Monday, September 16, 2024

ਰਾਸ਼ਟਰੀ / ਅੰਤਰਰਾਸ਼ਟਰੀ

ਮਾਸਿਕ ਪੱਤਰ ‘ਸੱਚੇ ਪਾਤਸ਼ਾਹ’ ਵੱਲੋਂ ਦਿਲਜੀਤ ਸਿੰਘ ‘ਬੇਦੀ’ ਦਾ ਵਿਸ਼ੇਸ਼ ਸਨਮਾਨ ਅੱਜ

ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ ਬਿਊਰੋ)- ਦਿੱਲੀ ਦੇ ਨਾਮਵਰ ਧਾਰਮਿਕ ਪੱਤਰ ‘ਸੱਚੇ ਪਾਤਸ਼ਾਹ’ ਦੇ ਪ੍ਰਬੰਧਕਾਂ ਵੱਲੋਂ ਉੱਘੇ ਲੇਖਕ ਸ. ਦਿਲਜੀਤ ਸਿੰਘ ‘ਬੇਦੀ’ ਵਧੀਕ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਦੀਆਂ ਸਾਹਿਤਕ ਤੇ ਧਾਰਮਿਕ ਸੇਵਾਵਾਂ ਬਦਲੇ ੨ ਫਰਵਰੀ ਨੂੰ ਦਿੱਲੀ ਵਿਖੇ ਡਾ. ਲੱਖਾ ਸਿੰਘ ਮੈਮੋਰੀਅਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ‘ਸੱਚੇ ਪਾਤਸ਼ਾਹ’ ਦੇ ਮੁੱਖ ਸੰਪਾਦਕ ਤੇ ਸਮਾਗਮ ਦੇ ਪ੍ਰਬੰਧਕ ਸ. …

Read More »

ਗੁਰੂ ਹਰਿਕ੍ਰਿਸ਼ਨ ਮੈਡੀਕਲ ਟੱਰਸਟ ਬਾਰੇ ਅਦਾਲਤ ਆਪਣੇ ਫੈਸਲੇ ਤੇ ਕਾਇਮ

ਨਵੀਂ ਦਿੱਲੀ, 1 ਫਰਵਰੀ ( ਪੰਜਾਬ ਪੋਸਟ ਬਿਊਰੋ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਵਲੋਂ ਬਾਲਾ ਸਾਹਿਬ ਹਸਪਤਾਲ ਨੂੰ ਹਰਿਕ੍ਰਿਸ਼ਨ ਮੈਡੀਕਲ ਟਰੱਸਟ ਬਣਾ ਕੇ ਆਪਣੇ ਪ੍ਰਬੰਧ ਹੇਠ ਰੱਖਣ ਦੇ ਮਨਸੁਬਿਆਂ ਨੂੰ ਅੱਜ ਦਿੱਲੀ ਦੀ ਪਟਿਆਲਾ ਹਾਉਸ ਕੋਰਟ ਦੀ ਮਾਨਯੋਗ ਜੱਜ ਵਨੀਤਾ ਗੋਯਲ ਵਲੋਂ ਨਾਕਾਮ ਕਰ ਦਿੱਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ …

Read More »

1984 ਦੇ ਦੋਸ਼ੀਆ ਦੇ ਨਾਂ ਦੱਸਣ ਲਈ ਦਿੱਲੀ ਕਮੇਟੀ ਨੇ ਰਾਹੁਲ ਗਾਂਧੀ ਨੂੰ ਦਿੱਤਾ 72 ਘੰਟੇ ਦਾ ਅਲਟੀਮੇਟਮ

ਨਵੀਂ ਦਿੱਲੀ,  (ਪੰਜਾਬ ਪੋਸਟ ਬਿਊਰੋ)- 1984 ਸਿੱਖ ਕਤਲੇਆਮ ਦੇ ਮਸਲੇ ਤੇ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਕੁਝ ਕਾਂਗਰਸ ਆਗੂਆਂ ਦੀ ਸ਼ਮੁਲੀਅਤ ਹੋਣ ਦੇ ਕਬੂਲਨਾਮੇ ਦੇ ਬਾਅਦ ਸਿੱਖਾਂ ਵਿਚ ਗੁੱਸਾ ਵੱਧਦਾ ਜਾ ਰਿਹਾ ਹੈ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੂੰ …

Read More »

90 ਦਿਨਾਂ ਵਿੱਚ ’84 ਕਤਲੇਆਮ ਦੇ ਚੱਲ ਰਹੇ ਕੇਸਾਂ ਦਾ ਨਿਪਟਾਰਾ ਕਰਕੇ ਬੰਦ ਕੀਤੇ ਕੇਸ ਮੁੜ ਖੋਲੇ ਜਾਣ- ਜੀ. ਕੇ

ਨਵੀਂ ਦਿੱਲੀ,  30 ਜਨਵਰੀ (ਪੰਜਾਬ ਪੋਸਟ ਬਿਊਰੋ)- 1984 ਸਿੱਖ ਕਤਲੇਆਮ ਮਾਮਲੇ ਵਿਚ 30 ਸਾਲ ਤੋਂ ਇੰਨਸਾਫ ਦੀ ਤਲਾਸ਼ ਕਰ ਰਹੀ ਸਿੱਖ ਕੌਮ ਵਲੋਂ ਅੱਜ ਕਾਂਗਰਸ ਦੇ ਮੁੱਖ ਦਫਤਰ 24 ਅਕਬਰ ਰੋਡ ਦੇ ਬਾਹਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਪੀੜਤ ਪਰਿਵਾਰਾਂ ਦੇ ਨਾਲ ਮਿਲਕੇ ਸਾਂਝੇ ਤੌਰ ਤੇ ਹਜਾਰਾਂ ਕਾਰਕੁੰਨਾ ਦੀ ਮੌਜੂਦਗੀ ਵਿਚ ਜੋਰਦਾਰ ਰੋਸ਼ …

Read More »

ਗੁਰਦੁਆਰਾ ਕਮੇਟੀ ਵਲੋਂ 1984 ਸਿੱਖ ਕਤਲੇਆਮ ਦੇ ਮਾਮਲੇ ‘ਤੇ ਕਾਂਗਰਸ ਦਫਤਰ ‘ਤੇ ਪ੍ਰਦਰਸ਼ਨ 30 ਨੂੰ

ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ‘ਚ  ਵਿਸ਼ੇਸ਼ ਜਾਂਚ ਟੀਮ ਬਨਾਉਣ ਦੀ ਕੀਤੀ ਮੰਗ ਨਵੀਂ ਦਿੱਲੀ, 29.1.2014 ( ਪੰਜਾਬ ਪੋਸਟ ਬਿਊਰੋ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1984 ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਵਾਸਤੇ ਵਿਸ਼ੇਸ਼ ਜਾਂਚ ਟੀਮ ਸੁਪਰੀਮ ਕੋਰਟ ਦੀ ਦੇਖ-ਰੇਖ ਵਿਚ ਬਨਾਉਣ ਦੀ ਮੰਗ …

Read More »

ਗੁਰਦੁਆਰਾ ਸਾਹਿਬ ਜਿਥੇ ਕੇਵਲ ਸਾਬਤ ਸੂਰਤ ਸਿੱਖ ਜੋੜਿਆਂ ਦੇ ਹੀ ਹੁੰਦੇ ਹਨ ਅਨੰਦ ਕਾਰਜ਼

ਅੰਮ੍ਰਿਤਸਰ, ੨੯ ਜਨਵਰੀ (ਨਰਿੰਦਰ ਪਾਲ ਸਿੰਘ) ਤਖਤ ਹਜ਼ਾਰਾ ਦੀ ਪਹਿਚਾਣ ਸ਼ਾਇਦ ਸਾਹਿਤਕਾਰਾਂ ਲਈ ਕਿੱਸਾ ‘ਹੀਰ ਰਾਂਝਾ’ ਦੇ ਰਾਂਝੇ ਦੇ ਇਲਾਕੇ ਵਜੋਂ ਹੋਵੇ, ਲੇਕਿਨ ਇਸੇ ਤਖਤ ਹਜ਼ਾਰੇ ਨਾਲ ਸਬੰਧਤ ਸਿੱਖਾਂ ਦੁਆਰਾ ਮੁੰਬਈ ‘ਚ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਸਿਰਫ ਸਾਬਤ ਸੂਰਤ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੀ ਹੋ ਸਕਦੇ ਹਨ।ਇਹ ਇੰਕਸ਼ਾਫ ਕੀਤਾ ਹੈ ੨੮ ਸਾਲਾ ਸਾਬਤ ਸੂਰਤ ਨੌਜੁਆਨ ਅੰਗਦ ਸਿੰਘ ਨੇ ਜੋ …

Read More »

’84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਜਰੂਰੀ, ਸਾਨੂੰ ਕਾਂਗਰਸ ਕੋਲੋ ਕਿਸੇ ਮਾਫੀ ਦੀ ਲੋੜ ਨਹੀਂ – ਜੀ.ਕੇ

ਅੰਮ੍ਰਿਤਸਰ, 28 ਜਨਵਰੀ (ਨਰਿੰਦਰ ਪਾਲ ਸਿੰਘ) ਇੰਡੀਅਨ ਨੈਸ਼ਨਲ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਕ ਨਿਉਜ਼ ਚੈਨਲ ‘ਤੇ ਕਾਂਗਰਸ ਦੇ ਕੁੱਝ ਆਗੁਆਂ ਦੀ 1984 ਸਿੱਖ ਕਤਲੇਆਮ ਵਿਚ ਸ਼ਮੁਲੀਅਤ ਹੋਣ ਦੇ ਦਾਅਵੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰਤੀਕ੍ਰਮ ਦਿੰਦੇ ਹੋਏ ਇਸ ਖੁਲਾਸੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ …

Read More »

ਜੀ.ਕੇ ਨੂੰ ਪੱਛਮ ਦਿੱਲੀ ਤੋਂ ਚੋਣ ਲੜਾਉਣ ਦੀ ਖੁਰਾਨਾ ਨੇ ਕੀਤੀ ਮੰਗ

ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਸਿੱਖ ਵਸੋ ਵਾਲੇ ਲੋਕਸਭਾ ਹਲਕਾ ਪੱਛਮ ਦਿੱਲੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਤੌਰ ਦੇ ਚੋਣ ਲੜਾਉਣ ਵਾਸਤੇ ਪਾਰਟੀ ਦੇ ਕਾਰਕੁੰਨਾ ਵਲੋਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ …

Read More »

ਦਿੱਲੀ ਕਮੇਟੀ ਵਲੋ ਬਾਬਾ ਬਚਨ ਸਿੰਘ ਦੇ ਹਵਾਲੇ ਕੀਤੇ ਸੋਨਾ-ਚਾਂਦੀ ਅਤੇ ਮਾਇਆ

ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਇਤਿਹਾਸਿਕ ਗੁਰੂਧਾਮਾ ਦੇ ਵਿਚ ਚਲ ਰਹੇ ਕਾਰਸੇਵਾ ਦੇ ਕਾਰਜਾਂ ਨੂੰ ਸਿਰੇ ਚੜਾਉਣ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆ ਨੂੰ ਕਮੇਟੀ ਵਲੋਂ 1.25 ਕਰੋੜ ਰੁਪਏ ਦਾ ਚੈਕ, 3 ਕਿਲੋ 496 ਗ੍ਰਾਮ ਸੋਨਾ ਅਤੇ ਲਗਭਗ 11 ਕਿਲੋ ਚਾਂਦੀ ਦੇ ਚਵਰ, …

Read More »

‘ਦਸਤਾਰ ਗੁਰਸਿੱਖੀ ਦੀ ਨਿਸ਼ਾਨੀ ਸਿੱਖ ਦੀ ਸ਼ਾਨ’ ਦਸਤਾਰ ਬੰਦੀ ਪ੍ਰਤੀਯੋਗਿਤਾ 26 ਜਨਵਰੀ ਨੂੰ

ਨਵੀਂ ਦਿੱਲੀ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਪ ਜਾਪ ਸੇਵਾ ਟਰੱਸਟ ਵਲੋਂ ‘ਦਸਤਾਰ ਗੁਰਸਿੱਖੀ ਦੀ ਨਿਸ਼ਾਨੀ ਸਿੱਖ ਦੀ ਸ਼ਾਨ’ ਬੈਨਰ ਹੇਠ ਐਤਵਰ 26 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਪਰਿਕਰਮਾਂ ਵਿੱਚ ਵੱਡੇ ਪੱਧਰ ਤੇ ‘ਦਸਤਾਰ ਬੰਦੀ ਪ੍ਰਤੀਯੋਗਿਤਾ’ ਦਾ ਆਯੋਜਨ ਕੀਤਾ ਜਾ …

Read More »