ਬਟਾਲਾ, 22 ਸਤੰਬਰ (ਨਰਿੰਦਰ ਬਰਨਾਲ) – ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ‘ਤੇ ਬਟਾਲਾ ਵਿਖੇ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਅਮਰਦੀਪ ਸਿੰਘ ਸੈਣੀ (ਗੁਰਦਾਸਪੁਰ) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਨਮਾਨ ਦਿੰਦੇ ਹੋਏ ਸ੍ਰੀ ਜੋਗਿੰਦਰ ਸਿੰਘ ਅਚਲੀ ਗੇਟ ‘ਤੇ ਸ੍ਰੀ ਰਾਜਿੰਦਰ ਸਿੰਘ।
Read More »ਪੰਜਾਬੀ
ਵਰਦੀਆਂ ਵੰਡ ਕੇ ਮਨਾਇਆ ਜਾਂਦਾ ਹੈ ਵਿਆਹ ਪੁਰਬ – ਪਰਮਿੰਦਰ ਸਿੰਘ ਸੈਣੀ ਦਾ ਸਨਮਾਨ
ਬਟਾਲਾ, 22 ਸਤੰਬਰ (ਨਰਿੰਦਰ ਬਰਨਾਲ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਹਰਦੇਵ ਮੈਮੋਰੀਅਲ ਰੂਰਲ ਸੁਸਾਇਟੀ ਹਰ ਸਾਲ ਹੀ ਜਰੂਰਤ ਮੰਦ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀ ਵੰਡ ਸਮਾਰੋਹ ਕਰਵਾਓੁਦੀ ਹੈ ਤੇ ਹਜਾਂਰਾਂ ਹੀ ਜਰੂਰਤ ਮੰਦ ਵਿਦਿਆਰਥੀ ਇਥੇ ਪਹੁੰਚ ਕੇ ਲਾਭ ਪਾ੍ਰਪਤ ਕਰਦੇਹਨ। ਹਰਦੇਵ ਮੈਮੋਰੀਅਲ ਵੱਲੋਂ ਨਿਵੇਕਲੇ ਢੰਗ ਤਰੀਕੇ ਨਾਲ ਵਿਆਹ ਪੁਰਬ ਨੂੰ ਮਨਾਇਆ …
Read More »ਸ੍ਰੀ ਦੇਸ ਰਾਜ ਧੁੱਗਾ ਵੱਲੋਂ ਸਪੋਰਟਸ ਰੂਮ ਦਾ ਉਦਘਾਟਨ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹਰ ਸਹੂਲਤ ਦਿਤੀ ਜਾਵੇਗੀ-ਧੁੱਗਾ ਬਟਾਲਾ, 22 (ਨਰਿੰਦਰ ਬਰਨਾਲ) – ਪੰਜਾਬ ਸਰਕਾਰ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਨੂੰ ਹਰ ਸਹੂਲਤ ਦੇ ਰਹੀ ਹੈ, ਖਾਸ ਕਰਕੇ ਪੰਜਾਬ ਸਰਕਾਰ ਵੱਲੋਂ ਲੜਕੀਆਂ ਦੀ ਸਿਖਿਆ ਮੁਫਤ ਕਰ ਦਿਤੀ ਗਈ ਹੈ, ਇਹਨਾ ਸਬਦਾਂ ਪ੍ਰਗਟਾਵਾ ਸੰਸਦੀ ਸਕੱਤਰ ਸ੍ਰੀ ਦੇਸ ਰਾਜ ਸਿੰਘ ਧੁਗਾ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਹਰਗੋਬਿੰਦਪੁਰ ਵਿਖੇ ਇਕ …
Read More »ਆਪੋ-ਧਾਪੀ ਦੀ ਸ਼ਿਕਾਰ ਕਾਂਗਰਸ ਪਾਰਟੀ ਦਾ ਕੋਈ ਸਿਆਸੀ ਭਵਿੱਖ ਨਹੀਂ -ਮਜੀਠੀਆ
ਬਾਬਾ ਸ੍ਰੀ ਚੰਦ ਜੀ ਦੇ 541ਵੇਂ ਪ੍ਰਕਾਸ਼ ਪੁਰਬ ‘ਤੇ ਪਿੰਡ ਸਰਹਾਲਾ ਵਿਖੇ ਹੋਏ ਨਤਮਸਤਕ ਟਾਹਲੀ ਸਾਹਿਬ, 22 ਸਤੰਬਰ (ਪ.ਪ) – ਪੰਜਾਬ ਦੇ ਮਾਲ ਮੰਤਰੀ ਸz: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਵਿੱਚ ਪਈ ਆਪੋਧਾਪੀ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਾਟੋਧਾੜ ਦੀ ਸ਼ਿਕਾਰ ਕਾਂਗਰਸ ਪਾਰਟੀ ਇਕੱਲੇ ਪੰਜਾਬ ਵਿੱਚ ਹੀ ਨਹੀਂ ਸਗੋਂ ਪੁਰੇ ਦੇਸ਼ ‘ਚ ਮੂਧੇ ਮੂੰਹ ਡਿਗ ਚੁੱਕੀ ਹੈ ਅਤੇ ਇਸ …
Read More »ਭਾਰੀ ਮੀਂਹ ਪੈਣ ਨਾਲ ਖਾਲੜਾ ਮੰਡੀ ‘ਚ ਹੋਈ ਜਲ-ਥਲ, ਕਿਸਾਨਾਂ ਦੇ ਸਾਹ ਸੂਤੇ
ਖਾਲੜਾ, 22 ਸਤੰਬਰ (ਲਖਵਿੰਦਰ ਗੌਲਣ, ਰਿੰਪਲ ਗੋਲਣ) – ਪਿਛਲੇ ਦੋ ਦਿਨਾ ਤੋਂ ਇਲਾਕੇ ਅੰਦਰ ਹੋ ਰਹੀ ਭਾਰੀ ਬਰਸਾਤ ਨੇ ਜਿਥੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਨਾਲ ਹੀ ਸਾਊਣੀ ਦੀ ਫਸਲ ਮੰਡੀਆਂ ਵਿਚ ਆਉਣ ਕਰਕੇ ਕਿਸਾਨਾਂ ਦੇ ਵੀ ਸ਼ਾਹ ਸੂਤ ਕੇ ਰੱਖ ਦਿੱਤੇ ਹਨ। ਇਸ ਮੋਸਮ ਵਿਚ ਰੁੱਕ-ਰੁੱਕ ਕੇ ਹੋ ਰਹੀ ਤੇਜ਼ ਬਾਰਿਸ਼ ਤੋ ਪਿੰਡਾ ਦੇ ਲੋਕ ਭੈਭੀਤ ਹਨ …
Read More »ਯੂਨੀਵਰਸਿਟੀ ਤੋਂ ਖ੍ਰੀਦਿਆ ਬੀਜ਼ ਦੋਗਲਾ ਨਿਕਲਿਆ
ਪੱਟੀ, 22 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਨਿੱਤ ਦਿਨ ਨਰਮੇ, ਝੌਨੇ ਅਤੇ ਹੋਰ ਫਸਲਾਂ ਦੇ ਆਉਣ ਵਾਲੇ ਕੀੜੇ ਮਕੌੜਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਵਿਭਾਗ ਵੱਲੋਂ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਵੱਲੋਂ ਤਸਦੀਕਸ਼ੁੱਦਾ ਬੀਜ਼ ਅਤੇ ਦਵਾਈਆਂ ਵਰਤੋਂ ਕਰਨ ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ ਤਾਂ ਕਿ ਘੱਟ ਖਰਚੇ ਕਰਕੇ ਵੱਧ ਮੁਨਾਫਾ ਕਮਾਇਆ ਜਾ ਸਕੇ।ਪਰ ਜੇਕਰ …
Read More »ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਮੈਂਬਰ ਚੰਨ ਦੀ ਮਾਤਾ ਦੇ ਦਿਹਾਂਤ ‘ਤੇ ਦੁੱਖ ਪ੍ਰਗਟਾਇਆ
ਪੱਟੀ 22 ਸਤੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪੱਟੀ ਦੇ ਮੈਂਬਰ ਅਤੇ ਅਹੁਦੇਦਾਰਾਂ ਦੀ ਮੀਟਿੰਗ ਜਗਜੀਤ ਸਿੰਘ ਭਾਟੀਆ ਦੀ ਸਰਪ੍ਰਸਤੀ ਹੇਠ ਕੀਤੀ ਗਈ, ਜਿਸ ਵਿਚ ਸੁਸਾਇਟੀ ਦੇ ਸੀਨੀਅਰ ਮੈਂਬਰ ਗੁਰਚਰਨ ਸਿੰਘ ਚੰਨ ਦੇ ਮਾਤਾ ਹਰਬੰਸ ਕੌਰ ਜਿਨ੍ਹਾਂ ਦੀ ਪਿਛਲੇਂ ਦਿਨੀਂ ਅਚਾਨਕ ਮੌਤ ਹੋਣ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕੀਤੀ ਗਈ।ਜਿਸ ਵਿਚ ਸੁਸਾਇਟੀ …
Read More »ਅੱਜ ਦੀਆਂ ਸੁਰਖੀਆਂ……………..
ਧੰਨ ਧੰਨ ਬਾਬਾ ਸੰਤੋਖ ਦਾਸ ਜੀ ਦੀ ਸਲਾਨਾ ਬਰਸੀ ਮਨਾਈ
ਭਿਖੀਵਿੰਡ, 21 ਸਤੰਬਰ ( ਕੁਲਵਿੰਦਰ ਸਿੰਘ ਕੰਬੋਕੇ) – ਅੱਡਾ ਭਿੱਖੀਵਿੰਡ ਤੋਂ ਥੋੜੀ ਦੂਰ ਸਥਿਤ ਪਿੰਡ ਮਾੜੀ ਕੰਬੋਕੇ ਵਿਖੇ ਧੰਨ ਧੰਨ ਬਾਬਾ ਸੰਤੋਖ ਦਾਸ ਜੀ ਦੀ ਸਲਾਨਾ ਬਰਸੀ ਸ਼ਰਧਾ ਸਹਿਤ ਮਨਾਈ ਗਈ। ਇਸ ਮੌਕੇ ਅਯੋਜਿਤ ਕੀਤੇ ਗਏ ਨਿਰੋਲ ਗੁਰਮਤਿ ਸਮਾਗਮ ਵਿੱਚ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਅਸਥਾਨ ਦੀ ਸੇਵਾ ਸੰੰਭਾਲ ਰਹੇ ਬਾਬਾ …
Read More »ਗੁੱਟ ਵਰਗ ਅੰਡਰ 17 ‘ਚ ਬੈਡਮਿੰਟਨ ਲੜਕੇ ਤੇ ਲੜਕੀਆਂ ਦੀ ਚੋਣ
ਬਿਨਾ ਪੱਖਪਾਤ ਦੇ ਖੇਡਾਂ ਕਰਵਾਉਣੀਆਂ ਸਾਡਾ ਫਰਜ਼ – ਬੂਟਾ ਸਿੰੰਘ ਬੈਂਸ ਬਟਾਲਾ, 21 ਸਤੰਬਰ (ਨਰਿੰਦਰ ਬਰਨਾਲ) – ਵਿਦਿਆਰਥੀਆਂ ਵਿੱਚ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਹਰਮਨ ਪਿਆਰਤਾ ਤੇ ਅਨੁਸ਼ਾਸ਼ਨ ਪੈਦਾ ਕਰਨ ਲਈ ਜਿਲ੍ਹਾ ਟੂਰਨਾਮੈਂਟ ਕਮੇਟੀ ਗੁਰਦਾਸਪੁਰ ਦੇ ਪ੍ਰਧਾਨ ਸ੍ਰੀ ਅਮਰਦੀਪ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਅਨਿਲ ਸ਼ਰਮਾ, ਏ. ਈ. ਓ ਬੂਟਾ ਸਿੰਘ ਬੈਂਸ ਤੇ ਜਨਰਲ ਸਕੱਤਰ ਪਰਮਿੰਦਰ ਸਿੰਘ ਵੱਲੋ ਜਿਲ੍ਹੇ ਭਰ …
Read More »
Punjab Post Daily Online Newspaper & Print Media