ਪਿੰਡ ਚੱਕ ਬਖਤੂ ਨਹਿਰੂ ਯੁਵਾ ਕੇਂਦਰ ਨੇ ਵਲੰਟੀਅਰਾਂ ਨੂੰ ਦਿੱਤੀ ਟ੍ਰੇਨਿੰਗ ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਨਸ਼ਾ ਤਸਕਰੀ ਕਰਨ ਵਾਲੇ ਸਮਾਜ ਦੇ ਦੁਸ਼ਮਣਾ ਦਾ ਸਾਥ ਦੇਣ ਵਾਲੇ ਸਿਆਸੀ ਆਗੂਆਂ ਦਾ ਆਮ ਲੋਕਾਂ ਨੂੰ ਨਾ ਸਿਰਫ ਤਿੱਖਾ ਵਿਰੋਧ ਕਰਨਾ ਚਾਹੀਦਾ ਹੈ ਸਗੋਂ ਅਜਿਹੇ ਆਗੂਆ ਦਾ ਪੂਰਨ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਹੈ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਚੱਕ …
Read More »ਪੰਜਾਬੀ
ਪਿੰਡ ਹਰਰੰਗਪੁਰਾ ਵਿਖੇ ਵਲੰਟੀਅਰ ਟਰੇਨਿੰਗ ਵਰਕਸ਼ਾਪ ਆਯੋਜਿਤ
ਬਠਿੰਡਾ, 20 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿੰਡ ਹਰਰੰਗਪੁਰਾ ਵਿਖੇ ਨਹਿਰੂ ਯੁਵਾ ਕੇਂਦਰ ਬਠਿੰਡਾ ਵਲੋਂ ਜ਼ਿਲ੍ਹਾ ਯੂਥ ਕੋਆਰਡੀਨਟੇਰ ਰਘਬੀਰ ਸਿੰਘ ਖਾਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹੀਦ ਬਾਬਾ ਸ਼ੇਰ ਸਿੰਘ ਲੋਕ ਭਲਾਈ ਕਲੱਬ ਦੇ ਸਹਿਯੋਗ ਨਾਲ ਵਾਲੰਟੀਅਰ ਟਰਨਿੰਗ ਵਰਕਸ਼ਾਪ ਲਗਾਈ ਗਈ ਜਿਸ ਦ ਉਦਘਾਟਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਜੋਤ ਜਗਾ ਕੇ ਕੀਤਾ। ਜ਼ਿਲ੍ਹਾ ਪ੍ਰਾਜੈਕਟ …
Read More »ਮੁਸਕਾਨ ਕਲੱਬ ਬਟਾਲਾ ਵੱਲੋ ਵਿਆਹ ਪੁਰਬ ‘ਤੇ ਮੈਡੀਕਲ ਕੈਪ ਤੇ ਲੰਗਰ
ਬਟਾਲਾ, 20 ਸਤੰਬਰ (ਨਰਿੰਦਰ ਬਰਨਾਲ) – ਵਿਸ਼ਵ ਭਰ ਵਿੱਚ ਲਾਇੰਨਜ਼ ਕਲੱਬਾਂ ਆਪਣੇ ਸਾਰਥਕ ਕੰਮਾਂ ਕਰਕੇ ਜਾਣੀਆਂ ਜਾਂਦੀਆਂ ਹਨ।ਡਿਸਟ੍ਰਿਕਟ-321 ਡੀ ਦੀ ਆਪਣੇ ਕੰਮਾਂ ਕਰਕੇ ਕਿਸੇ ਜਾਣਕਾਰੀ ਦੇ ਮੋਹਤਾਜ਼ ਨਹੀਂ।ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਮੁਸਕਾਨ ਲਾਇੰਨਜ਼ ਕਲੱਬ ਪ੍ਰਧਾਨ ਡਾਕਟਰ ਰਣਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਆਰ.ਆਰ.ਬਾਵਾ ਕਾਲਜ਼ ਰੋਡ ‘ਤੇ ਸੰਗਤਾਂ ਦੀ ਸਹੂਲਤ ਵਾਸਤੇ ਇੱਕ ਮੈਡੀਕਲ ਕੈਂਪ ਤੇ …
Read More »ਸੰਗਤ ਨੂੰ ਮਲਟੀ ਮੀਡੀਆ ਰਾਹੀ ਵਿਖਾਈਆਂ ਧਾਰਮਿਕ ਫਿਲਮਾਂ
ਬਟਾਲਾ, 20 ਸਤੰਬਰ (ਨਰਿੰਦਰ ਬਰਨਾਲ) – ਜਗਤ ਗੁਰੂ ਪਹਿਲੀ ਪਾਤਸ਼ਾਹੀ ਜੀ ਦੇ ਵਿਆਹ ਪੁਰਬ ਤੇ ਬਟਾਲਾ ਸ਼ਹਿਰ ਵਿਚ ਦੇਸ਼ ਵਿਦੇਸ਼ ਤੋਂ ਸੰਗਤਾਂ ਦਾ ਪਿੱਛਲੇ ਕੂਝ ਦਿਨਾ ਤੋ ਤਾਂਤਾ ਲੱਗਿਆ ਹੋਇਆ ਹੈ। ਲੱਖਾਂ ਹੀ ਸੰਗਤਾਂ ਗੁਰੂਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਨਤਮਸਤਕ ਹੋ ਕਿ ਜੁੜੀਆਂ ਤੇ ਗੁਰੂ ਦੀ ਬਾਣੀ ਦਾ ਆਨੰਦ ਮਾਣਿਆ।ਸੁਲਤਾਨਲੋਧੀ ਤੋ ਬਰਾਤ ਦੇ ਰੂਪ ਵਿੱਚ ਪਹੁੰਚੀ ਪਾਲਕੀ ਸਾਹਿਬ ਵਾਸਤੇ ਦੇਰ …
Read More »ਅਧਿਆਤਮਿਕ ਵਿਗਿਆਨ ਦੀ ਪ੍ਰਾਚੀਨ ਕਿਰਿਆ ਯੋਗ ਤੇ ਧਾਰਮਿਕ ਸਮਾਗਮ
ਅੰਮ੍ਰਿਤਸਰ, 20 ਸਤੰਬਰ (ਗੁਰਚਰਨ ਸਿੰਘ) – ਸਥਾਨਕ ਆਰਟ ਗੈਲਰੀ ਵਿਚ ਯੋਗਦਾ ਸਤਸੰਗ ਸੁਸਾਇਟੀ ਵਲੋਂ ਅਧਿਆਤਮਿਕ ਵਿਗਿਆਨ ਦੀ ਪ੍ਰਾਚੀਨ ਵਿਧੀ ਕਿਰਿਆ ਯੋਗ ਸੰਬੰਧੀ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ।ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਮੇਅਰ ਬਖ਼ਸ਼ੀ ਰਾਮ ਅਰੋੜਾ, ਮਨੋਰੋਗ ਡਾਕਟਰ ਹਰਜੋਤ ਸਿੰਘ ਮੱਕੜ੍ਹ, ਕੌਂਸਲਰ ਰਮਾ ਮਹਾਜਨ ਅਤੇ ਡਾ. ਹਰਲੀਨ ਕੋਰ ਨੇ ਸ਼ਮਾਂ ਰੋਸਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ । ਇਸ ਮੌਕੇ …
Read More »ਕਾਰਜਕਾਰੀ ਇੰਜੀਨੀਅਰ ਐਸ.ਈ ਬਣੇ ਸ੍ਰੀ ਆਰ.ਕੇ ਭੰਡਾਰੀ ਨੂੰ ਦਿੱਤੀ ਵਧਾਈ
ਅਲਗੋਂ ਕੋਠੀ, 20 ਸਤੰਬਰ (ਹਰਦਿਆਲ ਸਿੰਘ ਭੈਣੀ) – ਜਲ ਸਪਲਾਈ ਅਤੇ ਸੈਨੀਟੇਸ਼ਨ ਇੰਪਲਾਈਜ਼ ਯੂਨੀਅਨ ਜਿਲ੍ਹਾ ਤਰਨ ਤਾਰਨ ਦੀ ਇੱਕ ਜਰੂਰੀ ਮੀਟਿੰਗ ਗਾਂਧੀ ਪਾਰਕ ਤਰਨ ਤਾਰਨ ਵਿਖੇ ਗੁਰਸਾਹਿਬ ਸਿੰਘ ਮੱਲ੍ਹੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ 150 ਦੇ ਕਰੀਬ ਮੁਲਾਜ਼ਮਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਤੋਂ ਪ੍ਰਮੋਸ਼ਨ ਲੈ ਕੇ ਐਸ.ਈ ਮੋਟਰਿੰਗ ਲੁਧਿਆਣਾ ਲੱਗਣ ‘ਤੇ …
Read More »ਅਕਾਲੀ ਦਲ ਵਲੋਂ ਗੁ: ਗੋਬਿੰਦ ਨਗਰ ਵਿਖੇ ਮੈਡੀਕਲ ਚੈਕਅਪ ਕੈਂਪ
ਅੰਮ੍ਰਿਤਸਰ, 20 ਸਤੰਬਰ (ਗੁਰਪ੍ਰੀਤ ਸਿੰਘ ਸੱਗੂ) ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਗੋਬਿੰਦ ਨਗਰ ਵਿਖੇ ਅੱਜ ਦਲ ਦੇ ਮੈਡੀਕਲ ਵਿੰਗ ਵਲੋਂ ਹੱਡੀਆਂ, ਸ਼ੂਗਰ ਤੇ ਆਮ ਰੋਗਾਂ ਦੇ ਰੋਗਾਂ ਦਾ ਚੈਕਅੱਪ ਕੈਂਪ ਲਗਾਇਆ ਗਿਆ।ਜਿਸ ਦਾ ਅਰੰਭ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਤੇ ਪੇਡਾ ਚੇਅਰਮੈਨ ਉਪਕਾਰ ਸਿੰਘ ਸੰਧੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਵਲੋਂ ਕੀਤਾ ਗਿਆ, ਜਦਕਿ ਵਾਰਡ ਨੰਬਰ 34 …
Read More »ਅੱਜ ਦੀਆਂ ਸੁਰਖੀਆਂ……………..
ਜਥੇ: ਅਵਤਾਰ ਸਿੰਘ ਤੇ ਚੀਫ ਜਸਟਿਸ ਆਫ ਇੰਡੀਆ ਨੇ ਕੈਂਸਰ ਦੀਆਂ ਆਧੁਨਿਕ ਮਸ਼ੀਨਾਂ ਦਾ ਕੀਤਾ ਉਦਘਾਟਨ
ਅੰਮ੍ਰਿਤਸਰ, 19 ਸਤੰਬਰ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੀਫ ਜਸਟਿਸ ਆਫ ਇੰਡੀਆ ਹੰਡਿਆਲਾ ਸ੍ਰੀ ਲਕਸ਼ਮੀ ਨਰਾਇਣ ਸਵਾਮੀ ਦੱਤੂ ਨੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰੀਸਰਚ ਹਸਪਤਾਲ ਵੱਲਾ ਦੇ ਕਂੈਸਰ ਵਿਭਾਗ ਵਿਖੇ ਇਲੈਕਟਾ ਸੀਨਰਜੀ ਲੀਨੀਅਰ ਐਕਸਲਰੇਟਰ ਅਤੇ ਸੀ ਟੀ ਸਿਮੂਲੇਟਰ ਸੋਮੈਟਮ ਡੈਫੀਨਸ਼ਨ ਏ ਐਸ 20 ਓਪਨ ਮਸ਼ੀਨ ਦਾ ਉਦਘਾਟਨ ਕੀਤਾ। ਉਦਘਾਟਨ ਉਪਰੰਤ ਜਥੇਦਾਰ …
Read More »ਸ੍ਰੀ ਰੂਪਕ ਦੱਤਾ ਸਪੈਸ਼ਲ ਡਾਇਰੈਕਟਰ ਸੀ.ਬੀ.ਆਈ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਿਕ
ਅੰਮ੍ਰਿਤਸਰ 19 ਸਤੰਬਰ (ਗੁਰਪ੍ਰੀਤ ਸਿੰਘ) – ਸ੍ਰੀ ਰੂਪਕ ਦੱਤਾ ਸਪੈਸ਼ਲ ਡਾਇਰੈਕਟਰ ਸੀ. ਬੀ. ਆਈ. ਆਪਣੀ ਧਰਮ ਪਤਨੀ ਮਿਸ ਸੁਮਿਤ ਦੱਤਾ ਸਟੀਲ ਅਥਾਰਟੀ ਆਫ ਇੰਡੀਆ ਤੇ ਪਰਿਵਾਰਕ ਮੈਂਬਰਾਂ ਬੇਟਾ ਅਭਿਜੁਆਏ ਦੱਤਾ ਤੇ ਬੇਟੀ ਡਾ. ਤਨੀਸ਼ਾ ਦੱਤਾ ਨਾਲ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਸਰਵਨ ਕੀਤਾ।ਦਫ਼ਤਰ ਸ਼ੋ੍ਰਮਣੀ ਕਮੇਟੀ ਵਿਖੇ ਸ. ਮਨਜੀਤ ਸਿੰਘ ਸਕੱਤਰ ਨੇ …
Read More »
Punjab Post Daily Online Newspaper & Print Media