ਵੇਰਕਾ ਨਿਵਾਸੀਆਂ ਨੇ ਉਪਕਾਰ ਸਿੰਘ ਸੰਧੂ ਦਾ ਕੀਤਾ ਧੰਨਵਾਦ ਅੰਮ੍ਰਿਤਸਰ, 4 ਜੁਲਾਈ (ਗੁਰਚਰਨ ਸਿੰਘ) – ਹਾਈਕੋਰਟ ਦੇ ਹੁਕਮਾਂ ਮੁਤਾਬਕ ਵੇਰਕਾ ਚੌਂਕ ਤੋਂ ਮੁੱਧਲ ਬੱਸ ਅੱਡੇ ਤੱਕ ਬਟਾਲਾ ਰੋਡ ਦੇ ਦੋਨੋਂ ਪਾਸੇ 16 ½ ਫੁੱਟ ਦੀ ਡੂੰਘਾਈ ਤੱਕ ਢਾਉਣ ਵਾਲੀਆਂ ਕਮਰੱਸ਼ੀਅਲ ਅਤੇ ਰੈਂਜੀਡੈਂਸ਼ੀਅਲ ਸਥਾਨਾਂ ਤੇ ਰੋਕ ਲੱਗਣ ਦਾ ਰਾਹ ਪੱਧਰਾ ਹੋ ਗਿਆ ਹੈ।ਇਸ ਨਾਲ ਘੱਟ ਤੋਂ ਘੱਟ 300-350 ਪਰਿਵਾਰਾਂ ਦਾ ਰੋਜ਼ਗਾਰ …
Read More »ਪੰਜਾਬੀ
ਕੋਲੰਬੀਆ ਯੂਨੀਵਰਸਿਟੀ ਦਾ ਵਫਦ ਅੰਮ੍ਰਿਤਸਰ ‘ਚ ਸਿੱਖੇਗਾ ਪੰਜਾਬੀ
ਸ਼ੋ੍ਮਣੀ ਕਮੇਟੀ ਵਲੋਂ ਵਫ਼ਦ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦਿ’ਤਾ ਜਾਵੇਗਾੁ ਅਵਤਾਰ ਸਿੰਘ ਅੰਮ੍ਰਿਤਸਰ, 5 ਜੁਲਾਈ (ਗੁਰਪ੍ਰੀਤ ਸਿੰਘ) – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਣ ਆਈ ਡਾ: ਵਾਈ ਜਾਨਸਨ, ਡਾ: ਰਾਣੀ ਚੌਧਰੀ ਅਤੇ ਉਨ੍ਹਾਂ ਨਾਲ ਵੱਖੁਵੱਖ ਸਕੂਲਾਂ ਤੋਂ ਆਏ ਅਧਿਆਪਕਾਂ ਨੂੰ ਜੀਅ ਆਇਆਂ ਕਿਹਾ। ਡਾ: ਵਾਈ …
Read More »ਪੀੜ੍ਹਤ ਪਰਿਵਾਰਾਂ ਨੇ ਮਿੱਲ ਮਾਲਕਾਂ ਤੇ ਲਾਏ ਜਮੀਨ ‘ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਦੋਸ਼
ਕਿਹਾ ਪੁਲਿਸ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਨਹੀ ਹੋ ਰਹੀ ਕਾਰਵਾਈ ਛੇਹਰਟਾ, 4 ਜੁਲਾਈ (ਪ.ਪ) ਸਥਾਨਕ ਫਤਿਹਗੜ ਚੂੜੀਆਂ ਰੋਡ ਪੁਿਲਸ ਚੋਂਕੀ ਅਧੀਨ ਆਉਂਦੇ ਇਲਾਕੇ ਮੈਟਰੋ ਮਾਲ ਸਥਿਤ ਇਕ ਫੈਕਟਰੀ ਦੇ ਮਾਲਕ ਵਲੋਂ ਇਲਾਕੇ ਦੇ ਦੋ ਪਰਿਵਾਰਾਂ ਦੀ ਜਗ੍ਹਾ ‘ਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਸ਼ੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਪੰਜਾਬ …
Read More »ਲਿੰਗ ਅਨੁਪਾਤ ‘ਚ ਸੁਧਾਰ ਲਈ ਡੀ.ਸੀ ਵੱਲੋੋਂ ‘ਬੇਟੀ ਬਚਾਓ ਅਭਿਆਨ’ ਦੀ ਨਿਵੇਕਲੀ ਸ਼ੁਰੂਆਤ
ਹੁਸ਼ਿਆਰਪੁਰ, 4 ਜੁਲਾਈ (ਸਤਵਿੰਦਰ ਸਿੰਘ) – ਲਿੰਗ ਅਨੁਪਾਤ ਵਿਚਲੇ ਪਾੜ੍ਹੇ ਨੂੰ ਖਤਮ ਕਰਨ ਅਤੇ ਧੀਆਂ ਲਈ ਹੋਰ ਉਸਾਰੂ ਸਮਾਜਿਕ ਮਾਹੌਲ ਸਿਰਜਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀਮਤੀ ਅਨਿੰਦਿਤਾ ਮਿੱਤਰਾ ਵੱਲੋਂ ਪਿੰਡ ਪੰਡੋਰੀ ਅਟਵਾਲ ਵਿਖੇ ਅੱਜ ਨਵ-ਜੰਮੀਆਂ ਬੱਚੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਸਨਮਾਨ ਕਰਕੇ ਜ਼ਿਲ੍ਹਾ ਹੁਸ਼ਿਆਰਪੁਰ ‘ਚ ‘ਬੇਟੀ ਬਚਾਓ ਅਭਿਆਨ’ ਦੀ ਨਿਵੇਕਲੀ ਸ਼ੁਰੂਆਤ ਕੀਤੀ ਗਈ। ਡਿਪਟੀ …
Read More »ਕੈਬਨਿਟ ਮੰਤਰੀ ਠੰਡਲ ਨੇ ਹਲਕਾ ਚੱਬੇਵਾਲ ਦੇ 22 ਪਿੰਡਾਂ ਦੇ ਵਿਕਾਸ ਕੰਮਾਂ ਲਈ ਵੰਡੇ 48.50 ਲੱਖ ਦੇ ਚੈਕ
ਹੁਸ਼ਿਆਰਪੁਰ, 4 ਜੁਲਾਈ (ਸਤਵਿੰਦਰ ਸਿੰਘ) – ਪੰਜਾਬ ਸਰਕਾਰ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਪਿੰਡਾਂ ਦੇ ਸਰਵਪੱਖੀ ਵਿਕਾਸ ਕੰਮਾਂ ਲਈ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਮੰਤਰੀ ਪੰਜਾਬ ਸz: ਸੋਹਨ ਸਿੰਘ ਠੰਡਲ ਨੇ ਵਿਧਾਨ ਹਲਕਾ ਚੱਬੇਵਾਲ ਦੇ 22 ਪਿੰਡਾਂ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 48.50 ਲੱਖ ਰੁਪਏ …
Read More »ਪਿੰਡਾਂ ਵਿਚ ਯੂਥ ਵਿੰਗ ਦੀਆਂ ਕਮੇਟੀਆਂ ਬਣਾਉਣ ਦੇ ਨਿਰਦੇਸ਼
ਅਹਿਮਦਗੜ੍ਹਫ਼ਸੰਦੌੜ, 4 ਜੁਲਾਈ (ਹਰਮਿੰਦਰ ਸਿੰਘ ਭੱਟ)- ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਨੌਜਵਾਨਾਂ ਨੂੰ ਅੱਗੇ ਲਿਆਉਣ ਦੇ ਲਈ ਯਤਨ ਕੀਤੇ ਹਨ ਇਸੇ ਤਹਿਤ ਪਾਰਟੀ ਵੱਲੋਂ ਸਮੇਂ ਸਮੇਂ ਤੇ ਯੂਥ ਵਿੰਗ ਨੂੰ ਪਾਰਟੀ ਵਿਚ ਵੱਡੇ ਰੁਤਬਿਆਂ ਨਾਲ ਨਿਵਾਜਿਆ ਹੈ ਇਨ੍ਹਾਂ ਵਿਚਾਰਾਂ ਦੀ ਸਾਂਝ ਅਕਾਲੀ ਦਲ ਦੇ ਆਗੂ ਲੀਡਰਾਂ ਨੇ ਮਾਰਕੀਟ ਕਮੇਟੀ ਸੰਦੌੜ ਦੇ ਦਫਤਰ ਵਿਖੇ ਸਾਂਝੇ ਕੀਤੇ। ਇਸ ਮੀਟਿੰਗ ਵਿਚ ਅਕਾਲੀ ਦਲ …
Read More »ਸਹੀਦਾਂ ਨੂੰ ਸਨਮਾਨ ਤਾਂ ਕੀ, ਉਨ੍ਹਾਂ ਦੇ ਪਰਿਵਾਰਾਂ ਨੂੰ ਇੰਨਸਾਫ ਵੀ ਨਹੀਂ ਮਿਲ ਰਿਹਾ
ਅਹਿਮਦਗੜ੍ਹ, 4 ਜੁਲਾਈ (ਹਰਮਿੰਦਰ ਸਿੰਘ ਭੱਟ) – ਅੰਗਰੇਜਾਂ ਤੋਂ ਦੇਸ਼ ਨੂੰ ਅਜਾਦ ਕਰਵਾਉਣ ਲਈ ਅਤੇ ਅੰਗਰੇਜਾਂ ਨੂੰ ਦੇਸ ਵਿੱਚੋਂ ਬਾਹਰ ਦਾ ਰਸਤਾ ਦਿਖਾਉਣ ਲਈ ਗਦਰ ਪਾਰਟੀ ਅਹਿਮ ਰੋਲ ਅਦਾ ਕੀਤਾ ਸੀ ਜਿਸ ਵਿੱਚ ਗਦਰ ਪਾਰਟੀ ਦੇ ਹੀਰੋ ਬਾਲਾ ਜਰਨੈਲ ਸਹੀਦ ਕਰਤਾਰ ਸਿੰਘ ਸਰਾਭਾ ਨੂੰ ਅੱਜ ਪੂਰੀ ਦੁਨੀਆਂ ‘ਚ ਕੋਣ ਨੀ ਜਾਣਦਾ,ਜਿਨ੍ਹਾਂ ਨੇ ਅੱਜ ਤੋਂ ਪੂਰੇ 100 ਸਾਲ ਪਹਿਲਾਂ 16 ਨਵੰਬਰ …
Read More »ਸਿੱਖੀ ਦੇ ਪ੍ਰਚਾਰ, ਪਾਸਾਰ ਤੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮਾਲੀ ਮਦਦ ਹਮੇਸ਼ਾਂ ਕਰਾਂਗੇ-ਭਾਈ ਠੀਕਰੀਵਾਲ
ਸੰਦੌੜ/ਅਹਿਮਦਗੜ੍ਹ, 4 ਜੁਲਾਈ (ਹਰਮਿੰਦਰ ਸਿੰਘ ਭੱਟ) – ਗੁਰਮਤਿ ਪ੍ਰਚਾਰ ਸੇਵਾ ਲਹਿਰ ਜਥਾ ਠੀਕਰੀਵਾਲ ਵੱਲੋਂ ਸਮੇਂ ਸਮੇਂ ਸਿਰ ਸਿੱਖੀ ਦੇ ਪ੍ਰਚਾਰ ਤੇ ਪਾਸਾਰ ਲਈ ਧਾਰਮਿਕ ਸਮਾਗਮ ਅਤੇ ਸਿੱਖੀ ਪਹਿਰਾਵੇ ਨੂੰ ਚੜ੍ਹਦੀ ਕਲਾ ਵਿਚ ਬਰਕਰਾਰ ਰੱਖਣ ਲਈ ਸਿਖਲਾਈ ਕੈਂਪ ਅਤੇ ਵਿਸ਼ੇਸ਼ ਕਰ ਕੇ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਪਿਛਲੇ ਲੰਬੇ ਸਮੇਂ ਤੋ ਨਿਰੰਤਰ ਜਾਰੀ ਹੈ ਇਸੇ ਸੇਵਾ ਦੀ ਭਾਵਨਾ ਦੀ …
Read More »ਮੈਕਸ ਹਾਸਪਿਟਲ ਵਿੱਚ ਮੈਕਸ ਐਂਡੋਕ੍ਰਾਈਨ, ਸ਼ੂਗਰ ਐਂਡ ਓਬੇਸਿਟੀ ਸੈਂਟਰ ਲਾਂਚ ਕੀਤਾ ਗਿਆ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮੈਕਸ ਸੂਪਰ ਸਪੈਸ਼ਇਏਲਿਟੀ ਹਾਸਪਿਟਲ, ਬਠਿੰਡਾ ਵਿੱਚ ਮੈਕਸ ਐਂਡੋਕ੍ਰਾਈਨ, ਸ਼ੂਗਰ ਅਤੇ ਓਬੇਸਿਟੀ ਸੈਂਟਰ (ਐਮਈਡੀਓਸੀ) ਦਾ ਉਦਘਾਟਨ ਡਾ. ਪ੍ਰਦੀਪ ਚੌਬੇ, ਚੇਅਰਮੈਨ, ਮਿਨੀਮਲ ਅਕਸੈਸ ਮੈਟਾਬੋਲਿਕ ਐਂਡ ਬੈਰਿਆਟ੍ਰਿਕ ਸਰਜਰੀ, ਮੈਕਸ ਹੈਲਥਕੇਅਰ ਨੇ ਕੀਤਾ।ਜੋ ਕਿ ਪਦਮਸ਼੍ਰੀ ਡਾ. ਪ੍ਰਦੀਪ ਚੌਬੇ, ਭਾਰਤ ਵਿੱਚ ਇੱਕ ਸਭ ਤੋਂ ਪਹਿਲੇ ਲੈਪ੍ਰੋਸਕੋਪਿਕ ਸਰਜਰੀ ਕਰਨ ਵਾਲੇ ਸਰਜਨਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ …
Read More »’ਡਿਜ਼ੀਟਲ ਹਫ਼ਤੇ’ ਦੌਰਾਨ ਐਸ. ਸੀ ਤੇ ਐਸ. ਟੀ ਵਿਦਿਆਰਥੀਆਂ ਲਈ ਵਿਸ਼ੇਸ਼ ਸ਼ਕਾਲਰਸ਼ਿਪ
ਬਠਿੰਡਾ, 4 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ )- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਲਏ ਗਏ ‘ਡਿਜ਼ੀਟਲ ਇੰਡੀਆ’ ਦੇ ਨਵੇਂ ਵਿਚਾਰ ਨੂੰ ਸਾਕਾਰ ਕਰਨ ਲਈ 1 ਜੁਲਾਈ ਤੋਂ 7 ਜੁਲਾਈ ਤੱਕ ਪੂਰੇ ਭਾਰਤ ਵਿੱਚ ‘ਡਿਜ਼ੀਟਲ ਇੰਡੀਆ ਹਫ਼ਤਾ’ ਮਨਾਇਆ ਜਾ ਰਿਹਾ ਹੈ। ‘ਡਿਜ਼ੀਟਲ ਇੰਡੀਆ’ ਦੇ ਉਦੇਸ਼ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦਾ ਹਰ ਸਰਕਾਰੀ, ਅਰਧ ਸਰਕਾਰੀ, ਗੈਰ …
Read More »
Punjab Post Daily Online Newspaper & Print Media