ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੀ ਮੀਟਿੰਗ ਆਯੋਜਿਤ ਹੋਈ ਜਿਸ ਵਿਚ ਵਿਚਾਰਾਂ ਕੀਤੀਆਂ ਗਈਆਂ ਕਿ ਇਸ ਲਹਿਰ ਨੂੰ ਹੋਰ ਪ੍ਰਚੰਡ ਕੀਤਾ ਜਾਵੇ। ਜਿਵੇਂ ਕਿ ਪਿਛਲੇ ਸਾਢੇ ਚਾਰ ਕੁ ਸਾਲਾਂ ਦੇ ਪ੍ਰਚਾਰ ਦਾ ਲੇਖਾ ਚੋਖਾ ਕਰਦਿਆਂ ਪ੍ਰਚਾਰ ਦਾ ਬਹੁਤ ਚੰਗਾ ਅਸਰ ਪਿਆ ਹੈ। ਪਿਛਲੇ ਸਮੇਂ ਦੌਰਾਨ ਜਿਨ੍ਹਾਂ ਪਿੰਡਾਂ,ਕਸਬਿਆ ਵਿਚ ਪਹਿਲਾ ਸਮਾਗਮ ਹੋ …
Read More »ਪੰਜਾਬੀ
’ਤਣਾਓ ਅਤੇ ਤਣਾਓ ਪ੍ਰਬੰਧਨ’ ਸਬੰਧੀ ਕਾਰਜਸ਼ਾਲਾ ਦਾ ਆਯੋਜਨ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )-ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਚ ” ਤਣਾਓ ਅਤੇ ਤਣਾਓ ਪ੍ਰਬੰਧਨ” ਸਬੰਧੀ ਇਕ ਕਾਰਜਸ਼ਾਲਾ ਦਾ ਆਯੋਜਿਨ ਕਰਦਿਆਂ ਨੈਕੱਸਟ ਐਜੂਕੇਸ਼ਨ ਦੇ ਸ੍ਰੀਮਤੀ ਪੂਨਮਜੀਤ ਕੌਰ ਕਿਹਾ ਕਿ ਅਜੋਕੀ ਵਿਦਿਅਕ ਪ੍ਰਣਾਲੀ ਕਾਰਨ ਵਿਦਿਆਰਥੀਆਂ ਵਿਚ ਤਣਾਓ, ਕਿੱਤੇ ਕਾਰਨ ਅਧਿਆਪਕਾਂ, ਪਰਿਵਾਰਕ ਕਾਰਨਾਂ ਕਰਕੇ ਹੋਣ ਵਾਲੇ ਤਣਾਓ ਨੂੰ ਦੂਰ ਕਰਨ ਦੇ ਵੱਖ ਵੱਖ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। …
Read More »ਆਖਰ 19 ਸਾਲ ਬਾਅਦ ਸੁਣੀ ਗਈ ਸਰਕਾਰੀ ਸਕੂਲ ਦੀ ਫਰਿਆਦ
ਸ੍ਰੀ ਦਰਸ਼ਨ ਲਾਲ ਪਾਰੋਵਾਲ ਸਕੂਲ ਦੇ ਬਣੇ ਪ੍ਰਿੰਸੀਪਲ ਬਟਾਲਾ, 4 ਜੁਲਾਈ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨੀ ਕੀਤੀਆਂ ਗਈ ਪ੍ਰਿੰਸੀਪਲਾਂ ਦੀ ਬਦਲੀਆਂ ਵਿੱਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਘੁਮਾਣ ਵਿਖੇ ਸੇਵਾ ਨਿਭਾਅ ਰਹੇ ਪ੍ਰਿੰਸੀਪਲ ਦਰਸ਼ਨ ਲਾਲ ਦੀ ਬਦਲੀ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ ਬਲਾਕ ਫਤਹਿਗੜ ਚੂੜੀਆਂ ਵਿਖੇ ਕਰ ਦਿਤੀ ਗਈ ਸੀ। ਸ੍ਰੀ ਦਰਸ਼ਨ ਲਾਲ ਨੇ ਆਪਣੀ ਹਾਜਰੀ ਪਾਰੋਵਾਲ …
Read More »ਕੈਪਟਨ ਅਮਰਿੰਦਰ ਸਿੰਘ ਦੀਆਂ ਸਰਗਰਮੀਆਂ ਨੇ ਅਕਾਲੀ ਭਾਜਪਾ ਨੂੰ ਹੱਥਾ ਪੈਰਾਂ ਦੀ ਪਾਈ- ਗੁਰਜੀਤ ਅੋਜਲਾ
ਅੰਮ੍ਰਿਤਸਰ, 4 ਜੁਲਾਈ (ਗੁਰਚਰਨ ਸਿੰਘ) – ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ 8 ਜੁਲਾਈ ਨੂੰ ਹਲਕਾ ਅਟਾਰੀ ਬਾਈਪਾਸ ਵਿਖੇ ਲੋਕ ਸਪੰਰਕ ਰੈਲੀ ਨੂੰ ਸਬੋਧਨ ਕਰਨਗੇ। ਰੈਲੀ ਦੀਆ ਤਿਆਰੀਆ ਨੂੰ ਮੁਕਮਲ ਕਰਨ ਲਈ ਕਾਂਗਰਸ ਜਿਲਾ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਚ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਚ ਕਾਂਗਰਸੀ ਆਗੂ ਅਤੇ ਵਰਕਰਾ ਦੀਆ ਡਿਊਟੀਆਂ ਲਗਾਇਆ ਗਈਆ। ਮੀਟਿੰਗ ਵਿੱਚ ਹਾਜ਼ਰ …
Read More »ਪਿੰਡ ਦਰਾਜਕੇ-ਭਲਵਾਨਕੇ ਵਿਖੇ ਸੂਏ ਦੇ ਪੁੱਲ ਦਾ ਲੈਂਟਰ ਪਾਇਆ ਗਿਆ
ਭਿੱਖੀਵਿੰਡ, 4 ਜੁਲਾਈ ( ਕੁਲਵਿੰਦਰ ਸਿੰਘ ਕੰਬੋਕੇ) ਅੱਡਾ ਭਿੱਖੀਵਿੰਡ ਤੋਂ ਮਾੜੀ ਕੰਬੋਕੇ ਨੂੰ ਜਾਂਦੀ ਸੜਕ ਤੇ ਪੈਂਦੇ ਪਿੰਡ ਦਰਾਜਕੇ -ਭਲਵਾਨਕੇ ਵਿਖੇ ਸੂਏ ਦੇ ਪੁੱਲ ਦਾ ਲੈਂਟਰ ਬਾਬਾ ਜੱਗਾ ਸਿੰਘ ਕਾਰ ਸੇਵਾ ਗੁਰਦੁਆਰਾ ਦਰਾਜਕੇ ਵਾਈਆਂ ਵਲੋਂ ਪਾਇਆ ਗਿਆ।ਇਸ ਟੁੱਟੇ ਹੋਏ ਪੁੱਲ ਕਾਰਣ ਜਿਥੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਉਥੇ ਮਾੜੀ ਕੰਬੋਕੇ ਤੋਂ ਆਉਂਦੀਆਂ ਬੱਸਾਂ ਵੀ ਤਿੰਨ ਕਿਲੋਮੀਟਰ ਦਾ …
Read More »ਪੱੱਤਰਕਾਰ ਮਨਜੀਤ ਸਿੰਘ ਭਾਟੀਆ ਦੀ 27ਵੀਂ ਬਰਸੀ ਅੱਜ
ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ ਬਿਊਰੋ) – ਮਨਜੀਤ ਸਿੰਘ ਭਾਟੀਆ ਨੇ ਆਪਣੇ ਪਿਤਾ ਪੰਜਾਬੀ ਕਵੀ ਤੇ ਸੁਤੰਤਰਤਾ ਸੈਨਾਨੀ ਸ. ਵੀਰ ਸਿੰਘ ਵੀਰ ਦੀ ਪ੍ਰੇਰਣਾ ਸਦਕਾ ਪੰਜਾਬੀ ਜੁਬਾਨ ਲੋਕਾਂ ਤੱਕ ਪੁਹੰਚਾਉਣ ਲਈ 1982 ਵਿੱਚ ਦਲੇਰ ਖਾਲਸਾ ਅਖਬਾਰ ਸ਼ੁਰੂ ਕੀਤਾ, ਜੋ ਨਿਰੰਤਰ ਜਾਰੀ ਹੈ।ਮਨਜੀਤ ਸਿੰਘ ਭਾਟੀਆ ਦਾ ਜਨਮ 10 ਨਵੰਬਰ 1955 ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ।ਮਨਜੀਤ ਸਿੰਘ ਭਾਟੀਆ ਸੁਭਾਅ ਦੇ …
Read More »ਸ: ਬਾਦਲ ਨੇ ਚੀਫ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦਾ ਹਾਲਚਾਲ ਪੁੱਛਿਆ
ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ ਸੱਗੂ) – ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਚੀਫ਼ ਖਾਲਸਾ ਦੀਵਾਨ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਦੀ ਸਿਹਤ ਦਾ ਹਾਲਚਾਲ ਪੁੱਛਣ ਉਹਨਾਂ ਦੇ ਨਿਵਾਸ ਸਥਾਨ ਵਿਖੇ ਪੁੱਜੇ, ਜੋ ਪਿਛਲੇ ਦਿਨੀਂ ਹੋਈ ਸਰਜਰੀ ਉਪਰੰਤ ਡਾਕਟਰਾਂ ਵਲੋਂ ਦਿੱਤੀ ਸਲਾਹ ‘ਤੇ ਘਰ ਆਰਾਮ ਕਰ ਰਹੇ ਹਨ। ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਸ: …
Read More »ਸਾਈਬਰ ਸੇਫਟੀ, ਸਾਈਬਰ ਸਕਿਉਰਟੀ ਅਤੇ ਸਾਈਬਰ ਐਥਿਕਸ ਬਾਰੇ ਆਨਲਾਈਨ ਮੁਕਾਬਲੇ ਕਰਵਾਏ
ਪਠਾਨਕੋਟ, 3 ਜੁਲਾਈ (ਪ.ਪ) – ਪਠਾਨਕੋਟ ਜ਼ਿਲ੍ਹੇ ਦੇ 150 ਤੋਂ ਵਧੇਰੇ ਸਰਕਾਰੀ ਮਿੱਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਪਠਾਨਕੋਟ ਸ਼੍ਰੀ ਪਵਨ ਕੁਮਾਰ ਤੇ ਸਮੂਹ ਸਕੂਲ ਮੁੱਖੀਆਂ ਅਤੇ ਕੰਪਿਊਟਰ ਅਧਿਆਪਕਾਂ ਦੇ ਸਹਿਯੋਗ ਨਾਲ 7 ਜੁਲਾਈ, 2015 ਤੱਕ ਮਨਾਏ ਜਾ ਰਹੇ ਡਿਜੀਟਲ ਇੰਡੀਆ ਸਪਤਾਹ ਦੀ ਲੜੀ ਵਿੱਚ ਅੱਜ ਵਿਦਿਆਰਥੀਆਂ ਦੇ ਸਾਈਬਰ ਸੇਫਟੀ, ਸਾਈਬਰ ਸਕਿਉਰਟੀ ਅਤੇ ਸਾਈਬਰ ਐਥਿਕਸ …
Read More »ਪਖਾਨੇ ਬਣਾਉਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਅਧਿਕਾਰੀਆਂ ਤੇ ਸਰਪੰਚਾਂ-ਪੰਚਾਂ ਦੀ ਵਿਸ਼ੇਸ਼ ਮੀਟਿੰਗ
ਪਠਾਨਕੋਟ, 3 ਜੁਲਾਈ (ਪ.ਪ) – ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਜ਼ਿਲ੍ਹਾ ਪਠਾਨਕੋਟ ਦੇ ਪਿੰਡਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਖੁੱਲ੍ਹੇ ਵਿੱਚ ਜੰਗਲ ਪਾਣੀ ਜਾਣ ਦੀ ਪ੍ਰਵਿਰਤੀ ਨੂੰ ਖਤਮ ਕਰਨ ਲਈ ਘਰਾਂ ਵਿੱਚ ਪਖਾਨੇ ਬਣਾਉਣ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਵੱਖ ਵੱਖ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਅਤੇ ਸਰਪੰਚਾਂ-ਪੰਚਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ …
Read More »ਡਿਜੀਟਲ ਇੰਡੀਆ ਸਪਤਾਹ ਸਬੰਧੀ ਵਿਸ਼ੇਸ਼ ਮੀਟਿੰਗ ਦਾ ਆਯੋਜਨ
ਹੁਸ਼ਿਆਰਪੁਰ, 3 ਜੁਲਾਈ (ਸਤਵਿੰਦਰ ਸਿੰਘ) – ਆਮ ਜਨਤਾ ਦੇ ਜੀਵਨ ਨੂੰ ਬੇਹਤਰ ਬਣਾਉਣ ਦੇ ਮੰਤਵ ਨਾਲ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਮਹੱਤਵਪੂਰਵਣ ਪ੍ਰੋਜੈਕਟ ਸਬੰਧੀ ਸਾਰੇ ਭਾਰਤ ਵਿੱਚ ਡਿਜੀਟਲ ਇੰਡੀਆ ਸਪਤਾਹ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਡਿਜੀਟਲ ਸਪਤਾਹ ਦੀ ਜਾਣਕਾਰੀ ਦੇਣ ਲਈ ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ ਦੀ ਪ੍ਰਧਾਨਗੀ ਹੇਠ …
Read More »
Punjab Post Daily Online Newspaper & Print Media