Wednesday, November 25, 2026

ਪੰਜਾਬੀ

ਪੱਤਰਕਾਰੋ ਚਿੰਤਾ ਨਾ ਕਰੋ, ਥੋਡੇ ਲਈ ਸਰਕਾਰ ਨੇ ਬੜੇ ਗੱਫੇ ਰੱਖੇ ਹਨ – ਬਾਦਲ

ਅੰਮ੍ਰਿਤਸਰ, 5 ਜੁਲਾਈ (ਡਾ. ਨਰਿੰਦਰ ਸਿੰਘ,ਕੰਵਲ ਜੋਧਾਨਗਰੀ) – ”ਪੱਤਰਕਾਰੋ ਤੁਸੀ ਚਿੰਤਾ ਨਾ ਕਰੋ ਪੰਚਾਇਤਾਂ ਤੋ ਬਾਅਦ ਹੁਣ ਥੋਡੀ ਵਾਰੀ ਹੈ ਤੇ ਥੋਡੇ ਵਾਸਤੇ ਬਾਦਲ ਸਰਕਾਰ ਨੇ ਬੜੇ ਗੱਫੇ ਰੱਖੇ ਹਨ ਅਤੇ ਜਲਦੀ ਹੀ ਇਹਨਾਂ ਗੱਫਿਆਂ ਦੀ ਪਟਾਰੀ ਖੋਹਲ ਕੇ ਥੋਨੂ ਪੰਜਾਬ ਸਰਕਾਰ ਨਿਹਾਲ ਕਰ ਦੇਵੇਗੀ।” ਉਪਰੋਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਉਸੇ ਵੇਲੇ …

Read More »

ਲੜਕੀਆਂ ਲਈ ਰਾਜ ਪੱਧਰੀ ਗੱਤਕਾ ਸਿਖਲਾਈ ਵਰਕਸ਼ਾਪ 17 ਨੂੰ ਅੰਮ੍ਰਿਤਸਰ ਵਿਖੇ

ਅੰਮ੍ਰਿਤਸਰ, 5 ਜੁਲਾਈ (ਗੁਰਚਰਨ ਸਿੰਘ) – ਲੜਕੀਆਂ ਨੂੰ ਗੱਤਕਾ ਖੇਡ ਦੇ ਨਿਯਮਾਂ ਅਤੇ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ 17 ਜੁਲਾਈ ਨੂੰ ਸੈਂਟਰਲ ਯਤੀਮਖਾਨਾ ਅੰਮ੍ਰਿਤਸਰ ਵਿਖੇ ਲੜਕੀਆਂ ਲਈ ਉਚੇਚਾ ਤਿੰਨ ਰੋਜਾ ਰਾਜ ਪੱਧਰੀ ਗੱਤਕਾ ਸਿਖਲਾਈ ਵਰਕਸ਼ਾਪ ਸਥਾਨਕ ਜਿਲਾ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਜਨਰਲ ਸਕੱਤਰ …

Read More »

ਕੈਪਟਨ ਅਕਾਲੀ-ਭਾਜਪਾ ਵਿੱਚ ਦਰਾੜ ਪਾਉਣ ਵਿਚ ਸਫਲ ਨਹੀਂ ਹੋ ਸਕਦਾ – ਬਾਦਲ

ਮੁੱਖ ਮੰਤਰੀ ਬਣਨ ਦੀ ਚਾਹਤ ਵਿੱਚ ਕੈਪਟਨ ਬੇਤੁੱਕੀ ਬਿਆਨਬਾਜੀ ਕਰ ਰਿਹਾ ਅੰਮ੍ਰਿਤਸਰ, 5 ਜੁਲਾਈ (ਹਰਿੰਦਰਪਾਲ ਸਿੰਘ) ‘ਅਕਾਲੀ-ਭਾਜਪਾ ਦਾ ਪਵਿੱਤਰ ਅਤੇ ਗਹਿਰਾ ਰਿਸ਼ਤਾ ਹੈ ਇਸ ਵਿੱਚ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਕੈਪਟਨ ਅਮਰਿੰਦਰ ਸਿੰਘ ਕਿਸੇ ਕਿਸਮ ਦੀ ਵੀ ਦਰਾੜ ਪੈਦਾ ਕਰਨ ਵਿੱਚ ਕਾਮਯਾਬ ਨਹੀਂ ਹੋ ਸਕਦਾ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸz ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ …

Read More »

ਮੁੱਖ ਮੰਤਰੀ ਨੇ 84 ਪਿੰਡਾਂ ਨੂੰ 24 ਕਰੋੜ ਦੀਆਂ ਗਰਾਂਟਾ ਵੰਡੀਆਂ

ਤਿੰਨ ਦਿਨ ਵਰਦੀ ਗਰਮੀ ਵਿਚ ਲੋਕਾਂ ਦੀਆਂ ਮੁਸ਼ਿਕਲਾਂ ਸੁਣਦੇ ਰਹੇ ਮੁੱਖ ਮੰਤਰੀ ਹਰੇਕ ਮਿਲਣ ਆਏ ਵਿਅਕਤੀ ਨੂੰ ਮਿਲਕੇ ਉਸਦਾ ਮਸਲਾ ਕਰਨ ਦੀ ਕੀਤੀ ਕੋਸ਼ਿਸ਼ ਅੰਮ੍ਰਿਤਸਰ, 5 ਜੂਨ (ਗੁਰਚਰਨ ਸਿੰਘ)-ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ 3 ਤੋਂ 5 ਜੂਨ ਤੱਕ ਤਿੰਨ ਦਿਨ ਹਲਕਾ ਜੰਡਿਆਲਾ ਗੁਰੂ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਕੀਤੇ ਅਤੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸੁਣ ਕੇ ਉਨਾਂ ਦਾ …

Read More »

ਪੰਜਾਬੀ ਕਾਮੇਡੀ ਫਿਲਮ ‘ਪੈ ਗਿਆ ਪੰਗਾ’ ਰਲੀਜ਼

ਸਮਾਣਾ, 4 ਜੁਲਾਈ (ਪ.ਪ) – ਫਿਲਮਕਾਰ ਰਵਿੰਦਰ ਰਵੀ ਵੱਲੋਂ ਤਿਆਰ ਨਵੀਂ ਪੰਜਾਬੀ ਕਮੇਡੀ ਫਿਲਮ ‘ਪੈ ਗਿਆ ਪੰਗਾ’ ਨੂੰ ਅੱਜ ਰਿਲੀਜ਼ ਕਰਦਿਆਂ ਐਸ.ਐਚ.ਓ ਰਾਜੇਸ਼ ਮਲਹੋਤਰਾ ਸਿਟੀ ਇੰਚਾਰਜ ਸਮਾਣਾ ਨੇ ਕਿਹਾ ਕਿ ਅੱਜ ਸਮਾਜ ਸੁਧਾਰ ਤੇ ਨਸ਼ੇ ਤੋਂ ਸੁਚੇਤ ਕਰਨ ਵਾਲੀਆਂ ਫਿਲਮਾਂ ਬਣਾਉਣ ਲਈ ਵਿਸ਼ੇਸ਼ ਧਿਆਨ ਦੇਣ ਦੀ ਜਰੂਰਤ ਹੈ।ਵਿਕੀ ਰੈਸਟੋਰੈਂਟ ਸਮਾਣਾ ਵਿਖੇ ਆਯੋਜਿਤ ਫਿਲਮ ਦੇ ਰਿਲੀਜ਼ ਸਮਾਰੋਹ ਦੌਰਾਨ ਦਿੱਲੀ ਤੋਂ ਪਹੁੰਚੇ …

Read More »

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ 354ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 16 ਵਾਂ ਚੇਤਨਾ ਮਾਰਚ 3 ਸਤਬੰਰ ਨੂੰ

ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਅਤੇ ਵਿਦਿਅਕ ਭਲਾਈ ਟਰੱਸਟ ਜਿਲਾ ਬਠਿੰਡਾ ਵਿਖੇ ਮਾਲਵਾ ਜੋਨ ਦੀ ਮੀਟਿੰਗ ਡਾ. ਅੰਬੇਦਕਰ ਭਵਨ ਬਠਿੰਡਾ ਵਿਖੇ ਹੋਈ। ਇਸ ਮੀਟਿੰਗ ਵਿੱਚ ਚੇਅਰਮੈਨ ਭਾਈ ਜਸਵੰਤ ਸਿੰਘ ਚੰਡੀਗੜ੍ਹ ਵਿਸ਼ੇਸ ਤੌਰ ਤੇ ਸ਼ਾਮਲ ਹੋਏ।ਇਸ ਮੌਕੇ 16ਵੇਂ ਚੇਤਨਾ ਮਾਰਚ ਦੀ ਤਿਆਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਮਾਲਵਾ ਜੋਨ …

Read More »

ਸੁਸਾਇਟੀ ਵੱਲੋ 5 ਦਿਨਾ ਯੋਗ ਕੈਪ ਦੀ ਸਮਾਪਤੀ ਮੋਕੇ ਲਗਾਇਆ ਗਿਆ ਖੂਨਦਾਨ ਕੈਪ

ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਦੁਆਰਾ ਸਹੀਦ ਜਰਨੈਲ ਸਿੰਘ ਯਾਦਗਾਰੀ ਪਾਰਕ ਵਿੱਚ ਪੰਜ ਦਿਨਾ ਯੋਗ ਕੈਪ ਦੀ ਸਮਾਪਤੀ ਮੋਕੇ ਪਹੁੰਚੇ ਮੁੱਖ ਮਹਿਮਾਨ ਮੋਹਨ ਲਾਲ ਗਰਗ ਐਡਵੋਕੇਟ ਸਾਬਕਾ ਇੰਪਰੂਮੇਟ ਟਰੱਸਟ ਦੇ ਚੇਅਰਮੇਨ ਅਤੇ ਉਹਨਾਂ ਦੇ ਨਾਲ ਐਨ ਕੇ ਗੋਸਾਈ ਵਿਸ਼ੇਸ ਤੋਰ ਤੇ ਪਹੁੰਚੇ।ਯੋਗ ਗੁਰੂ …

Read More »

50 ਮਿੰਟਾਂ ਵਿੱਚ ਪੱਕਾ ਲਾਇਸੈਂਸ, 40 ਮਿੰਟਾਂ ਵਿੱਚ ਲਰਨਿੰਗ ਲਾਇਸੈਂਸ

ਸੂਬੇ ਦਾ ਪਹਿਲਾ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰ ਹੁਣ ਤੱਕ 2876 ਪੱਕੇ ਲਾਇਸੈਂਸ, 3559 ਲਰਨਿੰਗ ਲਾਇਸੈਂਸ ਜਾਰੀ ਡੀ.ਸੀ ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸ਼ਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਪਹਿਲਾ ਪੰਜਾਬ ਸਵੈਚਾਲਤ ਡਰਾਇਵਿੰਗ ਟੈਸਟ ਅਤੇ ਟ੍ਰੇਨਿੰਗ ਕੇਂਦਰ ਨਰੂਆਣਾ ਵਿਖੇ ਸਥਾਪਿਤ ਕੀਤਾ ਗਿਆ ਹੈ ਜੋ ਕਿ ਥੋੜੇ …

Read More »

’ਬੇਟੀ ਬਚਾਓ ਬੇਟੀ ਪੜ੍ਹਾਓ’ ਅਭਿਆਨ ਤਹਿਤ ਕਾਲਜ ਵਿੱਚ ਚੱਲ ਰਹੇ ਕੋਰਸਾਂ ਦੀ ਫੀਸ 50% ਮਾਫ

ਬਠਿੰਡਾ, 5 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟਡੀਜ਼, ਭੋਖੜਾ, ਬਠਿੰਡਾ ਜੋ ਕਿ ਐਸ. ਐਸ. ਡੀ. ਸਭਾ (ਰਜਿ:), ਬਠਿੰਡਾ ਦਾ ਅਦਾਰਾ ਹੈ, ਵੱਲੋਂ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਆਯੋਜਿਤ ਕੀਤੀ ਗਈ। ਕਾਲਜ ਦੇ ਪ੍ਰਿੰਸੀਪੱਲ ਡਾ. ਰਾਜੇਸ਼ ਸਿੰਗਲਾ, ਮੈਨੇਜਮੈਂਟ ਕਮੇਟੀ ਅਤੇ ਸੰਸਥਾ ਦੇ ਪ੍ਰਧਾਨ ਸੀਨੀਅਰ ਐਡਵੋਕੇਟ ਅਭੈ ਸਿੰਗਲਾ, ਜਨਰਲ ਸਕੱਤਰ ਰਮੇਸ਼ ਗੋਇਲ, ਐਡਮਿਨਿਸ਼ਟ੍ਰੈਸ਼ਨ …

Read More »

ਨਵਨਿਯੁੱਕਤ ਡਾਇਰੈਕਟਰ ਐਸ.ਸੀ.ਈ.ਆਰ.ਟੀ ਸ. ਕਾਹਲੋਂ ਦਾ ਸਨਮਾਨ

ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਦਾ ਇਹ ਇੱਕ ਸ਼ਲਾਘਾਯੋਗ ਉਪਰਾਲਾ ਬਟਾਲਾ, 5 ਜੁਲਾਈ (ਨਰਿੰਦਰ ਸਿੰਘ ਬਰਨਾਲ) – ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਵੱਲੋਂ ਡਾਇਟ ਗੁਰਦਾਸਪੁਰ ਦੇ ਨੈਸ਼ਨਲ ਅਤੇ ਸਟੇਟ ਐਵਾਰਡੀ ਪ੍ਰਿੰ. ਸੁਖਦੇਵ ਸਿੰਘ ਕਾਹਲੋਂ ਨੂੰ ਸਟੇਟ ਕੌਂਸਲ ਆਫਐਜੂਕੇਸ਼ਨ, ਰਿਸਰਚਐਂਡਟਰੇਨਿੰਗ ਪੰਜਾਬ ਦਾ ਡਾਇਰੈਕਟਰ ਨਿਯੁੱਕਤ ਕਰਨ ‘ਤੇ ਸਟੇਟ/ਨੈਸ਼ਨਲ ਐਵਾਰਡੀਜ਼ (ਸਿੱਖਿਆ ਵਿਭਾਗ) ਪੰਜਾਬ ਵੱਲੋਂ ਸੂਬਾ ਪ੍ਰਧਾਨ ਰੌਸ਼ਨ ਖੇੜਾ, ਸੂਬਾ ਜਨਰਲ ਸਕੱਤਰ …

Read More »