣ ਜੇਤਲੀ ਨੇ ਭਾਰਤੀ ਨੌਜਵਾਨ ਮੋਰਚਾ ਵੱਲੋ ਹੋਈ ਵਿਸ਼ਾਲ ਰੈਲੀ ਦੇ ਦੌਰਾਣ ਹਜਾਰਾਂ ਲੋਕਾਂ ਨੂੰ ਸੰਬੋਧਨ ਕਰਦਿਆਂ …
Read More »ਸ਼੍ਰੀ ਜੇਤਲੀ ਨੇ ਕੀਤਾ ਅੰਮ੍ਰਿਤਸਰ ‘ਚ ਗ੍ਰਹਿ ਪਰਵੇਸ਼
ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ)- ਗੁਰੂ ਨਗਰੀ ਦੇ ਲੋਕਾਂ ਦੀ ਤਹੇਦਿਲ ਨਾਲ ਸੇਵ ਕਰਣ ਲਈ ਠਾਨੇ ਆਪਣੇ ਸੰਕਲਪ ਨੂੰ ਪੂਰਾ ਕਰਣ ਲਈ ਅਕਾਲੀ-ਭਾਜਪਾ ਉਮੀਦਵਾਰ ਸ਼੍ਰੀ ਅਰੁਣ ਜੇਤਲੀ ਨੇ ਮੰਗਲਵਾਰ ਨੂੰ ਗ੍ਰੀਨ ਐਵਨਿਉ ਚ ਗ੍ਰਹਿ ਪਰਵੇਸ਼ ਕੀਤਾ। ਸ਼੍ਰੀ ਜੇਤਲੀ ਨੇ ਸਬਤੋ ਪਹਿਲਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਚ ਹਾਜਿਰੀ ਭਰੀ ਅਤੇ ਉਸ ਤੋਂ ਬਾਅਦ ਹਵਨ ਯਗ ਦੇ ਜਰੀਏ ਘਰ ਦੀ ਸ਼ੁੱਦੀ ਕਰਵਾਈ। …
Read More »ਪੰਜਾਬ ‘ਚ ਅਕਾਲੀ ਦਲ ਇਤਿਹਾਸਕ ਜਿੱਤ ਦਰਜ ਕਰੇਗਾ- ਜੀ. ਕੇ
ਕਾਂਗਰਸ ਤੇ ਆਪ ਉਮੀਦਵਾਰ ਆਪਨੀ ਜ਼ਮਾਨਤਾਂ ਵੀ ਨਹੀਂ ਬਚਾ ਪਾਉਣਗੇ – ਸਿਰਸਾ ਨਵੀਂ ਦਿੱਲੀ, 15 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਬੀਤੇ ਕਈ ਚੋਣਾਂ ਦੌਰਾਨ ਦਿੱਲੀ ‘ਚ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਰਹੀ ਜਿੱਤਾਂ ਦੇ ਸਿਲਸਿਲੇ ਨੂੰ ਪੰਜਾਬ ਵਿਚ ਦੋਹਰਾਉਣ ਲਈ ਦਿੱਲੀ ਇਕਾਈ ਦੇ ਆਗੂਆਂ ਨੇ ਆਪੋ ਆਪਣੀਆਂ ਡਿਉਟੀਆਂ ਸੰਭਾਲ ਲਈਆਂ ਹਨ। ਕਾਲਕਾ ਜੀ ਦੇ ਵਿਧਾਇਕ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ …
Read More »ਗੁਰਦੁਆਰਾ ਬਾਲਾ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤਿ ਪੁਰਬ 16 ਅਪ੍ਰੈਲ ਨੂੰ
ਨਵੀਂ ਦਿੱਲੀ, 15 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਮਨਾਉਣ ਲਈ ਗੁਰਦੁਆਰਾ ਬਾਲਾ ਸਾਹਿਬ (ਨੇੜੇ ਆਸ਼ਰਮ) ਵਿਖੇ ਬੁੱਧਵਾਰ, 16 ਅਪ੍ਰੈਲ (3 ਵੈਸਾਖ ਸੰਮਤ ਨਾਨਕਸ਼ਾਹੀ, 546) ਨੂੰ ਅੰਮ੍ਰਿਤ ਵੇਲੇ ਤੋਂ ਦੁਪਹਿਰ ਬਾਅਦ ਤੱਕ ਵਿਸ਼ੇਸ਼ …
Read More »ਪੰਥਕ ਮਸਲਿਆਂ ‘ਤੇ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਦਿੱਲੀ ਕਮੇਟੀ ਵਚਨਬੱਧ – ਜੀ.ਕੇ
ਸੰਗਤਾਂ ਨੂੰ ਇੱਕ ਨਿਸ਼ਾਨ ਥੱਲੇ ਖੜੇ ਹੋਣ ਦਾ ਵੀ ਦਿੱਤਾ ਸੁਨੇਹਾ ਅੰਮ੍ਰਿਤਸਰ, (ਨਵੀਂ ਦਿੱਲੀ) 14 ਅਪ੍ਰੈਲ (ਅੰਮਿਤ੍ਰ ਲਾਲ ਮੰਨਣ)- ਪਾਕਿਸਤਾਨੀ ਅੰਬੈਸੀ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਵੱਲੋਂ ਬੀਤੇ ਦਿਨੀ ਪਾਕਿਸਤਾਨ ਦੇ ਗੁਰਧਾਮਾਂ ‘ਚ ਵਿਸਾਖੀ 14 ਅਪ੍ਰੈਲ ਨੂੰ ਮਨਾਉਣ ਦੀ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਨ ਦੀ ਜਾਣਕਾਰੀ ਸੰਗਤਾਂ ਨਾਲ ਵਿਸਾਖੀ ਮੌਕੇ ਸਜੇ ਵਿਸ਼ੇਸ਼ ਦੀਵਾਨ ਵਿੱਚ ਕਮੇਟੀ ਦੇ …
Read More »ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ‘ਖਾਲਸਾ ਸਿਰਜਨਾ ਦਿਵਸ’ 14 ਅਪ੍ਰੈਲ ਨੂੰ
ਨਵੀਂ ਦਿੱਲੀ 10 ਅਪ੍ਰੈਲ (ਅੰਮ੍ਰਿਤ ਲਾਲ ਮੰਨਣ)- ਸਿੱਖੀ ਦੇ ਮਹੱਲ ਦੀ ਉਸਾਰੀ ਲਈ ਨੀਂਹ ਰੱਖਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਜਬਰ, ਜ਼ੁਲਮ ਅਤੇ ਅਨਿਆਇ ਦੇ ਵਿਰੁਧ ਜੋ ਸੰਘਰਸ਼ ਅਰੰਭਿਆ ਗਿਆ ਸੀ, ਉਸਨੂੰ ਸਦੀਵਤਾ ਪ੍ਰਦਾਨ ਕਰ, ਜਬਰ, ਜ਼ੁਲਮ ਅਤੇ ਅਨਿਆਇ ਦੇ ਖਾਤਮੇ ਤਕ ਜਾਰੀ ਰਖਣ ਦੇ ਉਦੇਸ਼ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦ ਪੁਰ ਸਾਹਿਬ ਵਿਖੇ ਇੱਕ …
Read More »