ਨਵੀਂ ਦਿੱਲੀ, 30 ਜਨਵਰੀ (ਪੰਜਾਬ ਪੋਸਟ ਬਿਊਰੋ)- 1984 ਸਿੱਖ ਕਤਲੇਆਮ ਮਾਮਲੇ ਵਿਚ 30 ਸਾਲ ਤੋਂ ਇੰਨਸਾਫ ਦੀ ਤਲਾਸ਼ ਕਰ ਰਹੀ ਸਿੱਖ ਕੌਮ ਵਲੋਂ ਅੱਜ ਕਾਂਗਰਸ ਦੇ ਮੁੱਖ ਦਫਤਰ 24 ਅਕਬਰ ਰੋਡ ਦੇ ਬਾਹਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵਲੋਂ ਪੀੜਤ ਪਰਿਵਾਰਾਂ ਦੇ ਨਾਲ ਮਿਲਕੇ ਸਾਂਝੇ ਤੌਰ ਤੇ ਹਜਾਰਾਂ ਕਾਰਕੁੰਨਾ ਦੀ ਮੌਜੂਦਗੀ ਵਿਚ ਜੋਰਦਾਰ ਰੋਸ਼ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਗੁਰਦੁਆਰਾ ਕਮੇਟੀ ਵਲੋਂ 1984 ਸਿੱਖ ਕਤਲੇਆਮ ਦੇ ਮਾਮਲੇ ‘ਤੇ ਕਾਂਗਰਸ ਦਫਤਰ ‘ਤੇ ਪ੍ਰਦਰਸ਼ਨ 30 ਨੂੰ
ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਵਿਸ਼ੇਸ਼ ਜਾਂਚ ਟੀਮ ਬਨਾਉਣ ਦੀ ਕੀਤੀ ਮੰਗ ਨਵੀਂ ਦਿੱਲੀ, 29.1.2014 ( ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ 1984 ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਕਰਵਾਉਣ ਵਾਸਤੇ ਵਿਸ਼ੇਸ਼ ਜਾਂਚ ਟੀਮ ਸੁਪਰੀਮ ਕੋਰਟ ਦੀ ਦੇਖ-ਰੇਖ ਵਿਚ ਬਨਾਉਣ ਦੀ ਮੰਗ …
Read More »ਗੁਰਦੁਆਰਾ ਸਾਹਿਬ ਜਿਥੇ ਕੇਵਲ ਸਾਬਤ ਸੂਰਤ ਸਿੱਖ ਜੋੜਿਆਂ ਦੇ ਹੀ ਹੁੰਦੇ ਹਨ ਅਨੰਦ ਕਾਰਜ਼
ਅੰਮ੍ਰਿਤਸਰ, ੨੯ ਜਨਵਰੀ (ਨਰਿੰਦਰ ਪਾਲ ਸਿੰਘ) ਤਖਤ ਹਜ਼ਾਰਾ ਦੀ ਪਹਿਚਾਣ ਸ਼ਾਇਦ ਸਾਹਿਤਕਾਰਾਂ ਲਈ ਕਿੱਸਾ ‘ਹੀਰ ਰਾਂਝਾ’ ਦੇ ਰਾਂਝੇ ਦੇ ਇਲਾਕੇ ਵਜੋਂ ਹੋਵੇ, ਲੇਕਿਨ ਇਸੇ ਤਖਤ ਹਜ਼ਾਰੇ ਨਾਲ ਸਬੰਧਤ ਸਿੱਖਾਂ ਦੁਆਰਾ ਮੁੰਬਈ ‘ਚ ਸਥਾਪਿਤ ਗੁਰਦੁਆਰਾ ਸਾਹਿਬ ਵਿਖੇ ਸਿਰਫ ਸਾਬਤ ਸੂਰਤ ਬੱਚੇ ਬੱਚੀਆਂ ਦੇ ਆਨੰਦ ਕਾਰਜ ਹੀ ਹੋ ਸਕਦੇ ਹਨ।ਇਹ ਇੰਕਸ਼ਾਫ ਕੀਤਾ ਹੈ ੨੮ ਸਾਲਾ ਸਾਬਤ ਸੂਰਤ ਨੌਜੁਆਨ ਅੰਗਦ ਸਿੰਘ ਨੇ ਜੋ …
Read More »’84 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਜਰੂਰੀ, ਸਾਨੂੰ ਕਾਂਗਰਸ ਕੋਲੋ ਕਿਸੇ ਮਾਫੀ ਦੀ ਲੋੜ ਨਹੀਂ – ਜੀ.ਕੇ
ਅੰਮ੍ਰਿਤਸਰ, 28 ਜਨਵਰੀ (ਨਰਿੰਦਰ ਪਾਲ ਸਿੰਘ) ਇੰਡੀਅਨ ਨੈਸ਼ਨਲ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਕ ਨਿਉਜ਼ ਚੈਨਲ ‘ਤੇ ਕਾਂਗਰਸ ਦੇ ਕੁੱਝ ਆਗੁਆਂ ਦੀ 1984 ਸਿੱਖ ਕਤਲੇਆਮ ਵਿਚ ਸ਼ਮੁਲੀਅਤ ਹੋਣ ਦੇ ਦਾਅਵੇ ‘ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਪ੍ਰਤੀਕ੍ਰਮ ਦਿੰਦੇ ਹੋਏ ਇਸ ਖੁਲਾਸੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ …
Read More »ਜੀ.ਕੇ ਨੂੰ ਪੱਛਮ ਦਿੱਲੀ ਤੋਂ ਚੋਣ ਲੜਾਉਣ ਦੀ ਖੁਰਾਨਾ ਨੇ ਕੀਤੀ ਮੰਗ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਸਿੱਖ ਵਸੋ ਵਾਲੇ ਲੋਕਸਭਾ ਹਲਕਾ ਪੱਛਮ ਦਿੱਲੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਦੇ ਤੌਰ ਦੇ ਚੋਣ ਲੜਾਉਣ ਵਾਸਤੇ ਪਾਰਟੀ ਦੇ ਕਾਰਕੁੰਨਾ ਵਲੋਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ …
Read More »ਦਿੱਲੀ ਕਮੇਟੀ ਵਲੋ ਬਾਬਾ ਬਚਨ ਸਿੰਘ ਦੇ ਹਵਾਲੇ ਕੀਤੇ ਸੋਨਾ-ਚਾਂਦੀ ਅਤੇ ਮਾਇਆ
ਨਵੀਂ ਦਿੱਲੀ, 24 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਦੇ ਇਤਿਹਾਸਿਕ ਗੁਰੂਧਾਮਾ ਦੇ ਵਿਚ ਚਲ ਰਹੇ ਕਾਰਸੇਵਾ ਦੇ ਕਾਰਜਾਂ ਨੂੰ ਸਿਰੇ ਚੜਾਉਣ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬਾਬਾ ਬਚਨ ਸਿੰਘ ਕਾਰਸੇਵਾ ਵਾਲਿਆ ਨੂੰ ਕਮੇਟੀ ਵਲੋਂ 1.25 ਕਰੋੜ ਰੁਪਏ ਦਾ ਚੈਕ, 3 ਕਿਲੋ 496 ਗ੍ਰਾਮ ਸੋਨਾ ਅਤੇ ਲਗਭਗ 11 ਕਿਲੋ ਚਾਂਦੀ ਦੇ ਚਵਰ, …
Read More »‘ਦਸਤਾਰ ਗੁਰਸਿੱਖੀ ਦੀ ਨਿਸ਼ਾਨੀ ਸਿੱਖ ਦੀ ਸ਼ਾਨ’ ਦਸਤਾਰ ਬੰਦੀ ਪ੍ਰਤੀਯੋਗਿਤਾ 26 ਜਨਵਰੀ ਨੂੰ
ਨਵੀਂ ਦਿੱਲੀ, 23 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਪ ਜਾਪ ਸੇਵਾ ਟਰੱਸਟ ਵਲੋਂ ‘ਦਸਤਾਰ ਗੁਰਸਿੱਖੀ ਦੀ ਨਿਸ਼ਾਨੀ ਸਿੱਖ ਦੀ ਸ਼ਾਨ’ ਬੈਨਰ ਹੇਠ ਐਤਵਰ 26 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਦੀ ਪਰਿਕਰਮਾਂ ਵਿੱਚ ਵੱਡੇ ਪੱਧਰ ਤੇ ‘ਦਸਤਾਰ ਬੰਦੀ ਪ੍ਰਤੀਯੋਗਿਤਾ’ ਦਾ ਆਯੋਜਨ ਕੀਤਾ ਜਾ …
Read More »ਦਿੱਲੀ ਕਮੇਟੀ ਨੂੰ ਮਿਲੇ ਸਿੱਖ ਧਰਮ ਤੇ ਖੋਜ ਕਰ ਰਹੇ ਬੈਲਜ਼ੀਅਮ ਵਫਦ ਦੇ ਮੈਂਭਰ
ਨਵੀਂ ਦਿੱਲੀ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਬੈਲਜ਼ੀਅਮ ਦੇ ਪ੍ਰੋਫੈਸਰ ਬੈਰਟ ਬ੍ਰੋਕੈਰਟ ਦੀ ਅਗਵਾਈ ਹੇਠ ਭਾਰਤ ਯਾਤਰਾ ਤੇ ਆਏ 24 ਵਿਦਿਆਰਥੀਆਂ ਦੇ ਵਫਦ ਨੇ ਅੱਜ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨਾਲ ਸਿੱਖ ਧਰਮ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਵਿਸ਼ੇਸ਼ ਮੁਲਾਕਾਤ ਕੀਤੀ। ਇਕ ਮਹੀਨੇ ਦੀ ਭਾਰਤ ਯਾਤਰਾ ਤੇ ਆਏ ਇਸ ਵਫਦ …
Read More »ਬੰਗਲਾ ਸਾਹਿਬ ਜੋੜਾ ਘਰ ਦੀ ਕਾਰ ਸੇਵਾ ਹੋਈ ਸ਼ੁਰੂ
ਨਵੀਂ ਦਿੱਲੀ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅੱਜ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਵਲੋਂ ਦੂਸਰੇ ਜੋੜਾ ਘਰ ਦੀ ਕਾਰ ਸੇਵਾ ਦਾ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਮੌਜ਼ੂਦਗੀ ਵਿਚ ਹੈ^ਡ ਗ੍ਰੰਥੀ ਭਾਈ ਰਣਜੀਤ ਸਿੰਘ ਵਲੋਂ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ। ਇਥੇ ਜ਼ਿਕਰਯੋਗ ਹੈ ਕਿ ਇਕ ਅਤਿ ਅਧੁਨਿਕ ਜੋੜਾ ਘਰ …
Read More »ਦਮਦਮਾ ਸਾਹਿਬ ਵਿਖੇ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
ਨਵੀਂ ਦਿੱਲੀ, 22 ਜਨਵਰੀ (ਪੰਜਾਬ ਪੋਸਟ ਬਿਊਰੋ) – ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਗੁ. ਸ੍ਰੀ ਦਮਦਮਾ ਸਾਹਿਬ ਦੀ ਸਬ-ਕਮੇਟੀ ਵਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸ ਵਿੱਚ ਦਿੱਲੀ ਕਮੇਟੀ ਦੇ ਹਜ਼ੂਰੀ ਰਾਗੀ ਜਥੇ ਭਾਈ ਹਰਦੀਪ ਸਿੰਘ ਗੁਰਦੀਪ ਸਿੰਘ, ਭਾਈ ਭੁਪਿੰਦਰ ਸਿੰਘ ਅਨੰਦ, ਭਾਈ ਅਜੀਤ ਸਿੰਘ ਕੁਲਬੀਰ ਸਿੰਘ, ਭਾਈ ਦਵਿੰਦਰ ਸਿੰਘ …
Read More »